GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਗ਼ਜ਼ਲਾਂ ਭਾਈ ਨੰਦ ਲਾਲ ਜੀ
ਅੰਗ 45
Display Settings
ਬ-ਹਰਕੁਜਾਕਿਰਵੀਜਾਨਿਮਨਖ਼ੁਦਾਹਾਫ਼ਿਜ਼
ਜਿੱਥੇ ਵੀ, ਮੇਰੀ ਜਾਨ # ਤੂੰ ਜਾਵੇਣ, ਤੇਰਾ ਰੱਬ ਰਾਖਾ ਹੋਵੇ ।
The feed of that pious bird is Akaalpurkah's remembrance,
ਬ-ਬੁਰਦਾਈਦਿਲਿਈਮਾਨਿਮਨਖ਼ੁਦਾਹਾਫ਼ਿਜ਼।੪੫।੧।
ਤੂੰ ਮੇਰਾ ਦਿਲ ਅਤੇ ਈਮਾਨ ਲੈ ਚਲਿਆ ਹੈਣ, ਰੱਬ ਤੇਰਾ ਰਾਖਾ ਹੋਵੇ ।
His remembrance, only His meditation, yes only His memory. (58)
ਬਿਆਕਿਬੁਲਬੁਲੋਗੁਲਹਰਦੋਇੰਤਜ਼ਾਰਿਤੂਅੰਦ
ਬੁਲਬੁਲ ਅਤੇ ਫੁਲ ਦੋਵੇਣ ਹੀ ਤੇਰੀ ਉਡੀਕ ਵਿਚ ਹਨ,
Anyone who is (sincerely) devoted to His meditation;
ਦਮੇਬਜਾਨਿਬਿਬੁਸਤਾਨਿਮਨਖ਼ੁਦਾਹਾਫ਼ਿਜ਼।੪੫।੨।
ਝੱਟ ਪਲ ਲਈ ਤੂੰ ਮੇਰੇ ਬਾਗ਼ ਵਲ ਆ ਜਾ # ਤੇਰਾ ਰੱਬ ਰਾਖਾ ਹੋਵੇ ।
The dust of his path is like a collyrium for our eyes. (59)
ਨਮਕਜ਼ਿਲਾਲਿਲਬਤਰੇਜ਼ਬਰਦਿਲਿਰੇਸ਼ਮ
ਆਪਣੈ ਲਾਲ ਹੋਠਾਣ ਤੋਣ ਮੇਰੇ ਜ਼ਖ਼ਮੀ ਦਿਲ ਉੱਤੇ ਲੂਣ ਛਿੜਕ,
If you can get attuned to the meditation of Waaheguru,
ਪਸ਼ੀਦਜ਼ਿਸੀਨਾਇਬਿਰੀਆਨਿਮਨਖ਼ੁਦਾਹਾਫ਼ਿਜ਼।੪੫।੩।
ਅਤੇ ਮੇਰੇ ਕਬਾਬ ਹੋਏ ਸੀਨੇ ਨੂੰ ਸਾੜ । ਤੇਰਾ ਰੱਬ ਰਾਖਾ ।
Then O mind of mine! You should understand that all your difficulties have been solved (solutions to all the problems have been found). (60)
ਚਿਖ਼ੁੱਸ਼ਬਵਦਕਿਖ਼ਰਾਮਤਕੱਦਤਚੂਸਰਵਿਬੁਲੰਦ
ਕਿੰਨਾ ਚੰਗਾ ਹੋਵੇ, ਕਿ ਤੇਰਾ ਉੱਚੇ ਲੰਮੇ ਸਰੂ ਵਰਗਾ ਕੱਦ,
The only solution to every predicament is remembering Akaalpurakh;
ਦਮੇਬਸੂਇਗੁਲਿਸਤਾਨਿਮਨਖ਼ੁਦਾਹਾਫ਼ਿਜ਼।੪੫।੪।
ਮੇਰੇ ਬਾਗ਼ ਵਲ ਝੱਟ ਪਲ ਲਈ ਟਹਿਲਦਾ ਆਵੇ । ਤੇਰਾ ਰੱਬ ਰਾਖਾ ਹੋਵੇ ।
In fact, a rememberer of (the Naam of) Waaheguru conforms himself into the same category as the Waaheguru Himself. (61)
ਬਿਆਬ-ਮਰਦਮਕਿਦੀਦਾਅਮਕਿਖ਼ਾਨਾਇਤੁਸਤ
ਆ, ਮੇਰੀਆਣ ਅੱਖਾ ਦੀ ਧੀਰੀ ਵਿਚ ਆ ਜਾ,
In reality, nothing but the Lord Himself is the acceptable Entity;
ਦਰੂਨਿਦੀਦਾਇਗਿਰੀਆਨਿਮਨਖ਼ੁਦਾਹਾਫ਼ਿਜ।੪੫।੫।
ਕਿਉਣ, ਜੋ ਤੇਰਾ ਘਰ ਮੇਰੀਆਣ ਰੋਣਦੀਆਣ ਅੱਖਾਣ ਵਿਚ ਹੈ ।
O my mind! Who is such a person that does not reflect the radiance of Akaalpurakh from head to toes? (62)