ਬੇਤੂਆਲਮਜੁਮਲਾਹੈਰਾਨਸਤੋਬਸ।
ਤੇਰੇ ਬਿਨਾਣ ਸਾਰਾ ਜਹਾਨ ਹੈਰਾਨ ਹੌਇਆ ਪਿਆ ਹੈ ।
These two worlds are under the (constant) command of the true Waaheguru,
ਸੀਨਾਅਜ਼ਹਿਜਰਿਤੂਬਿਰਯਾਣਸਤੋਬਸ।੩੯।੧।
ਤੇਰੇ ਵਿਛੋੜੇ ਕਾਰਨ ਸੀਨਾ ਕਬਾਬ ਹੋ ਚੁਕਾ ਹੈ ।
And, the divine messengers and prophets are willing to sacrifice themselves for Him. (26)
ਤਾਲਿਬਮੌਲਾਹਮੇਸ਼ਾਜ਼ਿੰਦਾਅਸਤ।
ਜਿਸ ਨੂੰ ਰੱਬ ਦੀ ਤਲਾਸ਼ ਹੈ, ਉਹ ਹਮੇਸ਼ਾ ਜ਼ਿੰਦਾ ਰਹਿੰਦਾ ਹੈ ।
Any one who become firm practitioner of meditation of (Naam of) Akaalpurakh
ਬਰਜ਼ਬਾਨਸ਼ਨਾਮਿਸੁਬਹਾਨਅਸਤੋਬਸ।੩੯।੨।
ਉਸ ਦੀ ਜੀਬਾ ਤੇ ਸਿਰਫ਼ ਉਸ ਸਰਬ ਸ਼ਕਤੀਮਾਨ ਦਾ ਨਾਮ ਹੀ ਰਹਿੰਦਾ ਹੈ ।
As long as the Entity exists, he, too, becomes immortal. (27)
ਖਾਲਿਮੁਸ਼ਕੀਨਸ਼ਦਿਲਿਆਲਮਰਬੂਦ।
ਉਸ ਦੇ ਸੁਗੰਧਤ ਕਾਲੇ ਤਿਲ ਨੇ ਦੁਨੀਆ ਦਾ ਦਿਲ ਮੋਹ ਲਿਆ,
Both these worlds are just a ray of the radiance and splendor of Waaheguru,
ਕੁਫ਼ਰਿਜ਼ੁਲਫ਼ਸ਼ਦਾਮਿਈਮਾਨਸਤੋਬਸ।੩੯।੩।
ਉਸ ਦੀਆਣ ਜ਼ੁਲਫ਼ਾਣ ਦਾ ਕੁਫਰ ਈਮਾਨ ਲਈ ਬਸ ਇਕ ਜਾਲ ਹੈ ।
The moon and the sun, both serve Him as His torch-bearers. (28)
ਜ਼ੂਦਬਿਨੁਮਾਆਣਰੁਖਿਚੂੰਆਫ਼ਤਾਬ।
ਮੈਨੂੰ ਆਪਣਾ ਸੂਰਜ ਵਰਗਾ ਮੁਖੜਾ ਜਲਦੀ ਵਿਖਾ,
The achievements in this world are nothing but a constant and severe headache,
ਈਣਇਲਾਜਿਚਸ਼ਮਿਗਿਰੀਆਨਸਤੋਬਸ।੩੯।੪।
ਕਿਉਣ ਜੋ ਰੋ ਰਹੀ ਅੱਖ ਦਾ ਸਿਰਫ ਇਹੀ ਇਲਾਜ ਹੈ ।
Anyone who becomes oblivious of the Trinity is either a bull or a donkey. (29)
ਦਿਲਨਿਸਾਰੀਕਾਮਤਿਰਾਅਨਾਈਇਊ।
ਉਸ ਦੇ ਸੁੰਦਰ ਕੱਦ ਕਾਠ ਤੋਣ ਆਪਣਾ ਦਿਲ ਕੁਰਬਾਨ,
To be careless, negligent, sluggish and apathetic of the memory of Akaalpurakh even for a moment is equivalent to hundreds of deaths.
ਜਾਣਫ਼ਿਦਾਈਜਾਨਿਜਾਨਾਣਨਸਤੋਬਸ।੩੯।੫।
ਜਾਨ ਤਾਣ ਕੇਵਲ ਪਿਆਰੇ ਤੋਣ ਵਾਰਨ ਲਈ ਹੈ ।
For those enlightened and knowledgeable ones of Waaheguru, His meditation and remembrance is indeed the real life. (30)
ਗਰਬਿ-ਪੁਰਸੀਹਾਲਿਗੋਯਾਯੱਕਨਫ਼ਸ।
ਕਾਸ਼ ਤੂੰ ਗੋਯਾ ਦਾ ਹਾਲ ਪਲ ਭਰ ਲਈ ਪੁਛਦੋਣ,
Every moment that is spent in remembering Akaalpurakh,
ਈਣਇਲਾਜਿਦਰਦਿਹਰਮਾਨਸਤੋਬਸ।੩੯।੬।
ਏਹੀ ਤਾਣ ਬਸ ਇੱਕੋ ਦਰਦ ਇਸ ਕੁੱਠੇ ਦਿਲ ਦਾ ਇਲਾਜ ਹੈ ।
Builds permanent foundations with Him. (31)