ਗ਼ਜ਼ਲਾਂ ਭਾਈ ਨੰਦ ਲਾਲ ਜੀ

ਅੰਗ 51
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਤਾਆਫ਼ਰੀਦਾਅਸਤਮਰਾਆਣਖ਼ੁਦਾਇਪਾਕ
ਉਸ ਪਰਵਰਦਗਾਰ ਨੇ ਮੈਨੂੰ ਇਸ ਲਈ ਪੈਦਾ ਕੀਤਾ ਹੈ,
Such a blessed company will bestow upon you the humaneness. (197)
ता आफ़रीदा असत मरा आण क़ुदाइ पाक ।
LINE 02
ਜੁਜ਼ਹਰਫ਼ਿਨਾਮਿਹੱਕਨਿਆਇਦਜ਼ਿਜਿਸਮਿਖ਼ਾਕ੫੧੧।।।
ਕਿ ਮਿੱਟੀ ਦੇ ਇਸ ਸਰੀਰ ਵਿੱਚੋਣ ਰੱਬ ਦੇ ਨਾਮ ਬਿਨਾ ਹੋਰ ਕੁਝ ਨ ਨਿਕਲੇ ।
The purpose of human life is (ultimately) to merge with the Creator;
जुज़ हरफ़ि नामि हक निआइद ज़ि जिसमि क़ाक ।५१।१।
LINE 03
ਦਰਹਿਜਰਿਤੁਸਤਜਾਨੋਦਿਲਿਆਸ਼ਕਾਣਚੁਨੀਣ
ਤੇਰੀ ਜੁਦਾਈ ਵਿਚ ਪ੍ਰੀਤਵਾਨਾਣ ਦੇ ਦਿਲ ਅਤੇ ਜਾਨ ਦੀ ਇਹ ਹਾਲਤ ਹੈ,
Absence of His description and discourse is tantamount to breaking away from every one else. (198)
दर हिजरि तुसत जानो दिलि आशकाण चुनीण ।
LINE 04
ਚੂੰਲਾਲਾਦਾਗ਼ਬਰਜਿਗਰੋਸੀਨਾਚਾਕਚਾਕ੫੧੨।।।
ਕਿ ਪੋਸਤ ਦੇ ਫੁਲ ਵਾਣਗ ਉਨ੍ਹਾਣ ਦਾ ਜਿਗਰ ਦਾਗਦਾਰ ਹੈ ਅਤੇ ਸੀਨਾ ਲੀਰੋ ਲੀਰ ।
When a human being gets into the tradition of remembering Waaheguru,
चूं लाला दाग़ बर जिगरो सीना चाक चाक ।५१।२।
LINE 05
ਈਣਗੁਫ਼ਤਾਅਸਤਮਰਗਕਿਬੇ-ਯਾਦਿਹੱਕਬਵਦ
ਰੱਬ ਦੀ ਯਾਦ ਤੋਣ ਬਿਨਾਣ ਵਕਤ ਨੂੰ ਮੌਤ ਕਿਹਾ ਗਿਆ ਹੈ,
He becomes conversant with the attainment of both life and soul. (199)
ईण गुफ़ता असत मरग कि बे-यादि हक बवद ।
LINE 06
ਚੂੰਸਾਇਆਤੂਹਸਤਨਦਾਰੇਮਹੀਚਬਾਕ੫੧੩।।।
ਜਦ ਤਕ ਸਾਨੂੰ ਤੇਰੀ ਛਤਰ-ਛਾਇਆ ਨਸੀਬ ਹੈ, ਸਾਨਿੂੰ ਕੋਈ ਡਰ ਨਹੀਣ ।
He will be redeemed and set free from the attachments of this revolving world when someone breaks away his connections from it;
चूं साइआ तू हसत नदारेम हीच बाक ।५१।३।
LINE 07
ਤਖ਼ਤੋਨਗੀਣਗੁਜ਼ਾਸ਼ਤਾਸ਼ਾਹਾਣਬਹਿਰੇਤੂ
ਤੇਰੀ ਖਾਤਰ ਬਾਦਸ਼ਾਹਾਣ ਨੇ ਤਖਤ ਤੇ ਰਾਜ ਛੱਡ ਦਿੱਤੇ,
Then, he would become detached from the material distractions like a seeker of spiritual knowledge. (200)
तक़तो नगीण गुज़ाशता शाहाण ज़ बहिरे तू ।
LINE 08
ਬਿਕੁਸ਼ਾਜ਼ਿਰੁਖ਼ਨਕਾਬਕਿਆਲਮਸ਼ੁਦਾਹਲਾਕ੫੧੪।।।
ਮੁਖੜੇ ਤੋਣ ਬੁਰਕਾ ਚੁਕ, ਕਿਉਣਕਿ ਸਾਰਾ ਜਗ ਮਰਿਆ ਪਿਆ ਹੈ ।
He was applauded in both the worlds,
बिकुशा ज़ि रुक़ नकाब कि आलम शुदा हलाक ।५१।४।
LINE 09
ਖ਼ਾਕਿਦਰਗਹਿਤੂਸ਼ਫ਼ਾ-ਬਖ਼ਸ਼ਿਆਲਮਅਸਤ
ਐ ਕਿ ਤੇਰੀ ਦਰਗਾਹ ਦੀ ਧੂੜ ਸੰਸਾਰ ਨੂੰ ਤੰਦਰੁਸਤੀ ਬਖਸ਼ਨ ਵਾਲੀ ਹੈ,
When anyone imbued his heart and soul with the remembrance of Akaalpurakh. (201)
ऐ क़ाकि दरगहि तू शफ़ा-बक़शि आलम असत ।
LINE 10
ਰਹਿਮੇਬਿਕੁਨਬਹਾਲਿਗਰੀਬਾਨਿਦਰਦਨਾਕ੫੧੫।।।
ਤੂੰ ਦਰਦ ਦੇ ਮਾਰੇ ਪਰਦੇਸੀਆਣ ਦੇ ਹਾਲ ਤੇ ਤਰਸ ਕਰ ।
The body of such a person begins to radiate like the sun,
रहिमे बिकुन बहालि गरीबानि दरदनाक ।५१।५।
LINE 11
ਦੁਨਿਆ-ਸਤਕਾਣਖ਼ਰਾਬਕੁਨਿਹਰਦੋਆਲਮਅਸਤ
ਇਹ ਦੁਨੀਆ ਹੀ ਹੈ, ਜੋ ਦੋਹਾਣ ਜਹਾਨਾਣ ਨੂੰ ਬਰਬਾਦ ਕਰ ਦਿੰਦੀ ਹੈ,
When he, in the company of saintly persons, has attained the real Truth. (202)
दुनिआ-सत काण क़राब कुनि हर दो आलम असत ।
LINE 12
ਦਾਰਾਬਖ਼ਾਕਰਫ਼ਤਾਕਾਰੂੰਸ਼ੁਦਾਹਲਾਕ੫੧੬।।।
ਦਾਰਾ ਵੀ ਮਿੱਟੀ ਵਿਚ ਰਲ ਗਿਆ, ਅਤੇ ਕਾਰੂੰ ਵੀ ਮਾਰਿਆ ਗਿਆ ।
He remembered the Naam of Akaalpurakh day and night,
दारा बक़ाक रफ़ता ओ कारूं शुदा हलाक ।५१।६।
LINE 13
ਚਸ਼ਮਮਹਮੇਸ਼ਾਬੇਤੂਗੁਹਰਬਾਰਮੀਸ਼ਵਦ
ਤੇਰੇ ਬਿਨਾਣ ਮੇਰੀ ਅੱਖ ਹਮੇਸ਼ਾ ਇਉਣ ਮੋਤੀ ਕੇਰਦੀ ਰਹਿੰਦੀ ਹੈ,
Then only the discourses and praises of the Lord became his support. (203)
चशमम हमेशा बे तू गुहर बार मी शवद ।
LINE 14
ਗੋਯਾਮਿਸਾਲਿਦਾਨਾਕਿਅਜ਼ਖ਼ੋਸ਼ਾ-ਹਾਇਤਾਕ੫੧੭।।।
ਜਿਵੇਣ ਅੰਗੂਰਾਣ ਦੇ ਗੁੱਛਿਆਣ ਵਿੱਚੋਣ ਦਾਨੇ ਡਿਗਦੇ ਰਹਿੰਦੇ ਹਨ ।
Anyone who has received the support of Akaalpurakh due to his meditation,
गोया मिसालि दाना कि अज़ क़ोशा-हाइ ताक ।५१।७।