ਪਕਰਿਰਾਵਕੋਤਰੇਦਬਾਯੋ॥੧੮॥
ਉਸ ਨੇ ਪਕੜ ਕੇ ਰਾਜੇ ਨੂੰ ਦਬੋਚ ਲਿਆ ॥੧੮॥
When Raja commenced caressing him, he clutched him and nabbedhim down.(I8)
ਨ੍ਰਿਪਕੋਪਕਰਿਭੁਜਨਤੇਲਿਯੋ॥
ਰਾਜੇ ਨੂੰ ਬਾਂਹਵਾਂ ਤੋਂ ਪਕੜ ਲਿਆ
ਗੁਦਾਭੋਗਤਾਕੋਦ੍ਰਿੜਕਿਯੋ॥
ਅਤੇ ਉਸ ਨਾਲ ਚੰਗੀ ਤਰ੍ਹਾਂ ਗੁਦਾ-ਭੋਗ ਕੀਤਾ।
Holding him by his arms, he ravaged him with annul sex.
ਤੋਰਿਤਾਰਿਤਨਰੁਧਿਰਚਲਾਯੋ॥
ਤੋੜ ਤਾੜ ਕੇ ਰਾਜੇ ਦੇ ਸ਼ਰੀਰ (ਭਾਵ ਗੁਦਾ) ਤੋਂ ਲਹੂ ਵਗਾ ਦਿੱਤਾ।
ਅਧਿਕਰਾਵਮਨਮਾਝਲਜਾਯੋ॥੧੯॥
ਰਾਜਾ (ਇਸ ਕਰ ਕੇ) ਮਨ ਵਿਚ ਬਹੁਤ ਲਜਿਤ ਹੋਇਆ ॥੧੯॥
He tore him to bleed and the Raja felt extremely ashamed ofhimself.(19)
ਦੋਹਰਾ॥
ਦੋਹਰਾ:
Dohira
ਗੁਦਾਭੋਗਭੇਤੇਨ੍ਰਿਪਤਿਮਨਮਹਿਰਹਿਯੋਲਜਾਇ॥
ਗੁਦਾ-ਭੋਗ ਕਰ ਕੇ ਰਾਜਾ ਮਨ ਵਿਚ ਬਹੁਤ ਲਜਾਇਆ।
With annul sex; Raja had felt himself much humiliated,
ਤਾਦਿਨਤੇਕਾਹੂੰਤ੍ਰਿਯਹਿਲਯੋਨਨਿਕਟਿਬੁਲਾਇ॥੨੦॥
ਉਸ ਦਿਨ ਤੋਂ ਕਿਸੇ ਵੀ ਇਸਤਰੀ ਨੂੰ (ਰਾਜੇ ਨੇ ਆਪਣੇ) ਨੇੜੇ ਨਾ ਬੁਲਾਇਆ ॥੨੦॥
And from then on abandoned ruining the virtuosity of other’swomen.(20)(1)
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਚੌਤੀਸਵੋਚਰਿਤ੍ਰਸਮਾਪਤਮਸਤੁਸੁਭਮਸਤੁ॥੧੩੪॥੨੬੭੨॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੩੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੩੪॥੨੬੭੨॥ ਚਲਦਾ॥
134th Parable of Auspicious ChritarsConversation of the Raja and the Minister,Completed With Benediction. (134)(2670)
ਦੋਹਰਾ॥
ਦੋਹਰਾ:
Dohira
ਦੁਹਿਤਾਸਾਹੁਫਿਰੰਗਕੀਜਾਕੋਰੂਪਅਪਾਰ॥
ਫਿਰੰਗ ਸ਼ਾਹ ਦੀ ਇਕ ਪੁੱਤਰੀ ਦਾ ਬਹੁਤ ਸੁੰਦਰ ਰੂਪ ਸੀ।
Shah Farangh had a daughter, who was extremely pretty.
ਤੀਨਿਭਵਨਭੀਤਰਕਹੂੰਤਾਸਮਔਰਨਨਾਰਿ॥੧॥
ਤਿੰਨਾਂ ਲੋਕਾਂ ਵਿਚ ਉਸ ਸਮਾਨ ਕੋਈ ਸੁੰਦਰ ਇਸਤਰੀ ਨਹੀਂ ਸੀ ॥੧॥
In all the three domains, none was comparable to her.(1)
ਚੌਪਈ॥
ਚੌਪਈ:
Chaupaee
ਅਬਦੁਲਨਾਮਮੁਲਾਨਾਭਾਰੋ॥
ਅਬਦੁਲ ਨਾਂ ਦਾ ਇਕ ਵੱਡਾ ਮੁਲਾਣਾ ਸੀ।
ਸਹਿਰਜਹਾਨਾਬਾਦਿਉਜਿਯਾਰੋ॥
(ਉਹ) ਜਹਾਨਾਬਾਦ ਸ਼ਹਿਰ ਵਿਚ ਬਹੁਤ ਪ੍ਰਸਿੱਧ ਸੀ।
There was one Maulana (Muslim) priest named Abdul, who lived inthe city of Jehanbad.
ਹਾਜਰਾਤਿਜਬਬੈਠਿਮੰਗਾਵੈ॥
ਜਦ ਉਹ ਬੈਠ ਕੇ 'ਹਾਜਰਾਤਿ' (ਜਿੰਨ ਭੂਤ) ਮੰਗਵਾਉਣ (ਦੀ ਕ੍ਰਿਆ) ਕਰਦਾ ਸੀ
ਦੇਵਭੂਤਜਿਨਾਨਬੁਲਾਵੈ॥੨॥
ਤਾਂ ਦੇਓ, ਭੂਤ ਅਤੇ ਜਿੰਨਾਂ ਨੂੰ ਬੁਲਾ ਲੈਂਦਾ ਸੀ ॥੨॥
When in meditation, he would call devils, demons and ghosts.(2)
ਦੋਹਰਾ॥
ਦੋਹਰਾ:
Dohira
ਦੇਵਭੂਤਜਿਨਾਤਕਹਲੇਵੈਨਿਕਟਬੁਲਾਇ॥
(ਉਹ) ਦੇਓਆਂ, ਭੂਤਾਂ ਅਤੇ ਜਿੰਨਾਂ ਨੂੰ ਆਪਣੇ ਕੋਲ ਬੁਲਾ ਲੈਂਦਾ ਸੀ।
He would tell the devils, demons and ghosts to come closer to him’
ਜੌਨਬਾਤਚਿਤਮੈਰੁਚੈਤਿਨਤੇਲੇਤਮੰਗਾਇ॥੩॥
ਜੋ ਵੀ ਗੱਲ (ਭਾਵ ਵਸਤੂ) ਉਸ ਦੇ ਚਿਤ ਵਿਚ ਚੰਗੀ ਲਗਦੀ, ਉਨ੍ਹਾਂ ਰਾਹੀਂ ਮੰਗਵਾ ਲੈਂਦਾ ॥੩॥
And whatever he planned, he would get them to execute.(3)
ਚੌਪਈ॥
ਚੌਪਈ:
Chaupaee
ਤਾਪੈਪਰੀਬਹੁਤਚਲਿਆਵੈ॥
ਉਸ ਕੋਲ ਬਹੁਤ ਸਾਰੀਆਂ ਪਰੀਆਂ ਚਲ ਕੇ ਆਉਂਦੀਆਂ ਸਨ।
ਕੋਊਨਾਚਿਉਠਕੋਊਗਾਵੈ॥
ਕੋਈ ਉਠ ਕੇ ਨਚਦੀ ਸੀ ਅਤੇ ਕੋਈ ਗਾਉਂਦੀ ਸੀ।
A number off airy used to come to him; some sang and some dancedfor him.
ਭਾਤਿਭਾਤਿਕੇਭਾਵਦਿਖਾਵਹਿ॥
ਭਾਂਤ ਭਾਂਤ ਦੇ ਹਾਵ-ਭਾਵ ਦਿਖਾਉਂਦੀਆਂ ਸਨ।
ਦੇਖਨਹਾਰਸਭੇਬਲਿਜਾਵਹਿ॥੪॥
ਸਾਰੇ ਦੇਖਣ ਵਾਲੇ ਬਲਿਹਾਰੇ ਜਾਂਦੇ ਸਨ ॥੪॥
They displayed coquetry, which was admired by the spectators.(4)
ਲਾਲਪਰੀਇਕਬਚਨਉਚਾਰੋ॥
ਲਾਲ ਪਰੀ ਨੇ ਕਿਹਾ
ਸਾਹਪਰੀਸੁਨੁਬੈਨਹਮਾਰੋ॥
ਕਿ ਸ਼ਾਹ ਪਰੀ! ਤੂੰ ਮੇਰੀ ਇਕ ਗੱਲ ਸੁਣ।
Once the Red-fairy expounded and Black-fairy responded.
ਸੁੰਦਰਿਕਲਾਕੁਅਰਿਇਕਭਾਰੀ॥
ਇਕ ਕਲਾ ਕੁਅਰਿ ਨਾਂ ਦੀ ਬਹੁਤ ਸੁੰਦਰ ਇਸਤਰੀ ਹੈ,
ਜਨੁਕਰੂਪਕੀਰਾਸਿਸਵਾਰੀ॥੫॥
ਮਾਨੋ ਰੂਪ ਦੀ ਖਾਣ ਬਣਾਈ ਗਈ ਹੋਵੇ ॥੫॥
‘Kala Kunwar is a pretty damsel, as if she is the mine of magnificence.(5)
ਦੋਹਰਾ॥
ਦੋਹਰਾ:
Dohira
ਤਾਹੀਤੇਬਿਧਿਰੂਪਲੈਕੀਨੇਰੂਪਅਨੇਕ॥
ਉਸੇ ਤੋਂ ਵਿਧਾਤਾ ਨੇ ਰੂਪ ਲੈ ਕੇ ਅਨੇਕ ਰੂਪ ਤਿਆਰ ਕੀਤੇ ਹਨ।
‘Borrowing charm from her, Brahma has created many lovelies.
ਰੀਝਿਰਹੀਮੈਨਿਰਖਿਛਬਿਮਨਕ੍ਰਮਸਹਿਤਬਿਬੇਕ॥੬॥
ਉਸ ਦੀ ਛਬੀ ਨੂੰ ਵੇਖ ਕੇ ਮੈਂ ਮਨ, ਕਰਮ ਅਤੇ ਵਿਵੇਕ ਕਰ ਕੇ ਰੀਝ ਗਈ ਹਾਂ ॥੬॥
‘Looking at her, through both, the body and the soul, I am gettingsatiated.( 6)
ਚੌਪਈ॥
ਚੌਪਈ:
Chaupaee
ਤਾਕੀਪ੍ਰਭਾਜਾਤਨਹਿਕਹੀ॥
ਉਸ ਦੀ ਸੁੰਦਰਤਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ।
ਜਾਨੁਕਫੂਲਿਮਾਲਿਤੀਰਹੀ॥
ਮਾਨੋ ਮਾਲਤੀ ਦਾ ਫੁਲ ਹੋਵੇ।
‘She is above adoration and appears to be the favourite of flower girls.
ਕਵਨਸੁਕਬਿਤਿਹਪ੍ਰਭਾਉਚਾਰੈ॥
ਕਿਹੜਾ ਕਵੀ ਉਸ ਦੀ ਪ੍ਰਭਾ ਦਾ ਬਖਾਨ ਕਰ ਸਕਦਾ ਹੈ।
ਕੋਟਿਸੂਰਜਨੁਚੜੇਸਵਾਰੇ॥੭॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਕਰੋੜਾਂ ਸੂਰਜ ਸੰਵਰ ਕੇ ਚੜ੍ਹ ਪਏ ਹੋਣ ॥੭॥
‘Who can relate her qualities as she epitomises thousands of Suns?’(7)
ਮੁਲਾਬਾਤਸ੍ਰਵਨਯਹਸੁਨੀ॥
ਮੁੱਲਾ ਨੇ ਜਦ ਕੰਨਾਂ ਨਾਲ ਸਭ ਕੁਝ ਸੁਣਿਆ
ਬਿਰਹਬਿਕਲਹ੍ਵੈਮੂੰਡੀਧੁਨੀ॥
ਤਾਂ ਬਿਰਹੋਂ ਨਾਲ ਵਿਆਕੁਲ ਹੋ ਕੇ ਸਿਰ ਹਿਲਾਉਣ ਲਗਾ।
When Maulana heard such verbalisation, he became hysterical.
ਏਕਦੇਵਭੇਜਾਤਹਜਾਈ॥
(ਉਸ ਨੇ) ਇਕ ਦੇਓ ਉਥੇ ਭੇਜਿਆ
ਤਾਕੀਖਾਟਉਠਾਇਮੰਗਾਈ॥੮॥
ਅਤੇ ਉਸ ਦੀ ਮੰਜੀ ਚੁਕਵਾ ਕੇ ਮੰਗਵਾ ਲਈ ॥੮॥
He sent one demon to her and got her bed transported.(8)
ਵਾਸੁੰਦਰਿਕੋਕਛੁਨਬਸਾਯੋ॥
ਉਸ ਸੁੰਦਰੀ ਦਾ ਕੋਈ ਵਸ ਨਾ ਚਲਿਆ
ਮੁਲਾਕੇਸੰਗਭੋਗਕਮਾਯੋ॥
ਅਤੇ ਮੁੱਲਾ ਨਾਲ (ਉਸ ਨੇ) ਭੋਗ ਕੀਤਾ।
She was defenceless and she had to make love with Maulana.
ਬੀਤੀਰੈਨਿਭੋਰਜਬਭਯੋ॥
ਜਦ ਰਾਤ ਬੀਤ ਗਈ ਅਤੇ ਸਵੇਰ ਹੋ ਗਈ
ਤਿਹਪਹੁਚਾਇਤਹੀਤਿਨਦਯੋ॥੯॥
ਤਾਂ ਉਸ ਨੂੰ ਉਥੇ ਹੀ ਪਹੁੰਚਾ ਦਿੱਤਾ ਗਿਆ ॥੯॥
When the night had gone past, she was ferried back.(9)
ਐਸੀਬਿਧਿਤਿਹਰੋਜਬੁਲਾਵੈ॥
ਇਸ ਤਰ੍ਹਾਂ ਨਾਲ (ਮੁੱਲਾ) ਉਸ ਨੂੰ ਰੋਜ਼ ਬੁਲਾਉਂਦਾ।
ਹੋਤਉਦੋਤਫਿਰੰਗਪਠਾਵੈ॥
ਅਤੇ ਸਵੇਰ ਹੋਣ ਤੇ ਫਿਰੰਗ (ਸ਼ਾਹ) ਕੋਲ ਭੇਜ ਦਿੰਦਾ।
The same way, he would get her every night and then return her toFarangh Shah.
ਮਨਮਾਨਤਕੇਕੇਲਨਕਰੈ॥
ਮਨ ਭਾਉਂਦੀ ਕਾਮ-ਕ੍ਰੀੜਾ ਕਰਦਾ