ਮਿਸਲਿਦਹਾਨਿਤੰਗਿਤੂਤੰਗਸ਼ਕਰਨਬਾਸ਼ਦ।
ਖੰਡ ਦੇ ਪਤਾਸੇ ਦਾ ਤੇਰੇ ਤੰਗ ਮੂੰਹ ਦੀ ਖੁਬਸੂਰਤੀ ਨਾਲ ਕੋਈ ਮੁਕਾਬਲਾ ਨਹੀਣ,
I have always found the abode of Akaalpurakh within my heart." (55) (3)
(The elation of) Begging in Your street, O Guru, is far better than any kingdom,
The enjoyment I got after I gave up my vanity and self-pride, was that of being the chief of two worlds." (55) (4)
ਈਮਿਸਲਰਾਕਿਗੁਫ਼ਤਮਜ਼ੀਣਖ਼ੂਬਤਰਨਬਾਸ਼ਦ।੩੨।੧।
ਹਾਲਾਣਕਿ ਸਭ ਨਾਲੋਣ ਚੰਗੀ ਮਿਸਾਲ ਇਹ ਹੀ ਹੋ ਸਕਦੀ ਹੈ ।
Goyaa says, "I heard the monition in my ears the very first day,
That I have seen the end of the world in its beginning." (55) (5)
ਬਾਹਿਜਰਆਸ਼ਨਾਸ਼ੌਗਰਤਾਲਿਬਿਵਸਾਲੀ।
ਜੇਕਰ ਤੂੰ ਉਸ ਦੇ ਮਿਲਾਪ ਦਾ ਤਾਲਬ ਹੈਣ ਤਾਣ ਵਿਛੋੜੇ ਦਾ ਵਾਕਫ ਬਣ,
Goya says, "I have no unfriendly expectations or desires from my friend and beloved,
I am not seeking any cure even for the anguish of my mind." (56) (1)
ਰਹਕੈਬਰੀਬਮੰਜ਼ਲਤਾਰਾਹਬਰਨਬਾਸ਼ਦ।੩੨।੨।
ਉਹੀ ਤੇ ਰਾਹ ਦਿਖਾਉਣ ਵਾਲਾ ਹੈ, ਉਸ ਦੇ ਬਗੈਰ ਤੂੰ ਆਪਣੇ ਪੜਾਉ ਤੱਕ ਕਿਵੇਣ ਪੁਜ ਸਕੇਣਗਾ ।
I am sick because of the Narcissus friend who has complete control on Narcissus itself as a slave,
ਦਾਮਾਨਿਚਸ਼ਮਮਗੁਜ਼ਾਰਅਜ਼ਦਸਤਹਮਚੂਮਿਜ਼ਗਾਣ।
ਪਲਕਾਣ ਵਾਣਗ ਤੂੰ ਭੀ ਅੱਖਾਣ ਦਾ ਪੱਲਾ ਉਤਨੀ ਦੇਰ ਨ ਛੱਡ,
I do not hanker either for Khizar or Messiah who could play their part as healers of this illness." (56) (2)
Wherever I see, I see only the splendor of Your beauty,
In fact, I do not look for any other show except the glow of my Beloved. (56) (3)
When I am in the company of my beloved, I do not look at anyone else,
In fact, I do not even open my eyes in front of anyone else. (56) (4)
I sacrifice my life like a moth while fluttering around the oil-lamp,
But, I do not make any useless wails, screams and shrieks like a nightingale." (56) (5)
ਤਾਜੇਬਿਆਰਜ਼ੂਹਾਪੁਰਅਜ਼ਗੁਹਰਨਬਾਸ਼ਦ।੩੨।੩।
ਜਦ ਤਕ ਕਿ ਤੇਰੀਆਣ ਆਸਾਣ ਦੀ ਜੇਬ ਮੋਤੀਆਣ ਨਾਲ ਨਾ ਭਰ ਜਾਵੇ ।
Goyaa says to himself, "Just keep quiet, do not utter even a word! The deal of my love for my Beloved is with my head,
As long as this head is there, this deal will not be annulled." (56) (6)
ਸ਼ਾਖ਼ਿਉਮੀਦਿਆਸ਼ਕਿਹਰਗਿਜ਼ਸਮਰਨਹਿਗੀਰਦ।
ਆਸ਼ਕ ਦੀ ਆਸ ਦੀ ਟਹਿਣੀ ਕਦੀ ਵੀ ਫਲਦੀ ਜਾਣ ਫੁਲਦੀ ਨਹੀਣ,
“I always spend my life's time in His remembrance; this life is meaningful only so long as we love the Truth,
ਅਜ਼ਅਸ਼ਕਿਆਬਿਮਿਜ਼ਗਾਣਤਾਣਸਬਜ਼-ਤਰਨਹਿਬਾਸ਼ਦ।੩੨।੪।
ਜਦ ਤਕ ਕਿ ਪਲਕਾਣ ਦੇ ਅਥਰੂਆਣ ਨਾਲ ਉਸ ਨੂੰ ਪਾਣੀ ਨਹੀਣ ਮਿਲਦਾ ।
And, I am chagrined but eternally grateful of the enormous obligations and kindnesses bestowed on me by my Master.” (57) (1)
ਐਬੁਅਲਫ਼ਜ਼ੂਲਗੋਯਾਅਜ਼ਇਸ਼ਕਿਊਮੱਜ਼ਨਦਮ।
ਐ, ਮੂਰਖ ਗੋਯਾ, ਤੂੰ ਫਾਲਤੂ ਗੱਲਾਣ ਨ ਕਰ, ਉਸ ਦੇ ਪਿਆਰ ਦੀ ਡੀਣਗ ਨ ਮਾਰ,
A self centered egoist does not accept nor believe in meditation,
ਕੋਪਾਨਹਦਦਰੀਣਰਹਿਆਣਰਾਸਰਨਹਿਬਾਸ਼ਦ।੩੨।੫।
ਇਸ ਰਸਤੇ ਤੇ ਉਹੀ ਪੈਰ ਰਖ ਸਕਦਾ ਹੈ, ਜਿਸ ਨੇ ਆਪਣਾ ਸਿਰ ਪਹਿਲਾਣ ਹੀ ਕਟਾ ਛੱਡਿਆ ਹੋਵੇ।
However, Akaalpurakh is always the Master and we, the worldly earthlings, His slaves for ever. (57) (2)