GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1006
Display Settings
ਚੌਪਈ
ਚੌਪਈ:
Chaupaee
ਭ੍ਰਮਰਮਤੀਤਾਕੀਬਰਨਾਰੀ
ਉਸ ਦੀ ਭ੍ਰਮਰ ਮਤੀ ਨਾਮ ਦੀ ਇਕ ਸੁੰਦਰ ਇਸਤਰੀ ਸੀ,
ਜਨੁਕਚੰਦ੍ਰਕੌਚੀਰਿਨਿਕਾਰੀ
ਮਾਨੋ ਚੰਦ੍ਰਮਾ ਨੂੰ ਚੀਰ ਕੇ ਕਢੀ ਹੋਵੇ।
His wife, Bharmar Mati, was so comely that she appeared to be takenout of the Moon.
ਜੋਬਨਜੇਬਅਧਿਕਤਿਹਸੋਹੈ
ਉਸ ਦਾ ਜੋਬਨ ਅਤੇ ਛਬੀ ਬਹੁਤ ਸ਼ੋਭਦੀ ਸੀ
ਸੁਰਨਰਨਾਗਿਭੁਜੰਗਨਮੋਹੈ॥੨॥
(ਜਿਸ ਕਰ ਕੇ) ਦੇਵਤੇ, ਮਨੁੱਖ ਅਤੇ ਨਾਗ ਤੇ ਭੁਜੰਗ ਮੋਹੇ ਪਏ ਸਨ ॥੨॥
Her magnificent youth was relished by the gods, devils and serpents.(2)
ਭਦ੍ਰਭਵਾਨੀਇਕਸੰਨ੍ਯਾਸੀ
ਭਦ੍ਰ ਭਵਾਨੀ ਨਾਂ ਦਾ ਇਕ ਸੰਨਿਆਸੀ ਸੀ।
ਜਾਨੁਕਆਪੁਗੜਿਯੋਅਬਿਨਾਸੀ
(ਇੰਜ ਪ੍ਰਤੀਤ ਹੁੰਦਾ ਸੀ ਕਿ) ਅਬਿਨਾਸ਼ੀ ਨੇ (ਉਸ ਨੂੰ) ਆਪ ਬਣਾਇਆ ਹੋਵੇ।
Bhadar Bhawani was a sage; he was so handsome that he looked likeGod’s special creation.
ਰਾਨੀਲਖਿਯੋਜਬੈਅਭਿਮਾਨੀ
ਰਾਣੀ ਨੇ ਜਦ ਉਸ ਅਭਿਮਾਨੀ ਨੂੰ ਵੇਖਿਆ
ਨਿਰਖਿਰੂਪਹ੍ਵੈਗਈਦਿਵਾਨੀ॥੩॥
ਤਾਂ ਉਸ ਦਾ ਰੂਪ ਵੇਖ ਕੇ ਦੀਵਾਨੀ ਹੋ ਗਈ ॥੩॥
When the Rani saw that egocentric, she was totally infused with thelove for him.(3)
ਦੋਹਰਾ
ਦੋਹਰਾ:
Dohira
ਭਦ੍ਰਭਵਾਨੀਕੇਭਵਨਦੀਨੀਸਖੀਪਠਾਇ
ਭਦ੍ਰ ਭਵਾਨੀ ਦੇ ਘਰ (ਭ੍ਰਮਰ ਮਤੀ ਨੇ) ਆਪਣੀ ਸਖੀ ਨੂੰ ਭੇਜਿਆ
She sent her maid to the dwelling place of Bhadar Bhawani,
ਭਵਨਬੁਲਾਯੋਭਦ੍ਰਕਰਭ੍ਰਮਰਕਲਾਸੁਖਪਾਇ॥੪॥
ਅਤੇ ਭਦ੍ਰ ਨੂੰ ਘਰ ਬੁਲਾ ਕੇ ਭ੍ਰਮਰ ਮਤੀ (ਭ੍ਰਮਰ ਕਲਾ) ਨੇ ਬਹੁਤ ਸੁਖ ਪ੍ਰਾਪਤ ਕੀਤਾ ॥੪॥
And called him to her house to attain bliss.(4)
ਅੜਿਲ
ਅੜਿਲ:
Arril
ਸੁਨਤਭਵਾਨੀਭਦ੍ਰਬਚਨਤਹਆਇਯੋ
ਭਦ੍ਰ ਭਵਾਨੀ ਬਚਨ ਸੁਣ ਕੇ ਉਥੇ ਆ ਗਿਆ।
After getting the message, Bhadar Bhawani came there.
ਭ੍ਰਮਰਕਲਾਕੋਰੂਪਨਿਰਖਿਸੁਖਪਾਇਯੋ
ਭ੍ਰਮਰ ਕਲਾ ਦਾ ਰੂਪ ਵੇਖ ਕੇ ਬਹੁਤ ਪ੍ਰਸੰਨ ਹੋਇਆ।
He was enchanted with the reflection of the beauty of Bharmar Kala.
ਨਾਥਭਲੀਬਿਧਿਰਹੌਸਦਾਸੁਖਮੰਗਹੀ
(ਇਸਤਰੀ ਨੇ ਕਿਹਾ) ਹੇ ਨਾਥ! (ਮੈਂ) ਸਦਾ ਤੇਰਾ ਸੁਖ ਮੰਗਦੀ ਹਾਂ ਕਿ ਤੁਸੀਂ ਚੰਗੀ ਤਰ੍ਹਾਂ ਰਹੋ।
(Rani:)‘Oh, my master, you remain here as I seek your welfare.
ਹੋਆਜੁਸਭੈਦੁਖਬਿਸਰੇਨਿਰਖਤਅੰਗਹੀ॥੫॥
ਤੁਹਾਡੇ ਸ਼ਰੀਰ ਨੂੰ ਵੇਖ ਕੇ ਮੇਰੇ ਸਾਰੇ ਦੁਖ ਦੂਰ ਹੋ ਗਏ ਹਨ ॥੫॥
‘A vision of yours has eradicated all my afflictions.’(5)
ਦੋਹਰਾ
ਦੋਹਰਾ:
Dohira
ਭ੍ਰਮਰਕਲਾਤਾਕੋਨਿਰਖਿਬਿਸਰੇਸੋਕਅਪਾਰ
ਉਸ ਨੂੰ ਵੇਖ ਕੇ ਭ੍ਰਮਰ ਕਲਾ ਦੇ ਬੇਸ਼ੁਮਾਰ ਦੁਖ ਦੂਰ ਹੋ ਗਏ।
All the dejections ofBharmar Kala were obliterated,
ਮੋਦਬਢਿਯੋਤਨਮੈਘਨੋਸੁਖੀਕਰੇਕਰਤਾਰ॥੬॥
ਪਰਮਾਤਮਾ ਨੇ (ਉਸ ਦੇ ਮਨ ਵਿਚ) ਆਨੰਦ ਵਧਾਇਆ ਅਤੇ ਸੁਖੀ ਕਰ ਦਿੱਤਾ ॥੬॥
And, with the God’s blessings, she attained extreme ecstasy.(6)
ਡਾਰੇਸਾਰੀਨੀਲਕੀਓਟਅਚੂਕਚੁਕੈਨ
ਨੀਲੇ ਰੰਗ ਦਾ ਪਰਦਾ (ਸਾੜੀ) ਪਾ ਕੇ ਉਸ ਦੀ ਓਟ ਵਿਚ ਅਚੂਕ ਨੈਣ ਚੁਕਦੇ ਨਹੀਂ ਹਨ।
ਲਗੇਅਟਿਕਠਾਢੈਰਹੈਬਡੇਬਿਰਹਿਯਾਨੈਨ॥੭॥
(ਪ੍ਰੇਮ ਵਿਚ) ਮੋਹਿਤ ਹੋ ਜਾਣ ਕਰ ਕੇ ਖੜੋਤੇ ਰਹਿੰਦੇ ਹਨ। ਇਹ ਨੈਣ ਬਹੁਤ ਬਿਰਹੋਂ (ਉਪਜਾਣ ਵਾਲੇ) ਹਨ ॥੭॥
ਛੰਦ
ਛੰਦ:
Chhand
ਪ੍ਰਥਮਬਿਰਹਹਮਬਰੇਮੂੰਡਅਪਨੌਮੂੰਡਾਯੋ
(ਸੰਨਿਆਸੀ ਨੇ ਕਿਹਾ) ਪਹਿਲਾਂ ਬਿਰਹੋਂ ਨੂੰ ਅਸੀਂ ਵਰਿਆ ਅਤੇ ਆਪਣਾ ਸਿਰ ਮੁਨਵਾਇਆ।
(Sage:)‘The fire of passion was kindled, which made me to shave off thehead (become a sage).
ਬਹੁਰਿਬਿਰਹਿਕੇਬਰੇਜਟਨਕੋਸੀਸਰਖਾਯੋ
ਫਿਰ ਬਿਰਹੋਂ ਨੂੰ ਵਰਿਆ ਤਾਂ ਸਿਰ ਉਤੇ ਜਟਾਵਾਂ ਰਖ ਲਈਆਂ।
‘Then, in the spirit of separation, I supported the matted hair,
ਧੂਰਿਸੀਸਮੈਡਾਰਿਅਧਿਕਜੋਗੀਸਕਹਾਏ
ਸਿਰ ਵਿਚ ਸੁਆਹ ਪਾ ਕੇ ਵੱਡਾ ਜੋਗੀਸਰ ਅਖਵਾਇਆ।
And with ashes on the head, I was exclaimed as a Yogi,
ਜਬਤੇਬਨਕੌਗਏਬਹੁਰਿਪੁਰਮਾਝਆਏ॥੮॥
ਜਦ ਤੋਂ ਬਨ ਨੂੰ ਗਿਆ, ਫਿਰ ਨਗਰ ਵਿਚ ਨਹੀਂ ਵੜਿਆ ॥੮॥
‘Since then I have been roaming around in: jungle but passion hasnot subsided.’(8)
ਪ੍ਰਥਮਅਤ੍ਰਰਿਖਿਭਏਬਰੀਅਨਸੂਆਜਿਨਹੂੰ
ਪਹਿਲਾਂ ਅਤ੍ਰਿ ਰਿਸ਼ੀ ਹੋਇਆ ਜਿਸ ਨੇ ਅਨਸੂਆ ਨਾਲ ਵਿਆਹ ਕੀਤਾ।
(Rani:)‘First, there has been a sage called Attar, who married Ansua.
ਬਹੁਰਿਰਾਮਜੂਭਏਕਰੀਸੀਤਾਤ੍ਰਿਯਤਿਨਹੂੰ
ਫਿਰ ਰਾਮਚੰਦ੍ਰ ਜੀ ਹੋਏ ਅਤੇ ਉਨ੍ਹਾਂ ਨੇ ਸੀਤਾ ਨੂੰ ਇਸਤਰੀ ਬਣਾਇਆ।
‘Then came Rama who made Sita as his wife.
ਕ੍ਰਿਸਨਬਿਸਨਅਵਤਾਰਕਰੀਸੋਲਹਸੈਨਾਰੀ
ਵਿਸ਼ਣੂ ਦੇ ਅਵਤਾਰ ਕ੍ਰਿਸ਼ਨ ਨੇ ੧੬ ਸੌ ਨਾਰੀਆਂ ਨਾਲ ਵਿਆਹ ਕੀਤਾ।
‘Krishna, the epitome of Vishnu, had sixteen hundred women.
ਤ੍ਰਿਯਾਪੁਰਖਕੀਰੀਤਿਜਗਤਜਗਤੇਸਬਿਥਾਰੀ॥੯॥
ਇਸ ਲਈ ਇਸਤਰੀ ਪੁਰਸ਼ ਦੀ ਰੀਤ ਜਗਤ ਵਿਚ ਪਰਮਾਤਮਾ ਨੇ ਫੈਲਾਈ ਹੋਈ ਹੈ ॥੯॥
‘The convention of man and woman has been originated by theCreator himsclf.’(9)
ਸੁਨਤਚਤੁਰਿਕੋਬਚਨਚਤੁਰਰੀਝਿਯੋਸੰਨ੍ਯਾਸੀ
ਉਸ ਚਾਲਾਕ ਇਸਤਰੀ ਦੀ ਗੱਲ ਸੁਣ ਕੇ (ਉਹ) ਚਤੁਰ ਸੰਨਿਆਸੀ ਪ੍ਰਸੰਨ ਹੋ ਗਿਆ।
Listening to the astUte talk, the sage was appeased.
ਹਾਵਭਾਵਕਰਿਬਹੁਤਬਿਹਸਿਇਕਗਾਥਪ੍ਰਕਾਸੀ
ਬਹੁਤ ਹਾਵ-ਭਾਵ ਕਰ ਕੇ ਅਤੇ ਹਸ ਕੇ ਇਕ ਗਾਥਾ ਪ੍ਰਗਟ ਕੀਤੀ।
After some extenuations, he beamed and narrated an anecdote.
ਸੁਨੁਸੁੰਦਰਿਤਵਰੂਪਅਧਿਕਬਿਧਿਆਪੁਬਨਾਯੋ
ਹੇ ਸੁੰਦਰੀ! ਤੇਰਾ ਅਤਿ ਅਧਿਕ ਸੁੰਦਰ ਰੂਪ ਵਿਧਾਤਾ ਨੇ ਆਪ ਬਣਾਇਆ ਹੈ।
‘Listen, Damsel, you have been created by God himself.
ਹੋਤਾਤੇਹਮਰੋਚਿਤਤੁਮੈਲਖਿਅਧਿਕਲੁਭਾਯੋ॥੧੦॥
ਇਸ ਲਈ ਤੁਹਾਨੂੰ ਵੇਖ ਕੇ ਮੇਰਾ ਚਿਤ ਬਹੁਤ ਲਲਚਾਇਆ ਹੈ ॥੧੦॥
And, consequently my heart has fallen in love with you.’(10)
ਦੋਹਰਾ
ਦੋਹਰਾ:
Dohira
ਭ੍ਰਮਰਕਲਾਬਚਨਕਹਿਤਾਕੇਸਤਹਿਟਰਾਇ
ਭ੍ਰਮਰ ਕਲਾ ਨੇ ਇਹ ਬਚਨ ਕਹਿ ਕੇ ਉਸ ਦੇ ਸੱਤ ਨੂੰ ਭੰਗ ਕਰ ਦਿੱਤਾ।
Relating such talk, Bharmar Kala decimated his celibacy,
ਬਹੁਰਿਭੋਗਿਤਾਸੋਕਰਿਯੋਅਧਿਕਹ੍ਰਿਦੈਸੁਖਪਾਇ॥੧੧॥
ਫਿਰ ਉਸ ਨਾਲ ਭੋਗ ਕੀਤਾ ਅਤੇ ਹਿਰਦੇ ਵਿਚ ਬਹੁਤ ਸੁਖ ਪ੍ਰਾਪਤ ਕੀਤਾ ॥੧੧॥
Then, open heartedly, made love with him and achieved elation.(11)
ਭਾਤਿਭਾਤਿਚੁੰਬਨਕਰੇਆਸਨਕਰੇਅਨੇਕ
ਭਾਂਤ ਭਾਂਤ ਦੇ ਚੁੰਬਨ ਲਏ ਅਤੇ ਅਨੇਕ ਪ੍ਰਕਾਰ ਦੇ ਆਸਨ ਕੀਤੇ।
They kissed each other multifariously and adopted many poses’
ਰਤਿਮਾਨੀਰੁਚਿਮਾਨਿਕੈਸੋਕਿਰਹਿਯੋਏਕ॥੧੨॥
ਪ੍ਰਸੰਨਤਾ ਪੂਰਵਕ ਰਤੀ-ਕ੍ਰੀੜਾ ਕੀਤੀ ਅਤੇ ਇਕ ਵੀ ਦੁਖ ਨਹੀਂ ਰਹਿਣ ਦਿੱਤਾ ॥੧੨॥
And shedding all perpetrations, she revelled with him.(12)
ਰਥਬਚਿਤ੍ਰਰਾਜਾਤਹਾਤੁਰਤਪਹੂੰਚ੍ਯੋਆਇ
ਬਚਿਤ੍ਰ ਰਥ ਰਾਜਾ ਉਥੇ ਤੁਰਤ ਆਣ ਪਹੁੰਚਿਆ।
Suddenly, Raja Bachiter Rath arrived there,
ਭੇਦਸੁਨਤਰਾਨੀਡਰੀਚਿਤਮੈਅਧਿਕਲਜਾਇ॥੧੩॥
ਇਹ ਗੱਲ ਸੁਣ ਕੇ ਰਾਣੀ ਬਹੁਤ ਡਰੀ ਅਤੇ ਮਨ ਵਿਚ ਬਹੁਤ ਸ਼ਰਮਿੰਦੀ ਹੋਈ ॥੧੩॥
And, on learning this, the Rani felt ashamed ofherself.(13)
ਚੌਪਈ
ਚੌਪਈ:
Chaupaee
ਦੇਗਬਿਖੈਤਾਕੋਬੈਠਾਰਿਯੋ
ਉਸ ਨੂੰ ਦੇਗ ਵਿਚ ਬਿਠਾ ਦਿੱਤਾ
ਸਭਹੀਮੂੰਦਿਰੌਜਨਹਿਡਾਰਿਯੋ
ਅਤੇ ਸਭ ਛੇਕ ('ਰੌਜਨਹਿ') ਬੰਦ ਕਰਵਾ ਦਿੱਤੇ।
She made the sage to sit in a cauldron and left a hole in it,
ਪੈਠਨਪਵਨਤਾਮੈਪਾਵੈ
(ਤਾਂ ਜੋ) ਉਸ ਵਿਚ ਪੌਣ ਨਾ ਜਾ ਸਕੇ
ਬੂੰਦਬਾਰਿਤਿਹਬੀਚਜਾਵੈ॥੧੪॥
ਅਤੇ ਪਾਣੀ ਦੀ ਬੂੰਦ ਵੀ ਉਸ ਵਿਚ ਨਾ ਪੈ ਸਕੇ ॥੧੪॥
Throqgh which he could breath but water would not seep in.(l4)
ਜਿਵਰਨਸੋਤਿਹਦ੍ਰਿੜਗਹਿਲਯੋ
(ਫਿਰ) ਉਸ ਨੂੰ ਰੱਸੀਆਂ ('ਜਿਵਰਨ') ਨਾਲ ਬੰਨ੍ਹ ਲਿਆ