GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1002
Display Settings
ਹੋਹੂੰਬਿਸਿਖਬਗਾਵਨਆਯੋ
ਕਿ ਮੈਂ ਵੀ ਤੀਰ ਚਲਾਉਣ ਆਇਆ ਹਾਂ
ਚਾਹਤਤੁਮੈਚਰਿਤ੍ਰਦਿਖਾਯੋ॥੧੭॥
ਅਤੇ ਤੁਹਾਨੂੰ ਆਪਣੀ ਕਲਾ (ਦਾ ਰੂਪ) ਵਿਖਾਉਣਾ ਚਾਹੁੰਦਾ ਹਾਂ ॥੧੭॥
“I have come too and want to show my skill.” (17)
ਰਾਜਾਕੋਮਨਭਯੋਅਨੰਦੰ
(ਰਾਜਾ ਪਰਮ ਸਿੰਘ ਦੀ ਗੱਲ ਸੁਣ ਕੇ) ਰਾਜਾ (ਹਿੰਮਤ ਸਿੰਘ) ਦਾ ਮਨ ਪ੍ਰਸੰਨ ਹੋ ਗਿਆ।
ਬੋਲਤਬਚਨਕਹਾਮਤਿਮੰਦੰ
(ਸੋਚਣ ਲਗਾ ਕਿ) ਇਹ ਮੂਰਖ ਕੀ ਕਹਿ ਰਿਹਾ ਹੈ।
The Raja felt blissful and thought over what he was saying.
ਆਖਿਮੂੰਦਿਦੋਊਬਾਨਚਲੈਹੌ
ਇਹ ਦੋਵੇਂ ਅੱਖਾਂ ਬੰਦ ਕਰ ਕੇ ਤੀਰ ਚਲਾਵੇਗਾ (ਅਤੇ ਇਸ ਦੇ ਅਸਫਲ ਹੋਣ ਤੇ)
ਯਾਕੀਦੋਊਤ੍ਰਿਯਾਗਹਿਲੈਹੋ॥੧੮॥
ਇਸ ਦੀਆਂ ਦੋਵੇਂ ਇਸਤਰੀਆਂ ਮੈਂ ਪ੍ਰਾਪਤ ਕਰ ਲਵਾਂਗਾ ॥੧੮॥
‘With eyes closed he won’t be able to hit and I will take his both the wives.’ (18)
ਤਾਕੀਆਂਖਿਬਾਧਿਦੋਊਲਈ
ਉਸ ਦੀਆਂ ਦੋਵੇਂ ਅੱਖਾਂ ਬੰਨ੍ਹ ਦਿੱਤੀਆਂ।
ਤੀਰਕਮਾਨਹਾਥਮੈਦਈ
ਤੀਰ ਕਮਾਨ ਹੱਥ ਵਿਚ ਦੇ ਦਿੱਤੀ।
He was blindfolded and was given a bow and arrows.
ਚਾਬੁਕਹੈਹਨਿਬਿਸਿਖਬਗਾਯੋ
ਘੋੜੇ ਨੂੰ ਚਾਬੁਕ ਮਾਰ ਕੇ (ਉਸ ਨੇ) ਬਾਣ ਚਲਾ ਦਿੱਤਾ।
ਉਹਾਠਾਢਿਤ੍ਰਿਯਤਾਲਬਜਾਯੋ॥੧੯॥
ਉਧਰ ਖੜੋਤੀ ਇਸਤਰੀ ਨੇ ਤਾੜੀ ਵਜਾ ਦਿੱਤੀ (ਅਰਥਾਤ ਆਵਾਜ਼ ਕਰ ਦਿੱਤੀ) ॥੧੯॥
Whipping, the horse was made to run and the woman standing thereclapped her hands.(19)
ਸਭਨਤਰਾਕਸਬਦਸੁਨਿਪਾਯੋ
ਸਭ ਨੇ ਤਾੜੀ ਦੇ ਖੜਾਕ ਦਾ ਸ਼ਬਦ ਸੁਣ ਲਿਆ।
ਜਾਨੁਕਿਇਨਤਿਹਤੀਰਲਗਾਯੋ
(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਇਸ ਨੇ (ਕੁਪੀ ਨੂੰ) ਤੀਰ ਮਾਰਿਆ ਹੋਵੇ।
Every body heard the noise (of clapping) and thought the arrow had hit.
ਬਾਸਉਤਾਰਿਬਿਲੋਕਹਿਕਹਾ
ਫਿਰ ਬਾਂਸ ਉਤਾਰ ਕੇ ਵੇਖਿਆ ਗਿਆ।
ਬਾਕੋਬਾਨਬਿਰਾਜਤਉਹਾ॥੨੦॥
ਸੁੰਦਰ ਬਾਣ ਉਥੇ ਲਗਾ ਹੋਇਆ ਸੀ ॥੨੦॥
When they pulled out the bamboo, they saw the funnel lying therewith an arrow in it.(20)
ਭੁਜੰਗਛੰਦ
ਭੁਜੰਗ ਛੰਦ:
Bhujang Chhand
ਭਯੋਫੂਕਰਾਜਾਤ੍ਰਿਯੋਪਿੰਡਹਾਰੀ
ਰਾਜੇ ਨੇ ਆਪਣੀ ਇਸਤਰੀ ਨੂੰ ਸਦੇਹ ਹਾਰ ਕੇ ਫੂਕ ਕਢਵਾ ਲਈ।
ਮਨੌਆਨਿਕੈਲਾਤਸੈਤਾਨਮਾਰੀ
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਸ਼ੈਤਾਨ ਨੇ ਆ ਕੇ ਲਤ ਮਾਰੀ ਹੋਵੇ।
Raja was nonplussed as if Satan had taken over him.
ਰਹਿਯੋਮੂੰਡਕੌਨ੍ਯਾਇਬੈਨੇਬੋਲੈ
ਉਹ ਸਿਰ ਨੀਵਾਂ ਕਰ ਕੇ ਬੈਠ ਗਿਆ ਅਤੇ ਮੂਹੋਂ ਨਾ ਬੋਲਿਆ।
ਗਿਰਿਯੋਝੂੰਮਿਕੈਭੂੰਮਿਆਖੈਂਖੋਲੈ॥੨੧॥
ਘੁਮੇਰੀ ਖਾ ਕੇ ਧਰਤੀ ਉਤੇ ਡਿਗ ਪਿਆ ਅਤੇ ਅੱਖਾਂ ਨਾ ਖੋਲ੍ਹੀਆਂ ॥੨੧॥
He sat down with his head hanging, then he swung and fell flat witheyes closed.(21)
ਘਰੀਚਾਰਿਬੀਤੇਪ੍ਰਭਾਨੈਕਪਾਈ
ਚਾਰ ਘੜੀਆਂ ਬੀਤਣ ਤੋਂ ਬਾਦ ਕੁਝ ਸੁਰਤ ਆਈ।
ਗਿਰਿਯੋਫੇਰਿਭੂਮੈਕਹੂੰਰਾਵਜਾਈ
(ਪਰ) ਫਿਰ ਕਿਤੇ ਜਾ ਕੇ ਭੂਮੀ ਉਤੇ ਡਿਗ ਪਿਆ।
After four watches, when he awoke, he found himselflying on the ground.
ਕਹੂੰਪਾਗਛੂਟੀਕਹੂੰਹਾਰਟੂਟੇ
ਕਿਤੇ ਪੱਗ ਡਿਗ ਗਈ ਅਤੇ ਕਿਤੇ ਹਾਰ ਟੁਟ ਗਏ।
ਗਿਰੈਬੀਰਜ੍ਯੋਘੂੰਮਿਪ੍ਰਾਨੈਨਿਖੂਟੇ॥੨੨॥
(ਉਹ ਉਸ) ਸੂਰਮੇ ਵਾਂਗ ਘੁਮੇਰੀ ਖਾ ਕੇ ਡਿਗ ਰਿਹਾ ਸੀ, ਜੋ ਮਰਨ ਵਾਲਾ ਹੁੰਦਾ ਹੈ ॥੨੨॥
His turban had flown away and the beads of his necklace were scattered,as if he had fallen like dead soldier.(22)
ਸਭੈਲੋਕਧਾਏਲਯੋਠਾਇਤਾਕੌ
ਸਾਰੇ ਲੋਕ ਭਜ ਪਏ ਅਤੇ ਉਸ ਨੂੰ ਸੰਭਾਲ ਲਿਆ।
ਘਨੌਸੀਂਚਿਕੈਬਾਰਿਗੁਲਾਬਵਾਕੌ
ਉਸ ਉਤੇ ਗੁਲਾਬ ਦਾ ਬਹੁਤ ਅਰਕ ਛਿੜਕਿਆ।
People came running, lifted him up and sprinkled rose water over him.
ਘਰੀਪਾਚਪਾਛੈਨ੍ਰਿਪਤਿਸੁਧਿਪਾਈ
ਪੰਜ ਘੜੀਆਂ ਬਾਦ ਰਾਜੇ ਨੂੰ ਹੋਸ਼ ਆਈ।
ਕਰੀਭਾਤਿਭ੍ਰਿਤੰਅਨੇਕੈਬਢਾਈ॥੨੩॥
ਨੌਕਰਾਂ ਚਾਕਰਾਂ ਨੇ ਬਹੁਤ ਤਰ੍ਹਾਂ ਨਾਲ ਵਡਿਆਈ ਕੀਤੀ ॥੨੩॥
After a few hours, when he regained full consciousness, the servantsspoke in sycophantic tones.(23)
ਡਰੇਕਾਜਕਾਹੇਮਹਾਰਾਜਮੇਰੇ
ਹੇ ਮੇਰੇ ਮਹਾਰਾਜ! ਤੁਸੀਂ ਕਿਹੜੀ ਗੱਲ ਕਰ ਕੇ ਡਰੇ ਹੋ।
ਲਏਸੂਰਠਾਢੇਸਭੈਸਸਤ੍ਰਤੇਰੇ
ਤੁਹਾਡੇ ਸਾਰੇ ਸੂਰਮੇ ਸ਼ਸਤ੍ਰ ਲੈ ਕੇ ਇਥੇ ਖੜੋਤੇ ਹਨ।
‘Oh, Our Great Raja, why are you dreading, all your braves lacedwith armours are around you,
ਕਹੋਮਾਰਿਡਾਰੈਕਹੋਬਾਧਿਲ੍ਯਾਵੈ
ਜੇ ਆਗਿਆ ਹੋਵੇ (ਤਾਂ ਉਸ ਵਿਅਕਤੀ ਨੂੰ) ਮਾਰ ਦੇਈਏ ਜਾਂ ਬੰਨ੍ਹ ਕੇ ਲੈ ਆਈਏ।
ਕਹੋਕਾਟਿਕੇਨਾਕਲੀਕੈਲਗਾਵੈ॥੨੪॥
ਆਗਿਆ ਹੋਵੇ ਤਾਂ (ਉਸ ਦਾ) ਨਕ ਵਢ ਕੇ ਲਕੀਰਾਂ ਕਢਾਈਏ (ਅਥਵਾ ਨਕ ਕਟ ਕੇ ਕਲੰਕਿਤ ਕਰ ਦੇਈਏ) ॥੨੪॥
‘If you order, we will kill him, tie him or cut him to bow in repentance.’(24)
ਸਵੈਯਾ
ਸਵੈਯਾ:
Savaiyya
ਹਿੰਮਤਸਿੰਘਕਹੀਹਸਿਕੈਚਿਤਮੈਅਤਿਰੋਸਕੋਮਾਰਿਮਰੂਰੋ
ਚਿਤ ਵਿਚ ਬਹੁਤ ਕ੍ਰੋਧ ਕਰ ਕੇ ਪਰ ਉਪਰੋਂ ਹਸ ਕੇ ਹਿੰਮਤ ਸਿੰਘ ਨੇ ਕਿਹਾ
Internally full of rage, but, smilingly, Bikrim Singh said aloud,
ਏਕਧਨੀਨਵਜੋਬਨਦੂਸਰਤੀਸਰੇਹੋਪੁਰਸੋਤਮਪੂਰੋ
ਕਿ (ਇਹ ਰਾਜਾ ਪਰਮ ਸਿੰਘ) ਇਕ ਤਾਂ ਧਨੀ ਹੈ, ਦੂਜਾ ਨੌਜਵਾਨ ਹੈ ਅਤੇ ਤੀਜਾ ਇਹ ਪੂਰੀ ਤਰ੍ਹਾਂ ਉਤਮ ਪੁਰਸ਼ ਹੈ।
‘He is benevolent and young and, thirdly, he is superior human being,
ਆਖਿਨਮੂੰਦਿਹਨ੍ਯੋਕੁਪਿਯਾਕਹਯਾਪਰਕੋਪਕਿਯੋਸਭਕੂਰੋ
(ਇਸ ਨੇ) ਅੱਖਾਂ ਬੰਦ ਕਰ ਕੇ ਕੁਪੀ ਨੂੰ ਤੀਰ ਨਾਲ ਵਿੰਨ੍ਹਿਆ ਹੈ, ਇਸ ਲਈ ਇਸ ਉਤੇ ਗੁੱਸਾ ਕਰਨਾ ਵਿਅਰਥ ਹੈ।
‘By keeping his one eye closed, he has hit at the funnel, why shouldI get revengeful on him.
ਕੈਸੇਕੈਆਜੁਹਨੋਇਹਕੋਜੁਹੈਰਾਵਬਡੋਅਰੁਸੁੰਦਰਸੂਰੋ॥੨੫॥
(ਮੈਂ) ਅਜ ਇਸ ਨੂੰ ਕਿਵੇਂ ਮਾਰ ਦਿਆਂ, ਇਹ ਬਹੁਤ ਸੁੰਦਰ ਰਾਜਾ ਅਤੇ ਸੂਰਮਾ ਹੈ ॥੨੫॥
‘He is brave and handsome Raja, how can he be annihilated.’(25)
ਚੌਪਈ
ਚੌਪਈ:
Chaupaee
ਕਹਿਐਸੀਨ੍ਰਿਪਸੀਸਢੁਰਾਯੋ
ਇਸ ਤਰ੍ਹਾਂ ਕਹਿ ਕੇ ਰਾਜੇ ਨੇ ਸਿਰ ਹਿਲਾਇਆ।
ਤਾਸੁੰਦਰਿਪਰਕਛੁਬਸਾਯੋ
ਉਸ ਸੁੰਦਰ (ਰਾਜੇ) ਉਤੇ ਉਸ ਦਾ ਕੋਈ ਵਸ ਨਾ ਚਲਿਆ।
Declaring thus he hung his head but did not reprimand the Rani.
ਗ੍ਰਿਹਤੇਕਾਢਿਤ੍ਰਿਯਹਿਪੁਨਿਦੀਨੀ
(ਉਸ ਨੇ) ਘਰੋਂ ਇਸਤਰੀ ਕਢ ਕੇ ਫਿਰ (ਉਸ ਨੂੰ) ਦੇ ਦਿੱਤੀ।
ਇਹਚਰਿਤ੍ਰਸੇਤੀਹਰਿਲੀਨੀ॥੨੬॥
ਇਸ ਚਰਿਤ੍ਰ ਨਾਲ (ਪਰਮ ਸਿੰਘ ਨੇ ਰਾਣੀ ਨੂੰ) ਜਿਤ ਲਿਆ ॥੨੬॥
Bringing the woman out of his palace he gave her away and throughthis trickery he (Parm Singh) won over the lady.(26)
ਦੋਹਰਾ
ਦੋਹਰਾ:
Dohira
ਤਿਹਰਾਨੀਪਾਵਤਭਈਐਸੋਚਰਿਤ੍ਰਬਨਾਇ
ਰਾਣੀ ਨੇ ਅਜਿਹਾ ਚਰਿਤ੍ਰ ਖੇਡ ਕੇ ਉਸ ਨੂੰ ਪ੍ਰਾਪਤ ਕਰ ਲਿਆ।
Through such a manoeuvre Rani achieved him as well,
ਲੈਤਾਕੋਗ੍ਰਿਹਕੋਗਯੋਅਧਿਕਹ੍ਰਿਦੈਸੁਖਪਾਇ॥੨੭॥
ਉਸ ਨੂੰ ਲੈ ਕੇ ਉਹ ਆਨੰਦ ਪੂਰਵਕ ਘਰ ਗਿਆ ॥੨੭॥
And, getting fully satisfied, brought him home.(27)
ਸੋਰਠਾ
ਸੋਰਠਾ:
Sortha
ਸਕਿਯੋਭੇਦਪਛਾਨਿਇਹਛਲਸੋਛੈਲੀਛਲ੍ਯੋ
(ਰਾਜਾ) ਇਸ ਭੇਦ ਨੂੰ ਨਾ ਪਛਾਣ ਸਕਿਆ ਅਤੇ ਇਸ ਛਲ ਨਾਲ ਇਸਤਰੀ ਨੇ ਛਲ ਲਿਆ।
He (Himmat Singh) was taken in through a clever stint withoutunderstanding,
ਰਹਿਯੋਮੋਨਿਮੁਖਿਠਾਨਿਨਾਰਰਹਿਯੋਨਿਹੁਰਾਇਕੈ॥੨੮॥
ਉਹ (ਆਪਣੀ ਇਸਤਰੀ ਹਾਰ ਕੇ) ਅਤੇ ਗਰਦਨ ਨੀਵੀਂ ਕਰ ਕੇ ਚੁਪ ਹੋ ਕੇ ਬੈਠ ਗਿਆ ॥੨੮॥
And he remained qu;et and kept sitting there with his head bowingdown.(28)(1)
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਤੇਤੀਸਵੋਚਰਿਤ੍ਰਸਮਾਪਤਮਸਤੁਸੁਭਮਸਤੁ॥੧੩੩॥੨੬੫੨॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੩੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੩੩॥੨੬੫੨॥ ਚਲਦਾ॥
133rd Parable of Auspicious ChritarsConversation of the Raja and the Minister,Completed With Benediction.(133)(2650)
ਚੌਪਈ
ਚੌਪਈ:
Chaupaee
ਸਬਕਸਿੰਘਰਾਜਾਇਕਭਾਰੀ
ਸਬਕ ਸਿੰਘ ਨਾਂ ਦਾ ਇਕ ਵੱਡਾ ਰਾਜਾ ਸੀ।
ਬਾਜਮਤੀਤਾਕੀਬਰਨਾਰੀ
ਉਸ ਦੀ ਬਾਜ ਮਤੀ ਨਾਂ ਦੀ ਸੁੰਦਰ ਇਸਤਰੀ ਸੀ।
Sabhak Singh had been a great king and Baaj Mati was his pretty wife.
ਕਾਹੂਸੋਨਹਿਰਾਵਲਜਾਵੈ
ਰਾਜਾ ਕਿਸੇ ਵੀ (ਇਸਤਰੀ ਤੋਂ) ਸ਼ਰਮਾਉਂਦਾ ਨਹੀਂ ਸੀ
ਸਭਇਸਤ੍ਰਿਨਸੋਕੇਲਕਮਾਵੈ॥੧॥
ਅਤੇ ਸਾਰੀਆਂ ਇਸਤਰੀਆਂ ਨਾਲ ਕਾਮ-ਕ੍ਰੀੜਾ ਕਰਦਾ ਸੀ ॥੧॥
Raja was not shy; with all the females he played love games.(1)
ਜੋਇਸਤ੍ਰੀਤਿਹਕਹੇਆਵੈ
ਜੋ ਇਸਤਰੀ ਉਸ ਦੇ ਕਹੇ 'ਤੇ ਨਾ ਆਉਂਦੀ,
ਤਾਕੀਖਾਟਉਠਾਇਮੰਗਾਵੈ
ਉਸ ਦੀ ਮੰਜੀ ਚੁਕਵਾ ਕੇ ਮੰਗਵਾ ਲੈਂਦਾ।
Any woman who would not consent, he used to get her kidnapped.
ਅਧਿਕਭੋਗਤਾਸੋਨ੍ਰਿਪਕਰਈ
ਉਸ ਨਾਲ ਰਾਜਾ ਖ਼ੂਬ ਭੋਗ ਕਰਦਾ ਸੀ
ਰਾਨੀਤੇਜਿਯਨੈਕਡਰਈ॥੨॥
ਅਤੇ ਮਨ ਵਿਚ ਰਾਣੀ ਤੋਂ ਜ਼ਰਾ ਜਿੰਨਾ ਵੀ ਨਹੀਂ ਡਰਦਾ ਸੀ ॥੨॥
He would have plenty oflove play and never cared about his Rani.(2)
ਬਾਜਮਤੀਜਿਯਅਧਿਕਰਿਸਾਵੈ
ਬਾਜ ਮਤੀ (ਰਾਣੀ) ਮਨ ਵਿਚ ਬਹੁਤ ਕ੍ਰੋਧ ਕਰਦੀ ਸੀ,
ਸਬਕਸਿੰਘਪਰਕਛੁਬਸਾਵੈ
ਪਰ ਸਬਕ ਸਿੰਘ ਤੇ ਉਸ ਦਾ ਕੋਈ ਵਸ ਨਹੀਂ ਚਲਦਾ ਸੀ।
Baaj Mati always felt very remorse but Sabhak Singh remained careless.
ਤਬਤ੍ਰਿਯਏਕਚਰਿਤ੍ਰਬਿਚਾਰਿਯੋ
ਤਦ ਰਾਣੀ ਨੇ ਇਕ ਚਰਿਤ੍ਰ ਬਣਾਇਆ
ਰਾਜਾਕੋਦੁਰਮਤਿਤੇਟਾਰਿਯੋ॥੩॥
ਅਤੇ ਰਾਜੇ ਨੂੰ ਮਾੜੀ ਬੁੱਧੀ ਤੋਂ ਹਟਾਇਆ ॥੩॥
Once Rani played a trick and prevented Raja from his inauspiciousdeeds.(3)
ਰੂਪਵਤੀਜੋਤ੍ਰਿਯਲਖਿਪਾਵੈ
ਕੋਈ ਰੂਪਵਾਨ ਇਸਤਰੀ ਰਾਣੀ ਵੇਖ ਲੈਂਦੀ,
ਸਬਕਸਿੰਘਸੋਜਾਇਸੁਨਾਵੈ
ਤਾਂ ਸਬਕ ਸਿੰਘ ਨੂੰ ਜਾ ਕੇ ਕਹਿੰਦੀ।
Whenever she saw a beautiful woman, she would go to Sabhak Singhand tell him,
ਤੁਮਰਾਜਾਤਿਹਤ੍ਰਿਯਾਬੁਲਾਵੋ
ਹੇ ਰਾਜਨ! ਤੁਸੀਂ ਉਸ ਇਸਤਰੀ ਨੂੰ ਬੁਲਾਓ
ਕਾਮਕੇਲਤਿਹਸਾਥਕਮਾਵੋ॥੪॥
ਅਤੇ ਉਸ ਨਾਲ ਕਾਮ ਕ੍ਰੀੜਾ ਕਰੋ ॥੪॥
‘You, Raja, call that woman and make love with her.’(4)
ਜਬਯੌਬਚਨਰਾਵਸੁਨਿਪਾਵੈ
ਜਦ ਰਾਜਾ ਇਹ ਗੱਲ ਸੁਣ ਲੈਂਦਾ
ਤੌਨਤ੍ਰਿਯਾਕੋਬੋਲਿਪਠਾਵੈ
ਤਾਂ ਉਸ ਇਸਤਰੀ ਨੂੰ ਬੁਲਾ ਲੈਂਦਾ।
Acquiescing to this Raja would get that woman,
ਜਾਕੀਰਾਨੀਪ੍ਰਭਾਉਚਾਰੈ
ਜਿਸ (ਇਸਤਰੀ) ਦੀ ਰਾਣੀ ਸੁੰਦਰਤਾ ਦਸਦੀ,
ਤਾਕੇਰਾਜਾਸੰਗਬਿਹਾਰੈ॥੫॥
ਉਸ ਨਾਲ ਰਾਜਾ ਰਮਣ ਕਰਦਾ ॥੫॥
And whom so ever that Rani praised, Raja would play with her.(5)
ਯਾਮੈਕਹੋਕਹਾਘਟਗਈ
(ਰਾਣੀ ਸੋਚਦੀ) ਇਸ ਵਿਚ ਮੇਰਾ ਕੀ ਘਟਦਾ ਹੈ,
ਜਾਨੁਕਹੋਹੂੰਭਿਟੋਅਨਿਭਈ
ਮਾਨੋ ਮੈਂ ਮੇਲ ਕਰਾਉਣ ਵਾਲੀ ('ਭਿਟੋਅਨਿ') ਹੋ ਗਈ ਹਾਂ।
‘What do I lose in this (action of procuring the women)?I imagine I am engaging Raja myself.
ਜਾਤੇਮੋਰਰਾਵਸੁਖਪਾਵੈ
ਜਿਸ ਤੇ ਮੇਰਾ ਰਾਜਾ ਸੁਖ ਪ੍ਰਾਪਤ ਕਰਦਾ ਹੈ,