GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਗ਼ਜ਼ਲਾਂ ਭਾਈ ਨੰਦ ਲਾਲ ਜੀ
ਅੰਗ 30
Display Settings
ਕਸੇਬਹਾਲਿਗ਼ਰੀਬਾਨਿਬੇ-ਨਵਾਨ-ਰਸਦ
ਕੋਈ ਵੀ ਗਰੀਬ ਪਰਦੇਸੀਆਣ ਦੇ ਹਾਲ ਦੀ ਸ਼ੁਣਵਾਈ ਨਹੀਣ ਕਰਦਾ,
I only know that I am the slave (creation) and protégé of the Almighty and that it is Him only who is my protector everywhere.” (52) (3)
ਰਸੀਦਾਇਮਬਜਾਇਕਿਬਾਦਸ਼ਾਰਸਦ।੩੦।੧।
ਅਸੀਣ ਉੱਥੇ ਪੁੱਜ ਚੁਕੇ ਹਾਣ ਜਿੱਥੇ ਬਾਦਸ਼ਾਹ ਵੀ ਨਹੀਣ ਪੁਜ ਸਕਦਾ ।
My heart and soul while snapping all its bondages flies to your street,
ਹਜ਼ਾਰਖ਼ੁਲਦਿਬਰੀਣਰਾਬ-ਨੀਮਜੌਨ-ਖ਼ਰੰਦ
ਹਜ਼ਾਰਾਣ ਉੱਚੇ ਸੁਰਗਾਣ ਨੂੰ ਉਹ ਇੱਕ ਅੱਧੇ ਜੌਣ ਬਦਲੇ ਵੀ ਨਹੀਣਣ ਖਰੀਦਦੇ,
It is your blessing that makes my wings to spread for this flight. (52) (4)
ਅਜ਼ਾਣਕਿਹੀਚਬਦਾਣਕੂਇਦਿਲਰੁਬਾਰਸਦ।੩੦।੨।
ਕਿਉਣਕਿ ਇਨ੍ਹਾਣ ਵਿੱਚੋਣ ਕੋਈ ਭੀ ਸੁਰਗ ਉਸ ਪਿਆਰੇ ਦੀ ਗਲੀ ਤਕ ਨਹੀਣ ਪਹੁੰਚਦਾ ।
The devotees of Akaalpurakh who have mastered the self do not utter any word other that His Naam from their mouth,
ਤਬੀਬਿਇਸ਼ਕਚੁਨੀਣਗੁਫ਼ਤਾਅਸਤਮੀ-ਗੋਯੰਦ
ਪ੍ਰੇਮ ਦੇ ਵੈਦ ਨੇ, ਕਹਿੰਦੇ ਹਨ, ਕੁਝ ਇਉਣ ਕਿਹਾ ਹੈ,
For them, any thing other than His meditation is just a farce and a meaningless debate. (52) (5)
ਬਹਾਲਿਦਰਦਿਗ਼ਰੀਬਾਣਬਜੁਜ਼ਖ਼ੁਦਾਰਸਦ।੩੦।੩।
ਕਿ ਗਰੀਬਾਣ ਦਾ ਦਰਦਨਾਕ ਹਾਲ ਸਿਵਾਏ ਰੱਬ ਦੇ ਕੋਈ ਨਹੀਣਣ ਸੁਣਦਾ ।
My perfect Guru directs everyone to meditate the "kaalpurakh, Wonderful! How blessed is that word or expression that makes us His ardent adherent and leads to vanquishing the self." (52) (6)
ਬਰਾਇਰੌਸ਼ਨੀਇਚਸ਼ਮਿਦਿਲਅਗਰਖ਼ਾਹੀ
ਜੇ ਤੂੰ ਆਪਣੇ ਦਿਲ ਦੀ ਅੱਖ ਦੀ ਰੋਸ਼ਨੀ ਚਾਹੁੰਦਾ ਹੈਣ,
Goyaa says, "Every body is asking me, who are you? And what can I call you! The world is in the grip of perceptive eddy and everyone is searching for your majesty.” (52) (7) When Waaheguru is Omnipresent to shield us in all predicaments, Why are you then wasting your time in making other (useless) efforts? (53) (1) You should praise the Lord, O my heart and soul! Do not utter any other word, You should become a meditator of His Naam, and should become a true devotee of the Master." (53) (2)
ਬਖ਼ਾਕਿਦਰਗਾਹਿਹੀਚਤੁਤੀਆਰਸਦ।੩੦।੪।
ਤਾਣ ਵੇਖ, ਉਸ ਦੀ ਦਰਗਾਹ ਦੀ ਡਿਉੜੀ ਦੀ ਧੂੜ ਦੇ ਬਰਾਬਰ ਕੋਈ ਸੁਰਮਾ ਨਹੀਣ ।
A moment spent in an activity except in the remembrance of Waaheguru,
ਬਯਾਦਿਦੂਸਤਤਵਾਣਉਮਰਰਾਬਸਰਬੁਰਦਨ
ਮਿੱਤਰ ਦੀ ਯਾਦ ਵਿਚ ਸਾਰੀ ਉਮਰ ਕੱਟੀ ਜਾ ਸਕਦੀ ਹੈ,
In the eyes of noble souls, that is a complete waste and downfall. (53) (3)
ਕਿਦਰਬਰਾਬਰਿ-ਆਣਹੀਚਕੀਮੀਆਰਸਦ।੩੦।੫।
ਕਿਉਣ ਜੋ ਉਸ ਦੇ ਮੁਕਾਬਲੇ ਤੇ ਕੋਈ ਵੀ ਰਸਾਇਨ ਨਹੀਣਣ ਹੈ ।
Wherever you see, there is nothing but Him,
ਤਮਾਮਦੌਲਤਿਗੀਤੀਫ਼ਿਦਾਇਖ਼ਾਕਿਦਰਸ਼
ਸਾਰੀ ਦੁਨੀਆ ਦੀ ਦੌਲਤ ਉਸ ਦੇ ਦਰ ਦੀ ਖ਼ਾਕ ਤੋਣ ਵਾਰ ਸੁੱਟਾਣ, ਇਹ ਇੱਕ ਐਸੀ ਚੀਜ਼ ਹੈ,
Then, why are you so negligent (in remembering Him) when the meeting with Him is so obvious and clear? (53) (4)
ਕਿਹਤਾਫ਼ਿਦਾ-ਸ਼ਗਰਦਦਕਸੇਬਜਾਰਸਦ।੩੦।੬।
ਕਿ ਜਦ ਤਕ ਉਸ ਤੋਣ ਆਪਣੀ ਜਾਨ ਕੁਰਬਾਨ ਨਹੀਣ ਕਰਦਾ, ਉਸ ਤਕ ਪਹੁੰਚ ਨਹੀਣ ਸਕਦਾ ।
Goyaa! You should not utter any other word except the Naam of Akaalpurakh,
ਫ਼ਿਦਾਇਖ਼ਾਕਿਦਰਸ਼ਮੀਸ਼ਵਦਅਜ਼ਾਣਗੋਯਾ
ਗੋਯਾ ਉਸ ਦੇ ਦਰਵਾਜ਼ੇ ਦੀ ਖ਼ਾਕ ਤੋਣ ਵਾਰੀ ਜਾਣਦਾ ਹੈ,
Because, every other discourse is absolutely frivolous, hollow and baseless. (53) (5)
ਕਿਹਰਕਿਖ਼ਾਕਗਰਦਦਮੁਦਆਰਸਦ।੩੦।੭।
ਕਿਉਣਕਿ ਜਦ ਤਕ ਕੋਈ ਖ਼ਾਕ ਨਹੀਣਣ ਬਣਦਾ, ਆਪਣੇ ਮਨੋਰਥ ਨੂੰ ਨਹੀਣ ਪਾ ਸਕਦਾ ।
Goyaa says, "I have recognized every human being created by God as God Himself, And, I consider myself a slave (servant) of all these slaves of Truth." (54) (1)