ਗ਼ਜ਼ਲਾਂ ਭਾਈ ਨੰਦ ਲਾਲ ਜੀ

ਅੰਗ 54
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਮਾਕਿਖ਼ੁਦਹਰਬੰਦਾਇਹੱਕਰਾਖ਼ੁਦਾਫ਼ਹਿਮੀਦਾਏਮ
ਅਸਾਣ ਹਰ ਰੱਬ ਦੇ ਬੰਦੇ ਨੂੰ ਰੱਬ ਹੀ ਸਮਝਿਆ ਹੈ,
What use is that life that is spent needlessly and in vain. (216)
मा कि क़ुद हर बंदाइ हक रा क़ुदा फ़हिमीदा एम ।
LINE 02
ਖ਼ੋਸ਼ੀਤਨਰਾਬੰਦਾਇਈਣਬੰਦਾਹਾਫ਼ਹਿਮੀਦਾਏਮ੫੪੧।।।
ਅਤੇ ਆਪਣੇ ਆਪ ਨੂੰ ਅਸਾਣ ਇਨ੍ਹਾਣ ਬੰਦਿਆਣ ਦਾ ਬੰਦਾ ਸਮਝਿਆ ਹੈ ।
A person is born (only) to be engaged in meditation;
क़ोशीतन रा बंदाइ ईण बंदाहा फ़हिमीदा एम ।५४।१।
LINE 03
ਮਰਦੁਮਾਨਿਚਸ਼ਮਿਮਾਰਾਏਹਤਿਆਜਿਸੁਰਮਾਨੀਸਤ
ਸਾਡੀਆਣ ਅੱਖਾਣ ਦੀਆਣ ਪੁਤਲੀਆਣ ਨੂੰ ਸੁਰਮੇ ਦੀ ਕੋਈ ਲੋੜ ਨਹੀਣ,
In fact, religious devotion (and prayers) is a good cure to put this life in the proper perspective. (217)
मरदुमानि चशमि मा रा एहतिआजि सुरमा नीसत ।
LINE 04
ਬਸਕਿਖ਼ਾਕਿਰਾਹਿਮਰਦੁਮਤੂਤੀਆਫ਼ਹਿਮੀਦਾਏਮ੫੪੨।।।
ਕਿਉਣ ਜੋ ਅਸਾਣ ਰੱਬ ਦੇ ਬੰਦਿਆਣ ਦੇ ਰਾਹ ਦੀ ਧੂੜ ਨੂੰ ਸੁਰਮਾ ਸਮਝਿਆ ਹੈ ।
How fortunate is that eye that has got a glimpse of the face of the Beloved!
बसकि क़ाकि राहि मरदुम तूतीआ फ़हिमीदा एम ।५४।२।
LINE 05
ਹਰਨਫ਼ਸਸਰਬਰਜ਼ਮੀਣਦਾਰੇਮਅਜ਼ਬਹਿਰੇਸਜੂਦ
ਹਰ ਘੜੀ ਅਸੀ ਆਪਣਾ ਸਿਰ ਸਿਜਦੇ ਲਈ ਧਰਤ ਉੱਤੇ ਰਖਦੇ ਹਾਣ,
Eyes of the people of both the worlds are fixed towards it. (218)
हर नफ़स सर बर ज़मीण दारेम अज़ बहिरे सजूद ।
LINE 06
ਜ਼ਾਣਕਿਰੂਇਯਾਰਿਖ਼ੁਦਨੂਰਿਖ਼ੁਦਾਫ਼ਹਿਮੀਦਾਏਮ੫੪੩।।।
ਕਿਉਣ ਜੋ ਅਸਾਣ ਆਪਣੇ ਯਾਰ ਦੇ ਮੁਖੜੇ ਨੂੰ ਰੱਬ ਦਾ ਨੂਰ ਸਮਝਿਆ ਹੈ ।
This and the other world are satiated with the Truth;
ज़ाण कि रूइ यारि क़ुद नूरि क़ुदा फ़हिमीदा एम ।५४।३।
LINE 07
ਬਾਦਸ਼ਾਹਾਣਰਾਫ਼ਕੀਰਾਣਬਾਦਸ਼ਾਹੀਦਾਦਾਅੰਦ
ਫ਼ਕੀਰਾਣ ਨੇ ਬਾਦਸ਼ਾਹਾਣ ਨੂੰ ਬਾਦਸ਼ਾਹੀ ਬਖਸ਼ੀ ਹੈ,
But devoted men of God are rare in this world. (219)
बादशाहाण रा फ़कीराण बादशाही दादा अंद ।
LINE 08
ਜ਼ਾਣਗਦਾਇਕੂਇਰਾਬਾਦਸ਼ਾਹਫ਼ਹਿਮੀਦਾਏਮ੫੪੪।।।
ਇਸ ਲਈ ਉਸ ਦੀ ਗਲੀ ਦੇ ਫ਼ਕੀਰ ਨੂੰ ਅਸਾਣ ਬਾਦਸ਼ਾਹ ਸਮਝ ਲਿਆ ਹੈ ।
If some one became indistinguishable with Akaalpurakh,
ज़ाण गदाइ कूइ ऊ रा बादशाह फ़हिमीदा एम ।५४।४।
LINE 09
ਮਾਨਮੀਖ਼ਾਹੇਮਮੁਲਕੋਮਾਲਰਾਗੋਯਾਅਜ਼ਾਣ
ਐ ਗੋਯਾ # ਸਾਨੂੰ ਮੁਲਕ ਅਤੇ ਮਾਲ ਦੀ ਕੋਈ ਚਾਹ ਨਹੀਣ,
Then his glory spreads in countries like Rome and Africa. (220)
मा नमी क़ाहेम मुलको माल रा गोया अज़ाण ।
LINE 10
ਸਾਇਆਇਜ਼ੁਲਫ਼ਿਤੁਰਾਬਾਲਿਹੁਮਾਫ਼ਹਿਮੀਦਾਏਮ੫੪੫।।।
ਇਸ ਲਈ, ਕਿ ਅਸੀਣ ਤੇਰੀ ਜ਼ੁਲਫ਼ ਦੇ ਸਾਯੇ ਨੂੰ ਹੁਮਾ ਦਾ ਪਰ ਸਮਝ ਲਿਆ ਹੈ ।
To get assimilated in the Entity of God is, in fact, real love for Him;
साइआइ ज़ुलफ़ि तुरा बालि हुमा फ़हिमीदा एम ।५४।५।