GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 839
Display Settings
Translations
ਮੋ​ਅਪਰਾਧ​ਛਿਮਾਪਨ​ਕਰਿਯਹੁ​॥੧੧॥​
ਹੁਣ ਮੇਰਾ ਦੋਸ਼ ਮਾਫ਼ ਕੀਤਾ ਜਾਏ ॥੧੧॥
‘Never try to attempt such trickery ever again and this time I pardon your transgression.’(11)
मो अपराध छिमापन करियहु ॥११॥
ਦੋਹਰਾ​॥​
ਦੋਹਰਾ:
Dohira
दोहरा ॥
ਛਿਮਾ​ਕਰਹੁ​ਅਬ​ਤ੍ਰਿਯ​ਹਮੈ​ਬਹੁਰਿ​ਨ​ਕਰਿਯਹੁ​ਰਾਧਿ​॥​
ਹੇ ਇਸਤਰੀ! ਹੁਣ ਸਾਨੂੰ ਮਾਫ਼ ਕਰ, (ਮੈਂ) ਫਿਰ ਅਪਰਾਧ ('ਰਾਧਿ') ਨਹੀਂ ਕਰਦਾ।
‘Now, woman, you exonerate me as well, because I don’t want to linger on the dispute.’
छिमा करहु अब त्रिय हमै बहुरि न करियहु राधि ॥
ਬੀਸ​ਸਹੰਸ​ਟਕਾ​ਤਿਸੈ​ਦਈ​ਛਿਮਾਹੀ​ਬਾਧਿ​॥੧੨॥​
ਉਸ (ਇਸਤਰੀ) ਦੀ ਵੀਹ ਹਜ਼ਾਰ ਟੱਕੇ ਦੀ ਛਿਮਾਹੀ ਬੰਨ੍ਹ ਦਿੱਤੀ ਗਈ ॥੧੨॥
She was, then, endowed a pension of twenty thousand takaas every six months. (12) (1)
बीस सहंस टका तिसै दई छिमाही बाधि ॥१२॥
ਇਤਿ​ਸ੍ਰੀ​ਚਰਿਤ੍ਰ​ਪਖ੍ਯਾਨੇ​ਤ੍ਰਿਯਾ​ਚਰਿਤ੍ਰੋ​ਮੰਤ੍ਰੀ​ਭੂਪ​ਸੰਬਾਦੇ​ਤੇਈਸਵੋ​ਚਰਿਤ੍ਰ​ਸਮਾਪਤਮ​ਸਤੁ​ਸੁਭਮ​ਸਤੁ​॥੨੩॥੪੬੦॥ਅਫਜੂੰ॥​
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਤੇਈਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੩॥੪੬੦॥ ਚਲਦਾ॥
Twenty-third Parable of Auspicious Chritars Conversation of the Raja and the Minister, Completed with Benediction. (23)(460)
इति स्री चरित्र पख्याने त्रिया चरित्रो मंत्री भूप संबादे तेईसवो चरित्र समापतम सतु सुभम सतु ॥२३॥४६०॥अफजूं॥
ਸੋਰਠਾ​॥​
ਸੋਰਠਾ:
Sortha
सोरठा ॥
ਦੀਨੋ​ਬਹੁਰਿ​ਪਠਾਇ​ਬੰਦਸਾਲ​ਪਿਤ​ਪੂਤ​ਕਉ​॥​
ਪਿਤਾ ਨੇ ਪੁੱਤਰ ਨੂੰ ਫਿਰ ਬੰਦੀਖਾਨੇ ਵਿਚ ਭੇਜ ਦਿੱਤਾ
The father again sent his son to the prison,
दीनो बहुरि पठाइ बंदसाल पित पूत कउ ॥
ਲੀਨੋ​ਬਹੁਰਿ​ਬੁਲਾਇ​ਭੋਰ​ਹੋਤ​ਅਪੁਨੇ​ਨਿਕਟਿ​॥੧॥​
ਅਤੇ ਸਵੇਰ ਹੋਣ ਤੇ (ਉਸ ਨੂੰ) ਫਿਰ ਆਪਣੇ ਕੋਲ ਬੁਲਾ ਲਿਆ ॥੧॥
And, as soon as it was morning, he called him back.(1)
लीनो बहुरि बुलाइ भोर होत अपुने निकटि ॥१॥
ਚੌਪਈ​॥​
ਚੌਪਈ:
Chaupaee
चौपई ॥
ਪੁਨਿ​ਮੰਤ੍ਰੀ​ਇਕ​ਕਥਾ​ਉਚਾਰੀ​॥​
ਫਿਰ ਮੰਤਰੀ ਨੇ ਇਕ ਕਥਾ ਕਹੀ
पुनि मंत्री इक कथा उचारी ॥
ਸੁਨਹੁ​ਰਾਇ​ਇਕ​ਬਾਤ​ਹਮਾਰੀ​॥​
ਕਿ ਹੇ ਰਾਜਨ! (ਤੁਸੀਂ) ਮੇਰੀ ਇਕ ਗੱਲ ਸੁਣੋ।
The Minister started narration and said, ‘My Raja, listen to another anecdote.
सुनहु राइ इक बात हमारी ॥
ਏਕ​ਚਰਿਤ​ਤ੍ਰਿਯ​ਤੁਮਹਿ​ਸੁਨਾਊ​॥​
(ਮੈਂ) ਇਕ ਤ੍ਰਿਆ-ਚਰਿਤ੍ਰ ਤੁਹਾਨੂੰ ਸੁਣਾਉਂਦਾ ਹਾਂ,
एक चरित त्रिय तुमहि सुनाऊ ॥
ਤਾ​ਤੇ​ਤੁਮ​ਕੌ​ਅਧਿਕ​ਰਿਝਾਊ​॥੨॥​
ਜਿਸ ਕਰ ਕੇ ਤੁਹਾਨੂੰ ਬਹੁਤ ਪ੍ਰਸੰਨ ਕਰਦਾ ਹਾਂ ॥੨॥
I will tell you another Chritar, which will amuse you -2
ता ते तुम कौ अधिक रिझाऊ ॥२॥
ਉਤਰ​ਦੇਸ​ਨ੍ਰਿਪਤਿ​ਇਕ​ਭਾਰੋ​॥​
ਉੱਤਰ ਦੇਸ ਵਿਚ ਇਕ ਵੱਡਾ ਰਾਜਾ ਸੀ।
उतर देस न्रिपति इक भारो ॥
ਸੂਰਜ​ਬੰਸ​ਮਾਹਿ​ਉਜਿਯਾਰੋ​॥​
(ਉਹ) ਸੂਰਜਬੰਸ ਵਿਚ ਬਹੁਤ ਉਘਾ ਸੀ।
In a country up in the North, there lived a Raja who belonged to the revered Sun Clan.
सूरज बंस माहि उजियारो ॥
ਚੰਦ੍ਰਮਤੀ​ਤਾ​ਕੀ​ਪਟਰਾਨੀ​॥​
ਚੰਦ੍ਰਮਤੀ ਨਾਂ ਦੀ ਉਸ ਦੀ ਪਟਰਾਣੀ ਸੀ,
चंद्रमती ता की पटरानी ॥
ਮਾਨਹੁ​ਛੀਰ​ਸਿੰਧ​ਮਥਿਆਨੀ​॥੩॥​
ਮਾਨੋ ਛੀਰ ਸਮੁੰਦਰ ਵਿਚੋਂ ਮਥ ਕੇ (ਕਢੀ ਗਈ ਹੋਵੇ) ॥੩॥
Chandra Mati was his principal Rani who was, as if, churned out of milk pudding (3)
मानहु छीर सिंध मथिआनी ॥३॥
ਏਕ​ਸੁਤਾ​ਤਾ​ਕੇ​ਭਵ​ਲਯੋ​॥​
ਉਨ੍ਹਾਂ ਦੇ ਘਰ ਇਕ ਪੁੱਤਰੀ ਪੈਦਾ ਹੋਈ,
एक सुता ता के भव लयो ॥
ਜਾਨਕ​ਡਾਰਿ​ਗੋਦ​ਰਵਿ​ਦਯੋ​॥​
ਮਾਨੋ ਸੂਰਜ ਨੇ ਹੀ (ਉਨ੍ਹਾਂ ਦੀ) ਗੋਦ ਵਿਚ ਪਾਈ ਹੋਵੇ।
They were blessed with a daughter, who was endowed in their lap by the God Sun, himself.
जानक डारि गोद रवि दयो ॥
ਜੋਬਨ​ਜੇਬ​ਅਧਿਕ​ਤਿਹ​ਬਾਢੀ​॥​
ਉਸ ਦੇ ਜੋਬਨ ਦੀ ਸ਼ੋਭਾ ਬਹੁਤ ਅਧਿਕ ਸੀ,
जोबन जेब अधिक तिह बाढी ॥
ਮਾਨਹੁ​ਚੰਦ੍ਰ​ਸਾਰ​ਮਥਿ​ਕਾਢੀ​॥੪॥​
ਮਾਨੋ ਚੰਦ੍ਰਮਾ ਦੀ ਕਲਾ ਰਿੜਕ ਕੇ ਕਢੀ ਹੋਵੇ ॥੪॥
Her beauty had no bounds she was like the serenity of the Moon.(4)
मानहु चंद्र सार मथि काढी ॥४॥
ਧਰਿਯੋ​ਸੁਮੇਰ​ਕੁਅਰਿ​ਤਿਹ​ਨਾਮਾ​॥​
ਉਸ ਦਾ ਨਾਂ ਸਮੇਰ ਕੁਅਰਿ ਰਖਿਆ ਗਿਆ।
धरियो सुमेर कुअरि तिह नामा ॥
ਜਾ​ਸਮ​ਔਰ​ਨ​ਜਗ​ਮੈ​ਬਾਮਾ​॥​
ਉਸ ਵਰਗੀ ਸੰਸਾਰ ਵਿਚ ਕੋਈ ਹੋਰ ਇਸਤਰੀ ਨਹੀਂ ਸੀ।
She was given the name of Sumer Kaur there was none other like her in the world.
जा सम और न जग मै बामा ॥
ਸੁੰਦਰਿ​ਤਿਹੂੰ​ਭਵਨ​ਮਹਿ​ਭਈ​॥​
(ਉਹ) ਤਿੰਨਾਂ ਲੋਕਾਂ ਵਿਚ (ਸ੍ਰੇਸ਼ਠ) ਸੁੰਦਰੀ ਸੀ,
सुंदरि तिहूं भवन महि भई ॥
ਜਾਨੁਕ​ਕਲਾ​ਚੰਦ੍ਰ​ਕੀ​ਵਈ​॥੫॥​
ਮਾਨੋ ਚੰਦ੍ਰਮਾ ਦੀ ਕਲਾ ਹੋਵੇ ॥੫॥
Her beauty prevailed all over the three worlds, as she possessed the Moon like virtues (5)
जानुक कला चंद्र की वई ॥५॥
ਜੋਬਨ​ਜੇਬ​ਅਧਿਕ​ਤਿਹ​ਧਰੀ​॥​
ਉਸ ਦੇ ਜੋਬਨ ਦੀ ਬਹੁਤ ਅਧਿਕ ਛਬੀ ਸੀ
जोबन जेब अधिक तिह धरी ॥
ਮੈਨ​ਸੁਨਾਰ​ਭਰਨੁ​ਜਨੁ​ਭਰੀ​॥​
ਮਾਨੋ ਕਾਮ ਦੇਵ ਰੂਪੀ ਸੁਨਿਆਰੇ ਨੇ ਸੰਚੇ ਵਿਚ ਭਰੀ ਹੋਵੇ।
She was so beautiful that, even, the Cupid ran errands for her.
मैन सुनार भरनु जनु भरी ॥
ਵਾ​ਕੀ​ਪ੍ਰਭਾ​ਜਾਤ​ਨਹਿ​ਕਹੀ​॥​
ਉਸ ਦੀ ਸ਼ੋਭਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ
वा की प्रभा जात नहि कही ॥
ਜਾਨਕ​ਫੂਲ​ਮਾਲਤੀ​ਰਹੀ​॥੬॥​
ਮਾਨੋ ਮਾਲਤੀ ਦਾ ਫੁਲ ਹੋਵੇ ॥੬॥
Her charm could not be explained as she appeared to be like a bouquet of flowers.( 6)
जानक फूल मालती रही ॥६॥
ਦੋਹਰਾ​॥​
ਦੋਹਰਾ:
Dohira
दोहरा ॥
ਜਗੈ​ਜੁਬਨ​ਕੀ​ਜੇਬ​ਕੇ​ਝਲਕਤ​ਗੋਰੇ​ਅੰਗ​॥​
(ਉਸ ਦੇ) ਜੋਬਨ ਦੀ ਛਬੀ ਗੋਰੇ ਅੰਗਾਂ ਉਤੇ ਝਲਕਦੀ ਸੀ।
With the awakening of youth, her appendage reflected through her fair complexion,
जगै जुबन की जेब के झलकत गोरे अंग ॥
ਜਨੁ​ਕਰਿ​ਛੀਰ​ਸਮੁੰਦ੍ਰ​ਮੈ​ਦਮਕਤ​ਛੀਰ​ਤਰੰਗ​॥੭॥​
ਮਾਨੋ ਛੀਰ ਸਮੁੰਦਰ ਵਿਚ ਦੁੱਧ ਦੀਆਂ ਤਰੰਗਾਂ ਚਮਕ ਰਹੀਆਂ ਹੋਣ ॥੭॥
Like the snowy waves, which jumped up and down in the sea-water.(7)
जनु करि छीर समुंद्र मै दमकत छीर तरंग ॥७॥
ਚੌਪਈ​॥​
ਚੌਪਈ:
Chaupaee
चौपई ॥
ਦਛਿਨ​ਦੇਸ​ਨ੍ਰਿਪਤ​ਵਹ​ਬਰੀ​॥​
ਉਹ ਦੱਖਣ ਦੇਸ ਦੇ (ਕਿਸੇ) ਰਾਜੇ ਨਾਲ ਵਿਆਹੀ ਗਈ
दछिन देस न्रिपत वह बरी ॥
ਭਾਤਿ​ਭਾਤਿ​ਕੇ​ਭੋਗਨ​ਕਰੀ​॥​
ਅਤੇ ਭਾਂਤ ਭਾਂਤ ਦੇ ਐਸ਼ਵਰਜ ਨਾਲ ਭਰਪੂਰ ਹੋ ਗਈ।
She was married to a southern Raja and she started to enjoy variable carnal pleasures.
भाति भाति के भोगन करी ॥
ਦੋਇ​ਪੁਤ੍ਰ​ਕੰਨ੍ਯਾ​ਇਕ​ਭਈ​॥​
(ਉਸ ਦੀ ਕੁਖ ਤੋਂ) ਦੋ ਪੁੱਤਰ ਅਤੇ ਇਕ ਲੜਕੀ ਪੈਦਾ ਹੋਈ,
दोइ पुत्र कंन्या इक भई ॥
ਜਾਨੁਕ​ਰਾਸਿ​ਰੂਪਿ​ਕੀ​ਵਈ​॥੮॥​
ਮਾਨੋ (ਉਹ ਲੜਕੀ) ਰੂਪ ਦੀ ਰਾਸ ਹੋਵੇ ॥੮॥
She gave birth to two sons and a daughter, who were the epitome of splendour as well.(8)
जानुक रासि रूपि की वई ॥८॥
ਕਿਤਕਿ​ਦਿਨਨ​ਰਾਜਾ​ਵਹੁ​ਮਰਿਯੋ​॥​
ਕੁਝ ਸਮੇਂ ਬਾਦ ਉਹ ਰਾਜਾ ਮਰ ਗਿਆ।
कितकि दिनन राजा वहु मरियो ॥
ਤਿਹ​ਸਿਰ​ਛਤ੍ਰੁ​ਪੂਤ​ਬਿਧਿ​ਧਰਿਯੋ​॥​
ਉਸ ਦਾ ਛਤ੍ਰ ਵਿਧਾਤਾ ਨੇ (ਉਸ ਦੇ) ਪੁੱਤਰ ਦੇ ਸਿਰ ਉਤੇ ਧਰਿਆ।
Soon after that Raja died, the crown of sovereignty was put on the son’s head,
तिह सिर छत्रु पूत बिधि धरियो ॥
ਕੋ​ਆਗ੍ਯਾ​ਤਾ​ਕੀ​ਤੇ​ਟਰੈ​॥​
ਉਸ ਦੀ ਆਗਿਆ ਤੋਂ ਕੌਣ ਟਲ ਸਕਦਾ ਸੀ।
को आग्या ता की ते टरै ॥
ਜੋ​ਭਾਵੇ​ਚਿਤ​ਮੈ​ਸੋ​ਕਰੈ​॥੯॥​
(ਉਹ) ਜੋ ਚਿਤ ਵਿਚ ਚਾਹੁੰਦਾ ਸੀ, ਉਹੀ ਕਰਦਾ ਸੀ ॥੯॥
And then whose orders no body could refute and he could do whatever the way he liked.(9)
जो भावे चित मै सो करै ॥९॥
ਐਸ​ਭਾਤਿ​ਬਹੁ​ਕਾਲ​ਬਿਹਾਨ੍ਰਯੋ​॥​
ਇਸ ਤਰ੍ਹਾਂ ਬਹੁਤ ਸਮਾਂ ਬੀਤ ਗਿਆ।
ऐस भाति बहु काल बिहान्रयो ॥
ਚੜਿਯੋ​ਬਸੰਤ​ਸਭਨ​ਜਿਯ​ਜਾਨ੍ਯੋ​॥​
ਬਸੰਤ ਚੜ੍ਹ ਆਇਆ ਅਤੇ ਸਭ ਨੇ ਮਨ ਵਿਚ ਜਾਣ ਲਿਆ।
Long time passed, and the spring season prevailed.
चड़ियो बसंत सभन जिय जान्यो ॥
ਤਾ​ਤੇ​ਪਿਯ​ਬਿਨ​ਰਹਿਯੋ​ਨ​ਪਰੈ​॥​
ਇਸ ਲਈ ਉਸ ਦਾ ਪ੍ਰੀਤਮ ਤੋਂ ਬਿਨਾ ਰਹਿਣ ਨਹੀਂ ਸੀ ਹੋ ਰਿਹਾ।
She (the widowed Rani) could not bear without her lover
ता ते पिय बिन रहियो न परै ॥
ਬਿਰਹ​ਬਾਨ​ਭਏ​ਹਿਯਰਾ​ਜਰੈ​॥੧੦॥​
ਵਿਯੋਗ ਦੇ ਬਾਣਾਂ ਨਾਲ ਉਸ ਦਾ ਹਿਰਦਾ ਸੜ ਰਿਹਾ ਸੀ ॥੧੦॥
As her heart was riddled with the arrows of separation.(10)
बिरह बान भए हियरा जरै ॥१०॥
ਦੋਹਰਾ​॥​
ਦੋਹਰਾ:
Dohira
दोहरा ॥
ਬਿਰਹ​ਬਾਨ​ਗਾੜੇ​ਲਗੇ​ਕੈਸਕ​ਬੰਧੈ​ਧੀਰ​॥​
ਵਿਯੋਗ ਦੇ ਡੂੰਘੇ ਤੀਰ ਵਜਣ ਨਾਲ ਉਹ ਕਿਸ ਤਰ੍ਹਾਂ ਧੀਰਜ ਧਾਰਨ ਕਰੇ।
How could she tolerate and contain herself when the arrows of estrangement pinched her?
बिरह बान गाड़े लगे कैसक बंधै धीर ॥
ਮੁਖ​ਫੀਕੀ​ਬਾਤੈ​ਕਰੈ​ਪੇਟ​ਪਿਯਾ​ਕੀ​ਪੀਰ​॥੧੧॥​
ਮੂੰਹ ਤੋਂ ਫਿਕੀਆਂ ਫਿਕੀਆਂ ਗੱਲਾਂ ਕਰਦੀ ਸੀ, ਪਰ (ਉਸ ਦੇ) ਪੇਟ (ਭਾਵ ਮਨ) ਵਿਚ ਪ੍ਰੀਤਮ (ਦੇ ਵਿਯੋਗ) ਦੀ ਪੀੜ ਸੀ ॥੧੧॥
She talked customarily, but in the heart she was pricked with the for her consort.(11)
मुख फीकी बातै करै पेट पिया की पीर ॥११॥