ਜਿਸਹਾਥਨਲੈਪੜੇਪ੍ਯਾਰੀ॥੧੭॥
ਜਿਸ ਨੂੰ ਪਿਆਰੀ ਹੱਥਾਂ ਵਿਚ ਲੈ ਕੇ ਪੜ੍ਹੇ ॥੧੭॥
ਤੈਜਿਹਹਾਥਨਾਭਿਕਹਲਾਯੋ॥
(ਪੱਤਰ ਵਿਚ ਲਿਖ ਦਿੱਤਾ ਕਿ) ਤੂੰ ਜਿਸ ਦੀ ਨਾਭੀ ਨੂੰ ਹੱਥ ਲਗਾਇਆ ਸੀ
ਔਰਦੁਹੂੰਪਦਹਾਥਛੁਹਾਯੋ॥
ਅਤੇ ਦੋਹਾਂ ਪੈਰਾਂ ਨਾਲ ਹੱਥ ਛੋਹਾਇਆ ਸੀ।
ਤੇਜਨਆਜੁਨਗਰਮਹਿਆਏ॥
ਉਹ ਵਿਅਕਤੀ ਅਜ ਨਗਰ ਵਿਚ ਆਇਆ ਹੈ
ਤੁਮਸੌਚਾਹਤਨੈਨਮਿਲਾਏ॥੧੮॥
ਅਤੇ ਤੇਰੇ ਨਾਲ ਨੈਣ ਮਿਲਾਣਾ ਚਾਹੁੰਦਾ ਹੈ ॥੧੮॥
ਰਾਜਸੁਤਾਪਤਿਯਾਜਬਚੀਨੀ॥
ਜਦ ਰਾਜ ਕੁਮਾਰੀ ਨੇ ਚਿੱਠੀ ਵੇਖੀ,
ਛੋਰਿਲਈਕਰਕਿਸੂਨਦੀਨੀ॥
(ਤਾਂ ਹਾਰ ਨਾਲੋਂ) ਖੋਲ੍ਹ ਲਈ ਅਤੇ ਕਿਸੇ ਦੇ ਹੱਥ ਵਿਚ ਨਾ ਦਿੱਤੀ।
ਬਹੁਧਨਦੈਮਾਲਿਨੀਬੁਲਾਈ॥
(ਉਸ ਨੇ) ਬਹੁਤ ਧਨ ਦੇ ਕੇ ਮਾਲਣ ਨੂੰ ਬੁਲਾਇਆ
ਲਿਖਿਪਤ੍ਰੀਫਿਰਿਤਿਨੈਪਠਾਈ॥੧੯॥
ਅਤੇ ਫਿਰ (ਆਪ) ਪੱਤਰ ਲਿਖ ਕੇ ਉਸ ਨੂੰ ਭੇਜਿਆ ॥੧੯॥
ਸਿਵਕੌਦਿਪਤਦੇਹਰੋਜਹਾ॥
(ਪੱਤਰ ਵਿਚ ਸੰਕੇਤ ਕੀਤਾ) ਜਿਥੇ ਸ਼ਿਵ ਦਾ ਮੰਦਿਰ ਸੁਸ਼ੋਭਿਤ ਹੈ,
ਮੈਐਹੋਆਧੀਨਿਸਿਤਹਾ॥
ਮੈਂ ਉਥੇ ਅੱਧੀ ਰਾਤ ਨੂੰ ਆਵਾਂਗੀ।
ਕੁਅਰਤਹਾਤੁਮਹੂੰਚਲਿਐਯਹੁ॥
ਹੇ ਕੁੰਵਰ! ਤੂੰ ਉਥੇ ਚਲ ਕੇ ਆ ਜਾਈਂ
ਮਨਭਾਵਤਕੋਭੋਗਕਮੈਯਹੁ॥੨੦॥
ਅਤੇ ਮੇਰੇ ਨਾਲ ਮਨ ਭਾਉਂਦਾ ਰਮਣ ਕਰੀਂ ॥੨੦॥
ਕੁਅਰਨਿਸਾਆਧੀਤਹਜਾਈ॥
ਕੁਮਾਰ ਅੱਧੀ ਰਾਤ ਵੇਲੇ ਉਥੇ ਪਹੁੰਚਿਆ।
ਰਾਜਸੁਤਾਆਗੇਤਹਆਈ॥
ਉਥੇ ਰਾਜ ਕੁਮਾਰੀ ਪਹਿਲਾਂ ਹੀ ਆ ਗਈ।
ਕਾਮਭੋਗਕੀਜੇਤਿਕਪ੍ਯਾਸਾ॥
(ਉਨ੍ਹਾਂ ਵਿਚ) ਕਾਮ ਭੋਗ ਦੀ ਜਿਤਨੀ ਪਿਆਸ ਸੀ,
ਪੂਰਨਿਭਈਦੁਹੂੰਕੀਆਸਾ॥੨੧॥
(ਮਿਲਣ ਤੇ) ਦੋਹਾਂ ਨੇ ਬੁਝਾ ਲਈ (ਅਰਥਾਤ ਇੱਛਾ ਪੂਰੀ ਹੋ ਗਈ) ॥੨੧॥
ਮਾਲਿਨਿਕੀਦੁਹਿਤਾਕਹਿਬਾਮਾ॥
(ਉਸ ਨੂੰ) ਮਾਲਣ ਦੀ ਧੀ ਕਹਿ ਕੇ
ਰਾਜਕੁਅਰਕਹਲ੍ਯਾਈਧਾਮਾ॥
ਰਾਜ ਕੁਮਾਰੀ ਰਾਜ ਕੁਮਾਰ ਨੂੰ ਆਪਣੇ ਘਰ ਲੈ ਆਈ।
ਰਾਤਿਦਿਵਸਦੋਊਕਰਤਬਿਲਾਸਾ॥
ਰਾਜੇ ਦਾ ਡਰ ਭੁਲਾ ਕੇ
ਭੂਪਤਿਕੀਤਜਿਕਰਿਕਰਿਤ੍ਰਾਸਾ॥੨੨॥
ਰਾਤ ਦਿਨ ਦੋਵੇਂ ਬਿਲਾਸ ਕਰਦੇ ਸਨ ॥੨੨॥
ਕਿਤਕਦਿਨਨਤਾਕੋਪਤਿਆਯੋ॥
ਕਈ ਦਿਨਾਂ ਬਾਦ ਉਸ ਦਾ ਪਤੀ ਆ ਗਿਆ।
ਅਤਿਕੁਰੂਪਨਹਿਜਾਤਬਤਾਯੋ॥
ਉਹ ਬਹੁਤ ਕੁਰੂਪ ਸੀ, (ਜਿਸ ਦਾ) ਵਰਣਨ ਨਹੀਂ ਕੀਤਾ ਜਾ ਸਕਦਾ।
ਸੂਕਰਕੇਸੇਦਾਤਿਬਿਰਾਜੈ॥
ਸੂਰ ਵਰਗੇ (ਉਸ ਦੇ) ਦੰਦ ਲਗਦੇ ਸਨ
ਨਿਰਖਤਕਰੀਰਦਨਦ੍ਵੈਭਾਜੈ॥੨੩॥
ਜਿਨ੍ਹਾਂ ਨੂੰ ਵੇਖ ਕੇ ਹਾਥੀ ਦੇ ਦੋਵੇਂ ਦੰਦ ਭਜ ਜਾਂਦੇ ਸਨ (ਭਾਵ-ਤੁੱਛ ਲਗਦੇ ਸਨ) ॥੨੩॥
ਰਾਜਕੁਅਰਤ੍ਰਿਯਭੇਸਸੁਧਾਰੇ॥
ਰਾਜ ਕੁਮਾਰ ਨੇ ਇਸਤਰੀ ਦਾ ਭੇਸ ਧਾਰਨ ਕੀਤਾ ਹੋਇਆ ਸੀ।
ਆਵਤਭਯੋਤਿਹਨਿਕਟਸਵਾਰੇ॥
(ਰਾਜ ਕੁਮਾਰੀ ਦਾ ਪਤੀ) ਸਵੇਰੇ ('ਸਵਾਰੇ') ਉਸ ਕੋਲ ਆ ਗਿਆ।
ਰਾਜਸੁਤਾਪਹਿਨਿਰਖਿਲੁਭਾਯੋ॥
ਉਸ ਰਾਜ ਕੁਮਾਰੀ (ਇਸਤਰੀ ਬਣਿਆ ਰਾਜ ਕੁਮਾਰ) ਨੂੰ ਵੇਖ ਕੇ ਲੁਭਾਇਮਾਨ ਹੋ ਗਿਆ।
ਭੋਗਕਰਨਹਿਤਹਾਥਚਲਾਯੋ॥੨੪॥
(ਉਸ ਨਾਲ) ਸੰਯੋਗ ਕਰਨ ਲਈ ਹੱਥ ਵਧਾਇਆ ॥੨੪॥
ਰਾਜਕੁਅਰਤਬਛੁਰੀਸੰਭਾਰੀ॥
ਰਾਜ ਕੁਮਾਰ ਨੇ ਤਦ ਛੁਰੀ ਸੰਭਾਲੀ
ਨਾਕਕਾਟਿਨ੍ਰਿਪਸੁਤਕੀਡਾਰੀ॥
ਅਤੇ ਰਾਜੇ ਦੇ ਪੁੱਤਰ ਦਾ ਨੱਕ ਕਟ ਦਿੱਤਾ।
ਨਾਕਕਟੈਜੜਅਧਿਕਖਿਸਾਯੋ॥
ਨੱਕ ਕਟੇ ਜਾਣ ਕਰ ਕੇ ਮੂਰਖ ਬਹੁਤ ਖਿਝਿਆ
ਸਦਨਛਾਡਿਕਾਨਨਹਿਸਿਧਾਯੋ॥੨੫॥
ਅਤੇ ਘਰ ਛਡ ਕੇ ਜੰਗਲ ਨੂੰ ਚਲਿਆ ਗਿਆ ॥੨੫॥
ਨਾਕਕਟਾਇਜਬੈਜੜਗਯੋ॥
ਜਦ ਉਹ ਮੂਰਖ ਨੱਕ ਕਟਾ ਕੇ ਚਲਾ ਗਿਆ
ਇਨਪਥਸਿਵਦੇਵਲਕੋਲਯੋ॥
ਤਾਂ ਇਨ੍ਹਾਂ ਨੇ ਸ਼ਿਵ ਮੰਦਿਰ ਦਾ ਰਸਤਾ ਪਕੜਿਆ।
ਨ੍ਰਿਪਸੁਤਮ੍ਰਿਗਿਕਹਿਤੂਹਨਿਲ੍ਯਾਯੋ॥
ਰਾਜ ਕੁਮਾਰ ਇਕ ਹਿਰਨ ਮਾਰ ਕੇ ਲੈ ਆਇਆ।
ਦੁਹੂੰਅਨਬੈਠਿਤਿਹੀਠਾਖਾਯੋ॥੨੬॥
(ਉਸ ਨੂੰ) ਦੋਹਾਂ ਨੇ ਉਸੇ ਥਾਂ ਤੇ ਬੈਠ ਕੇ ਖਾਇਆ ॥੨੬॥
ਤਹੀਬੈਠਿਦੁਹੂੰਕਰੇਬਿਲਾਸਾ॥
ਉਥੇ ਬੈਠ ਕੇ ਦੋਹਾਂ ਨੇ ਬਿਲਾਸ ਕੀਤਾ।
ਤ੍ਰਿਯਹਿਨਰਹੀਭੋਗਕੀਆਸਾ॥
ਇਸਤਰੀ ਦੀ ਭੋਗ ਲਈ ਕੋਈ ਇੱਛਾ ਬਾਕੀ ਨਾ ਰਹੀ।
ਲੈਤਾਕੇਸੰਗਦੇਸਸਿਧਾਯੋ॥
(ਰਾਜ ਕੁਮਾਰ) ਉਸ ਨੂੰ ਨਾਲ ਲੈ ਕੇ ਦੇਸ ਨੂੰ ਚਲਾ ਗਿਆ
ਇਕਸਹਚਰਿਕਹਤਹਾਪਠਾਯੋ॥੨੭॥
ਅਤੇ ਇਕ ਸਖੀ ਨੂੰ ਉਸ ਥਾਂ ਉਤੇ ਭੇਜਿਆ ॥੨੭॥
ਡਿਵਢੀਸਾਤਸਖੀਤਿਨਨਾਖੀ॥
ਉਸ ਸਖੀ ਨੇ ਸੱਤ ਡਿਉਢੀਆਂ ਪਾਰ ਕੀਤੀਆਂ
ਇਮਿਬਤੀਆਭੂਪਤਿਸੰਗਭਾਖੀ॥
ਅਤੇ ਰਾਜੇ ਨੂੰ ਇਸ ਤਰ੍ਹਾਂ ਜਾ ਕੇ ਕਿਹਾ,
ਪਤਿਤ੍ਰਿਯਗਏਦੋਊਨਿਸਿਕਹਤਹ॥
ਤੁਹਾਡੀ ਪੁੱਤਰੀ ਅਤੇ ਉਸ ਦਾ ਪਤੀ ਦੋਵੇਂ ਰਾਤ ਨੂੰ ਉਥੇ ਗਏ
ਆਗੇਹੁਤੇਸਦਾਸਿਵਜੂਜਹ॥੨੮॥
ਜਿਥੇ ਅਗੇ ਸਦਾ ਸ਼ਿਵ (ਦਾ ਮੰਦਿਰ) ਸੀ ॥੨੮॥
ਦੁਹੂੰਜਾਇਤਹਕੀਏਪ੍ਰਯੋਗਾ॥
ਉਨ੍ਹਾਂ ਦੋਹਾਂ ਨੇ ਉਥੇ (ਮੰਦਿਰ ਵਿਚ) ਜਾ ਕੇ ਮੰਤ੍ਰ ਸਿੱਧ ਕਰਨ ਦਾ ਯਤਨ ਕੀਤਾ।
ਤੀਸਰਕੋਈਨਜਾਨਤਲੋਗਾ॥
ਹੋਰ ਕੋਈ ਤੀਜਾ ਬੰਦਾ ਇਸ ਨੂੰ ਨਹੀਂ ਜਾਣਦਾ।
ਉਲਟਿਪਰਾਸਿਵਜੂਰਿਸਿਭਰਿਯੌ॥
(ਮੰਤ੍ਰ ਸਿੱਧੀ ਦਾ ਉਹ ਯਤਨ) ਉਲਟਾ ਪਿਆ ਅਤੇ ਸ਼ਿਵ ਕ੍ਰੋਧ ਨਾਲ ਭਰ ਗਿਆ
ਭਸਮੀਭੂਤਦੁਹੂੰਕਹਕਰਿਯੌ॥੨੯॥
ਅਤੇ ਉਨ੍ਹਾਂ ਦੋਹਾਂ ਨੂੰ ਭਸਮ ਕਰ ਦਿੱਤਾ ॥੨੯॥
ਵਹੈਭਸਮਲੈਤਿਨੈਦਿਖਾਈ॥
ਉਹੀ ਭਸਮ ਉਸ (ਰਾਜੇ) ਨੂੰ ਵਿਖਾ ਦਿੱਤੀ,
ਮ੍ਰਿਗਭਛਨਤਿਹਤਿਨੈਜਗਾਈ॥
ਜੋ ਹਿਰਨ ਨੂੰ ਖਾਣ ਵੇਲੇ ਉਨ੍ਹਾਂ ਨੇ ਬਾਲੀ ਸੀ।
ਭਸਮਲਹੇਸਭਹੀਜਿਯਜਾਨਾ॥
ਭਸਮ ਵੇਖ ਕੇ ਸਭ ਨੇ ਜਾਣ ਲਿਆ (ਕਿ ਉਹ ਸੜ ਗਏ ਹਨ)।
ਲੈਪ੍ਰੀਤਮਘਰਨਾਰਿਸਿਧਾਨਾ॥੩੦॥
(ਉਧਰ) ਪ੍ਰੀਤਮ ਇਸਤਰੀ ਨੂੰ ਲੈ ਕੇ ਘਰ ਚਲਾ ਗਿਆ ॥੩੦॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਛਿਆਸਠਚਰਿਤ੍ਰਸਮਾਪਤਮਸਤੁਸੁਭਮਸਤੁ॥੩੬੬॥੬੬੬੩॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੬੬ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੬੬॥੬੬੬੩॥ ਚਲਦਾ॥
ਚੌਪਈ॥
ਚੌਪਈ:
ਅੰਧਾਵਤੀਨਗਰਇਕਸੋਹੈ॥
ਅੰਧਾਵਤੀ ਨਾਂ ਦਾ ਇਕ ਨਗਰ ਸ਼ੋਭਦਾ ਸੀ।
ਸੈਨਬਿਦਾਦਭੂਪਤਿਹਕੋਹੈ॥
ਉਥੋਂ ਦਾ ਰਾਜਾ ਬਿਦਾਦ ਸੈਨ ਸੀ।
ਮੂਰਖਿਮਤਿਤਾਕੀਬਰਨਾਰੀ॥
ਉਸ ਦੀ ਰਾਣੀ ਦਾ ਨਾਂ ਮੂਰਖ ਮਤੀ ਸੀ।
ਜਿਹਸੀਮੂੜਨਕਹੂੰਨਿਹਾਰੀ॥੧॥
ਉਸ ਵਰਗੀ ਮੂਰਖ ਕਿਸੇ ਨੇ ਨਹੀਂ ਵੇਖੀ ਸੀ ॥੧॥
ਪ੍ਰਜਾਲੋਗਅਤਿਹੀਅਕੁਲਾਏ॥
ਪ੍ਰਜਾ ਦੇ ਲੋਗ ਬਹੁਤ ਵਿਆਕੁਲ ਹੋ ਕੇ
ਦੇਸਛੋਡਿਪਰਦੇਸਸਿਧਾਏ॥
ਦੇਸ ਛਡ ਕੇ ਪਰਦੇਸ ਚਲੇ ਗਏ।
ਔਰਭੂਪਪਹਿਕਰੀਪੁਕਾਰਾ॥
ਹੋਰਨਾਂ ਨੇ ਰਾਜੇ ਅਗੇ ਪੁਕਾਰ ਕੀਤੀ
ਨ੍ਯਾਇਕਰਤਤੈਂਨਹੀਹਮਾਰਾ॥੨॥
ਕਿ ਤੂੰ ਸਾਡੇ ਨਾਲ ਨਿਆਂ ਨਹੀਂ ਕਰ ਰਿਹਾ ॥੨॥
ਤਾਤੇਤੁਮਕੁਛਕਰਹੁਉਪਾਇ॥
ਇਸ ਲਈ ਤੁਸੀਂ ਕੁਝ ਉਪਾ ਕਰੋ ਤਾਂ
ਜਾਤੇਦੇਸਬਸੈਫਿਰਿਆਇ॥
ਜੋ ਫਿਰ ਦੇਸ ਵਿਚ ਆ ਵਸੀਏ।
ਚਾਰਿਨਾਰਿਤਬਕਹਿਯੋਪੁਕਾਰਿ॥
ਤਦ ਚਾਰ ਇਸਤਰੀਆਂ ਨੇ ਪੁਕਾਰ ਕੇ ਕਿਹਾ
ਹਮਐਹੈਜੜਨ੍ਰਿਪਹਿਸੰਘਾਰਿ॥੩॥
ਕਿ ਅਸੀਂ ਮੂਰਖ ਰਾਜੇ ਨੂੰ ਮਾਰ ਕੇ ਆਵਾਂਗੀਆਂ ॥੩॥
ਦ੍ਵੈਤ੍ਰਿਯਭੇਸਪੁਰਖਕੇਧਾਰੀ॥
ਦੋ ਇਸਤਰੀਆਂ ਨੇ ਪੁਰਸ਼ਾਂ ਦਾ ਭੇਸ ਧਾਰਿਆ
ਪੈਠਿਗਈਤਿਹਨਗਰਮੰਝਾਰੀ॥
ਅਤੇ ਨਗਰ ਵਿਚ ਜਾ ਕੇ ਡਟ ਗਈਆਂ।
ਦ੍ਵੈਤ੍ਰਿਯਭੇਸਜੋਗ੍ਰਯਕੇਧਾਰੋ॥
ਦੋ ਇਸਤਰੀਆਂ ਨੇ ਜੋਗੀਆਂ ਦਾ ਰੂਪ ਧਾਰਿਆ
ਪ੍ਰਾਪਤਿਭੀਤਿਹਨਗਰਮਝਾਰੋ॥੪॥
ਅਤੇ ਨਗਰ ਵਿਚ ਪਹੁੰਚ ਗਈਆਂ ॥੪॥
ਇਕਤ੍ਰਿਯਚੋਰੀਕਰੀਬਨਾਇ॥
ਇਕ ਇਸਤਰੀ ਨੇ ਚੋਰੀ ਕੀਤੀ