GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਗ਼ਜ਼ਲਾਂ ਭਾਈ ਨੰਦ ਲਾਲ ਜੀ
ਅੰਗ 41
Display Settings
ਹਮਾਰਾਸੀਨਾਬਿਰੀਆਨਸਤੋਬਿਰੀਆਨਸਤੋਬਿਰੀਆਨਸ਼
ਸਾਰਿਆਣ ਦੇ ਸੀਨੇ ਲੂਹੇ ਪਏ ਹਨ, ਝੁਲਸੇ ਪਏ ਹਨ ।
To be non-cognizant about Akaalpurakh and getting allured and enamored by the
ਦੋਆਲਮਬਹਿਰਿਆਣਦੀਦਾਰਹੈਰਾਣਸਤੋਹੈਰਾਨਸ਼।੪੧।੧।
ਦੋਨੋਣ ਜਹਾਨ ਉਸ ਦੇ ਦੀਦਾਰ ਲਈ ਹੈਰਾਨ ਹਨ, ਪਰੇਸ਼ਾਨ ਹਨ ।
Worldly guises is nothing short of blasphemy and paganism. (38)
ਜ਼ਿਖ਼ਾਕਿਕੂਇਤੂਕਾਣਸੁਰਮਾਇਅਹਿਲਿਨਜ਼ਰਬਾਸ਼ਦ
ਤੇਰੀ ਗਲੀ ਦੀ ਧੂੜ ਨਾਲੋਣ ਜਿਹੜੀ ਦਿੱਬ ਦ੍ਰਿਸ਼ਟੀ ਵਾਲੇ ਆਰਫ਼ਾਣ ਲਈ ਸੁਰਮਾ ਹੈ,
O Maulavee! You should please tell us! How do the worldly lusts and
ਨਮੀਬਾਸ਼ਦਇਲਾਜੇਬਿਹਬਰਾਇਚਸ਼ਮਿਗਿਰੀਆਨਸ਼।੪੧।੨।
ਰੋਣਦੀ ਹੋਈ ਅੱਖ ਲਈ ਉਸ ਨਾਲੋਣ ਹੋਰ ਕੋਈ ਚੰਗੇਰਾ ਇਲਾਜ ਨਹੀਣ ।
pleasures matter if we become negligent of the memory of Waaheguru? (In fact, without Akaalpurakh, they have no value at all and are worthless) (39)
ਮਹੋਖ਼ੁਰਸ਼ੀਦਗਿਰਦਿਕੂਇਗਰਦੰਦਰੂਜੌਸ਼ਬ
ਚੰਨ ਸੂਰਜ ਰਾਤ ਦਿਨ ਉਸ ਦੀ ਗਲੀ ਦੀ ਪਰਕਰਮਾਣ ਕਰਦੇ ਰਹਿੰਦੇ ਹਨ ।
The life of lust and pleasures is inevitably perishable;
ਅਜਾਇਬਰੌਸ਼ਨੀਬਖ਼ਸ਼ਿਦੋ-ਆਲਮਹਸਤਅਹਿਸਾਨਸ਼।੪੧।੩।
ਉਸ ਦਾ ਇਹ ਇਹਸਾਨ ਹੈ ਕਿ ਦੋਹਾਣ ਜਹਾਨਾਣ ਨੂੰ ਰੌਸ਼ਨੀ ਬਖਸਣ ਯੋਗ ਬਣਾ ਦਿੱਤਾ ਹੈ ।
However, a person with deep devotion and mastery of the Omnipresent is always alive. (40)
ਬ-ਹਰਸੂਇਕਿਮੀਬੀਨਮਜਮਾਲਸ਼ਜਲਵਾਗਰਬਾਸ਼ਦ
ਮੈਣ ਜਿਧਰ ਵੀ ਦੇਖਦਾ ਹਾਣ, ਉਸ ਦੇ ਹੁਸਨ ਜਮਾਲ ਦਾ ਜਲਵਾ ਮਿਲਦਾ ਹੈ ।
Saintly and worldly people are all His own creations,
ਜਹਾਣਆਸ਼ੁਫ਼ਤਾਸ਼ੈਦਾਮਦਾਮਅਜ਼ਜ਼ੁਲਫਿਪਹਿਚਾਨਸ਼।੪੧।੪।
ਉਸ ਦੀ ਕੁੰਡਲਦਾਰ ਜ਼ੁਲਫ਼ ਦੇ ਕਾਰਨ ਜਹਾਨ ਸਦਾ ਪਰੇਸ਼ਾਨ ਅਤੇ ਸ਼ੁਦਾਈ ਰਹਿੰਦਾ ਹੈ ।
And, all of them are obligated under His countless favors. (41)
ਸ਼ੁਦਾਜੇਬਿਜ਼ਮੀਣਪੁਰਲੂਲੂਇਲਾਲਾਜ਼ਿਅਸ਼ਕਿਮਨ
ਮੇਰੇ ਮੋਤੀ ਵਰਗੇ ਅੱਥਰੂਆਣ ਨਾਲ ਧਰਤ ਦਾ ਖੀਸਾ (ਪੋਸਤ ਦੇ ਫੁਲਾਣ ਨਾਲ) ਭਰ ਗਿਆ ਹੈ ।
How great is the debt that we all owe to those devotees of Akaalpurakh
ਜਹਾਣਬਿਗ੍ਰਿਫ਼ਤਾਅਮਗੋਯਾਯਾਦਿਲਾਅਲਿਖ਼ੰਦਾਨਕ।੪੧।੫।
ਉਸ ਦੇ ਮੁਸਕਰਾਣਦੇ ਹੋਏ ਲਾਲ ਹੋਠਾਣ ਦੀ ਯਾਦ ਨਾਲ ਗੋਯਾ ਮੈਣ ਤਾਣ ਸਾਰਾ ਜਹਾਨ ਸਰ ਕਰ ਲਿਆ ਹੈ।
Who continue to educate themselves and receive instructions about the true love for Him. (42)