GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 833
Display Settings
Translations
ਭਈ​ਨਾਹਿ​ਨਹਿ​ਹੈ​ਨ​ਹ੍ਵੈਹੈ​ਤ੍ਰਿਵੈਸੀ​॥​
ਅਜਿਹੀ ਇਸਤਰੀ ਨਾ ਹੋਈ ਹੈ, ਨਾ ਹੈ ਅਤੇ ਨਾ ਹੀ ਹੋਵੇਗੀ।
Neither there had been, nor there would be, a damsel like that.
भई नाहि नहि है न ह्वैहै त्रिवैसी ॥
ਮਨੋ​ਜਛਨੀ​ਨਾਗਨੀ​ਕਿੰਨ੍ਰਨੈਸੀ​॥੫॥​
ਮਾਨੋ ਯਕਸ਼ਣੀ, ਨਾਗਨੀ ਜਾਂ ਕਿੰਨ੍ਰਨੀ ਹੋਵੇ ॥੫॥
She was, as if an epitome of Jachhni, Naagni or Fairy (goddesses).(5)
मनो जछनी नागनी किंन्रनैसी ॥५॥
ਤਿਨਕ​ਦੇਸ​ਕੇ​ਰਾਵ​ਸੌ​ਨੇਹ​ਠਾਨ੍ਰਯੋ​॥​
(ਉਸ ਨੇ) ਉਸ ਦੇਸ ਦੇ ਰਾਜੇ ਨਾਲ ਪ੍ਰੇਮ ਕਰਨਾ ਸ਼ੁਰੂ ਕੀਤਾ।
तिनक देस के राव सौ नेह ठान्रयो ॥
ਮਹਾ​ਚਤੁਰ​ਤਿਹ​ਚਿਤ​ਕੇ​ਬੀਚ​ਜਾਨ੍ਯੋ​॥​
ਉਸ ਨੂੰ ਆਪਣੇ ਚਿਤ ਵਿਚ ਬਹੁਤ ਚਤੁਰ ਸਮਝਿਆ।
The Raja land began to love her and the Raja thought of her to be very wise
महा चतुर तिह चित के बीच जान्यो ॥
ਅਧਿਕ​ਰੂਪ​ਆਨੂਪ​ਤਾ​ਕੋ​ਬਿਰਾਜੈ​॥​
ਉਸ ਦਾ ਬਹੁਤ ਹੀ ਸੁੰਦਰ ਰੂਪ ਸੀ,
अधिक रूप आनूप ता को बिराजै ॥
ਲਖੇ​ਜਾਹਿ​ਕੰਦ੍ਰਪ​ਕੋ​ਦ੍ਰਪ​ਭਾਜੈ​॥੬॥​
ਜਿਸ ਨੂੰ ਵੇਖ ਕੇ ਕਾਮ ਦੇਵ ਦਾ ਹੰਕਾਰ ਵੀ ਚੂਰ ਚੂਰ ਹੋ ਜਾਂਦਾ ਹੈ ॥੬॥
She was extremely delightful. Even, the Cupid’s pride had been shattered.(6)
लखे जाहि कंद्रप को द्रप भाजै ॥६॥
ਦੋਹਰਾ​॥​
ਦੋਹਰਾ:
Dohira
दोहरा ॥
ਅਧਿਕ​ਪ੍ਰੀਤ​ਤਾ​ਸੌ​ਕਰੀ​ਚਿਤ​ਮੈ​ਚਤੁਰ​ਪਛਾਨ​॥​
(ਉਸ ਨੂੰ) ਮਨ ਵਿਚ ਚਤੁਰ ਸਮਝ ਕੇ ਉਸ ਨਾਲ ਬਹੁਤ ਪ੍ਰੀਤ ਕੀਤੀ।
The wise lady extremely adored the Raja and disregarded all the norms of morality.
अधिक प्रीत ता सौ करी चित मै चतुर पछान ॥
ਛਾਡਿ​ਦਈ​ਲਜਾ​ਸਭੈ​ਬਧੀ​ਬਿਰਹ​ਕੇ​ਬਾਨ​॥੭॥​
ਵਿਰਹ ਦੇ ਬਾਣ ਨਾਲ ਵਿੰਨ੍ਹੀ ਹੋਈ ਨੇ ਸਾਰੀ ਸ਼ਰਮ ਹੱਯਾ ਛਡ ਦਿੱਤੀ ॥੭॥
She felt tormented with the arrows coming out of the bow of his love.(7)
छाडि दई लजा सभै बधी बिरह के बान ॥७॥
ਤੋਟਕ​ਛੰਦ​॥​
ਤੋਟਕ ਛੰਦ:
Totak Chhand
तोटक छंद ॥
ਲਖਿ​ਰੂਪ​ਲਲਾ​ਜੂ​ਕੋ​ਰੀਝ​ਰਹੀ​॥​
(ਆਪਣੇ) ਪ੍ਰੀਤਮ ਦਾ ਰੂਪ ਵੇਖ ਕੇ ਪ੍ਰਸੰਨ ਹੋ ਗਈ।
लखि रूप लला जू को रीझ रही ॥
ਜਿਹ​ਜੋਤ​ਪ੍ਰਭਾ​ਨਹਿ​ਜਾਤ​ਕਹੀ​॥​
ਉਸ ਦੀ ਸੁੰਦਰਤਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ।
She was so much delighted with the sight of her loved one that it could not be narrated.
जिह जोत प्रभा नहि जात कही ॥
ਨਿਸ​ਏਕ​ਤ੍ਰਿਯਾ​ਤਿਹ​ਬੋਲ​ਲਿਯੋ​॥​
ਇਕ ਦਿਨ ਉਸ ਇਸਤਰੀ ਨੇ ਰਾਜੇ ਨੂੰ ਬੁਲਾ ਲਿਆ
निस एक त्रिया तिह बोल लियो ॥
ਮਨ​ਭਾਵਤ​ਭੂਪ​ਸੌ​ਭੋਗ​ਕਿਯੋ​॥੮॥​
ਅਤੇ ਉਸ ਨਾਲ ਮਨ ਭਾਉਂਦੀ ਕਾਮ-ਕ੍ਰੀੜਾ ਕੀਤੀ ॥੮॥
One night she invited the Raja and, desirously, made love with him.(8)
मन भावत भूप सौ भोग कियो ॥८॥
ਸਿਗਰੀ​ਨਿਸ​ਭੂਪ​ਸੌ​ਭੋਗ​ਕਰਿਯੋ​॥​
ਸਾਰੀ ਰਾਤ ਰਾਜੇ ਨਾਲ ਕਾਮ-ਕ੍ਰੀੜਾ ਕੀਤੀ।
While she was keeping herself absorbed in sensual acts, the woman’s
सिगरी निस भूप सौ भोग करियो ॥
ਇਹ​ਬੀਚ​ਤ੍ਰਿਯਾ​ਪਤਿ​ਆਨ​ਪਰਿਯੋ​॥​
ਇਸ ਦੌਰਾਨ ਉਸ ਇਸਤਰੀ ਦਾ ਪਤੀ ਆ ਗਿਆ।
Husband seemed to be coming.
इह बीच त्रिया पति आन परियो ॥
ਤਿਹ​ਆਵਤ​ਜਾਨਿ​ਡਰੀ​ਹਿਯ​ਮੈ​॥​
ਉਸ ਨੂੰ ਆਉਂਦੇ ਜਾਣ ਕੇ ਹਿਰਦੇ ਵਿਚ ਡਰ ਗਈ।
Seeing him proceeding (towards her) she was frightened and she
तिह आवत जानि डरी हिय मै ॥
ਇਹ​ਭਾਤਿ​ਚਰਿਤ੍ਰ​ਠਟਿਯੋ​ਜਿਯ​ਮੈ​॥੯॥​
(ਉਸ ਨੇ) ਮਨ ਵਿਚ ਇਸ ਤਰ੍ਹਾਂ ਦਾ ਚਰਿਤ੍ਰ ਸੋਚਿਆ ॥੯॥
Planned to dupe him this way.(9)
इह भाति चरित्र ठटियो जिय मै ॥९॥
ਦੋਹਰਾ​॥​
ਦੋਹਰਾ:
Dohira
दोहरा ॥
ਤਕਿਯਾ​ਕਰਿ​ਰਾਖ੍ਯੋ​ਨ੍ਰਿਪਹਿ​ਆਪਣੀ​ਸੇਜ​ਬਣਾਇ​॥​
ਆਪਣੀ ਸੇਜ ਉਤੇ (ਉਸ ਨੇ) ਰਾਜੇ ਨੂੰ ਤਕੀਆ ਬਣਾ ਕੇ ਰਖ ਦਿੱਤਾ।
She covered and made the Raja to lie in the bed as a pillow and led
तकिया करि राख्यो न्रिपहि आपणी सेज बणाइ ॥
ਜਾਇ​ਪਿਯਹਿ​ਆਗੇ​ਲਿਯੋ​ਪਰਮ​ਪ੍ਰੀਤਿ​ਉਪਜਾਇ​॥੧੦॥​
ਬਹੁਤ ਪ੍ਰੇਮ ਜਤਾ ਕੇ ਪ੍ਰੀਤਮ ਨੂੰ ਅਗੋਂ ਜਾ ਮਿਲੀ ॥੧੦॥
Her husband there.(10)
जाइ पियहि आगे लियो परम प्रीति उपजाइ ॥१०॥
ਭੂਪ​ਲਖ੍ਯੋ​ਚਿਤ​ਮੈ​ਫਸ੍ਯੋ​ਆਨਿ​ਤ੍ਰਿਯਾ​ਕੇ​ਹੇਤ​॥​
ਰਾਜੇ ਨੇ ਚਿਤ ਵਿਚ ਸੋਚਿਆ ਕਿ ਮੈਂ ਇਸਤਰੀ ਦੇ ਪ੍ਰੇਮ ਕਰ ਕੇ ਆ ਫਸਿਆ ਹਾਂ।
The Raja thought in his mind that he had been entangled in the love,
भूप लख्यो चित मै फस्यो आनि त्रिया के हेत ॥
ਅਧਿਕ​ਚਿਤ​ਭੀਤਰ​ਡਰਿਯੋ​ਸ੍ਵਾਸ​ਨ​ਊਚੋ​ਲੇਤ​॥੧੧॥​
ਉਹ ਮਨ ਵਿਚ ਬਹੁਤ ਡਰ ਗਿਆ ਅਤੇ ਉੱਚਾ ਸਾਹ ਤਕ ਨਾ ਲਿਆ ॥੧੧॥
But he was petrified and could not breath aloud even.(11)
अधिक चित भीतर डरियो स्वास न ऊचो लेत ॥११॥
ਪਤਿ​ਸੌ​ਅਤਿ​ਰਤਿ​ਮਾਨਿ​ਕੈ​ਰਹੀ​ਗਰੇ​ਲਪਟਾਇ​॥​
(ਉਹ ਇਸਤਰੀ) ਪਤੀ ਨਾਲ ਕਾਮ ਕ੍ਰੀੜਾ ਕਰ ਕੇ ਗਲੇ ਨਾਲ ਲਿਪਟੀ ਰਹੀ।
Clinging to her husband, she kept on making love.
पति सौ अति रति मानि कै रही गरे लपटाइ ॥
ਕਿਯੋ​ਸਿਰਾਨੋ​ਭੂਪ​ਕੋ​ਸੋਇ​ਰਹੇ​ਸੁਖ​ਪਾਇ​॥੧੨॥​
ਰਾਜੇ ਨੂੰ ਸਿਰ੍ਹਾਣਾ ਬਣਾ ਕੇ ਉਹ ਮੌਜ ਨਾਲ ਸੁਤੇ ਰਹੇ ॥੧੨॥
Using Raja as their pillow they went into peaceful slumber.(12)
कियो सिरानो भूप को सोइ रहे सुख पाइ ॥१२॥
ਭੋਰ​ਭਏ​ਉਠਿ​ਪਿਯ​ਗਯੋ​ਨ੍ਰਿਪ​ਸੋ​ਭੋਗ​ਕਮਾਇ​॥​
ਸਵੇਰੇ ਹੁੰਦੇ ਸਾਰ ਪਤੀ ਉਠ ਕੇ ਚਲਾ ਗਿਆ। (ਉਸ ਨੇ) ਰਾਜੇ ਨਾਲ ਵੀ ਕਾਮਕ੍ਰੀੜਾ ਕੀਤੀ
In the morning when the husband had gone she enabled the Raja out
भोर भए उठि पिय गयो न्रिप सो भोग कमाइ ॥
ਕਾਢਿ​ਸਿਰਾਨਾ​ਤੇ​ਤੁਰਤ​ਸਦਨ​ਦਿਯੋ​ਪਹੁਚਾਇ​॥੧੩॥​
ਅਤੇ ਸਿਰ੍ਹਾਣੇ ਤੋਂ ਕਢ ਕੇ ਤੁਰਤ ਘਰ ਪਹੁੰਚਾ ਦਿੱਤਾ ॥੧੩॥
Of the pillow, and after carnal affair let him go home.(13)
काढि सिराना ते तुरत सदन दियो पहुचाइ ॥१३॥
ਜੇ​ਜੇ​ਸ੍ਯਾਨੇ​ਹ੍ਵੈ​ਜਗਤ​ਮੈ​ਤ੍ਰਿਯ​ਸੋ​ਕਰਤ​ਪ੍ਯਾਰ​॥​
ਜਗਤ ਵਿਚ ਜੋ ਸਿਆਣੇ ਹੋ ਕੇ ਇਸਤਰੀ ਨਾਲ ਪਿਆਰ ਕਰਦੇ ਹਨ,
जे जे स्याने ह्वै जगत मै त्रिय सो करत प्यार ॥
ਤਾਹਿ​ਮਹਾ​ਜੜ​ਸਮੁਝਿਯੈ​ਚਿਤ​ਭੀਤਰ​ਨਿਰਧਾਰ​॥੧੪॥​
ਉਨ੍ਹਾਂ ਨੂੰ ਚਿਤ ਵਿਚ ਮਹਾ ਮੂਰਖ ਸਮਝਣਾ ਚਾਹੀਦਾ ਹੈ ॥੧੪॥
The wise ones who love women, they should be considered absurd.(14)(1)
ताहि महा जड़ समुझियै चित भीतर निरधार ॥१४॥
ਇਤਿ​ਸ੍ਰੀ​ਚਰਿਤ੍ਰ​ਪਖ੍ਯਾਨੇ​ਤ੍ਰਿਯਾ​ਚਰਿਤ੍ਰੇ​ਮੰਤ੍ਰੀ​ਭੂਪ​ਸੰਬਾਦੇ​ਬੀਸਵੋ​ਚਰਿਤ੍ਰ​ਸਮਾਪਤਮ​ਸਤੁ​ਸੁਭਮ​ਸਤੁ​॥੨੦॥੩੭੯॥ਅਫਜੂੰ॥​
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਵੀਹਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੦॥੩੭੯॥ ਚਲਦਾ॥
Twentieth Parable of Auspicious Chritars Conversation of the Raja and the Minister, Completed with Benediction. (20)(379)
इति स्री चरित्र पख्याने त्रिया चरित्रे मंत्री भूप संबादे बीसवो चरित्र समापतम सतु सुभम सतु ॥२०॥३७९॥अफजूं॥
ਦੋਹਰਾ​॥​
ਦੋਹਰਾ:
Dohira
दोहरा ॥
ਭੂਪ​ਬੰਦ​ਗ੍ਰਿਹ​ਨਿਜੁ​ਸੁਤਹਿ​ਗਹਿ​ਕਰਿ​ਦਿਯੋ​ਪਠਾਇ​॥​
ਰਾਜੇ ਨੇ ਪੁੱਤਰ ਨੂੰ ਪਕੜ ਕੇ ਬੰਦੀਖਾਨੇ ਵਿਚ ਭੇਜ ਦਿੱਤਾ।
The Monarch caught hold of his son and sent him to the prison, And
भूप बंद ग्रिह निजु सुतहि गहि करि दियो पठाइ ॥
ਪ੍ਰਾਤ​ਸਮੈ​ਮੰਤ੍ਰੀ​ਸਹਿਤ​ਬਹੁਰੋ​ਲਿਯੋ​ਬੁਲਾਇ​॥੧॥​
ਸਵੇਰ ਵੇਲੇ ਮੰਤ੍ਰੀ ਸਹਿਤ ਫਿਰ ਬੁਲਾ ਲਿਆ ॥੧॥
In the morning, through the Minister, called him back.(1)
प्रात समै मंत्री सहित बहुरो लियो बुलाइ ॥१॥
ਰੀਝ​ਰਾਇ​ਐਸੇ​ਕਹ੍ਯੋ​ਬਚਨ​ਮੰਤ੍ਰਿਯਨ​ਸੰਗ​॥​
ਰਾਜੇ ਨੇ ਪਸੰਨ ਹੋ ਕੇ ਮੰਤ੍ਰੀਆਂ ਨੂੰ ਇਸ ਤਰ੍ਹਾਂ ਕਿਹਾ
Then he asked the Minster to narrate the Chritars
रीझ राइ ऐसे कह्यो बचन मंत्रियन संग ॥
ਪੁਰਖ​ਤ੍ਰਿਯਨ​ਚਤੁਰਨ​ਚਰਿਤ​ਮੋ​ਸੋ​ਕਰਹੁ​ਪ੍ਰਸੰਗ​॥੨॥​
ਕਿ ਚਤੁਰ ਇਸਤਰੀਆਂ ਅਤੇ ਪੁਰਸ਼ਾਂ ਦੇ ਚਰਿਤ੍ਰ-ਪ੍ਰਸੰਗ ਮੈਨੂੰ ਸੁਣਾਓ ॥੨॥
Of the wise men and the women -2
पुरख त्रियन चतुरन चरित मो सो करहु प्रसंग ॥२॥
ਤੀਰ​ਸਤੁਦ੍ਰਵ​ਕੇ​ਹੁਤੋ​ਪੁਰ​ਅਨੰਦ​ਇਕ​ਗਾਉ​॥​
ਸਤਲੁਜ ਨਦੀ ਦੇ ਕੰਢੇ ਆਨੰਦੁਪਰ ਨਾਂ ਦਾ ਇਕ ਪਿੰਡ ਸੀ
On the banks of the river Sutlaj, there was a village by the name of Anadpur.
तीर सतुद्रव के हुतो पुर अनंद इक गाउ ॥
ਨੇਤ੍ਰ​ਤੁੰਗ​ਕੇ​ਢਿਗ​ਬਸਤ​ਕਾਹਲੂਰ​ਕੇ​ਠਾਉ​॥੩॥​
ਜੋ ਨੈਣਾਂ ਦੇਵੀ ਪਰਬਤ ਦੇ ਨੇੜੇ ਕਹਿਲੂਰ ਖੇਤਰ (ਰਿਆਸਤ) ਵਿਚ ਸੀ ॥੩॥
It was situated near Naina Devi which situated was in the state of Kahloor.(3)
नेत्र तुंग के ढिग बसत काहलूर के ठाउ ॥३॥
ਤਹਾ​ਸਿਖ​ਸਾਖਾ​ਬਹੁਤ​ਆਵਤ​ਮੋਦ​ਬਢਾਇ​॥​
ਉਥੇ ਸਿੱਖ ਫ਼ਿਰਕੇ ('ਸਾਖਾ') ਦੇ ਬਹੁਤ ਲੋਕ ਪ੍ਰਸੰਨ ਚਿਤ ਨਾਲ ਆਉਂਦੇ ਸਨ
There used to come several Sikhs with great pleasure,
तहा सिख साखा बहुत आवत मोद बढाइ ॥
ਮਨ​ਬਾਛਤ​ਮੁਖਿ​ਮਾਗ​ਬਰ​ਜਾਤ​ਗ੍ਰਿਹਨ​ਸੁਖ​ਪਾਇ​॥੪॥​
ਅਤੇ ਮਨ ਇਛਿਤ ਅਤੇ ਮੂੰਹ ਮੰਗੇ ਵਰ ਪ੍ਰਾਪਤ ਕਰ ਕੇ ਘਰਾਂ ਨੂੰ ਪਰਤਦੇ ਸਨ ॥੪॥
And after getting their ambitions fulfilled, they used to go back to their homes.(4)
मन बाछत मुखि माग बर जात ग्रिहन सुख पाइ ॥४॥
ਏਕ​ਤ੍ਰਿਯਾ​ਧਨਵੰਤ​ਕੀ​ਤੌਨ​ਨਗਰ​ਮੈ​ਆਨਿ​॥​
ਇਕ ਧਨਵਾਨ ਦੀ ਇਸਤਰੀ ਉਸ ਨਗਰ ਵਿਚ ਆ ਕੇ
The wife of a rich-man came to that town.
एक त्रिया धनवंत की तौन नगर मै आनि ॥
ਹੇਰਿ​ਰਾਇ​ਪੀੜਤ​ਭਈ​ਬਿਧੀ​ਬਿਰਹ​ਕੇ​ਬਾਨ​॥੫॥​
ਅਤੇ (ਉਥੋਂ ਦੇ) ਰਾਜੇ ਨੂੰ ਵੇਖ ਕੇ ਵਿਛੋੜੇ ਦੇ ਬਾਣ ਨਾਲ ਵਿੰਨ੍ਹੀ ਹੋਈ ਦੁਖੀ ਹੋ ਗਈ ॥੫॥
She fell for the Raja and was pierced with his love arrows.(5)
हेरि राइ पीड़त भई बिधी बिरह के बान ॥५॥
ਮਗਨ​ਦਾਸ​ਤਾ​ਕੋ​ਹੁਤੋ​ਸੋ​ਤਿਨ​ਲਿਯੋ​ਬੁਲਾਇ​॥​
ਮਗਨ ਨਾਂ ਦਾ ਇਕ (ਵਿਅਕਤੀ) ਉਸ (ਰਾਜੇ) ਦਾ ਦਾਸ ਸੀ। ਉਸ ਨੂੰ ਉਸ ਨੇ ਬੁਲਾ ਲਿਆ।
She had a servant, Magan Das whom she called,
मगन दास ता को हुतो सो तिन लियो बुलाइ ॥
ਕਛੁਕ​ਦਰਬ​ਤਾ​ਕੋ​ਦਿਯੋ​ਐਸੇ​ਕਹਿਯੋ​ਬਨਾਇ​॥੬॥​
ਉਸ ਨੂੰ ਕੁਝ ਧਨ ਦੇ ਕੇ ਇਸ ਤਰ੍ਹਾਂ ਸਮਝਾਇਆ ॥੬॥
And gave him some money and made him to understand like this.( 6)
कछुक दरब ता को दियो ऐसे कहियो बनाइ ॥६॥
ਨਗਰ​ਰਾਇ​ਤੁਮਰੋ​ਬਸਤ​ਤਾਹਿ​ਮਿਲਾਵਹੁ​ਮੋਹਿ​॥​
ਤੁਹਾਡੇ ਨਗਰ ਵਿਚ ਜੋ ਰਾਜਾ ਰਹਿੰਦਾ ਹੈ, ਮੈਨੂੰ ਉਸ ਨਾਲ ਮਿਲਾ ਦੇ।
‘You get me to meet the Raja,
नगर राइ तुमरो बसत ताहि मिलावहु मोहि ॥
ਤਾਹਿ​ਮਿਲੇ​ਦੈਹੋ​ਤੁਝੈ​ਅਮਿਤ​ਦਰਬ​ਲੈ​ਤੋਹਿ​॥੭॥​
ਉਸ ਨਾਲ ਮੇਲ ਹੋ ਜਾਣ ਤੇ ਮੈਂ ਤੈਨੂੰ ਬਹੁਤ ਧਨ ਦਿਆਂਗੀ ॥੭॥
‘And after encountering him 1 will give you lot of wealth.’(7)
ताहि मिले दैहो तुझै अमित दरब लै तोहि ॥७॥
ਮਗਨ​ਲੋਭ​ਧਨ​ਕੇ​ਲਗੇ​ਆਨਿ​ਰਾਵ​ਕੇ​ਪਾਸ​॥​
ਮਗਨ ਧਨ ਦੇ ਲਾਲਚ ਵਿਚ ਲਗ ਕੇ ਰਾਜੇ ਕੋਲ ਆ ਗਿਆ।
Becoming greedy for money, Magan came to the Raja,
मगन लोभ धन के लगे आनि राव के पास ॥
ਪਰਿ​ਪਾਇਨ​ਕਰ​ਜੋਰਿ​ਕਰਿ​ਇਹ​ਬਿਧਿ​ਕਿਯ​ਅਰਦਾਸਿ​॥੮॥​
ਹੱਥ ਜੋੜ ਕੇ ਅਤੇ ਪੈਰੀਂ ਪੈ ਕੇ ਇਸ ਤਰ੍ਹਾਂ ਬੇਨਤੀ ਕੀਤੀ ॥੮॥
Fell on his feet and requested thus,(8)
परि पाइन कर जोरि करि इह बिधि किय अरदासि ॥८॥
ਸਿਖ੍ਯੋ​ਚਹਤ​ਜੋ​ਮੰਤ੍ਰ​ਤੁਮ​ਸੋ​ਆਯੋ​ਮੁਰ​ਹਾਥ​॥​
ਆਪ ਜੋ ਮੰਤ੍ਰ ਸਿਖਣਾ ਚਾਹੁੰਦੇ ਸੀ, ਉਹ ਮੇਰੇ ਹੱਥ ਆ ਗਿਆ ਹੈ।
‘The incantation you wanted to learn, has come in my possession.
सिख्यो चहत जो मंत्र तुम सो आयो मुर हाथ ॥