GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1336
Display Settings
ਪਤੀਬ੍ਰਤਾਨਾਰੀਕਹਜਾਨ੍ਯੋ
ਅਤੇ ਆਪਣੀ ਇਸਤਰੀ ਨੂੰ ਪਤਿਬ੍ਰਤਾ ਸਮਝਣ ਲਗਾ।
ਸਿਰਪਰਧਰਿਪਲਕਾਪਰਨਚਾ
ਸਿਰ ਉਤੇ ਮੰਜੀ ਨੂੰ ਚੁਕ ਕੇ ਨਚਣ ਲਗਾ।
ਇਹਬਿਧਿਜਾਰਿਨਾਰਿਜੁਤਬਚਾ॥੯॥
ਇਸ ਤਰ੍ਹਾਂ ਯਾਰ ਨਾਰੀ ਸਮੇਤ ਬਚ ਗਿਆ ॥੯॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਤਿਰਾਸੀਚਰਿਤ੍ਰਸਮਾਪਤਮਸਤੁਸੁਭਮਸਤੁ॥੩੮੩॥੬੮੭੨॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੩੮੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੮੩॥੬੮੭੨॥ ਚਲਦਾ॥
ਚੌਪਈ
ਚੌਪਈ:
ਸਦਾਸਿੰਘਇਕਭੂਪਮਹਾਮਨਿ
ਸਦਾ ਸਿੰਘ ਨਾਂ ਦਾ ਇਕ ਉਦਾਰ ਮਨ ਵਾਲਾ ਰਾਜਾ ਸੀ।
ਸਦਾਪੁਰੀਜਾਕੀਪਛਿਮਭਨਿ
ਉਸ ਦੀ ਸਦਾਪੁਰੀ (ਨਾਂ ਦੀ ਨਗਰੀ) ਪੱਛਮ ਵਿਚ ਦਸੀ ਜਾਂਦੀ ਸੀ।
ਸ੍ਰੀਸੁਲੰਕਦੇਤਾਕੀਨਾਰੀ
ਸੁਲੰਕ ਦੇ (ਦੇਈ) ਉਸ ਦੀ ਇਸਤਰੀ ਸੀ।
ਜਨੁਕਚੰਦ੍ਰਤੇਚੀਰਿਨਿਕਾਰੀ॥੧॥
(ਉਹ ਇਤਨੀ ਸੁੰਦਰ ਸੀ) ਮਾਨੋ ਚੰਦ੍ਰਮਾ ਨੂੰ ਚੀਰ ਕੇ ਕਢੀ ਹੋਵੇ ॥੧॥
ਤਹਇਕਹੋਤਸਾਹਧਨਵਾਨਾ
ਉਥੇ ਇਕ ਧਨਵਾਨ ਸ਼ਾਹ ਸੀ,
ਨਿਰਧਨਕਰਿਡਾਰਿਯੋਭਗਵਾਨਾ
ਜਿਸ ਨੂੰ ਪਰਮਾਤਮਾ ਨੇ ਗ਼ਰੀਬ ਕਰ ਦਿੱਤਾ।
ਅਧਿਕਚਤੁਰਿਤਾਕੀਇਕਨਾਰੀ
ਉਸ ਦੀ ਇਕ ਬਹੁਤ ਚਾਲਾਕ ਇਸਤਰੀ ਸੀ।
ਤਿਨਤਾਸੌਇਹਭਾਤਿਉਚਾਰੀ॥੨॥
ਉਸ ਨੇ ਸ਼ਾਹ ਨੂੰ ਇਸ ਤਰ੍ਹਾਂ ਕਿਹਾ ॥੨॥
ਕਰਿਹੌਬਹੁਰਿਤੁਮੈਧਨਵੰਤਾ
ਜੇ ਪਰਮਾਤਮਾ ਨੇ ਕ੍ਰਿਪਾ ਕੀਤੀ
ਕ੍ਰਿਪਾਕਰੈਜੋਸ੍ਰੀਭਗਵੰਤਾ
ਤਾਂ ਤੈਨੂੰ ਫਿਰ ਧਨਵਾਨ ਬਣਾ ਦਿਆਂਗੀ।
ਆਪਨਭੇਸਪੁਰਖਕੋਧਾਰੋ
(ਉਸ ਨੇ) ਆਪਣਾ ਭੇਸ ਪੁਰਸ਼ ਦਾ ਧਾਰਨ ਕੀਤਾ
ਰਾਜਬਾਟਪਰਹਾਟਉਸਾਰੋ॥੩॥
ਅਤੇ ਰਾਜ-ਮਾਰਗ ਉਤੇ ਦੁਕਾਨ ਬਣਾ ਲਈ ॥੩॥
ਏਕਨਦਰਬਉਧਾਰੋਦਿਯੋ
ਉਹ ਇਕਨਾਂ ਨੂੰ ਧਨ ਉਧਾਰ ਦਿੰਦੀ
ਏਕਨਤੇਰਾਖਨਹਿਤਲਿਯੋ
ਅਤੇ ਇਕਨਾਂ ਤੋਂ ਰਖਣ ਲਈ ਲੈਂਦੀ।
ਅਧਿਕਆਪਨੀਪਤਿਹਿਚਲਾਯੋ
ਉਸ ਨੇ ਆਪਣੀ ਬਹੁਤ ਪਤਿ (ਪ੍ਰਤਿਸ਼ਠਾ, ਸਾਖ) ਬਣਾ ਲਈ।
ਜਹਤਹਸਕਲਧਨਿਨਸੁਨਿਪਾਯੋ॥੪॥
(ਇਹ ਗੱਲ) ਜਿਥੇ ਕਿਥੇ ਧਨਵਾਨਾਂ ਨੇ ਸੁਣ ਲਈ ॥੪॥
ਸੋਫੀਸੂਮਸਾਹਇਕਤਹਾ
ਉਥੇ ਇਕ ਕੰਜੂਸ ਸੋਫ਼ੀ (ਪਰਹੇਜ਼ਗਾਰ) ਸ਼ਾਹ ਸੀ
ਜਾਕੇਘਰਸੁਨਿਯਤਧਨਮਹਾ
ਜਿਸ ਦੇ ਘਰ ਬਹੁਤ ਅਧਿਕ ਧਨ ਸੁਣੀਂਦਾ ਸੀ।
ਸੁਤਤ੍ਰਿਯਕੋਨਹਿਕਰਤਬਿਸ੍ਵਾਸਾ
(ਉਹ) ਪੁੱਤਰ, ਇਸਤਰੀ ਆਦਿ ਕਿਸੇ ਉਤੇ ਵੀ ਵਿਸ਼ਵਾਸ ਨਹੀਂ ਕਰਦਾ ਸੀ
ਰਾਖਤਦਰਬਆਪਨੇਪਾਸਾ॥੫॥
ਅਤੇ ਧਨ ਨੂੰ ਆਪਣੇ ਕੋਲ ਹੀ ਰਖਦਾ ਸੀ ॥੫॥
ਸਾਹਸੁਈਤਿਹਨਾਰਿਤਕਾਯੋ
ਉਸ ਸ਼ਾਹ ਨੂੰ ਉਸ ਇਸਤਰੀ ਨੇ ਵੇਖਿਆ
ਅਧਿਕਪ੍ਰੀਤਕਰਿਤਾਹਿਬੁਲਾਯੋ
ਅਤੇ ਬਹੁਤ ਪ੍ਰੇਮ ਜਤਾ ਕੇ ਉਸ ਨੂੰ ਬੁਲਾਇਆ।
ਤ੍ਰਿਯਸੁਤਮਾਲਕਹਾਤਵਖੈਹੈ
ਕਹਿਣ ਲਗੀ ਕਿ ਤੇਰੀ ਇਸਤਰੀ ਅਤੇ ਪੁੱਤਰ ਹੀ (ਸਾਰਾ) ਮਾਲ ਖਾ ਜਾਣਗੇ
ਏਕਦਾਮਫਿਰਿਤੁਮੈਦੈਹੈ॥੬॥
ਅਤੇ ਤੈਨੂੰ ਫਿਰ ਇਕ ਦਾਮ ਵੀ ਨਹੀਂ ਦੇਣਗੇ ॥੬॥
ਸਾਹਮਾਲਕਹੂੰਅਨਤਰਖਾਇ
(ਇਸ ਲਈ) ਹੇ ਸ਼ਾਹ ਜੀ! (ਤੁਸੀਂ ਆਪਣਾ) ਮਾਲ ਕਿਤੇ ਹੋਰ ਰਖ ਦਿਓ
ਸਰਖਤਤਾਤੇਲੇਹੁਲਿਖਾਇ
ਅਤੇ ਉਸ ਤੋਂ ਰਸੀਦ ('ਸਰਖਤ') ਲਿਖਵਾ ਲਵੋ।
ਮਾਤਪੂਤਕੋਈਭੇਦਪਾਵੈ
ਮਾਤਾ ਅਤੇ ਪੁੱਤਰ ਨੂੰ ਬਿਲਕੁਲ ਪਤਾ ਨਾ ਲਗੇ
ਤੁਮਹੀਚਹਹੁਤਬੈਧਨਆਵੈ॥੭॥
ਅਤੇ ਜਦੋਂ ਤੁਸੀਂ ਚਾਹੋ, ਤਦੋਂ ਧਨ ਆ ਜਾਵੇ ॥੭॥
ਬਚਨਬਹੁਰਿਤਿਨਸਾਹਬਖਾਨੋ
ਫਿਰ ਸ਼ਾਹ ਨੇ ਬਚਨ ਕਿਹਾ,
ਤੁਮਤੇਔਰਭਲੋਨਹਿਜਾਨੋ
ਮੈਂ ਤੁਹਾਡੇ ਵਰਗਾ ਭਲਾ (ਮਨੁੱਖ) ਹੋਰ ਕੋਈ ਨਹੀਂ ਜਾਣਦਾ।
ਮੇਰੋਸਕਲਦਰਬੁਤੈਲੇਹਿ
ਤੁਸੀਂ ਮੇਰਾ ਸਾਰਾ ਧਨ ਲੈ ਲਵੋ
ਸਰਖਤਗੁਪਤਮੁਝੈਲਿਖਿਦੇਹਿ॥੮॥
ਅਤੇ ਮੈਨੂੰ ਗੁਪਤ ਰੂਪ ਵਿਚ ਰਸੀਦ ਲਿਖ ਦਿਓ ॥੮॥
ਬੀਸਲਾਖਤਾਤੇਧਨਲਿਯਾ
ਉਸ ਤੋਂ ਵੀਹ ਲੱਖ (ਰੁਪੈਯੇ) ਧਨ ਵਜੋਂ ਲੈ ਲਏ
ਸਰਖਤਏਕਤਾਹਿਲਿਖਿਦਿਯਾ
ਅਤੇ ਉਸ ਨੂੰ ਇਕ ਰਸੀਦ ਲਿਖੀ ਦਿੱਤੀ।
ਬਾਜੂਬੰਦਬੀਚਇਹਰਖਿਯਹੁ
(ਉਸ ਇਸਤਰੀ ਨੇ ਸਮਝਾਇਆ ਕਿ) ਇਸ (ਰਸੀਦ) ਨੂੰ ਬਾਜੂਬੰਦ ਵਿਚ ਰਖਣਾ
ਅਵਰਪੁਰਖਸੌਭੇਵਭਖਿਯਹੁ॥੯॥
ਅਤੇ ਹੋਰ ਕਿਸੇ ਪੁਰਸ਼ ਨੂੰ ਭੇਦ ਨਾ ਦਸਣਾ ॥੯॥
ਦੈਧਨਸਾਹਜਬੈਘਰਗਯੋ
ਜਦ ਸ਼ਾਹ ਧਨ ਦੇ ਕੇ ਘਰ ਗਿਆ,
ਭੇਖਮਜੂਰਨਕੋਤਿਨਲਯੋ
ਤਾਂ ਉਸ (ਇਸਤਰੀ) ਨੇ ਮਜ਼ਦੂਰਨ ਦਾ ਭੇਸ ਧਾਰਨ ਕਰ ਲਿਆ।
ਧਾਮਤਿਸੀਕੇਕਿਯਾਪਯਾਨਾ
ਉਸ ਦੇ ਘਰ ਵਲ ਹੀ ਚਲ ਪਈ।
ਭੇਦਅਭੇਦਤਿਨਮੂੜਜਾਨਾ॥੧੦॥
ਉਸ ਮੂਰਖ (ਸ਼ਾਹ) ਨੇ ਭੇਦ ਅਭੇਦ ਨਾ ਸਮਝਿਆ ॥੧੦॥
ਕਹੀਕਿਏਕਟੂਕਮੁਹਿਦੇਹੁ
(ਉਸ ਨੇ ਸ਼ਾਹ ਨੂੰ) ਕਿਹਾ ਕਿ ਮੈਨੂੰ ਰੋਟੀ ਦਾ ਇਕ ਟੁਕੜਾ ਦੇਣਾ
ਪਾਨਭਰਾਇਸਗਰਦਨਿਲੇਹੁ
ਅਤੇ ਗਰਦਨ ਉਪਰ ਪਾਣੀ ਭਰਵਾਉਣ (ਦਾ ਕੰਮ) ਲੈਣਾ।
ਖਰਚਜਾਨਿਥੋਰੋਤਿਨਕਰੋ
ਇਸ ਤਰ੍ਹਾਂ ਆਪਣਾ ਥੋੜਾ ਖਰਚ ਕਰੋ।