ਚੂੰਖ਼ੁਦਾਹਾਜ਼ਿਰਅਸਤਦਰਹਮਾਹਾਲ।
ਜਦ ਰੱਬ ਹਰ ਹਾਲਤ ਵਿਚ ਸਾਡੀ ਰੱਖਿਆ ਲਈ ਹਾਜ਼ਰ ਨਾਜ਼ਰ ਹੈ,
Who has been able to attain (or attach himself to) a perfect Guru. (211)
चूं क़ुदा हाज़िर असत दर हमा हाल ।
ਤੂਚਿਰਾਮੀਜ਼ਨੀਦਿਗਰਪਰੋਬਾਲ੫੩੧।।।
ਤਾਣ ਤੂੰ ਹੋਰ ਕਿਉਣ ਹੱਥ ਪੈਰ ਮਾਰਦਾ ਫਿਰਦਾ ਹੈਣ #
Both the Faith and the world are in complete obedience to the Almighty;
तू चिरा मी ज़नी दिगर परो बाल ।५३।१।
ਹਮਦਿਹੱਕਗੋਦਿਗਰਮਗੋਐਜਾਣ।
ਰੱਬ ਦੀ ਸਿਫਤ ਕਰ, ਐ ਮੇਰੀ ਜਾਨ # ਹੋਰ ਕੁਝ ਨ ਕਹੁ,
Both the worlds are equally desirous to get just one glimpse of Him. (212)
हमदि हक गो दिगर मगो ऐ जाण ।
ਸਾਹਿਬਿਕਾਲਬਾਸ਼ਵਬੰਦਾਇਹਾਲ੫੩੨।।।
ਨਾਮ ਜਪਣ ਵਾਲਾ ਬੰਦਾ ਬਣ ਜਾ, ਉਸ ਦੇ ਹਾਲ ਦਾ ਮਹਿਰਮ ਬਣ ਜਾ ।
Anyone who has developed deep love for the Naam of Akaalpurakh,
साहिबि काल बाश व बंदाइ हाल ।५३।२।
ਗ਼ੈਰਯਾਦਿਖ਼ੁਦਾਦਮੇਕਿਗੁਜ਼ਸ਼ਤ।
ਰੱਬ ਦੀ ਯਾਦ ਤੋਣ ਛੁੱਟ ਜਿਹੜਾ ਦਮ ਵੀ ਗੁਜ਼ਰਿਆ,
He becomes a perfect seeker of the divine knowledge in real terms. (213)
ग़ैर यादि क़ुदा दमे कि गुज़शत ।
ਈਣਜ਼ਵਾਲਅਸਤਪੇਸ਼ਿਅਹਿਲਿਕਮਾਲ੫੩੩।।।
ਕਾਮਲ ਲੋਕਾਣ ਦੀਆਣ ਨਜ਼ਰਾਣ ਵਿਚ ਉਹ ਬਰਬਾਦ ਗਿਆ ।
Seekers of Waaheguru are (actively) involved in His meditation;
ईण ज़वाल असत पेशि अहिलि कमाल ।५३।३।
ਮਾਸਿਵਾਨੀਸਤਹਰਕੁਜਾਬੀਨੀ।
ਜਿੱਥੇ ਵੀ ਤੂੰ ਵੇਖੇਣ, ਉਸ ਤੋਣ ਬਿਨਾਣ ਕੋਈ ਹੈ ਹੀ ਨਹੀਣ,
Seekers of Waaheguru transform everyone into something very attractive. (214)
मा सिवा नीसत हर कुजा बीनी ।
ਤੂਚਿਰਾਗ਼ਾਫ਼ਲੀਦਰਐਨਿਵਸਾਲ੫੩੪।।।
ਐਨੇ ਮਿਲਾਪ ਦੀ ਹਾਲਤ ਵਿਚ ਤੂੰ ਕਿਊਣ ਗਾਫਲ ਹੋਇਆ ਰਹਿੰਦਾ ਹੈਂ #
The truth is that you should (always strive to) become a person of God,
तू चिरा ग़ाफ़ली दर ऐनि वसाल ।५३।४।
ਗ਼ੈਰਹਰਫ਼ਿਖ਼ੁਦਾਮਗੋਗੋਯਾ।
ਗੋਯਾ, ਤੂੰ ਰੱਬ ਦੇ ਨਾਮ ਤੋਣ ਬਿਨਾਣ ਹੋਰ ਕੁਝ ਨ ਕਹੁ,
A disrespectful (apostate/atheist) person is always chagrined and ashamed before Him. (215)
ग़ैर हरफ़ि क़ुदा मगो गोया ।
ਕਿਦਿਗਰਪੂਚਹਸਤਕੀਲੋਕਾਲ੫੩੫।।।
ਕਿਉਣਕਿ, ਜੋ ਬਾਕੀ ਸਭ ਗੱਲ ਬਾਤ ਥੋਥੀ ਹੈ ।
Only that life is worth living that is spent in remembering Waaheguru,
कि दिगर पूच हसत कीलो काल ।५३।५।