ਗ਼ਜ਼ਲਾਂ ਭਾਈ ਨੰਦ ਲਾਲ ਜੀ

ਅੰਗ 52
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਕਮਾਲਿਤੋਕਮਾਲਸਤੋਕਮਾਲਸਤੋਕਮਾਲ
ਤੇਰਾ ਕਮਾਲ ਕਮਾਲਾਂ ਦਾ ਕਮਾਲ ਹੈ,
Will have his deserted house, with the achievement of the Truth, rehabilitated and revived again. (204)
ऐ कमालि तो कमालसतो कमालसतो कमाल ।
LINE 02
ਜਮਾਲਿਤੋਅਸਜਮਾਲਸਤੋਜਮਾਲਸਤੋਜਮਾਲ੫੨੧।।।
ਤੇਰਾ ਹੁਸਣ ਹੁਸਣ ਦੀ ਰਾਣੀ ਹੈ, ਤੂੰ ਹੁਸਣਾਂ ਨਾਲੋਂ ਵੀ ਹੁਸਣ ਹੈਂ ।
Meditation of God is one great treasure;
ऐ जमालि तो अस जमालसतो जमालसतो जमाल ।५२।१।
LINE 03
ਆੈਕਿ:ਨਜ਼ਦੀਕੀਤੋਅਜ਼ਸ਼ਾਹਰੱਗਆਲਮਹੈਰਾਂ
ਤੇਰਾ ਗੁੱਸਾ ਮੇਰੀ ਸ਼ਾਹ ਰੱਗ ਦੇ ਬਿਲਕੁਲ ਨੇੜੇ ਹੈ, ਅਤੇ ਡਾਕਟਰ ਆਪ ਬਹੁਤ ਹੈਰਾਨ ਹੈ,
How can one obtain such a magnificent treasure from the worldly riches like wealth and silver? (205)
आै कि: नज़दीकी तो अज़ शाह रग व आलम हैरां ।
LINE 04
ਯਾਰਿਮਾਈਂਚਿਆਂਖ਼ਿਆਲਸਤੋਖ਼ਿਆਲਸਤੋਖ਼ਿਆਲ੫੨੨।।।
ਫਿਰ ਵੀ ਅਸੀ ਆਪਣੇ ਆਪ ਨੂੰ ਕਿਨੰਾਂ ਖਿਆਲਾਂ ਨਾਲ ਪਾਲਦੇ ਪੋਸਦੇ ਹਾਂ, ਅਸੀ ਕਿਹੜੇ ਵਿਚਾਰਾਂ ਨੂੰ ਸਵਾਰਦੇ ਹਾਂ #
Whosoever developed a desire for (meeting with) the Lord, the Lord liked him;
यारि मा ईं चिआं क़िआलसतो क़िआलसतो क़िआल ।५२।२।
LINE 05
ਮਨਨਦਾਨਮਕਿਕੁਦਾਮਮਕਿਕੁਦਾਮਮਕਿਕੁਦਾਮਮ
ਮੈਂ ਨਹੀਣ ਜਾਣਦਾ, ਕਿ ਮੈਣ ਕੌਣ ਹਾਣ, ਮੈਣ ਕੌਣ ਹਾਣ,
The love and devotion for Akaalpurakh is the best cure-all panacea. (206)
मन नदानम कि कुदामम कि कुदामम कि कुदामम ।
LINE 06
ਬੰਦਾਇ-ਊਏਮਵਾਊਹਾਫ਼ਿਜ਼ਿਮਨਦਰਰਮਾਹਾਲ੫੨੩।।।
ਅਸੀਣ ਉਸ ਰੱਬ ਦੇ ਬੰਦੇ ਹਾਣ, ਅਤੇ ਉਹ ਹੀ ਹਰ ਥਾਣ ਮੇਰਾ ਰਾਖਾ ਹੈ ।
The deed of the main purpose of this body is only to remember Waaheguru;
बंदाइ-ऊ एम वाऊ हाफ़िज़ि मन दर रमा हाल ।५२।३।
LINE 07
ਦਿਲਿਮਨਫ਼ਾਰਗ਼ਦਰਕੂਏਤੋਪਰਵਾਜ਼ਕੁਨਦ
ਮੇਰਾ ਦਿਲ ਆਪਣੇ ਸਾਰੇ ਰਿਸ਼ਤੇ ਤੋੜ ਕੇ ਤੇਰੀ ਗਲੀ ਵਲ ਉਡ ਰਿਹਾ ਹੈ,
However, He always abides and manifests on the tongues of the noble souls. (207)
दिलि मन फ़ारग़ व दर कूए तो परवाज़ कुनद ।
LINE 08
ਗਰਜ਼ਿਰਾਹਿਕਰਮਿਖ਼ੇਸ਼ਬ-ਬਖ਼ਸ਼ੀਪਰੋਬਾਲ੫੨੪।।।
ਤੇਰੀ ਬਖਸ਼ਿਸ਼ ਮੇਰੇ ਪਰਾਂ ਨੂੰ ਫੈਲਾ ਕੇ ਮੈਨੂੰ ਉਡਨ ਸ਼ਕਤੀ ਦਿੰਦੀ ਹੈ ।
That saintliness is really worthwhile if it is to seek the Truth;
गर ज़ि राहि करमि क़ेश ब-बक़शी परो बाल ।५२।४।
LINE 09
ਸਾਹਿਬਿਹਾਲਬਜੁਜ਼ਹਰਫ਼ਿਖ਼ੁਦਾਦਮਨ-ਜ਼ਨਦ
ਰੱਬ ਦੇ ਮਹਿਰਮ ਸਿਵਾਇ ਰੱਬ ਦੇ ਨਾਮ ਦੇ ਹੋਰ ਕੋਈ ਸ਼ਬਦ ਮੂਹੋਣ ਨਹੀਣ ਕਢਦੇ,
What is the worth of that kingdom that is useless if it is not aiming towards God. (208)
साहिबि हाल बजुज़ हरफ़ि क़ुदा दम न-ज़नद ।
LINE 10
ਗ਼ੈਰਿਜ਼ਿਕਰਸ਼ਹਮਾਆਵਾਜ਼ਬਵਦਕੀਲੋਮਕਾਲ੫੨੫।।।
ਉਸ ਦੇ ਸਿਰਨ ਤੋਣ ਬਿਨਾਣ ਹੋਰ ਸਭ ਕੁਝ ਫਜ਼ੂਲ ਵਾਦ-ਵਿਵਾਦ ਹੈ ।
Both the drunk and the holy person are desirous of Him;
ग़ैरि ज़िकरश हमा आवाज़ बवद कीलो मकाल ।५२।५।
LINE 11
ਮੁਰਸ਼ਦਿਕਾਮਿਲਿਮਾਬੰਦਗੀਅਤਫ਼ਰਮਾਇਦਾ
ਸਾਡੇ ਪੂਰੇ ਸਤਿਗੁਰੂ ਬੰਦਗੀ ਕਰਣ ਵਾਸਤੇ ਹੁਕਮ ਦਿੰਦੇ ਹਨ,
Let us see! Whom does He, the transcendent Akaalpurakh likes? (209)
मुरशदि कामिलि मा बंदगीअत फ़रमाइदा ।
LINE 12
ਜ਼ਹੇਕਾਲਮੁਬਾਰਿਕਕਿਕੁਨਦਸਾਹਿਬਿਹਾਲ੫੨੬।।।
ਵਾਹ# ਕਿਤਨਾ ਮੁਬਾਰਕ ਹੈ ਉਹ ਬੋਲ ਜੋ ਉਸ ਵਾਹਿਗੁਰੂ ਦਾ ਮਹਿਰਮ ਬਣਾਣਦਾ ਹੈ ।
A human being deserves to be called a human being only if he directs himself towards meditation;
ऐ ज़हे काल मुबारिक कि कुनद साहिबि हाल ।५२।६।
LINE 13
ਹਰਕਿ:ਗੋਇਦਤੌਚਿ:ਬਾਸ਼ੀਚਿ:ਗੋਇਦਜੁਜ਼ਿਤੋ
ਹਰ ਕੋਈ ਗੋਏ ਨੂੰ ਪੁਛਦਾ ਹੈ, ਤੂੰ ਕੌਣ ਹੈਂ, ਤੈਨੂੰ ਕਿਸ ਨਾਮ ਨਾਲ ਬੁਲਾਇਆ ਜਾਵੇ#
Without a description/word of Waaheguru, it is all humiliation. (210)
हर कि: गोइद तौ चि: बाशी व चि: गोइद जुज़ि तो ।
LINE 14
ਗਸ਼ਤਹੈਰਾਂਹਮਾਆਲਮਹਮਾਦਰਐਨਿਜਮਾਲ੫੨੭।।।
ਸਾਰੀ ਦੁਨੀਆ ਇਸ ਘੁੰਮਣ ਘੇਰੀ ਦੇ ਚੱਕਰ ਵਿਚ ਹੈ, ਹਰ ਇੱਕ ਤੇਰੀ ਸ਼ੋਭਾ ਦੀ ਭਾਲ ਵਿਚ ਹੈ ।
However, it is apparent that only that person is on the right path,
गशत हैरां हमा आलम हमा दर ऐनि जमाल ।५२।७।