GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 845
Display Settings
Translations
ਛਤ੍ਰਕੇਤੁਨ੍ਰਿਪਭਏਅਧਿਕਹਿਤਮਾਨਿਯੈ
ਅਤੇ ਜਿਸ ਰਾਜੇ ਨਾਲ ਉਸ ਦਾ ਅਧਿਕ ਹਿਤ ਸੀ, (ਉਸ ਦਾ ਨਾਂ) ਛਤ੍ਰ ਕੇਤੁ ਸੀ।
She was known as Soorchhat and name of the Raja was Chatarket.
छत्र केतु न्रिप भए अधिक हित मानियै ॥
ਚੰਦ੍ਰਭਗਾਸਰਿਤਾਤਟਭੈਸਚਰਾਵਈ
ਚੰਦ੍ਰਭਗਾ (ਝੰਨਾ) ਨਦੀ ਦੇ ਕੰਢੇ ਉਹ ਮਹੀਆਂ ਚਰਾਉਂਦੀ ਸੀ।
The buffaloes were grazed at the banks of the Chandrabhaga Stream
चंद्रभगा सरिता तट भैस चरावई ॥
ਹੋਜਹੀਰਾਵਨਾਵਨਹਿਤਨਿਤਪ੍ਰਤਆਵਈ॥੪॥
ਉਥੇ ਹੀ ਰਾਜਾ ਨਿੱਤ ਇਸ਼ਨਾਨ ਕਰਨ ਲਈ ਆਉਂਦਾ ਸੀ ॥੪॥
And the Raja used to come to bathe himself there.(4)
हो जही राव नावन हित नितप्रत आवई ॥४॥
ਚੌਪਈ
ਚੌਪਈ:
Chaupaee
चौपई ॥
ਗੋਰਸਦੁਹਨਤ੍ਰਿਯਹਿਤਹਲ੍ਯਾਵੈ
ਦੁੱਧ ਚੋਣ ਲਈ (ਉਹ) ਇਸਤਰੀ (ਮਹੀਆਂ ਨੂੰ) ਉਥੇ ਲਿਆਉਂਦੀ ਸੀ
गोरस दुहन त्रियहि तह ल्यावै ॥
ਸਮੈਪਾਇਰਾਜਾਤਹਜਾਵੈ
ਅਤੇ ਮੌਕਾ ਤਾੜ ਕੇ ਰਾਜਾ ਵੀ ਉਥੇ ਚਲਾ ਜਾਂਦਾ ਸੀ।
She used to bring buffaloes there for milking and at the same time Raja would reach there as well.
समै पाइ राजा तह जावै ॥
ਦੁਹਤਛੀਰਿਕਟਿਯਾਦੁਖਦੇਈ
ਦੁੱਧ ਚੋਣ ਵੇਲੇ ਕਟੀ ਬਹੁਤ ਤੰਗ ਕਰਦੀ ਸੀ,
She used to bring buffaloes there for milking and at the same time Raja would reach there as well.
दुहत छीरि कटिया दुख देई ॥
ਤ੍ਰਿਯਕਹਭਾਖਿਤਾਹਿਗਹਿਲੇਈ॥੫॥
(ਤਦ ਉਹ ਗੁਜਰ) ਇਸਤਰੀ ਨੂੰ ਕਟੀ ਪਕੜਨ ਲਈ ਬੁਲਾ ਲੈਂਦਾ ॥੫॥
Whenever the calf troubled the milk-man, he used to call her to hold it (the calf).(5)
त्रिय कह भाखि ताहि गहि लेई ॥५॥
ਦੋਹਰਾ
ਦੋਹਰਾ:
Dohira
दोहरा ॥
ਜਬਵਹੁਚੋਵਤਭੈਸਕੋਕਰਿਕੈਨੀਚਾਸੀਸ
ਜਦੋਂ ਉਹ (ਗੁਜਰ) ਸਿਰ ਨੀਵਾਂ ਕਰ ਕੇ ਮਝ ਦੀ ਧਾਰ ਕਢਦਾ,
Whenever the milkman hung his head down to milk,
जब वहु चोवत भैस को करि कै नीचा सीस ॥
ਤੁਰਤਆਨਿਤ੍ਰਿਯਕੋਭਜੈਬਹੁਪੁਰਖਨਕੋਈਸ॥੬॥
ਤਾਂ ਬਹੁਤ ਲੋਕਾਂ ਦਾ ਸੁਆਮੀ (ਅਰਥਾਤ ਰਾਜਾ) ਤੁਰਤ ਪਹੁੰਚ ਕੇ ਇਸਤਰੀ ਨਾਲ ਸੰਯੋਗ ਕਰਨ ਲਗਦਾ ॥੬॥
The Raja would come immediately and fumble the woman (6)
तुरत आनि त्रिय को भजै बहु पुरखन को ईस ॥६॥
ਭਾਤਿਭਾਤਿਰਾਜਾਭਜੈਤਾਕਹਮੋਦਬਢਾਇ
ਉਸ ਨਾਲ ਰਾਜਾ ਪ੍ਰਸੰਨਤਾ ਪੂਰਵਕ ਵਖ ਵਖ ਢੰਗਾਂ ਦੀ ਰਤੀ-ਕ੍ਰੀੜਾ ਕਰਦਾ।
The Raja would revel valiantly and enjoy the pleasure.
भाति भाति राजा भजै ता कह मोद बढाइ ॥
ਚਿਮਟਿਚਿਮਟਿਸੁੰਦਰਿਰਮੈਲਪਟਿਲਪਟਿਤ੍ਰਿਯਜਾਇ॥੭॥
ਉਹ ਸੁੰਦਰ ਇਸਤਰੀ ਵੀ ਚਿਮਟ ਚਿਮਟ ਕੇ ਅਤੇ ਲਿਪਟ ਲਿਪਟ ਕੇ ਰਮਣ ਕਰਦੀ ॥੭॥
By hugging exquisitely, she would relish as well.(7)
चिमटि चिमटि सुंदरि रमै लपटि लपटि त्रिय जाइ ॥७॥
ਚੋਟਲਗੇਮਹਿਖੀਕੰਪੈਦੁਘਦਪਰਤਛਿਤਆਇ
ਸਟ ਲਗਣ ਨਾਲ ਮਝ ਹਿਲਦੀ ਸੀ ਅਤੇ ਦੁੱਧ ਧਰਤੀ ਉਤੇ ਆ ਪੈਂਦਾ ਸੀ।
When hurt, the buffalo would jerk and milk would spill,
चोट लगे महिखी कंपै दुघद परत छित आइ ॥
ਸੰਗਅਹੀਰਅਹੀਰਨੀਬੋਲਤਕੋਪਬਢਾਇ॥੮॥
ਤਾਂ ਗੁਜਰ ਗੁਜਰੀ ਨੂੰ ਗੁੱਸੇ ਨਾਲ ਬੋਲਦਾ ਸੀ ॥੮॥
The milkman would rebuke her in anger.(8)
संग अहीर अहीरनी बोलत कोप बढाइ ॥८॥
ਅੜਿਲ
ਅੜਿਲ:
Arril
अड़िल ॥
ਸੁਨਹੁਅਹੀਰਨਬੈਨਕਹਾਤੁਮਕਰਤਹੋ
ਹੇ ਗੁਜਰੀ! ਮੇਰੀ ਗੱਲ ਸੁਣ, ਤੂੰ ਕੀ ਕਰ ਰਹੀ ਹੈਂ।
‘Listen, you the milkmaid, what are you doing?
सुनहु अहीरन बैन कहा तुम करत हो ॥
ਭੂਮਿਗਿਰਾਵਤਦੂਧਮੋਤੇਡਰਤਹੋ
(ਤੂੰ) ਧਰਤੀ ਉਤੇ ਦੁੱਧ ਡਿਗਣ ਦੇ ਰਹੀ ਹੈਂ, (ਤੂੰ) ਮੈਥੋਂ ਡਰਦੀ ਨਹੀਂ।
‘You are making milk to spill. Aren’t you afraid of me?’
भूमि गिरावत दूध न मो ते डरत हो ॥
ਕਹਿਯੋਤ੍ਰਿਯਾਪਿਯਸਾਥਬਾਤਸੁਨਿਲੀਜਿਯੈ
ਇਸਤਰੀ (ਪਤੀ ਨੂੰ) ਕਹਿਣ ਲਗੀ। ਹੇ ਪ੍ਰਿਯ! (ਮੇਰੀ) ਗੱਲ ਸੁਣ ਲਵੋ।
The woman said, ‘Listen, dear, listen to me,
कहियो त्रिया पिय साथ बात सुनि लीजियै ॥
ਹੋਕਟੀਦੁਖਾਵਤਯਾਹਿਪਿਯਨਪੈਦੀਜਿਯੈ॥੯॥
ਇਹ ਕਟੀ (ਮਝ ਨੂੰ) ਤੰਗ ਕਰਦੀ ਹੈ। ਇਸ ਨੂੰ ਵੀ ਪੀਣ ਲਈ (ਕੁਝ) ਦੁੱਧ ਦਿਓ ॥੯॥
‘The calf is giving the trouble. Let him drink. ‘(9)
हो कटी दुखावत याहि पियन पै दीजियै ॥९॥
ਦੋਹਰਾ
ਦੋਹਰਾ:
Dohira
दोहरा ॥
ਰਾਵਅਹੀਰਨਿਦੁਇਤਰੁਨਭੋਗਕਰਹਿਸੁਖਪਾਇ
ਰਾਜਾ ਅਤੇ ਗੁਜਰੀ ਦੋਵੇਂ ਜਵਾਨ ਹਨ ਅਤੇ ਸੰਯੋਗ ਕਰ ਕੇ ਸੁਖ ਪ੍ਰਾਪਤ ਕਰਦੇ ਹਨ।
(This way) Raja and the milk-maid copulated and enjoyed,
राव अहीरनि दुइ तरुन भोग करहि सुख पाइ ॥
ਲਪਟਿਲਪਟਿਰਾਜਾਰਮੈਚਿਮਟਿਚਿਮਟਿਤ੍ਰਿਯਜਾਇ॥੧੦॥
ਲਿਪਟ ਲਿਪਟ ਕੇ ਰਾਜਾ ਰਮਣ ਕਰਦਾ ਹੈ ਅਤੇ ਇਸਤਰੀ ਵੀ ਨਾਲ ਚਿਮਟ ਚਿਮਟ (ਕੇ ਆਨੰਦ ਮਾਣਦੀ ਹੈ) ॥੧੦॥
As, cuddling and hugging, the woman would embrace the Raja.(10)
लपटि लपटि राजा रमै चिमटि चिमटि त्रिय जाइ ॥१०॥
ਡੋਲਤਮਹਿਖੀਰਹੈਬੋਲ੍ਯੋਬਚਨਅਹੀਰ
ਜਦ ਮਝ ਹਿਲਣੋ ਨਾ ਰੁਕੀ ਤਾਂ ਅਹੀਰ ਨੇ ਕਿਹਾ,
When the buffalo jerked excessively, the milkman again asserted,
डोलत महिखी न रहै बोल्यो बचन अहीर ॥
ਕਹਾਕਰਤਹੋਗ੍ਵਾਰਨੀਬ੍ਰਿਥਾਗਵਾਵਤਛੀਰ॥੧੧॥
ਹੇ ਗਵਾਲਣ! ਕੀ ਕਰਦੀ ਹੈਂ, (ਕਿਉਂ) ਵਿਅਰਥ ਵਿਚ ਦੁੱਧ ਗੰਵਾ ਰਹੀ ਹੈਂ ॥੧੧॥
‘What are you doing, you the milkmaid, wasting the milk for nothing.’(11)
कहा करत हो ग्वारनी ब्रिथा गवावत छीर ॥११॥
ਹੋਅਹੀਰਮੈਕ੍ਯਾਕਰੋਕਟਿਯਾਮੁਹਿਦੁਖਦੇਤ
(ਇਸਤਰੀ ਨੇ ਕਿਹਾ) ਹੇ ਗੁਜਰਾ! ਮੈਂ ਕੀ ਕਰਾਂ, ਮੈਨੂੰ (ਮਝ ਦਾ) ਕਟਾ ਬਹੁਤ ਤੰਗ ਕਰ ਰਿਹਾ ਹੈ।
‘What can I do, the calf is giving me lot of trouble.
हो अहीर मै क्या करो कटिया मुहि दुख देत ॥
ਯਾਕਹਚੂੰਘਨਦੀਜਿਯੈਦੁਗਧਜਿਯਨਕੇਹੇਤ॥੧੨॥
(ਇਸ ਲਈ) ਇਸ ਨੂੰ ਚੁੰਘਣ ਦੇ, ਦੁੱਧ (ਇਨ੍ਹਾਂ) ਜੀਆਂ ਲਈ ਹੀ ਬਣਿਆ ਹੈ ॥੧੨॥
‘Let him suck. After all milk is created for them.’(l2)
या कह चूंघन दीजियै दुगध जियन के हेत ॥१२॥
ਅਧਿਕਮਾਨਿਸੁਖਘਰਗਯੋਰਾਵਅਹੀਰਨਿਸੰਗ
ਰਾਜਾ ਬਹੁਤ ਸੁਖ ਪ੍ਰਾਪਤ ਕਰ ਕੇ ਅਤੇ ਗੁਜਰ ਨਿਸੰਗ ਹੋ ਕੇ ਘਰਾਂ ਨੂੰ ਚਲੇ ਗਏ।
‘This way Raja and the milkman, both left for their abodes, satisfied,’
अधिक मानि सुख घर गयो राव अहीर निसंग ॥
ਯੌਕਹਿਮੰਤ੍ਰੀਨ੍ਰਿਪਤਿਪਤਿਪੂਰਨਕੀਯੋਪ੍ਰਸੰਗ॥੧੩॥
ਇਸ ਤਰ੍ਹਾਂ ਮੰਤ੍ਰੀ ਨੇ ਰਾਜਿਆਂ ਦੇ ਰਾਜੇ ਨੂੰ ਕਥਾ-ਪ੍ਰਸੰਗ ਕਹਿ ਕੇ ਪੂਰਾ ਕੀਤਾ ॥੧੩॥
Concluding the story, the Minster had told the Raja.(13)
यौ कहि मंत्री न्रिपति पति पूरन कीयो प्रसंग ॥१३॥
ਭੇਦਅਹੀਰਕਛੁਲਹਿਯੋਆਯੋਅਪਨੇਗ੍ਰੇਹ
ਗੁਜਰ ਕੋਈ ਭੇਦ ਨਾ ਸਮਝ ਕੇ ਆਪਣੇ ਘਰ ਆ ਗਿਆ।
Without understanding the secret, milkman returned to his home,
भेद अहीर न कछु लहियो आयो अपने ग्रेह ॥
ਰਾਮਭਨੈਤਿਨਤ੍ਰਿਯਭਏਅਧਿਕਬਢਾਯੋਨੇਹ॥੧੪॥
ਰਾਮ (ਕਵੀ) ਕਹਿੰਦੇ ਹਨ ਕਿ ਉਹ ਗੁਜਰ (ਆਪਣੀ) ਇਸਤਰੀ ਨਾਲ ਹੋਰ ਅਧਿਕ ਪ੍ਰੇਮ ਕਰਨ ਲਗ ਗਿਆ ॥੧੪॥
And the poet Ram says, the lady thus enjoyed the love to great extent (14)(1)
राम भनै तिन त्रिय भए अधिक बढायो नेह ॥१४॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੋਮੰਤ੍ਰੀਭੂਪਸੰਬਾਦੇਅਠਾਈਸਮੋਚਰਿਤ੍ਰਸਮਾਪਤਮਸਤੁਸੁਭਮਸਤੁ॥੨੮॥੫੫੪॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਅਠਾਈਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੮॥੫੫੪॥ ਚਲਦਾ॥
Twenty-eighth Parable of Auspicious Chritars Conversation of the Raja and the Minister, Completed with Benediction.(28)(554)
इति स्री चरित्र पख्याने त्रिया चरित्रो मंत्री भूप संबादे अठाईसमो चरित्र समापतम सतु सुभम सतु ॥२८॥५५४॥अफजूं॥
ਸੋਰਠਾ
ਸੋਰਠਾ:
Sortha
सोरठा ॥
ਬੰਦਸਾਲਕੇਮਾਹਨ੍ਰਿਪਬਰਦਿਯਾਉਠਾਇਸੁਤ
ਸ੍ਰੇਸ਼ਠ ਰਾਜੇ ਨੇ (ਆਪਣੇ) ਪੁੱਤਰ ਨੂੰ ਉਠਾ ਕੇ ਬੰਦੀਖਾਨੇ ਵਿਚ ਭੇਜ ਦਿੱਤਾ
The Raja had sent his son to the jail,
बंदसाल के माह न्रिप बर दिया उठाइ सुत ॥
ਬਹੁਰੋਲਿਯਾਬੁਲਾਇਭੋਰਹੋਤਅਪਨੇਨਿਕਟਿ॥੧॥
ਅਤੇ ਸਵੇਰ ਹੋਣ ਤੇ ਫਿਰ ਆਪਣੇ ਕੋਲ ਬੁਲਾ ਲਿਆ ॥੧॥
And called him back in the morning again.(1)
बहुरो लिया बुलाइ भोर होत अपने निकटि ॥१॥
ਦੋਹਰਾ
ਦੋਹਰਾ:
Dohira
दोहरा ॥
ਦੁਤਿਯਾਮੰਤ੍ਰੀਬੁਧਿਬਰਰਾਜਰੀਤਿਕੀਖਾਨਿ
ਦੂਜੇ ਮੰਤ੍ਰੀ ਨੇ, ਜੋ ਬਹੁਤ ਬੁੱਧੀਮਾਨ ਅਤੇ ਰਾਜਨੀਤੀ ਦੀ ਖਾਣ ਸੀ,
The learned Minister, who was adept in statesmanship,
दुतिया मंत्री बुधि बर राज रीति की खानि ॥
ਚਿਤ੍ਰਸਿੰਘਰਾਜਾਨਿਕਟਕਥਾਬਖਾਨੀਆਨਿ॥੨॥
ਚਿਤ੍ਰ ਸਿੰਘ ਰਾਜੇ ਕੋਲ ਆ ਕੇ ਕਥਾ ਸੁਣਾਈ ॥੨॥
Narrated, once again, the story to Raja Chiter Singh.(2)
चित्र सिंघ राजा निकट कथा बखानी आनि ॥२॥
ਚੌਪਈ
ਚੌਪਈ:
Chaupaee
चौपई ॥
ਸਰਿਤਾਨਿਕਟਿਰਾਵਇਕਰਹੈ
ਇਕ ਰਾਜਾ ਨਦੀ ਦੇ ਨੇੜੇ ਰਹਿੰਦਾ ਸੀ।
सरिता निकटि राव इक रहै ॥
ਮਦਨਕੇਤੁਨਾਮਾਜਗਕਹੈ
ਉਸ ਦਾ ਮਦਨ ਕੇਤੁ ਨਾਂ ਜਗਤ ਵਿਚ ਪ੍ਰਸਿੱਧ ਸੀ।
There lived a Raja at the banks of a river whose name was Madan Ket.
मदन केतु नामा जग कहै ॥
ਮਦਨਮਤੀਤਿਯਤਹਇਕਬਸੀ
ਉਥੇ ਇਕ ਮਦਨ ਮਤੀ ਨਾਂ ਦੀ ਇਸਤਰੀ ਰਹਿੰਦੀ ਸੀ,
मदन मती तिय तह इक बसी ॥
ਸੰਗਸੁਤਵਨਰਾਇਕੇਰਸੀ॥੩॥
ਜੋ ਰਾਜੇ ਦੇ ਪ੍ਰੇਮ ਵਿਚ ਲੀਨ ਸੀ ॥੩॥
Also there lived a lady named Madan Mati who had fallen in love with the Raja.(3)
संग सु तवन राइ के रसी ॥३॥
ਦੋਹਰਾ
ਦੋਹਰਾ:
Dohira
दोहरा ॥
ਪੈਰਿਨਦੀਕੋਪਾਰਕੋਉਠਿਨ੍ਰਿਪਤਿਹਪ੍ਰਤਿਜਾਇ
ਰਾਜਾ (ਮਹੱਲ ਤੋਂ) ਉਠ ਕੇ ਅਤੇ ਨਦੀ ਤਰ ਕੇ ਪਰਲੇ ਪਾਸੇ ਉਸ ਪਾਸ ਜਾਂਦਾ ਸੀ।
Swimming across the river, the Raja used to go to see her, And used
पैरि नदी को पार को उठि न्रिप तिह प्रति जाइ ॥
ਭਾਤਿਭਾਤਿਤਿਹਨਾਰਿਕੋਭਜਤਅਧਿਕਸੁਖਪਾਇ॥੪॥
ਉਸ ਇਸਤਰੀ ਨਾਲ ਤਰ੍ਹਾਂ ਤਰ੍ਹਾਂ ਦਾ ਸੰਯੋਗ ਕਰ ਕੇ ਬਹੁਤ ਅਧਿਕ ਸੁਖ ਪ੍ਰਾਪਤ ਕਰਦਾ ਸੀ ॥੪॥
To revel with that woman in various ways.(4)
भाति भाति तिह नारि को भजत अधिक सुख पाइ ॥४॥
ਚੌਪਈ
ਚੌਪਈ:
Chaupaee
चौपई ॥
ਕਬਹੂੰਪੈਰਿਨਦੀਨ੍ਰਿਪਜਾਵੈ
ਕਦੇ ਰਾਜਾ ਨਦੀ ਤਰ ਕੇ (ਉਸ ਕੋਲ) ਜਾਂਦਾ ਸੀ
कबहूं पैरि नदी न्रिप जावै ॥