GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਗ਼ਜ਼ਲਾਂ ਭਾਈ ਨੰਦ ਲਾਲ ਜੀ
ਅੰਗ 31
Display Settings
ਮੁਸ਼ਤਿਖ਼ਾਕਿਦਰਗਹਿਕੀਮੀਆਗਰਮੀਕੁਨਦ
ਭਾਵੇਣ ਉਸ ਦੀ ਦਰਗਾਹ ਦੀ ਮੁੱਠੀ ਭਰ ਖ਼ਾਕ ਰਸਾਇਣ ਬਣਾ ਦਿੰਦੀ ਹੈ,
My eyelids do not need any type of collyrium for existence,
ਹਰਗ਼ਦਾਰਾਬਾਦਸ਼ਾਹਿਹਫ਼ਤ-ਕਿਸ਼ਵਰਮੀਕੁਨਦ।੩੧।੧।
ਹਰ ਮੰਗਤੇ ਨੂੰ ਸੱਤਾਣ ਵਲਾਇਤਾਣ ਦਾ ਬਾਦਸ਼ਾਹ ਬਣਾ ਦਿੰਦੀ ਹੈ ।
Because, I have always considered the dust of the path traversed by God's men as the apt collyrium.” (54) (2)
ਖ਼ਾਕਿਦਰਗਾਹਿਤੂਸਦਤਾਜਅਸਤਬਹਿਰਿਫ਼ਰਕਿਮਨ
ਤੇਰੀ ਦਰਗਾਹ ਦੀ ਧੂੜ ਮੇਰੇ ਸਿਰ ਲਈ ਸੌ ਤਾਜਾਣ ਵਰਗੀ ਹੈ,
We prostrate our head on the ground in prayers every moment and breath,
ਆਸੀਅਮਗਰਦਿਲਹਵਾਏਤਾਜੋਅਫ਼ਸਰਮੂਕੁਨਦ।੩੧।੨।
ਮੈਣ ਗੁਨਾਹਗਾਰ ਹੋਵਾਣਗਾ, ਜੇਕਰ ਮੇਰਾ ਦਿਲ ਫਿਰ ਵੀ ਤਾਜ ਅਤੇ ਤਖਤ ਦੀ ਲਾਲਸਾ ਕਰੇ ।
Because, we have considered the face of our beloved reflecting the refulgence of Almighty. (54) (3)
ਕੀਮੀਆਗਰਗਰਜ਼ਿਮਿਸਸਾਜ਼ਦਤੀਲਾਇਦੂਰਨੀਸਤ
ਜੇਕਰ ਕੀਮੀਆਗਰ ਤਾਣਬੇ ਤੋਣ ਸੋਨਾ ਬਣਾ ਸਕਦਾ ਹੈ, ਫਿਰ ਇਹ ਅਸੰਭ ਨਹੀਣ,
God's holy men, the saints, have bestowed the kingdoms to the worldly kings,
ਤਾਲਿਬਿਹੱਕਖ਼ਾਕਰਾਖ਼ੁਰਸ਼ੀਦਿਅਨਵਰਮੀਕੁਨਦ।੩੧।੩।
ਕਿ ਰੱਬ ਦਾ ਤਾਲਾਬ ਮਿੱਟੀ ਨੂੰ ਨੂਰ ਭਰਿਆ ਸੂਰਜ ਬਣਾ ਲਵੇ ।
That is why I consider the noble souls (even lowly mendicants) in the street (abode) of my Beloved (Guru) as the kings (54) (4)
ਸੁਹਬਤਿਆਰਫ਼ਮੁਯੱਸਰਗਰਸ਼ਵਦਈਂਅਜਬਦਾਂਅ
ਜੇਕਰ ਤੈਨੂੰ ਰੱਬ ਮਿਲ ਜਾਵੇ, ਤਾਂ ਤੂੰ ਇਸਨੂੰ ਇੱਕ ਚਮਤਕਾਰ ਸਮਝ,
Goyaa says, "I have absolutely no desire or value for wealth and property, O Guru! Because, I have considered a shadow of a lock of your hair as the feather of Humaa, the Phoenix, the mythical bird whose shadow is supposed to bring luck." (54) (5)
ਈਂਤਨਤਰਾਤਾਲਬਿਹੱਕਸ਼ੌਕਿਅਕਬਰਮੇਕੁਨਦ।੩੧।੪।
ਕਿਉਂਕਿ ਉਸ ਅਕਾਲਪੁਰਖ ਦੀ ਤਲਾਸ਼ ਉਸਦੇ ਪਿਆਰਿਆਂ ਲਈ ਸਭ ਨਾਲੋਂ ਵੱਡਾ ਇਨਾਮ ਹੈ ।
I have perceived the heart-abductor in the eyelids of the man of vision,
ਸ਼ਿਅਰਿਗੋਯਾਹਰਕਸੇਕੂਬਿਸ਼ਨਵਦਅਜ਼ਜਾਨੋਦਿਲ
ਗੋਯਾ ਦੇ ਸ਼ਿਅਰ ਜਿਹੜਾ ਵੀ ਦਿਲ ਜਾਨ ਨਾਲ ਸੁਣਦਾ ਹੈ,
Then, wherever I cast a glance, I could only see my beloved Guru." (55) (1) I have circumambulated both the places, the Kaabaa and the temple, I have not seen any one other than You anywhere." (55) (2)
ਕੈਦਿਲਸ਼ਪਰਵਾਏਲਾਅਲਿਦੁਕਾਨਿਗੌਹਰਮੀਕੁਨਦ।੩੧।੫।
ਉਸ ਦਾ ਦਿਲ ਫੇਰ ਮੋਤੀਆਣ ਦੀ ਦੁਕਾਨ ਦੇ ਲਾਲਾਣ ਦੀ ਕਦ ਪਰਵਾਹ ਕਰਦਾ ਹੈ ।
Wherever and whenever I saw with eyes of search and concentration,