GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1016
Display Settings
ਚੜਿਬਿਵਾਨਮੈਤਹਾਸਿਧਰਿਯੈ
ਬਿਮਾਨ ਵਿਚ ਚੜ ਕੇ ਉਥੇ ਚਲੋ
ਧਾਮਪਵਿਤ੍ਰਹਮਾਰੋਕਰਿਯੈ॥੩੧॥
ਅਤੇ ਸਾਡਾ ਘਰ ਪਵਿਤ੍ਰ ਕਰੋ ॥੩੧॥
‘Come flying on a bibaan (flying chariot) and make my place pious.’(31)
ਦੋਹਰਾ
ਦੋਹਰਾ:
Dohira
ਅਨਰੁਧਸੁਨਿਐਸੇਬਚਨਤਹਤੇਕਿਯੋਪਯਾਨ
ਅਨਰੁਧ ਇਸ ਤਰ੍ਹਾਂ ਦੇ ਬਚਨ ਸੁਣ ਕੇ ਉਥੋਂ ਚਲ ਪਿਆ।
Harkening to the plea, Anuradh agreed to accompany,
ਬਹਰਬੇਸਹਰਕੇਬਿਖੈਤਹਾਪਹੂੰਚਿਯੋਆਨਿ॥੩੨॥
ਫਿਰ ਬੇਸਹਰ ਸ਼ਹਿਰ ਵਿਚ ਆ ਪਹੁੰਚਿਆ ॥੩੨॥
And commenced journey to the city of Bushehar.(32)
ਜੋਪ੍ਯਾਰੋਚਿਤਮੈਬਸ੍ਯੋਤਾਹਿਮਿਲਾਵੈਕੋਇ
ਜਿਹੜਾ ਪਿਆਰਾ ਚਿਤ ਵਿਚ ਵਸਦਾ ਹੋਵੇ, ਉਸ ਨੂੰ ਜੋ ਕੋਈ ਮਿਲਾ ਦੇਵੇ,
ਤਾਕੀਸੇਵਾਕੀਜਿਯੈਦਾਸਨਦਾਸੀਹੋਇ॥੩੩॥
ਉਸ ਦੀ ਦਾਸਨ ਦਾਸੀ ਹੋ ਕੇ ਸੇਵਾ ਕਰੀਏ ॥੩੩॥
ਅੜਿਲ
ਅੜਿਲ:
Arril
ਕਹੌਦਾਸੀਹੋਇਨੀਰਗਗਰੀਭਰਿਲ੍ਯਾਊ
ਹੇ ਸਖੀ! ਕਹੇਂ ਤਾਂ (ਮੈਂ ਤੇਰੀ) ਦਾਸੀ ਹੋ ਕੇ ਪਾਣੀ ਦੀ ਗਾਗਰ ਭਰ ਲਿਆਵਾਂ।
(Ukha to her friend) ‘If you command, I will become your slave and fetch pitcher of water for you.
ਕਹੋਤਾਬੀਚਬਜਾਰਦਾਮਬਿਨੁਦੇਹਬਿਕਾਊ
ਕਹੇਂ ਤਾਂ ਬਾਜ਼ਾਰ ਵਿਚ ਬਿਨਾ ਦੰਮਾਂ ਦੇ ਦੇਹ ਵੇਚ ਦਿਆਂ।
‘If you command, I can sell myself for money in the bazaar.
ਭ੍ਰਿਤਨਭ੍ਰਿਤਨੀਹੋਇਕਹੌਕਾਰਜਸੋਊਕੈਹੌ
(ਤੇਰੇ) ਦਾਸਾਂ ਦੀ ਦਾਸੀ ਹੋ ਕੇ (ਜੋ ਤੂੰ) ਕਹੇਂ, ਉਹੀ ਕੰਮ ਕਰਾਂ।
‘If you like, you may hand me over to some body in the alms.
ਹੋਤਵਪ੍ਰਸਾਦਿਮੈਸਖੀਆਜੁਸਾਜਨਕਹਪੈਹੌ॥੩੪॥
ਕਿਉਂਕਿ ਮੈਂ ਅਜ ਤੇਰੀ ਕ੍ਰਿਪਾ ਨਾਲ ਸਜਨ ਨੂੰ ਪ੍ਰਾਪਤ ਕੀਤਾ ਹੈ ॥੩੪॥
‘Because, due to your endeavour, I have gained my lover.(34)
ਤਵਪ੍ਰਸਾਦਿਮੈਸਖੀਆਜੁਸਾਜਨਕੋਪਾਯੋ
ਹੇ ਸਖੀ! ਤੇਰੀ ਕ੍ਰਿਪਾ ਕਰ ਕੇ ਅਜ ਮੈਂ ਸਜਨ ਨੂੰ ਪ੍ਰਾਪਤ ਕੀਤਾ ਹੈ।
‘My friend, through your benevolence, I have achieved my sweetheart.
ਤਵਪ੍ਰਸਾਦਿਸੁਨਿਹਿਤੂਸੋਕਸਭਹੀਬਿਸਰਾਯੋ
ਹੇ ਪਿਆਰੀ! ਸੁਣ, ਤੇਰੀ ਕ੍ਰਿਪਾ ਕਰ ਕੇ ਮੇਰੇ ਸਾਰੇ ਦੁਖ ਦੂਰ ਹੋ ਗਏ ਹਨ।
‘Through your kindness, I have shed all my distress.
ਤਵਪ੍ਰਸਾਦਿਸੁਨਿਮਿਤ੍ਰਭੋਗਭਾਵਤਮਨਕਰਿਹੌ
ਤੇਰੀ ਕ੍ਰਿਪਾ ਨਾਲ ਮੈਂ ਮਿਤਰ ਨਾਲ ਮਨ ਚਾਹਿਆ ਆਨੰਦ ਪ੍ਰਾਪਤ ਕਰਾਂਗੀ।
‘Through your generosity, I will enjoy profound lovemaking.
ਹੋਪੁਰੀਚੌਦਹੂੰਮਾਝਚੀਨਿਸੁੰਦਰਪਤਿਬਰਿਹੌ॥੩੫॥
ਮੈਂ ਚੌਦਾਂ ਪੁਰੀਆਂ ਵਿਚ (ਸਭ ਤੋਂ) ਸੁੰਦਰ ਪਤੀ ਚੁਣ ਕੇ ਵਰਾਂਗੀ ॥੩੫॥
‘And in all the fourteen regions, I have acquired an handsome mate.’(35)
ਦੋਹਰਾ
ਦੋਹਰਾ:
Dohira
ਐਸੇਬਚਨਉਚਾਰਿਕਰਿਮਿਤਵਹਿਲਿਯੋਬੁਲਾਇ
ਇਸ ਤਰ੍ਹਾਂ ਦੇ ਬਚਨ ਕਹਿ ਕੇ ਮਿਤਰ ਨੂੰ ਬੁਲਾ ਲਿਆ
Then she called the mate,
ਭਾਤਿਭਾਤਿਕੇਭੋਗਕਿਯਮਨਭਾਵਤਲਪਟਾਇ॥੩੬॥
ਅਤੇ ਭਾਂਤ ਭਾਂਤ ਨਾਲ ਲਿਪਟ ਕੇ ਮਨ ਭਾਉਂਦੇ ਭੋਗ ਕੀਤੇ ॥੩੬॥
And gratified herself by making-love adopting many positions.(36)
ਚੌਪਈ
ਚੌਪਈ:
Chaupaee
ਆਸਨਚੌਰਾਸੀਹੂੰਲਏ
ਚੌਰਾਸੀ ਆਸਣਾਂ ਅਨੁਸਾਰ ਕੇਲ ਕੀਤੀ
ਚੁੰਬਨਭਾਤਿਭਾਤਿਸੋਦਏ
ਭਾਂਤ ਭਾਂਤ ਦੇ ਚੁੰਬਨ ਦਿੱਤੇ।
Emoploying eighty-four poses, she kissed him variably.
ਅਤਿਰਤਿਕਰਤਰੈਨਿਬੀਤਾਈ
ਬਹੁਤ ਅਧਿਕ ਰਤੀ ਕਰਦਿਆਂ ਰਾਤ ਬਿਤਾ ਦਿੱਤੀ
ਊਖਾਕਾਲਪਹੂੰਚਿਯੋਆਈ॥੩੭॥
ਅਤੇ ਪ੍ਰਭਾਤ ਦਾ ਸਮਾਂ ਆ ਗਿਆ ॥੩੭॥
Whole night she spent love-making and Ukha realized only when it dawned.(37)
ਭੋਰਭਈਘਰਮੀਤਹਿਰਾਖਿਯੋ
ਸਵੇਰ ਹੋਣ ਤੇ ਵੀ ਘਰ ਵਿਚ ਮਿਤਰ ਨੂੰ ਰਖਿਆ
ਬਾਣਾਸੁਰਸੋਪ੍ਰਗਟਿਭਾਖਿਯੋ
ਅਤੇ ਬਾਣਾਸੁਰ ਨੂੰ ਪ੍ਰਗਟ ਰੂਪ ਵਿਚ ਨਾ ਦਸਿਆ।
She kept the friend whole night in her house but Bana Soor Raja had no knowledge.
ਤਬਲੌਧੁਜਾਬਧੀਗਿਰਿਗਈ
ਤਦ ਤਕ ਬੰਨ੍ਹੀ ਹੋਈ ਧੁਜਾ ਗਿਰ ਗਈ।
ਤਾਕੋਚਿਤਚਿੰਤਾਅਤਿਭਈ॥੩੮॥
(ਫਲਸਰੂਪ) ਬਾਣਾਸੁਰ ਦੇ ਮਨ ਵਿਚ ਬਹੁਤ ਚਿੰਤਾ ਹੋਈ ॥੩੮॥
In the meantime the flag fell and the Raja became very apprehensive.(38)
ਦੋਹਰਾ
ਦੋਹਰਾ:
Dohira
ਭਾਤਿਭਾਤਿਕੇਸਸਤ੍ਰਲੈਸੂਰਾਸਭੈਬੁਲਾਇ
(ਬਾਣਾਸੁਰ ਨੇ) ਭਾਂਤ ਭਾਂਤ ਦੇ ਹਥਿਆਰਾਂ ਨਾਲ ਲੈਸ ਸਾਰਿਆਂ ਸੂਰਮਿਆਂ ਨੂੰ ਬੁਲਾ ਲਿਆ।
He gathered all the fighters along with their weapons.
ਸਿਵਕੋਬਚਨਸੰਭਾਰਿਕੈਤਹਾਪਹੂਚਿਯੋਆਇ॥੩੯॥
ਸ਼ਿਵ ਦੇ ਬਚਨ ਨੂੰ ਯਾਦ ਕਰ ਕੇ ਉਥੇ ਆ ਪਹੁੰਚਿਆ ॥੩੯॥
Remembering Shiva’s prophesy, they were mobilised there.(39)
ਚੌਪਈ
ਚੌਪਈ:
Chaupaee
ਜੋਰਅਨੀਰਾਜਾਇਤਿਆਯੋ
ਇਧਰ ਰਾਜਾ ਸੈਨਾ ਇਕੱਠੀ ਕਰ ਕੇ ਆ ਗਿਆ।
ਉਤਇਨਮਿਲਿਕੈਕੇਲਮਚਾਯੋ
ਉਧਰ ਇਹ (ਦੋਵੇਂ) ਮਿਲ ਕੇ ਰਤੀਕ੍ਰੀੜਾ ਕਰਨ ਲਗੇ।
Whereas the Raja was busy in mustering army, they (Ukha and the lover) were, together, revelling in sex.
ਚੌਰਾਸਿਨਆਸਨਕਹਲੇਹੀ
(ਉਹ) ਚੌਰਾਸੀ ਆਸਣ ਮਾਣਦੇ ਸਨ
ਹਸਿਹਸਿਦੋਊਅਲਿੰਗਨਦੇਹੀ॥੪੦॥
ਅਤੇ ਦੋਵੇਂ ਹਸ ਹਸ ਕੇ ਜਫੀਆਂ ਪਾਉਂਦੇ ਸਨ ॥੪੦॥
Employing eighty-four position they were rejoicing sexually.(40)
ਕੇਲਕਰਤਦੁਹਿਤਾਲਖਿਪਾਈ
ਕਾਮ-ਕ੍ਰੀੜਾ ਕਰਦਿਆਂ ਪੁੱਤਰੀ ਨੂੰ ਵੇਖ ਲਿਆ
ਜਾਗ੍ਯੋਕ੍ਰੋਧਨ੍ਰਿਪਨਕੇਰਾਈ
ਤਾਂ ਰਾਜਿਆਂ ਦੇ ਰਾਜੇ ਦੇ ਮਨ ਵਿਚ ਬਹੁਤ ਕ੍ਰੋਧ ਪੈਦਾ ਹੋਇਆ।
When the Raja saw the girl frolicking in lovemaking,
ਅਬਹੀਇਨਦੁਹੂੰਅਨਗਹਿਲੈਹੈਂ
(ਉਸ ਨੇ ਮਨ ਵਿਚ ਸੋਚਿਆ ਕਿ) ਹੁਣੇ ਇਨ੍ਹਾਂ ਦੋਹਾਂ ਨੂੰ ਪਕੜਦਾ ਹਾਂ
ਮਾਰਿਕੂਟਿਜਮਲੋਕਪਠੈਹੈਂ॥੪੧॥
ਅਤੇ ਮਾਰ ਕੁਟ ਕੇ ਯਮ-ਲੋਕ ਭੇਜਦਾ ਹਾਂ ॥੪੧॥
He planned to beat them up and send them to the domain of death.(41)
ਦੋਹਰਾ
ਦੋਹਰਾ:
Dohira
ਊਖਾਨਿਜੁਪਿਤੁਕੇਨਿਰਖਿਨੈਨਰਹੀਨਿਹੁਰਾਇ
ਊਖਾ ਨੇ ਆਪਣੇ ਪਿਤਾ ਨੂੰ ਵੇਖ ਕੇ ਅੱਖਾਂ ਨੀਵੀਆਂ ਕਰ ਲਈਆਂ।
On seeing, her father has arrived, she put her eyes down in shame. And said (to the lover),
ਕਰਿਯੈਕਛੂਉਪਾਇਅਬਲੀਜੈਮੀਤਬਚਾਇ॥੪੨॥
(ਸੋਚਣ ਲਗੀ ਕਿ) ਹੁਣ ਕੁਝ ਉਪਾ ਕਰੀਏ ਅਤੇ ਆਪਣੇ ਮਿਤਰ ਨੂੰ ਬਚਾ ਲਈਏ ॥੪੨॥
‘Please think of some remedy to save our honour.’(42)
ਉਠਿਅਨਰੁਧਠਾਢੋਭਯੋਧਨੁਖਬਾਨਲੈਹਾਥ
ਅਨਰੁਧ ਹੱਥ ਵਿਚ ਧਨੁਸ਼ ਬਾਣ ਲੈ ਕੇ ਉਠ ਖੜੋਤਾ।
Anuradh got up and took his bow and arrows in his hand.
ਪ੍ਰਗਟਸੁਭਟਝਟਪਟਕਟੇਅਮਿਤਬਿਕਟਬਲਸਾਥ॥੪੩॥
(ਉਸ ਨੇ) ਸਾਫ਼ ਤੌਰ ਤੇ ਬਹੁਤ ਸ਼ਕਤੀ ਸਹਿਤ ਅਨੇਕਾਂ ਸੂਰਮਿਆਂ ਨੂੰ ਤੁਰਤ ਫੁਰਤ ਕਟ ਦਿੱਤਾ ॥੪੩॥
He cut off many imperishable brave fighter.(143)
ਭੁਜੰਦਛੰਦ
ਭੁਜੰਗ ਛੰਦ:
ਪਰਿਯੋਲੋਹਗਾੜੋਮਹਾਜੁਧਮਚਿਯੋ
ਬਹੁਤ ਹਥਿਆਰ ਖੜਕੇ ਅਤੇ ਘਮਸਾਨ ਯੁੱਧ ਮਚਿਆ।
ਲਏਪਾਰਬਤੀਪਾਰਬਤੀਨਾਥਨਚਿਯੋ
ਪਾਰਬਤੀ ਨੂੰ ਲੈ ਕੇ ਸ਼ਿਵ ਨਚ ਉਠਿਆ।