ਗ਼ਜ਼ਲਾਂ ਭਾਈ ਨੰਦ ਲਾਲ ਜੀ

ਅੰਗ 50
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਬਿਸ਼ਨੌਅਜ਼ਮਨਹਰਫ਼ੇਅਜ਼ਰਫ਼ਤਾਰਿਇਸ਼ਕ
ਮੇਰੇ ਪਾਸੋਣ ਪ੍ਰੇਮ ਦੀ ਚਾਲ ਢਾਲ ਦੀ ਗੱਲ ਸੁਣ,
There is no one like them in this world. (188)
बिशनौ अज़ मन हरफ़े अज़ रफ़तारि इशक ।
LINE 02
ਤਾਬ-ਯਾਬੀਲੱਜ਼ਤਅਜ਼ਗੁਫ਼ਤਾਰਿਇਸ਼ਕ੫੦੧।।।
ਤਾਣ ਜੋ ਤੈਨੂੰ ਪ੍ਰੇਮ ਦੀ ਗੱਲ ਬਾਤ ਦਾ ਸੁਆਦ ਆ ਸਕੇ ।
They are starkly steady, firm and adept in the memory of Waaheguru,
ता ब-याबी लज़त अज़ गुफ़तारि इशक ।५०।१।
LINE 03
ਇਸ਼ਕਿਮੌਲਾਹਰਕਿਰਾਮਿਸਮਾਰਕਰਦ
ਰੱਬ ਦੇ ਪਿਆਰ ਨੇ ਹਰ ਕਿਸੇ ਨੂੰ ਢਾਹ ਦਿੱਤਾ,
They appreciate and recognize Him, are dedicated to the Truth and also worship the Truth. (189)
इशकि मौला हर कि रा मिसमार करद ।
LINE 04
ਮੁਗ਼ਤਨਮਦਾਨਦਸਰੂਰਿਕਾਰਿਇਸ਼ਕ੫੦੨।।।
ਉਹ ਪ੍ਰੇਮ ਦੇ ਮਾਮਲੇ ਦੀ ਰੂਹਾਨੀ ਖ਼ੁਸ਼ੀ ਨੂੰ ਗਨੀਮਤ ਸਮਝਦਾ ਹੈ ।
Even though they are seen clad in worldly guise from head to toe,
मुग़तनम दानद सरूरि कारि इशक ।५०।२।
LINE 05
ਆਣਜ਼ਹੇਦਮਕੁਬਯਾਦਸ਼ਬਿਗੁਜ਼ਰਦ
ਉਹੋ ਦਮ ਸੁਭਾਗਾ ਹੈ, ਜੋ ਉਸ ਦੀ ਯਾਦ ਵਿਚ ਗੁਜ਼ਰੇ,
You will never find them to be negligent of remembering Waaheguru even for half a moment. (190)
आण ज़हे दम कु बयादश बिगुज़रद ।
LINE 06
ਸਰਹਮਾਖ਼ੁਸ਼ਕੂਰਵਦਦਰਕਾਰਿਇਸ਼ਕ੫੦੩।।।
ਉਹੋ ਸਿਰ ਕਰਮਾਣ ਵਾਲਾ ਹੈ ਜੋ ਪ੍ਰੇਮ ਦੇ ਰਾਹੇ ਲਗ ਜਾਵੇ ।
The chaste Akaalpurakh transforms them into pure and holy beings,
सर हमा क़ुश कू रवद दर कारि इशक ।५०।३।
LINE 07
ਸਦਹਜ਼ਾਰਾਣਜਾਣਬ-ਕਫ਼ਦਰਰਾਹਿ
ਹਜ਼ਾਰਾਣ ਹੀ ਪ੍ਰੇਮੀ ਤਲੀ ਤੇ ਜਾਨ ਰੱਖੀ ਉਸ ਦੇ ਰਾਹ ਉਤੇ
Even though their body is made up of just a fistful of dust. (191)
सद हज़ाराण जाण ब-कफ़ दर राहि ऊ ।
LINE 08
ਈਸਤਾਦਾਤਕੀਆਬਰਦੀਵਾਰਿਇਸ਼ਕ੫੦੪।।।
ਪ੍ਰੀਤ ਦੀ ਕੰਧ ਨਾਲ ਢਾਸਣਾ ਲਾਈ ਖੜੇ ਹਨ ।
This human body made of dust becomes sacred with His remembrance;
ईसतादा तकीआ बर दीवारि इशक ।५०।४।
LINE 09
ਹਰਕਿਸ਼ੁਦਦਰਰਾਹਿਮੌਲਾਬੇ-ਅਦਬ
ਜਿਸ ਨੇ ਵੀ ਰੱਬ ਦੇ ਰਾਹ ਉਤੇ ਬੇਅਦਬੀ ਕੀਤੀ,
Because it is the manifestation of the foundation (personality) bestowed by Akaalpurakh. (192)
हर कि शुद दर राहि मौला बे-अदब ।
LINE 10
ਹਮਚੂਮਨਸੂਰਸ਼ਸਜ਼ਦਬੇਦਾਰਿਇਸ਼ਕ੫੦੫।।।
ਮਨਸੂਰ ਵਾਣਗ ਉਸ ਨੂੰ ਪ੍ਰੇਮ ਦੀ ਸੂਲੀ ਹੀ ਠੀਕ ਫਬਦੀ ਹੈ ।
It is their custom to remember the Almighty;
हमचू मनसूरश सज़द बे दारि इशक ।५०।५।
LINE 11
ਜ਼ਹੇਦਿਲਕੂਜ਼ਿਇਸ਼ਕਿਹੱਕਪੁਰਅਸਤ
ਸੁਭਾਗਾ ਹੈ ਦਿਲ, ਜੋ ਰੱਬ ਦੇ ਪ੍ਰੇਮ ਨਾਲ ਭਰਿਆ ਹੋਇਆ ਹੈ,
And, it is their tradition to always generate love and devotion for Him. (193)
ऐ ज़हे दिल कू ज़ि इशकि हक पुर असत ।
LINE 12
ਖ਼ਮਸ਼ੁਦਾਪੁਸ਼ਤਿਫ਼ਲਕਅਜ਼ਬਾਰਿਇਸ਼ਕ੫੦੬।।।
ਪ੍ਰੇਮ ਦੇ ਭਾਰ ਨਾਲ ਹੀ ਅਸਮਾਨ ਦੀ ਪਿੱਠ ਝੁਕ ਗਈ ਹੈ ।
How can every one be blessed with such a treasure?'
क़म शुदा पुशति फ़लक अज़ बारि इशक ।५०।६।
LINE 13
ਜ਼ਿੰਦਾਮਾਨੀਦਾਇਮਾਨੇਕਖ਼ੂ
ਐ ਨੇਕ ਸੀਰਤ ਇਨਸਾਨ# ਜੇਕਰ ਤੂੰ ਇਸ਼ਕ ਦੇ ਸਾਜ਼ ਦਾ ਇੱਕ ਵੀ ਸੁਰ ਸੁਣ ਲਵੇਣ,
This non-perishable wealth is available only through their company. (194)
ज़िंदा मानी दाइमा ऐ नेक क़ू ।
LINE 14
ਬਿਸ਼ਨਵੀਗਰਜ਼ਮਜ਼ਮਾਅਜ਼ਤਾਰਿਇਸ਼ਕ੫੦੭।।।
ਤਾਣ ਤੂੰ ਸਦਾ ਲਈ ਅਮਰ ਹੋ ਜਾਵੇਣਗਾ ।
All these (material goods) are the result of the blessings of their company;
बिशनवी गर ज़मज़मा अज़ तारि इशक ।५०।७।
LINE 15
ਬਾਦਸ਼ਾਹਾਣਸਲਤਨਤਬਿਗੁਜ਼ਾਸ਼ਤੰਦ
ਬਾਦਸ਼ਾਹਾਣ ਨੇ ਆਪਣੇ ਰਾਜ ਭਾਗ ਛੱਡ ਦਿੱਤੇ,
And, the wealth of both the worlds is in their praise and honor. (195)
बादशाहाण सलतनत बिगुज़ाशतंद ।
LINE 16
ਤਾਸ਼ਵੰਦਆਣਮਹਿਰਮਿਅਸਰਾਰਿਇਸ਼ਕ੫੦੮।।।
ਤਾਣ ਜੋ ਪ੍ਰੇਮ ਦੇ ਭੇਤਾਣ ਤੋਣ ਵਾਕਫ ਹੋ ਸਕਣ ।
An association with them is extremely profitable;
ता शवंद आण महिरमि असरारि इशक ।५०।८।
LINE 17
ਮਰਹਮੇਜੁਜ਼ਬੰਦਗੀਦੀਗਰਦੀਦ
ਗੋਯਾ ਵਾਣਗ ਜਿਸ ਨੂੰ ਵੀ ਪ੍ਰੇਮ ਦੀ ਬੀਮਾਰੀ ਲੱਗੀ,
The date-palm of the body of dust brings in the fruit of Truth. (196)
मरहमे जुज़ बंदगी दीगर न दीद ।
LINE 18
ਹਮਚੂਗੋਯਾਹਰਕਿਸ਼ੁਦਬੀਮਾਰਿਇਸ਼ਕ੫੦੯।।।
ਰੱਬ ਦੀ ਬੰਦਗੀ ਬਿਨਾਣ ਉਸ ਨੇ ਹੋਰ ਕੋਈ ਮਲ੍ਹਮ ਨਹੀਣ ਵੇਖੀ ।
When would you be able to run into such (an exalted) company?
हमचू गोया हर कि शुद बीमारि इशक ।५०।९।