GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1010
Display Settings
ਤਬਹੀਸੈਨਕੈਰਵਨਭਾਜਿਯੋ॥੩੬॥
ਤਦ ਹੀ ਕੌਰਵਾਂ ਦੀ ਸੈਨਾ ਭਜ ਗਈ ॥੩੬॥
ਦੋਹਰਾ
ਦੋਹਰਾ:
Dohira
ਤ੍ਰਿਯਕੌਜੁਧਬਿਲੌਕਿਕੈਪਾਰਥਭਯੋਪ੍ਰਸੰਨ੍ਯ
ਇਸਤਰੀ ਦਾ ਯੁੱਧ ਵੇਖ ਕੇ ਅਰਜਨ ਬਹੁਤ ਖ਼ੁਸ਼ ਹੋਇਆ
Learning about woman’s fight, Arjan was mush gratified and,
ਕਹਿਯੋਆਜੁਤੈਦ੍ਰੋਪਤੀਧਰਨੀਤਲਮੈਧੰਨ੍ਯ॥੩੭॥
ਅਤੇ ਕਿਹਾ, ਹੇ ਦ੍ਰੋਪਤੀ! ਤੂੰ ਅਜ ਧਰਤੀ ਉਤੇ ਧੰਨ ਹੈਂ ॥੩੭॥
And complimented her saying, ‘You are the supreme.’(37)
ਚੌਪਈ
ਚੌਪਈ:
Chaupaee
ਮੈਅਬਬਿਕਿਦਾਮਨਬਿਨੁਗਯੋ
ਮੈਂ ਹੁਣ ਬਿਨਾ ਦੰਮਾਂ ਦੇ ਵਿਕ ਗਿਆ ਹਾਂ।
ਜਨੁਤੈਦਾਸਮੋਲਕੋਲਯੋ
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਤੂੰ ਦਾਸ ਮੁੱਲ ਲੈ ਲਿਆ ਹੋਵੇ।
‘Without any monetary compensation, I am yours like a servant.
ਜੋਕਛੁਕਹੌਕਾਰਜਤਵਕਰਿਹੋ
ਜੋ ਤੂੰ ਕਹੇਂਗੀ, ਉਹੀ ਕੰਮ (ਮੈਂ) ਕਰਾਂਗਾ।
ਪ੍ਰਾਨਜਾਨਤੇਨੈਕੁਡਰਿਹੋ॥੩੮॥
ਪ੍ਰਾਣਾਂ ਦੀ ਬਾਜ਼ੀ ਲਗਾਣੋ ਵੀ ਸੰਕੋਚ ਨਹੀਂ ਕਰਾਂਗਾ ॥੩੮॥
‘Whatever you order I will abide by and my life is worth sacrificingfor you.’(38)
ਦੋਹਰਾ
ਦੋਹਰਾ:
Dohira
ਤਰੁਨਬਿਧਾਤੈਤਵਕਰਿਯੋਤਰਨੀਕੀਨੋਮੋਹਿ
(ਦ੍ਰੋਪਤੀ ਨੇ ਕਿਹਾ) ਵਿਧਾਤਾ ਨੇ ਤੈਨੂੰ ਮਰਦ ਅਤੇ ਮੈਨੂੰ ਇਸਤਰੀ ਬਣਾਇਆ ਹੈ।
‘The God has endowed you with manliness and me as an epitome ofwomanhood.
ਕੇਲਕਰੇਬਿਨੁਜਾਤਲੈਲਾਜਲਾਗਤਤੋਹਿ॥੩੯॥
(ਤੂੰ ਮੈਨੂੰ) ਕੇਲ ਕੀਤੇ ਬਿਨਾ ਲੈ ਜਾ ਰਿਹਾ ਹੈਂ, ਤੈਨੂੰ ਲਾਜ ਨਹੀਂ ਲਗਦੀ ॥੩੯॥
‘Without making love to me how can you go. Won’t be ashamed ofyourself?’(39)
ਚੌਪਈ
ਚੌਪਈ:
Chaupaee
ਬਾਨਾਵਲੀਧਨੰਜੈਧਾਰੀ
ਅਰਜਨ ਨੇ ਤੀਰਾਂ ਦੀ ਝੜੀ ਲਗਾ ਦਿੱਤੀ
ਮੁਰਛਿਤਸਕਲਸੈਨਕਰਿਡਾਰੀ
ਅਤੇ ਸਾਰੀ ਸੈਨਾ ਨੂੰ ਮੂਰਛਿਤ ਕਰ ਦਿੱਤਾ।
Arjan discharged all the arrows and whole army became unconscious.
ਦ੍ਰੁਪਤੀਸਾਥਬਿਹਾਰਿਯੋਸੋਊ
ਉਸ ਨੇ ਦ੍ਰੋਪਤੀ ਨਾਲ ਰਮਣ ਕੀਤਾ।
ਤਾਕੋਦੇਖਤਭਯੋਕੋਊ॥੪੦॥
ਉਨ੍ਹਾਂ ਨੂੰ ਕੋਈ ਵੀ ਨਹੀਂ ਵੇਖ ਸਕਿਆ ॥੪੦॥
Then he made love with Daropdee and no one could observe.(40)
ਦੋਹਰਾ
ਦੋਹਰਾ:
Dohira
ਚੁੰਬਨਆਸਨਲੈਘਨੇਰਤਿਮਾਨੀਦ੍ਰੁਪਤੀਸ
ਬਹੁਤ ਅਧਿਕ ਚੁੰਬਨ ਅਤੇ ਆਸਨ ਲੈ ਕੇ ਦ੍ਰੋਪਤੀ ਦੇ ਪਤੀ (ਅਰਜਨ) ਨੇ ਰਤੀ ਮਨਾਈ।
Through various poses and kisses, Daropdee relished the lovemaking.
ਤਾਪਰਕੋਊਪਰਸਕੇਠਟਕਿਰਹੇਅਵਨੀਸ॥੪੧॥
ਉਸ (ਅਰਜਨ) ਉਤੇ ਕੋਈ ਵੀ ਨਾ ਪੈ ਸਕਿਆ, ਸਾਰੇ ਰਾਜੇ ਠਠੰਬਰ ਕੇ ਰਹਿ ਗਏ ॥੪੧॥
None could interfere and all the princes were shuddered with fear.(41)
ਜੀਤਿਕੈਰਵਨਕੇਦਲਹਿਦ੍ਰੁਪਤਿਹਲਯੋਛਿਨਾਇ
ਕੌਰਵਾਂ ਦੇ ਦਲ ਨੂੰ ਜਿਤ ਲਿਆ ਅਤੇ (ਉਨ੍ਹਾਂ ਤੋਂ) ਦ੍ਰੋਪਤੀ ਖੋਹ ਲਈ।
Defeating the army of Kauravas, he won Daropdee.
ਨ੍ਰਿਪਮਾਰੇਹਾਰੇਗਏਧੰਨ੍ਯਧਨੰਜੈਰਾਇ॥੪੨॥
(ਸਾਰੇ) ਰਾਜੇ ਮਾਰ ਖਾ ਕੇ ਹਾਰ ਗਏ। (ਸਚਮੁਚ) ਅਰਜਨ ਰਾਜਾ ਧੰਨ ਹੈ ॥੪੨॥
He killed the foes and he acclaimed, ‘Great is Arjan.’(42)
ਚੌਪਈ
ਚੌਪਈ:
Chaupaee
ਪ੍ਰਥਮਸੂਰਮਾਸਕਲਨਿਵਾਰੇ
ਪਹਿਲਾਂ ਸਾਰੇ ਸੂਰਮੇ ਦੂਰ ਕਰ ਦਿੱਤੇ।
ਬਚੇਭਾਜੇਭਿਰੇਤੇਮਾਰੇ
ਜੋ ਲੜੇ ਉਹ ਮਾਰੇ ਗਏ, ਜੋ ਭਜੇ ਉਹ ਬਚ ਗਏ।
In the first place, he had killed the intrepid, and those who were left,ran away.
ਜੀਤਿਦ੍ਰੋਪਤੀਅਤਿਸੁਖਪਾਯੋ
ਦ੍ਰੋਪਤੀ ਨੂੰ ਜਿਤ ਕੇ ਅਰਜਨ ਨੇ ਬਹੁਤ ਸੁਖ ਪ੍ਰਾਪਤ ਕੀਤਾ,
ਤਬਪਾਰਥਗ੍ਰਿਹਓਰਸਿਧਾਯੋ॥੪੩॥
ਤਦ ਘਰ ਵਲ ਚਲ ਪਿਆ ॥੪੩॥
Then attained the bliss and winning Daropdee marched to his domain.(43)(1)
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਸੈਤੀਸਵੋਚਰਿਤ੍ਰਸਮਾਪਤਮਸਤੁਸੁਭਮਸਤੁ॥੧੩੭॥੨੭੫੯॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੩੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੩੭॥੨੭੫੯॥ ਚਲਦਾ॥
137th Parable of Auspicious ChritarsConversation of the Raja and the MinisterCompleted With Benediction. (137)(2757)
ਚੌਪਈ
ਚੌਪਈ:
Chaupaee
ਆਭਾਵਤੀਓਡਛੇਰਾਨੀ
ਓਡਛਾ (ਉੜੀਸਾ) ਦੇਸ ਦੀ ਆਭਾਵਤੀ ਨਾਂ ਦੀ ਰਾਣੀ
ਸੁੰਦਰੀਭਵਨਚੌਦਹੂੰਜਾਨੀ
(ਆਪਣੀ) ਸੁੰਦਰਤਾ ਕਾਰਨ ਚੌਦਾਂ ਲੋਕਾਂ ਵਿਚ ਪ੍ਰਸਿੱਧ ਸੀ।
Abhawatti, the Rani of Uddisa, was renown for her beauty in all the fourteen continents.
ਤਾਕੌਅਤਿਹੀਰੂਪਬਿਰਾਜੈ
ਉਸ ਨੂੰ ਅਤਿ ਸੁੰਦਰ ਰੂਪ ਬਿਰਾਜਿਆ (ਵੇਖ ਕੇ)
ਸੁਰੀਆਸੁਰਿਨਿਕੌਮਨੁਲਾਜੈ॥੧॥
ਦੇਵਤਿਆਂ ਅਤੇ ਦੈਂਤਾਂ ਦੀਆਂ ਇਸਤਰੀਆਂ ਵੀ ਸ਼ਰਮਸਾਰ ਹੁੰਦੀਆਂ ਸਨ ॥੧॥
She was so pretty that both, the gods and the devils, fell for her.(1)
ਰੂਪਮਾਨਤਿਹਨੈਨਨਿਹਾਰਿਯੋ
(ਇਕ ਵਾਰ) ਉਸ ਨੇ ਰੂਪਮਾਨ ਨੂੰ ਅੱਖਾਂ ਨਾਲ ਵੇਖਿਆ
ਤਾਕੋਚੀਤਿਮੀਤਕਰਿਡਾਰਿਯੋ
ਅਤੇ ਉਸ ਨੂੰ ਦਿਲ ਦੇ ਕੇ ਮਿਤਰ ਬਣਾ ਲਿਆ।
She saw Roopmaan and fell in love with him.
ਵਾਕੇਧਾਮਬੁਲਾਵਨਕੀਨੋ
ਉਸ ਨੂੰ ਘਰ ਬੁਲਾਇਆ
ਭਾਤਿਭਾਤਿਸੋਆਸਨਦੀਨੋ॥੨॥
ਅਤੇ ਕਈ ਤਰ੍ਹਾਂ ਦੇ ਆਸਨ ਦਿੱਤੇ ॥੨॥
She called him at his house and made love adopting various poses.(2)
ਤਾਹਿਕੇਸਅਰਿਬਕਤ੍ਰਲਗਾਯੋ
ਉਸ ਦੇ ਮੂੰਹ ਉਤੇ ਰੋਮਨਾਸਨੀ ਲਗਾਈ।
ਸਭਕੇਸਨਕੌਦੂਰਿਕਰਾਯੋ
ਸਾਰੇ ਵਾਲ ਸਾਫ ਕਰ ਦਿੱਤੇ।
She applied the hair-removing powder on his face and cleared all the hair.
ਪੁਰਖਹੁਤੇਇਸਤ੍ਰੀਕਰਿਡਾਰੀ
(ਉਸ ਨੂੰ) ਪੁਰਸ਼ ਤੋਂ ਇਸਤਰੀ ਬਣਾ ਦਿੱਤਾ।
ਮਿਤਪਤਿਲੈਤੀਰਥਨਸਿਧਾਰੀ॥੩॥
ਮਿਤਰ ਅਤੇ ਪਤੀ ਨੂੰ ਲੈ ਕੇ ਤੀਰਥ-ਯਾਤ੍ਰਾ ਉਤੇ ਚਲੀ ਗਈ ॥੩॥
From a man, she changed him to woman, and taking the friend and the husband went on a pilgrimage.(3)
ਪਤਿਕੋਕਹੀਬਾਤਸਮੁਝਾਈ
ਪਤੀ ਨੂੰ (ਇਹ) ਗੱਲ ਸਮਝਾ ਦਿੱਤੀ
ਮੋਰੀਹਿਯਾਬਹਿਨਇਕਆਈ
ਕਿ ਮੇਰੀ ਇਥੇ ਇਕ ਭੈਣ ਆਈ ਹੈ।
She convinced her husband, ‘My sister has come,
ਤਾਹਿਸੰਗਲੈਤੀਰਥਲੈਹੋ
ਉਸ ਨੂੰ ਨਾਲ ਲੈ ਕੇ ਤੀਰਥ-ਇਸ਼ਨਾਨ ਕਰਾਂਗੇ
ਸਭਹੀਪਾਪਬਿਦਾਕਰਦੈਹੋ॥੪॥
ਅਤੇ ਸਾਰੇ ਹੀ ਪਾਪ ਧੋ ਦਿਆਂਗੇ ॥੪॥
‘We will take her with us and, through ablution, we will wash away all our sins.’(4)
ਅੜਿਲ
ਅੜਿਲ:
Arril
ਪਤਿਮਿਤਲੈਕੇਸੰਗਸਿਧਾਈਤੀਰਥਨ
(ਉਹ) ਪਤੀ ਅਤੇ ਮਿਤਰ ਨੂੰ ਨਾਲ ਲੈ ਕੇ ਤੀਰਥ-ਯਾਤ੍ਰਾ ਨੂੰ ਚਲੀ ਗਈ।
She went on pilgrimage with her husband and friend.
ਐਸਸਹੇਟਬਨਾਈਅਪਨੇਯਾਰਤਨ
ਆਪਣੇ ਯਾਰ ਨੂੰ ਮਿਲਣ ਲਈ (ਉਸ ਨੇ) ਇਸ ਤਰ੍ਹਾਂ ਦੀ ਵਿਵਸਥਾ ਕੀਤੀ।
She conceived such a scheme with the paramour,