GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1012
Display Settings
ਪ੍ਰਥਮਕਥਾਤਾਸੋਯੌਕਹੀ
ਪਹਿਲਾਂ ਇਸ ਤਰ੍ਹਾਂ ਕਥਾ ਉਸ ਨੂੰ ਕਹੀ
ਖਾਟਡਾਰਿਪਤਿਸੌਸ੍ਵੈਰਹੀ
ਅਤੇ ਫਿਰ ਮੰਜੀ ਵਿਛਾ ਕੇ ਪਤੀ ਨਾਲ ਸੌਂ ਗਈ।
She talked to him as such and, then, setting the bed, went to sleep with her husband.
ਜਬਸੋਯੋਤਾਕੌਲਖਿਪਾਯੋ
ਜਦ ਉਸ ਨੂੰ ਸੁਤਾ ਵੇਖਿਆ
ਦ੍ਰਿੜਰਸਰਨਕੇਸਾਥਬੰਧਾਯੋ॥੮॥
ਤਾਂ ਰਸਿਆਂ ਨਾਲ ਚੰਗੀ ਤਰ੍ਹਾਂ ਬੰਨ੍ਹ ਦਿੱਤਾ ॥੮॥
When he went into slumber, she got up and tied him tightly with a rope.(8)
ਜਿਵਰਨਸਾਥਬਾਧਿਤਿਹਗਈ
ਉਸ ਨੂੰ (ਉਸ ਨੇ) ਰਸਿਆਂ ਨਾਲ ਬੰਨ੍ਹ ਦਿੱਤਾ।
ਸੋਇਰਹਿਯੋਜੜਸੁਧਿਲਈ
(ਉਹ) ਮੂਰਖ ਸੁੱਤਾ ਰਿਹਾ, (ਕੋਈ) ਜਾਗ ਨਾ ਆਈ।
He was tied, but he kept on sleeping and did not react.
ਖਾਟਤਰੇਇਹਭਾਤਿਕਰੋਹੈ
ਮੰਜੀ ਹੇਠਾਂ ਇਸ ਤਰ੍ਹਾਂ ਕੀਤਾ ਹੈ,
ਜਾਨੁਕਮ੍ਰਿਤਕਸਿਰ੍ਰਹੀਪੈਸੋਹੈ॥੯॥
ਮਾਨੋ ਲੋਥ ਅਰਥੀ ਉਤੇ ਪਈ ਹੋਵੇ ॥੯॥
He was tied undemeath the bed and seemed to be a dead body.(9)
ਦੋਹਰਾ
ਦੋਹਰਾ:
Dohira
ਖਾਟਸਾਥਦ੍ਰਿੜਬਾਧਿਕੈਔਧਦਿਯੋਉਲਟਾਇ
ਮੰਜੀ ਨਾਲ ਪਕੀ ਤਰ੍ਹਾਂ ਬੰਨ੍ਹ ਕੇ, ਫਿਰ ਉਸ ਨੂੰ ਉਲਟਾ ਦਿੱਤਾ।
Tying him very hard, she toppled over the bed,
ਚੜਿਬੈਠੀਤਾਪਰਤੁਰਤੁਜਾਰਸੰਗਿਲਪਟਾਇ॥੧੦॥
ਯਾਰ ਨਾਲ ਲਿਪਟ ਕੇ ਉਸ ਉਤੇ ਤੁਰਤ ਚੜ੍ਹ ਬੈਠੀ ॥੧੦॥
And, taking her lover, she lay down on it.(10)
ਅੜਿਲ
ਅੜਿਲ:
Arril
ਭਾਤਿਭਾਤਿਤਿਹਤ੍ਰਿਯਕੌਜਾਰਬਜਾਇਕੈ
ਕਈ ਤਰ੍ਹਾਂ ਨਾਲ ਉਸ ਇਸਤਰੀ ਨੂੰ ਯਾਰ ਨੇ ਵਜਾਇਆ (ਅਰਥਾਤ ਪ੍ਰੇਮ ਕ੍ਰੀੜਾ ਕੀਤੀ)।
ਭਾਤਿਭਾਤਿਕੇਆਸਨਲਏਬਨਾਇਕੈ
ਭਾਂਤ ਭਾਂਤ ਦੇ ਆਸਣ ਚੰਗੀ ਤਰ੍ਹਾਂ ਲਏ।
She revelled in making love, adopting different postures.
ਚੁੰਬਨਆਲਿੰਗਨਲੀਨੇਰੁਚਿਮਾਨਿਕੈ
ਆਪਣੀ ਇੱਛਾ ਅਨੁਸਾਰ ਚੁੰਬਨ ਅਤੇ ਅਲਿੰਗਨ ਕੀਤੇ।
ਹੋਤਰਡਾਰਿਯੋਜੜਰਹਿਯੋਮੋਨਮੁਖਿਠਾਨਿਕੈ॥੧੧॥
(ਆਪਣੇ ਪਤੀ ਨੂੰ) ਹੇਠਾਂ ਸੁਟ ਲਿਆ ਅਤੇ ਉਸ ਮੂਰਖ ਨੇ ਦੜ ਵੱਟੀ ਰਖਿਆ ॥੧੧॥
Kissing and cuddling, she satiated herself but her husband kept lying quietly.(11)
ਚੌਪਈ
ਚੌਪਈ:
Chaupaee
ਹਾਹਿਹਾਇਤਰਪਰਿਯੋਉਚਾਰੈ
ਮੰਜੀ ਹੇਠਾਂ ਪਿਆ ਹਾਇ ਹਾਇ ਕਰਦਾ ਕਹਿਣ ਲਗਾ,
ਕਹਾਕਰਿਯੋਤੈਪੀਰਹਮਾਰੈ
ਹੇ ਮੇਰੇ ਪੀਰ! ਤੁਸੀਂ ਕੀ ਕਰ ਰਹੇ ਹੋ।
Then he cried and said, ‘Oh, Peer, what have you done to me?’
ਤੁਮੈਤ੍ਯਾਗਮੈਅਨਤਧਾਯੋ
(ਅਗੋਂ ਪੀਰ ਨੇ ਕਿਹਾ) ਮੈਂ ਤੈਨੂੰ ਛਡ ਕੇ ਹੋਰ ਕਿਤੇ ਨਹੀਂ ਜਾਵਾਂਗਾ।
ਜੈਸੋਕਿਯੋਤੈਸੋਫਲਪਾਯੋ॥੧੨॥
ਜਿਹੋ ਜਿਹਾ (ਤੂੰ) ਕੀਤਾ ਹੈ, ਓਹੋ ਜਿਹਾ ਫਲ ਪਾਇਆ ਹੈ ॥੧੨॥
The Peer responded, ‘You are tasting the fruit of your own action.’ -12
ਅੜਿਲ
ਅੜਿਲ:
Arril
ਅਬਮੋਰੋਅਪਰਾਧਛਿਮਾਪਨਕੀਜਿਯੈ
(ਰਾਜੇ ਨੇ ਕਿਹਾ) ਹੁਣ ਮੇਰਾ ਅਪਰਾਧ ਖਿਮਾ ਕਰ ਦਿਓ।
(Garoor Singh) ‘Please forgive me for my sins.
ਕਛੂਚੂਕਜੋਭਈਛਿਮਾਕਰਿਲੀਜਿਯੈ
ਜੋ ਕੋਈ ਭੁਲ ਹੋ ਗਈ ਹੈ, ਉਸ ਨੂੰ ਮਾਫ਼ ਕਰ ਦਿਓ।
‘I was misled. Please pardon me.
ਤੋਹਿਤ੍ਯਾਗਿਕਰਿਅਨਤਕਿਤਹੂੰਜਾਇਹੌ
(ਪੀਰ ਨੇ ਕਿਹਾ) ਮੈਂ ਤੈਨੂੰ ਤਿਆਗ ਕੇ ਕਿਤੇ ਨਹੀਂ ਜਾਵਾਂਗਾ।
‘Abandoning you, I will never go (to worship) anyone else.
ਹੋਪੀਰਤੁਹਾਰੇਸਾਲਸਾਲਮੈਆਇਹੌ॥੧੩॥
(ਰਾਜੇ ਨੇ ਕਿਹਾ) ਹੇ ਪੀਰ ਜੀ! ਮੈਂ ਵਰ੍ਹੇ ਦੇ ਵਰ੍ਹੇ ਤੁਹਾਡੇ ਪਾਸ ਆਵਾਂਗਾ ॥੧੩॥
‘Oh, my Peer, for years to come, I will remain obedient to you.’(13)
ਚੌਪਈ
ਚੌਪਈ:
Chaupaee
ਜਾਰਭੋਗਦ੍ਰਿੜਜਬਕਰਿਲਯੋ
ਯਾਰ ਨੇ ਜਦ ਚੰਗੀ ਤਰ੍ਹਾਂ ਭੋਗ ਕਰ ਲਿਆ।
ਨ੍ਰਿਪਕੌਛੋਰਿਤਰੇਤੇਦਯੋ
ਤਾਂ ਰਾਜੇ ਨੂੰ ਹੇਠੋਂ ਛਡ ਦਿੱਤਾ।
When the paramour was gratified with sex, the Raja was let loose.
ਪ੍ਰਥਮਮੀਤਨਿਜੁਤ੍ਰਿਯਨੈਟਾਰਿਯੋ
ਪਹਿਲਾਂ ਇਸਤਰੀ ਨੇ ਆਪਣੇ ਮਿਤਰ ਨੂੰ ਭੇਜਿਆ।
ਬਹੁਰਿਆਨਿਕੈਰਾਵਉਠਾਰਿਯੋ॥੧੪॥
ਫਿਰ ਆ ਕੇ ਰਾਜੇ ਨੂੰ ਉਠਾਇਆ ॥੧੪॥
She bade goodbye to the friend and then asked Raja to get up.(14)
ਮੂਰਖਕਛੂਭੇਵਨਹਿਪਾਯੋ
(ਉਸ) ਮੂਰਖ ਰਾਜੇ ਨੇ ਕੁਝ ਵੀ ਭੇਦ ਨਾ ਸਮਝਿਆ।
ਜਾਨਿਯੋਮੋਹਿਪੀਰਪਟਕਾਯੋ
(ਉਸ ਨੇ ਸਮਝਿਆ ਕਿ) ਮੈਨੂੰ ਪੀਰ ਨੇ ਪਟਕਾਇਆ ਹੈ।
The imprudent did not discern and thought that the Peer had toppled him over.
ਬੰਧਨਛੂਟੇਸੁਥਾਨਸਵਾਰਿਯੋ
ਬੰਧਨ ਤੋਂ ਛੁਟਣ ਤੇ (ਉਸ ਨੇ ਪੀਰ ਦੇ) ਥਾਨ ਨੂੰ ਸੰਵਾਰਿਆ।
ਤ੍ਰਿਯਕੌਚਰਿਤਜਿਯਮੈਧਾਰਿਯੋ॥੧੫॥
ਇਸਤਰੀ ਦੇ ਚਰਿਤ੍ਰ ਨੂੰ ਮਨ ਵਿਚ ਨਾ ਸਮਝ ਸਕਿਆ ॥੧੫॥
After being untied, he cleaned the place but he could not acquiesce the wife’s deviousness.(15)(1)
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਉਨਤਾਲੀਸਵੋਚਰਿਤ੍ਰਸਮਾਪਤਮਸਤੁਸੁਭਮਸਤੁ॥੧੩੯॥੨੭੮੩॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੩੯ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੩੯॥੨੭੮੩॥ ਚਲਦਾ॥
139th Parable of Auspicious Chritars Conversation of the Raja and the Minister, Completed With Benediction. (139)(2781)
ਦੋਹਰਾ
ਦੋਹਰਾ:
Dohira
ਹਿਜਲੀਬੰਦਰਕੋਰਹੈਬਾਨੀਰਾਇਨਰੇਸ
ਹਿਜਲੀ ਬੰਦਰ ਵਿਚ ਬਾਨੀ ਰਾਇ ਨਾਂ ਦਾ ਰਾਜਾ ਰਹਿੰਦਾ ਸੀ।
Baani Raae was the Raja of the pier of Hijlee.
ਮੇਘਮਤੀਰਾਨੀਤਹਾਰਤਿਕੇਰਹਤਸੁਬੇਸ॥੧॥
(ਉਸ ਦੀ) ਮੇਘਮਤੀ ਨਾਂ ਦੀ ਰਾਣੀ ਰਤੀ ਦੇ ਸਰੂਪ ਵਰਗੀ ਸੀ ॥੧॥
Megh Mati was his pretty wife.(1)
ਮਜਲਿਸਿਰਾਇਬਿਲੋਕਿਕੈਰੀਝਿਰਹੀਤ੍ਰਿਯਸੋਇ
ਉਹ ਇਸਤਰੀ ਮਜਲਿਸ ਰਾਇ ਨੂੰ ਵੇਖ ਕੇ ਮੋਹਿਤ ਹੋ ਗਈ।
The lady saw Majlis Raae and fell in love with him.
ਬੋਲਿਭੋਗਤਾਸੌਕਿਯੋਰਘੁਪਤਿਕਰੈਸੁਹੋਇ॥੨॥
(ਉਸ ਨੂੰ) ਬੁਲਾ ਕੇ ਉਸ ਨਾਲ ਭੋਗ ਕੀਤਾ। (ਅਗੋਂ) ਜੋ ਭਗਵਾਨ ਕਰੇਗਾ, ਉਹੀ ਹੋਵੇਗਾ ॥੨॥
She invited him and, God willing, had sex with him.(2)
ਚੌਪਈ
ਚੌਪਈ:
Chaupaee
ਬਾਨੀਰਾਇਜਬਯੌਸੁਨਿਪਾਯੋ
ਜਦ ਬਾਨੀ ਰਾਇ ਨੇ ਇਹ ਗੱਲ ਸੁਣੀ
ਕੋਊਜਾਰਹਮਾਰੇਆਯੋ
ਕਿ ਕੋਈ ਯਾਰ ਸਾਡੇ (ਮਹੱਲ ਵਿਚ) ਆਇਆ ਹੈ।
When Baani Raae heard that a paramour had come to his house,
ਦੋਊਬਾਧਿਭੁਜਾਇਹਲੈਹੌ
(ਤਾਂ ਉਸ ਨੇ ਸੋਚਿਆ ਕਿ) ਇਸ ਦੀਆਂ ਦੋਵੇਂ ਬਾਂਹਵਾਂ ਬੰਨ੍ਹ ਲਵਾਂਗਾ
ਗਹਰੀਨਦੀਬੀਚਬੁਰਵੈਹੌ॥੩॥
ਅਤੇ ਡੂੰਘੀ ਨਦੀ ਵਿਚ ਡੁਬਵਾਵਾਂਗਾ ॥੩॥
He decided to tie his both the legs and throw him in the stream.(3)
ਰਾਨੀਬਾਤਜਬੈਸੁਨਪਾਈ
ਜਦ ਰਾਣੀ ਨੂੰ ਇਸ ਗੱਲ ਦਾ ਪਤਾ ਲਗਾ
ਏਕਗੋਹਕੌਲਯੋਮੰਗਾਈ
ਤਾਂ ਇਕ ਗੋਹ ਨੂੰ ਮੰਗਵਾ ਲਿਆ।
When Rani learnt aboUt his determination, she got a rope,