GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1003
Display Settings
ਵਹੈਬਾਤਹਮਰੇਜਿਯਭਾਵੈ॥੬॥
ਉਹੀ ਗੱਲ ਮੇਰੇ ਚਿਤ ਨੂੰ ਚੰਗੀ ਲਗਦੀ ਹੈ ॥੬॥
‘Whatever action provides enjoyment to Raja, I honour it.’(6)
ਬਲੀਏਕਸੁੰਦਰਲਖਿਪਾਯੋ
ਰਾਣੀ ਨੇ ਇਕ ਸੁੰਦਰ ਬਲਵਾਨ ਵੇਖਿਆ।
ਪ੍ਰਥਮਤਵਨਕੀਤ੍ਰਿਯਹਿਭਿਟਾਯੋ
ਪਹਿਲਾਂ ਉਸ ਦੀ ਇਸਤਰੀ ਨੂੰ ਰਾਜੇ ਨਾਲ ਮਿਲਾਇਆ।
Once the Rani met a handsome man whose wife she introduced tothe Raja.
ਜਬਵਹੁਪੁਰਖਅਧਿਕਰਿਸਿਭਰਿਯੋ
ਜਦ ਉਹ ਪੁਰਸ਼ ਗੁੱਸੇ ਨਾਲ ਭਰ ਗਿਆ।
ਤਬਤਾਸੋਯੌਬਚਨਉਚਰਿਯੋ॥੭॥
ਤਦ ਉਸ ਨਾਲ ਰਾਣੀ ਨੇ ਇਸ ਤਰ੍ਹਾਂ ਗੱਲ ਕੀਤੀ ॥੭॥
Then she incited the man that his wife was revelling with the Raja,and taunted him of having no shame.(7)
ਦੋਹਰਾ
ਦੋਹਰਾ:
Dohira
ਕਾਮਕੇਲਤਾਸੌਕਰਿਯੋਰਾਨੀਅਤਿਸੁਖਪਾਇ
ਰਾਣੀ ਨੇ ਉਸ ਨਾਲ ਕਾਮ-ਕ੍ਰੀੜਾ ਕੀਤੀ ਅਤੇ ਬਹੁਤ ਸੁਖ ਪ੍ਰਾਪਤ ਕੀਤਾ।
Herself, she made love with him and felt relieved.
ਬਹੁਰਿਬਚਨਤਿਹਪੁਰਖਸੋਐਸੋਕਹਿਯੋਸੁਨਾਇ॥੮॥
ਫਿਰ ਉਸ ਪੁਰਸ਼ ਨੂੰ ਇਸ ਤਰ੍ਹਾਂ ਸੁਣਾ ਕੇ ਕਿਹਾ ॥੮॥
Then she talked to that man like this,(8)
ਚੌਪਈ
ਚੌਪਈ:
Chaupaee
ਤੁਮਰੀਪ੍ਰਭਾਕਹੋਕਾਰਹੀ
(ਹੇ ਮਿਤਰ!) ਦਸ, ਤੇਰੀ ਸ਼ੋਭਾ ਕੀ ਰਹਿ ਗਈ ਹੈ,
ਨਿਜਨਾਰੀਰਾਜੈਜੋਚਹੀ
ਜੇ ਰਾਜਾ ਤੇਰੀ ਇਸਤਰੀ ਨੂੰ ਚਾਹੁੰਦਾ ਹੈ।
‘What has happened to your honour? Your wife goes to Raja.
ਜਾਕੀਤ੍ਰਿਯਸੋਔਰਬਿਹਾਰੈ
ਜਿਸ ਦੀ ਇਸਤਰੀ ਨਾਲ ਕੋਈ ਹੋਰ ਰਮਣ ਕਰੇ,
ਧ੍ਰਿਗਤਾਕੋਸਭਜਗਤਉਚਾਰੈ॥੯॥
ਉਸ ਨੂੰ ਸਾਰਾ ਸੰਸਾਰ ਧਿਕਾਰਦਾ ਹੈ ॥੯॥
‘The wife, who revels in sex with another man, is reproved.’(9)
ਦੋਹਰਾ
ਦੋਹਰਾ:
Dohira
ਪ੍ਰਥਮਭੋਗਮਨਭਾਵਤੋਰਾਨੀਕਿਯੋਬਨਾਇ
ਪਹਿਲਾਂ ਰਾਣੀ ਨੇ ਉਸ ਨਾਲ ਮਨ ਭਾਉਂਦਾ ਭੋਗ ਕੀਤਾ
First she had made love with him to her full satisfaction,
ਬਹੁਰਿਬਚਨਤਾਸੌਕਹਿਯੋਐਸੇਰਿਸਉਪਜਾਇ॥੧੦॥
ਅਤੇ ਫਿਰ ਇਸ ਤਰ੍ਹਾਂ ਬਚਨ ਕਹਿ ਕੇ ਉਸ ਦਾ ਗੁੱਸਾ ਭੜਕਾਇਆ ॥੧੦॥
And then, to infuriate him, she spoke thus,(10)
ਚੌਪਈ
ਚੌਪਈ:
Chaupaee
ਤੁਮਰੀਤ੍ਰਿਯਕੌਰਾਵਬੁਲਾਵੈ
(ਅਤੇ ਕਿਹਾ) ਤੇਰੀ ਇਸਤਰੀ ਨੂੰ ਰਾਜਾ ਬੁਲਾਉਂਦਾ ਹੈ।
ਕਾਮਭੋਗਤਿਹਸਾਥਕਮਾਵੈ
ਉਸ ਨਾਲ ਕਾਮ-ਭੋਗ ਕਰਦਾ ਹੈ।
‘Raja invited your wife and, then, sexually relished sex with her.
ਤੂਨਹਿਮਰਿਯੋਲਾਜਕੋਮਰਈ
ਤੂੰ ਲਾਜ ਦਾ ਮਾਰਿਆ ਮਰਦਾ ਕਿਉਂ ਨਹੀਂ
ਪਾਵਕਬਿਖੈਜਾਇਨਹਿਜਰਈ॥੧੧॥
ਜਾਂ ਅੱਗ ਵਿਚ ਜਾ ਕੇ ਸੜਦਾ ਕਿਉਂ ਨਹੀਂ ॥੧੧॥
‘You should die in shame or why don’t you burn yourself for thisignominy.’(11)
ਦੋਹਰਾ
ਦੋਹਰਾ:
Dohira
ਕੈਯਹਮੂਰਖਰਾਵਤੇਬਦਲੋਲੇਹਿਬਨਾਇ
ਜਾਂ ਤਾਂ ਇਸ ਮੂਰਖ ਰਾਜੇ ਤੋਂ ਚੰਗੀ ਤਰ੍ਹਾਂ ਬਦਲਾ ਲੈ,
‘Either you take revenge from the Raja,
ਨਾਤਰਬਦ੍ਰਿਕਾਸ੍ਰਮਬਿਖੈਗਰੌਹਿਮਾਚਲਜਾਇ॥੧੨॥
ਨਹੀਂ ਤਾਂ ਬਦ੍ਰਿਕਾਸ਼੍ਰਮ (ਬਦਰੀਨਾਥ) ਜਾ ਕੇ ਹਿਮਾਲੇ ਵਿਚ ਗਲ ਜਾ ॥੧੨॥
‘Or you run away to the mountains and bury yourself in snow.’(12)
ਚੌਪਈ
ਚੌਪਈ:
Chaupaee
ਜੋਤ੍ਰਿਯਕਹੋਮੋਹਿਸੋਕਰੌ
(ਉਸ ਪੁਰਸ਼ ਨੇ ਕਿਹਾ) ਹੇ ਰਾਣੀ! ਜੋ ਤੂੰ ਕਹੇਂਗੀ, ਉਹੀ ਮੈਂ ਕਰਾਂਗਾ।
ਸਬਕਸਿੰਘਤੇਨੈਕਡਰੌ
(ਮੈਂ) ਸਬਕ ਸਿੰਘ ਤੋਂ ਜ਼ਰਾ ਵੀ ਨਹੀਂ ਡਰਾਂਗਾ।
‘Dear Rani, whatever you say, I will abide by and I will not dreadSabhak Singh.
ਇਨਕੀਨੋਗ੍ਰਿਹਖ੍ਵਾਰਹਮਾਰੋ
ਇਸ ਨੇ ਮੇਰਾ ਘਰ ਬਰਬਾਦ ਕੀਤਾ ਹੈ।
ਮੈਹੂੰਤਿਹਤ੍ਰਿਯਸੰਗਬਿਹਾਰੋ॥੧੩॥
ਮੈਂ ਵੀ ਉਸ ਦੀ ਇਸਤਰੀ ਨਾਲ ਰਮਣ ਕਰਾਂਗਾ ॥੧੩॥
‘He has disrupted my house, I will make love with his wife too.(13)
ਰੋਮਾਤਕਤੁਮਪ੍ਰਥਮਲਗਾਵੋ
(ਰਾਣੀ ਨੇ ਉਸ ਨੂੰ ਸਮਝਾਇਆ ਕਿ) ਤੂੰ ਪਹਿਲਾਂ ਰੋਮ-ਨਾਸਨੀ ਲਗਾ
ਸਕਲਤ੍ਰਿਯਾਕੌਭੇਸਛਕਾਵੋ
ਅਤੇ ਸਾਰਾ ਇਸਤਰੀ ਦਾ ਸਰੂਪ ਬਣਾ।
(Rani)‘You bring in some hair-removing powder and then disguise yourselfas a woman.
ਜਬਤੁਮਕੌਰਾਜਾਲਖਿਪੈਹੈ
ਜਦ ਰਾਜਾ ਤੈਨੂੰ (ਇਸਤਰੀ ਰੂਪ) ਵਿਚ ਵੇਖ ਲਏਗਾ
ਤੁਰਤੁਮਦਨਕੇਬਸਿਹ੍ਵੈਜੈਹੈ॥੧੪॥
ਤਾਂ ਤੁਰਤ ਕਾਮ ਦੇ ਵਸ ਵਿਚ ਹੋ ਜਾਏਗਾ ॥੧੪॥
‘When Raja will see you, he will surely be taken over by theCupid.’(14)
ਜਾਰਕੇਸਸਭਦੂਰਿਕਰਾਏ
ਯਾਰ ਨੇ ਸਾਰੇ ਵਾਲ ਸਾਫ਼ ਕਰ ਦਿੱਤੇ।
ਭੂਖਨਅੰਗਅਨੂਪਸੁਹਾਏ
ਸ਼ਰੀਰ ਉਤੇ ਅਨੂਪਮ ਗਹਿਣੇ ਸਜਾ ਲਏ।
The powder removed all his hair and the he adorned ornaments.
ਜਾਇਦਰਸਰਾਜਾਕੋਦਿਯੋ
ਜਾ ਕੇ ਰਾਜੇ ਨੂੰ ਵਿਖਾਲੀ ਦਿੱਤੀ।
ਨ੍ਰਿਪਕੋਮੋਹਿਆਤਮਾਲਿਯੋ॥੧੫॥
ਰਾਜੇ ਦੀ ਆਤਮਾ ਨੂੰ ਮੋਹ ਲਿਆ ॥੧੫॥
He went, showed himself to the Raja, and he was totally infatualed.(15)
ਜਬਰਾਜੈਤਾਕੋਲਖਿਪਾਯੋ
ਜਦ ਰਾਜੇ ਨੇ ਉਸ ਨੂੰ ਵੇਖਿਆ
ਦੌਰਿਸਦਨਰਾਨੀਕੇਆਯੋ
ਤਾਂ ਦੌੜ ਕੇ ਰਾਣੀ ਦੇ ਮਹੱਲ ਵਿਚ ਆਇਆ।
As soon as he saw him, he came running to the Rani’s palace,
ਹੇਸੁੰਦਰਿਮੈਤ੍ਰਿਯਿਕਨਿਹਾਰੀ
(ਕਹਿਣ ਲਗਾ) ਹੇ ਸੁੰਦਰੀ! ਮੈਂ ਇਕ ਇਸਤਰੀ ਵੇਖੀ ਹੈ,
ਜਾਨੁਕਮਹਾਰੁਦ੍ਰਕੀਪ੍ਯਾਰੀ॥੧੬॥
ਮਾਨੋ ਮਹਾ ਰੁਦ੍ਰ ਦੀ ਪਿਆਰੀ (ਪਾਰਬਤੀ) ਹੋਵੇ ॥੧੬॥
And said, ‘I have seen here a woman, as pretty as goddess Parbati.(I6)
ਜੋਮੁਹਿਤਿਹਤੂਆਜਮਿਲਾਵੈਂ
ਜੇ ਤੂੰ ਮੈਨੂੰ ਉਹ ਅਜ ਮਿਲਾ ਦੇਵੇਂ,
ਜੋਮਾਗੈਮੁਖਤੇਸੋਪਾਵੈਂ
ਜੋ ਮੂੰਹੋਂ ਮੰਗੇਗੀ, ਉਹੀ ਪ੍ਰਾਪਤ ਕਰ ਲਵੇਂਗੀ।
‘If you let her meet me, I will do for you whatever you say.’
ਰਾਨੀਫੂਲਿਬਚਨਸੁਨਿਗਈ
ਰਾਣੀ ਬਚਨ ਸੁਣ ਕੇ ਫੁਲ ਗਈ,
ਜੋਮੈਚਾਹਤਥੀਸੋਊਭਈ॥੧੭॥
(ਕਿਉਂਕਿ) ਜੋ ਮੈਂ ਚਾਹੁੰਦੀ ਸਾਂ, ਉਹੀ ਹੋ ਗਿਆ ਹੈ ॥੧੭॥
Rani was overjoyed to hear that she would get whatever she wanted. (17)
ਸੁਨਤਬਚਨਰਾਨੀਗ੍ਰਿਹਆਈ
(ਇਹ) ਬਚਨ ਸੁਣ ਕੇ ਰਾਣੀ ਘਰ ਆਈ।
ਤੌਨਜਾਰਕੋਦਯੋਭਿਟਾਈ
ਉਸ ਯਾਰ ਨੂੰ ਮਿਲਵਾ ਦਿੱਤਾ।
Rani came to her chambers and introduced her friend to Raja.
ਜਬਤਾਕੋਨ੍ਰਿਪਹਾਥਚਲਾਯੋ
ਜਦ ਰਾਜੇ ਨੇ ਉਸ ਪ੍ਰਤਿ ਹੱਥ ਵਧਾਇਆ।