ਬਿਆਚੂਸਰਵਿਖ਼ਰਾਮਾਣਦਮੇਬ-ਸੈਰਿਰਿਆਜ਼।
ਤੂੰ ਮਸਤ-ਚਾਲ ਸਰੂ ਵਾਣਗ ਝੱਟ ਪਲਮ ਲਈ ਬਾਗ਼ ਦੀ ਸੈਰ ਨੂੰ ਆ ਜਾ,
If you are seeking compliments and praise, then get involved in meditation;
ਸੂਇਤੂਦੀਦਾਇਮਾ-ਰਾਨਿਗਾਹਗਸ਼ਤਬਿਆਜ।੪੩।੧।
ਤੇਰੇ ਵਲ ਵੇਖਦੇ ਵੇਖਦੇ ਸਾਡੀਆਣ ਅੱਖਾਣ ਪੱਕ ਗਈਆਣ ਹਨ ।
Otherwise, you will, ultimately, be chagrined and humiliated. (48)
ਬਰਾਇਰੇਸ਼ਿਦਿਲਮਖ਼ੰਦਾਇਤੂਮਰਹਮਬਸ।
ਮੇਰੇ ਦਿਲ ਦੇ ਜ਼ਖਮ ਲਈ ਤੇਰੀ ਇੱਕੋ ਮੁਸਕਾਨ ਮਰਹਮ ਦਾ ਕੰਮ ਕਰਦੀ ਹੈ ।
Be ashamed, should be somewhat abashed, you should be ashamed,
ਤਬੱਸੁਮਿਲਬਿਲਾਅਲਤਦਵਾਏਹਰਇਮਰਾਜ਼।੪੩।੨।
ਤੇਰੇ ਹੋਠਾਣ ਦੀ ਮੁਸਕਾਨ ਸਾਰੀਆਣ ਬੀਮਾਰੀਆਣ ਦੀ ਦਵਾ ਹੈ ।
You should make your stone-hearted hard heart a little more malleable. (49)
ਨਿਗਾਹਕਰਦਵਾਮਤਾਇਦਿਲਮਬ-ਗ਼ਾਰਤਬੁਰਦ।
ਉਸ ਨੇ ਮੇਰੇ ਵਲ ਇਕ ਨਿਗਾਹ ਕਰਕੇ, ਨਾਲ ਹੀ, ਮੇਰੇ ਦਿਲ ਦੀ ਰਾਸ ਲੁਟ ਲਈ ।
Malleability implies humility,
ਬੁਰੀਦਜੇਬਿਦਿਲਮਰਾਬਿਗ਼ਮਜ਼ਾਚੂੰਮਿਕਰਾਜ਼।੪੩।੩।
ਉਸ ਨੇ ਆਪਣੀ ਤਿਰਛੀ ਨਜ਼ਰ ਨਾਲ ਮੇਰੇ ਦਿਲ ਦੇ ਬੋਝੇ ਨੂੰ ਕੈਣਚੀ ਦੀ ਤਰਹ ਕੱਟ ਦਿੱਤਾ ।
And humility is the cure for everyone's maladies. (50)
ਜ਼ਿਫ਼ੈਜ਼ਿਮਕਦਮਤਐਨੌ-ਬਹਾਰਿਗੁਲਸ਼ਨਿਹੁਸਨ।
ਹੇ ਰੂਪ ਜਮਾਲ ਦੇ ਬਾਗ਼ ਦੀ ਨਵ-ਬਹਾਰ # ਆਪਣੀ ਆਮਦ ਦੀ ਬਖਸ਼ਿਸ਼ ਨਾਲ, ਤੂੰ ਜਹਾਨ ਨੂੰ ਬਹਿਸ਼ਤ
How can the connoisseurs of truth get involved in self-ego?
ਜਹਾਣਚੂੰਬਾਗ਼ਿਇਰਮਕਰਦਾਈਜ਼ਹੇਫ਼ਿਆਜ਼।੪੩।੪।
ਦੇ ਬਾਗ਼ ਵਰਗਾ ਬਣਾ ਦਿੱਤਾ ਹੈ, ਕਿਹਾ ਚੰਗਾ ਹੈ ਇਹ ਬਖਸ਼ਿਸ਼ਾਣ ਕਰਨ ਵਾਲਾ ।
How can the lofty-headed have any craving or cupidity for those lying in lower valleys (slopes)? (51)
ਚਿਰਾਬਹਾਲਤਿਗੋਯਾਨਜ਼ਰਨਮੀਫ਼ਿਗਨੀ।
ਤੂੰ ਗੋਯਾ ਦੀ ਮੰਦੀ ਹਾਲਤ ਵਲ ਕਿਉਣ ਨਹੀਣ ਇੱਕ ਨਜ਼ਰ ਕਰਦਾ#
This vanity is a dirty and soiled drop;
ਕਿਯੱਕਨਿਗਾਹਿਤੂਹਾਸਿਲਿਮੁਰਾਦਿਅਹਿਲਿਇਗ਼ਰਾਜ਼।੪੩।੫।
ਕਿਉਣਕਿ ਗ਼ਰਜ਼-ਮੰਦ ਲੋਕਾਣ ਲਈ ਤੇਰੀ ਇੱਕੋ ਨਿਗਾਹ ਮੁਰਾਦਾਣ ਪੂਰੀਆਣ ਕਰਨ ਵਾਲੀ ਹੈ ।
That has made an abode for itself in your body of fist-full dirt. (52)