GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 828
Display Settings
Translations
ਚੌਪਈ​॥​
ਚੌਪਈ:
Chaupaee
चौपई ॥
ਰਾਮਜਨੀ​ਬਹੁ​ਚਰਿਤ੍ਰ​ਬਨਾਏ​॥​
(ਉਸ) ਵੇਸਵਾ ਨੇ ਬਹੁਤ ਚਰਿਤ੍ਰ ਬਣਾਏ।
रामजनी बहु चरित्र बनाए ॥
ਹਾਇ​ਭਾਇ​ਬਹੁ​ਭਾਤਿ​ਦਿਖਾਏ​॥​
ਬਹੁਤ ਤਰ੍ਹਾਂ ਦੇ ਹਾਵ-ਭਾਵ ਵਿਖਾਏ।
The concubine implied numerous ploys, performed various
हाइ भाइ बहु भाति दिखाए ॥
ਜੰਤ੍ਰ​ਮੰਤ੍ਰ​ਤੰਤ੍ਰੋ​ਅਤਿ​ਕਰੇ​॥​
ਬਹੁਤ ਤਰ੍ਹਾਂ ਦੇ ਜੰਤ੍ਰ ਮੰਤ੍ਰ ਤੰਤ੍ਰ ਕੀਤੇ।
Blandishments, and executed several magical charms,
जंत्र मंत्र तंत्रो अति करे ॥
ਕੈਸੇ​ਹੂੰ​ਰਾਇ​ਨ​ਕਰ​ਮੈ​ਧਰੇ​॥੩੦॥​
(ਪਰ) ਕਿਸੇ ਤਰ੍ਹਾਂ ਵੀ ਰਾਜੇ ਨੂੰ (ਆਪਣੇ) ਹੱਥ ਵਿਚ ਨਾ ਕਰ ਸਕੀ ॥੩੦॥
But she could not win the favour of the Raja.(30)
कैसे हूं राइ न कर मै धरे ॥३०॥
ਅੜਿਲ​॥​
ਅੜਿਲ:
Arril
अड़िल ॥
ਚੋਰ​ਚੋਰ​ਕਹਿ​ਉਠੀ​ਸੁ​ਆਂਗਨ​ਜਾਇ​ਕੈ​॥​
ਉਹ ਵੇਹੜੇ ਵਿਚ ਜਾ ਕੇ 'ਚੋਰ ਚੋਰ' ਕਹਿਣ ਲਗ ਪਈ।
Then she jumped out to the courtyard and shouted, ‘thief, thief,’
चोर चोर कहि उठी सु आंगन जाइ कै ॥
ਤ੍ਰਾਸ​ਦਿਖਾਯੋ​ਤਾਹਿ​ਮਿਲਨ​ਹਿਤ​ਰਾਇ​ਕੈ​॥​
ਉਹ ਰਾਜੇ ਨੂੰ ਮਿਲਣ ਲਈ ਡਰਾਉਣ ਲਗੀ।
To frighten the Raja.
त्रास दिखायो ताहि मिलन हित राइ कै ॥
ਬਹੁਰਿ​ਕਹੀ​ਤ੍ਰਿਯ​ਆਇ​ਬਾਤ​ਸੁਨ​ਲੀਜਿਯੈ​॥​
(ਉਸ) ਇਸਤਰੀ ਨੇ ਆ ਕੇ ਫਿਰ ਕਿਹਾ (ਕਿ ਮੇਰੀ) ਗੱਲ ਸੁਣ ਲਵੋ।
As he refused to have sex with her,
बहुरि कही त्रिय आइ बात सुन लीजियै ॥
ਹੋ​ਅਬੈ​ਬਧੈਹੌ​ਤੋਹਿ​ਕਿ​ਮੋਹਿ​ਭਜੀਜਿਯੈ​॥੩੧॥​
(ਮੈਂ) ਹੁਣੇ ਤੈਨੂੰ ਬੰਨ੍ਹਵਾ ਦਿਆਂਗੀ ਜਾਂ ਮੇਰੇ ਨਾਲ ਕਾਮ-ਕ੍ਰੀੜਾ ਕਰੋ ॥੩੧॥
She wanted to entrap him.(31)
हो अबै बधैहौ तोहि कि मोहि भजीजियै ॥३१॥
ਚੋਰ​ਬਚਨ​ਸੁਨਿ​ਲੋਗ​ਪਹੁੰਚੇ​ਆਇ​ਕੈ​॥​
'ਚੋਰ ਚੋਰ' ਦੇ ਬੋਲ ਸੁਣ ਲੋਕੀਂ ਆ ਪਹੁੰਚੇ।
People, hearing the call of ‘thief’, came running.
चोर बचन सुनि लोग पहुंचे आइ कै ॥
ਤਿਨ​ਪ੍ਰਤਿ​ਕਹਿਯੋ​ਕਿ​ਸੋਤ​ਉਠੀ​ਬਰਰਾਇ​ਕੈ​॥​
ਉਨ੍ਹਾਂ ਪ੍ਰਤਿ (ਇਸਤਰੀ ਨੇ) ਕਿਹਾ ਕਿ (ਮੈਂ) ਸੁਤੀ ਹੋਈ ਉਠ ਕੇ ਬਰੜਾਉਣ ਲਗ ਪਈ ਸਾਂ।
But she told them that she was shouting in her dream.
तिन प्रति कहियो कि सोत उठी बरराइ कै ॥
ਗਏ​ਧਾਮ​ਤੇ​ਕਹਿਯੋ​ਮਿਤ੍ਰ​ਕੌ​ਕਰ​ਪਕਰਿ​॥​
ਉਨ੍ਹਾਂ ਦੇ ਘਰੀਂ ਜਾਣ ਤੇ, (ਇਸਤਰੀ ਨੇ) ਮਿਤਰ ਦਾ ਹੱਥ ਪਕੜ ਕੇ ਕਿਹਾ,
When they had gone away, holding Raja’s arm she said,
गए धाम ते कहियो मित्र कौ कर पकरि ॥
ਹੋ​ਅਬੈ​ਬਧੈਹੌ​ਤੋਹਿ​ਕਿ​ਮੋ​ਸੌ​ਭੋਗ​ਕਰਿ​॥੩੨॥​
ਜਾਂ ਤਾਂ (ਮੈਂ) ਤੈਨੂੰ ਹੁਣੇ ਬੰਨ੍ਹਵਾਉਂਦੀ ਹਾਂ, ਜਾਂ ਮੇਰੇ ਨਾਲ ਕਾਮ-ਕ੍ਰੀੜਾ ਕਰੋ ॥੩੨॥
‘Either you have sex with me or I will get you trammelled.’(32)
हो अबै बधैहौ तोहि कि मो सौ भोग करि ॥३२॥
ਦੋਹਰਾ​॥​
ਦੋਹਰਾ:
Dohira
दोहरा ॥
ਤਬੈ​ਰਾਇ​ਚਿਤ​ਕੇ​ਬਿਖੈ​ਐਸੇ​ਕਿਯਾ​ਬਿਚਾਰ​॥​
ਤਦ ਰਾਜੇ ਨੇ ਚਿਤ ਵਿਚ ਇਸ ਤਰ੍ਹਾਂ ਵਿਚਾਰ ਕੀਤਾ
Then the Raja contemplated, ‘It will be wise for me to play some
तबै राइ चित के बिखै ऐसे किया बिचार ॥
ਚਰਿਤ​ਖੇਲਿ​ਕਛੁ​ਨਿਕਸਿਯੈ​ਇਹੇ​ਮੰਤ੍ਰ​ਕਾ​ਸਾਰ​॥੩੩॥​
ਕਿ ਮੰਤ੍ਰ ਦਾ ਸਾਰ ਇਹ ਹੈ ਕਿ (ਇਸ ਨਾਲ ਕੋਈ) ਚਰਿਤ੍ਰ ਖੇਡ ਕੇ ਨਿਕਲਿਆ ਜਾਏ ॥੩੩॥
Trick to get out of this place.(33)
चरित खेलि कछु निकसियै इहे मंत्र का सार ॥३३॥
ਭਜੌ​ਤੌ​ਇਜਤ​ਜਾਤ​ਹੈ​ਭੋਗ​ਕਿਯੋ​ਧ੍ਰਮ​ਜਾਇ​॥​
(ਜੇ ਮੈਂ) ਭਜਦਾ ਹਾਂ ਤਾਂ ਇਜ਼ਤ ਜਾਂਦੀ ਹੈ। (ਅਤੇ) ਕ੍ਰਾਮ-ਕ੍ਰੀੜਾ ਕਰਨ ਨਾਲ ਧਰਮ ਜਾਂਦਾ ਹੈ।
If I run out, my honour is ruined,
भजौ तौ इजत जात है भोग कियो ध्रम जाइ ॥
ਕਠਿਨ​ਬਨੀ​ਦੁਹੂੰ​ਬਾਤ​ਤਿਹ​ਕਰਤਾ​ਕਰੈ​ਸਹਾਇ​॥੩੪॥​
ਦੋਵੇਂ ਗੱਲਾਂ ਕਰ ਕੇ ਕਠਿਨ ਸਥਿਤੀ ਬਣ ਗਈ ਹੈ, ਹੁਣ ਪਰਮਾਤਮਾ ਹੀ ਮੱਦਦ ਕਰੇ ॥੩੪॥
And if I indulge in sex my Dharma, the righteousness, is lost. (34)
कठिन बनी दुहूं बात तिह करता करै सहाइ ॥३४॥
ਪੂਤ​ਹੋਇ​ਤੌ​ਭਾਡ​ਵਹ​ਸੁਤਾ​ਤੌ​ਬੇਸ੍ਰਯਾ​ਹੋਇ​॥​
(ਰਾਜਾ ਸੋਚਣ ਲਗਾ ਕਿ) ਜੇ ਇਸ ਤੋਂ ਪੁੱਤਰ ਹੋਵੇਗਾ ਤਾਂ ਉਹ ਭੰਡ ਬਣੇਗਾ (ਅਤੇ ਜੇ) ਪੁੱਤਰੀ ਹੋਏਗੀ ਤਾਂ ਵੇਸਵਾ ਬਣੇਗੀ।
पूत होइ तौ भाड वह सुता तौ बेस्रया होइ ॥
ਭੋਗ​ਕਰੇ​ਭਾਜਤ​ਧਰਮ​ਭਜੇ​ਬੰਧਾਵਤ​ਸੋਇ​॥੩੫॥​
ਕਾਮ-ਕ੍ਰੀੜਾ ਕਰਨ ਤੇ ਧਰਮ ਜਾਂਦਾ ਹੈ ਅਤੇ ਦੌੜਨ ਨਾਲ ਉਹ ਬੰਨ੍ਹਵਾ ਦੇਵੇਗੀ ॥੩੫॥
‘Both the paths are arduous, O God, please help me.’(35)
भोग करे भाजत धरम भजे बंधावत सोइ ॥३५॥
ਚੌਪਈ​॥​
ਚੌਪਈ:
Chaupaee
चौपई ॥
ਕਹਿਯੋ​ਸੁਨਹੁ​ਤੁਮ​ਬਾਤ​ਪਿਆਰੀ​॥​
(ਰਾਜੇ ਨੇ) ਕਿਹਾ, ਹੇ ਪ੍ਰਿਯਾ! ਮੇਰੀ ਗੱਲ ਸੁਣ।
कहियो सुनहु तुम बात पिआरी ॥
ਦੇਖਤ​ਥੋ​ਮੈ​ਪ੍ਰੀਤਿ​ਤਿਹਾਰੀ​॥​
ਮੈਂ ਤਾਂ ਤੇਰੀ ਪ੍ਰੀਤ ਵੇਖ ਰਿਹਾ ਸਾਂ।
‘O my love! Listen to me. One’s birth is worthless if,
देखत थो मै प्रीति तिहारी ॥
ਤੁਮ​ਸੀ​ਤ੍ਰਿਯਾ​ਹਾਥ​ਜੋ​ਪਰੈ​॥​
(ਜੇ) ਤੇਰੇ ਵਰਗੀ ਸੁੰਦਰ ਇਸਤਰੀ ਹੱਥ ਲਗੇ,
तुम सी त्रिया हाथ जो परै ॥
ਬਡੋ​ਮੂੜ​ਜੋ​ਤਾਹਿ​ਪ੍ਰਹਰੈ​॥੩੬॥​
(ਤਾਂ) ਜੋ ਛਡ ਦੇਵੇ, ਉਹ ਵੱਡਾ ਮੂਰਖ ਹੈ ॥੩੬॥
After coming across a pretty woman like you, one abandons her.
बडो मूड़ जो ताहि प्रहरै ॥३६॥
ਦੋਹਰਾ​॥​
ਦੋਹਰਾ:
Dohira
दोहरा ॥
ਰੂਪਵੰਤ​ਤੋ​ਸੀ​ਤ੍ਰਿਯਾ​ਪਰੈ​ਜੁ​ਕਰ​ਮੈ​ਆਇ​॥​
ਤੇਰੇ ਵਰਗੀ ਰੂਪਵਾਨ ਇਸਤਰੀ ਜੇ ਹੱਥ ਵਿਚ ਆ ਜਾਏ,
रूपवंत तो सी त्रिया परै जु कर मै आइ ॥
ਤਾਹਿ​ਤ੍ਯਾਗ​ਮਨ​ਮੈ​ਕਰੈ​ਤਾ​ਕੋ​ਜਨਮ​ਲਜਾਇ​॥੩੭॥​
ਉਸ ਨੂੰ ਤਿਆਗਣ ਦਾ (ਜੋ) ਮਨ ਵਿਚ (ਵਿਚਾਰ ਕਰੇ) ਤਾਂ ਉਸ ਦਾ ਜਨਮ ਲੈਣਾ ਹੀ ਲੱਜਾ ਦੀ ਗੱਲ ਹੈ ॥੩੭॥
‘Dishonourable would be the descent of such a person.’(37)
ताहि त्याग मन मै करै ता को जनम लजाइ ॥३७॥
ਪੋਸਤ​ਭਾਗ​ਅਫੀਮ​ਬਹੁਤ​ਲੀਜੈ​ਤੁਰਤ​ਮੰਗਾਇ​॥​
(ਤੂੰ) ਬਹੁਤ ਸਾਰੀ ਪੋਸਤ, ਭੰਗ, ਅਫ਼ੀਮ ਤੁਰਤ ਮੰਗਵਾ ਲੈ।
‘You, immediately, make the marijuana, cannabis, opium available,
पोसत भाग अफीम बहुत लीजै तुरत मंगाइ ॥
ਨਿਜੁ​ਕਰ​ਮੋਹਿ​ਪਿਵਾਇਯੈ​ਹ੍ਰਿਦੈ​ਹਰਖ​ਉਪਜਾਇ​॥੩੮॥​
ਹਿਰਦੇ ਵਿਚ ਪ੍ਰਸੰਨ ਹੋ ਕੇ ਮੈਨੂੰ ਆਪਣੇ ਹੱਥ ਨਾਲ (ਭੰਗ ਆਦਿ) ਪਿਲਾ ਦੇ ॥੩੮॥
And joyfully serve them with your own hands.(38)
निजु कर मोहि पिवाइयै ह्रिदै हरख उपजाइ ॥३८॥
ਤੁਮ​ਮਦਰਾ​ਪੀਵਹੁ​ਘਨੋ​ਹਮੈ​ਪਿਵਾਵਹੁ​ਭੰਗ​॥​
ਤੂੰ ਬਹੁਤ ਅਧਿਕ ਸ਼ਰਾਬ ਪੀ ਅਤੇ ਮੈਨੂੰ ਭੰਗ ਪਿਵਾ।
‘Yourself, you drink wine, and let me quaff cannabis to enable me to
तुम मदरा पीवहु घनो हमै पिवावहु भंग ॥
ਚਾਰਿ​ਪਹਰ​ਕੌ​ਮਾਨਿਹੌ​ਭੋਗਿ​ਤਿਹਾਰੇ​ਸੰਗ​॥੩੯॥​
(ਤਾਂ ਜੋ ਮੈਂ) ਤੇਰੇ ਨਾਲ ਚਾਰ ਪਹਿਰ ਤਕ ਕਾਮ-ਕ੍ਰੀੜਾ ਕਰ ਸਕਾਂ ॥੩੯॥
Enjoy sex with you during all the four watches.’(39)
चारि पहर कौ मानिहौ भोगि तिहारे संग ॥३९॥
ਚੌਪਈ​॥​
ਚੌਪਈ:
Chaupaee
चौपई ॥
ਫੂਲਿ​ਗਈ​ਸੁਨ​ਬਾਤ​ਅਯਾਨੀ​॥​
(ਉਹ) ਅਨਜਾਣ (ਇਸਤਰੀ) ਇਹ ਗੱਲ ਸੁਣ ਕੇ ਫੁਲ ਗਈ।
फूलि गई सुन बात अयानी ॥
ਭੇਦ​ਅਭੇਦ​ਕੀ​ਬਾਤ​ਨ​ਜਾਨੀ​॥​
(ਉਸ ਨੇ) ਭੇਦ ਅਤੇ ਅਭੇਦ ਦੀ ਗੱਲ ਨਾ ਸਮਝੀ।
Hearing this, that mindless was overwhelmed, and did not comprehend the real motive.
भेद अभेद की बात न जानी ॥
ਅਧਿਕ​ਹ੍ਰਿਦੇ​ਮੈ​ਸੁਖ​ਉਪਜਾਯੋ​॥​
ਉਸ ਨੇ ਮਨ ਵਿਚ ਅਧਿਕ ਪ੍ਰਸੰਨ ਹੋ ਕੇ
अधिक ह्रिदे मै सुख उपजायो ॥
ਅਮਲ​ਕਹਿਯੋ​ਸੋ​ਤੁਰਤ​ਮੰਗਾਯੋ​॥੪੦॥​
ਉਹ ਨਸ਼ੇ (ਜੋ ਰਾਜੇ ਨੇ) ਕਹੇ ਸਨ, ਤੁਰਤ ਮੰਗਵਾ ਲਏ ॥੪੦॥
Being too happy, she arranged all the intoxicants which were asked for.(40)
अमल कहियो सो तुरत मंगायो ॥४०॥
ਦੋਹਰਾ​॥​
ਦੋਹਰਾ:
Dohira
दोहरा ॥
ਪੋਸਤ​ਭਾਗ​ਅਫੀਮ​ਬਹੁ​ਗਹਿਰੀ​ਭਾਗ​ਘੁਟਾਇ​॥​
ਪੋਸਤ, ਭੰਗ, ਅਫ਼ੀਮ ਅਤੇ ਬਹੁਤ ਸੰਘਣੀ ਭੰਗ ਘੁਟਵਾ ਕੇ
The woman brought the marijuana, cannabis and opium, and
पोसत भाग अफीम बहु गहिरी भाग घुटाइ ॥
ਤੁਰਤ​ਤਰਨਿ​ਲ੍ਯਾਵਤ​ਭਈ​ਮਦ​ਸਤ​ਬਾਰ​ਚੁਆਇ​॥੪੧॥​
ਅਤੇ ਸੱਤ ਵਾਰ ਕੱਢੀ ਹੋਈ ਸ਼ਰਾਬ ਤੁਰਤ (ਉਸ) ਇਸਤਰੀ ਨੇ ਲਿਆ ਦਿੱਤੀ ॥੪੧॥
Presented to him the thoroughly grounded cannabis along with seven times decanted wine.( 41)
तुरत तरनि ल्यावत भई मद सत बार चुआइ ॥४१॥
ਅੜਿਲ​॥​
ਅੜਿਲ:
Arril
अड़िल ॥
ਰਾਇ​ਤਬੈ​ਚਿਤ​ਭੀਤਰ​ਕਿਯਾ​ਬਿਚਾਰ​ਹੈ​॥​
ਰਾਜੇ ਨੇ ਤਦ ਚਿਤ ਵਿਚ ਵਿਚਾਰ ਕੀਤਾ।
The Raja had determined the substance of her charm, (and planned,)
राइ तबै चित भीतर किया बिचार है ॥
ਯਾਹਿ​ਨ​ਭਜਿਹੌ​ਆਜੁ​ਮੰਤ੍ਰ​ਕਾ​ਸਾਰ​ਹੈ​॥​
ਇਸ ਨਾਲ ਅਜ ਕਾਮ-ਕ੍ਰੀੜਾ ਨਹੀਂ ਕਰਾਂਗਾ, ਇਹੀ ਮੰਤ੍ਰ ਦਾ ਸਾਰ ਹੈ।
‘After enchanting her and making her to lie down in the bed.
याहि न भजिहौ आजु मंत्र का सार है ॥
ਅਧਿਕ​ਮਤ​ਕਰਿ​ਯਾਹਿ​ਖਾਟ​ਪਰ​ਡਾਰਿ​ਕੈ​॥​
ਇਸ ਨੂੰ ਬਹੁਤ ਅਧਿਕ ਮਸਤ ਕਰ ਕੇ ਅਤੇ ਮੰਜੀ ਉਤੇ ਪਾ ਕੇ
‘Then leaving sixty gold coins, I will run away,
अधिक मत करि याहि खाट पर डारि कै ॥
ਹੋ​ਸਾਠਿ​ਮੁਹਰ​ਦੈ​ਭਜਿਹੋਂ​ਧਰਮ​ਸੰਭਾਰਿ​ਕੈ​॥੪੨॥​
(ਆਪਣਾ) ਧਰਮ ਸੰਭਾਲ ਕੇ ਭਜਾਂਗਾ ਅਤੇ ਇਸ ਨੂੰ ਸੱਠ ਮੋਹਰਾਂ (ਦੇ ਜਾਵਾਂਗਾ) ॥੪੨॥
And, thus, save my Dharma.(42)
हो साठि मुहर दै भजिहों धरम संभारि कै ॥४२॥
ਦੋਹਰਾ​॥​
ਦੋਹਰਾ:
Dohira
दोहरा ॥
ਰੀਤਿ​ਨ​ਜਾਨਤ​ਪ੍ਰੀਤ​ਕੀ​ਪੈਸਨ​ਕੀ​ਪਰਤੀਤ​॥​
(ਇਹ) ਪ੍ਰੇਮ ਦੀ ਰੀਤ ਨੂੰ ਨਹੀਂ ਸਮਝਦੀ, (ਇਸ ਨੂੰ) ਪੈਸਿਆਂ ਵਿਚ ਹੀ ਵਿਸ਼ਵਾਸ ਹੈ।
‘She does not understand the essence of love as money is the only her passion.
रीति न जानत प्रीत की पैसन की परतीत ॥
ਬਿਛੂ​ਬਿਸੀਅਰੁ​ਬੇਸਯਾ​ਕਹੋ​ਕਵਨ​ਕੇ​ਮੀਤ​॥੪੩॥​
ਬਿਛੂ, ਸੱਪ ਅਤੇ ਵੇਸਵਾ ਦਸੋ, ਭਲਾ ਕਿਸ ਦੇ ਮਿਤਰ ਹਨ ॥੪੩॥
‘How can a reptile and a prostitute think in good terms of their friends?’(43)
बिछू बिसीअरु बेसया कहो कवन के मीत ॥४३॥
ਤਾ​ਕੋ​ਮਦ​ਪ੍ਰਯਾਯੋ​ਘਨੋ​ਅਤਿ​ਚਿਤ​ਮੋਦ​ਬਢਾਇ​॥​
(ਰਾਜੇ ਨੇ) ਬਹੁਤ ਆਨੰਦ ਵਧਾ ਕੇ ਉਸ ਨੂੰ ਬਹੁਤ ਸ਼ਰਾਬ ਪਿਲਾ ਦਿੱਤੀ
Satisfied and pondering this way, the Raja served her wine in abundance.
ता को मद प्रयायो घनो अति चित मोद बढाइ ॥
ਮਤ​ਸਵਾਈ​ਖਾਟ​ਪਰ​ਆਪਿ​ਭਜਨ​ਕੇ​ਭਾਇ​॥੪੪॥​
ਅਤੇ ਆਪ ਭਜਣ ਲਈ ਉਸ ਨੂੰ ਮਦ-ਮਸਤ ਕਰ ਕੇ ਮੰਜੇ ਉਤੇ ਸੁਆ ਦਿੱਤਾ ॥੪੪॥
To run away he put her, when intoxicated with wine, in the bed.(44)
मत सवाई खाट पर आपि भजन के भाइ ॥४४॥
ਮਦਰਾ​ਪ੍ਰਯਾਯੋ​ਤਰੁਨਿ​ਕੋ​ਨਿਜੁ​ਕਰ​ਪ੍ਯਾਲੇ​ਡਾਰਿ​॥​
(ਰਾਜੇ ਨੇ) ਆਪਣੇ ਹੱਥ ਨਾਲ ਪਿਆਲੇ ਵਿਚ ਪਾ ਕੇ ਸ਼ਰਾਬ ਪਿਲਾਈ
The Raja had served her the cups full of wine with his own hands and
मदरा प्रयायो तरुनि को निजु कर प्याले डारि ॥
ਇਹ​ਛਲ​ਸੌ​ਤਿਹ​ਮਤ​ਕਰਿ​ਰਾਖੀ​ਖਾਟ​ਸੁਵਾਰਿ​॥੪੫॥​
ਅਤੇ ਇਸ ਛਲ ਨਾਲ ਉਸ ਨੂੰ ਮਸਤ ਕਰ ਕੇ ਮੰਜੇ ਉਤੇ ਸੁਆ ਦਿੱਤਾ ॥੪੫॥
Cunningly made her to sleep.(45)
इह छल सौ तिह मत करि राखी खाट सुवारि ॥४५॥
ਅੜਿਲ​॥​
ਅੜਿਲ:
Arril
अड़िल ॥
ਭਰਿ​ਭਰਿ​ਨਿਜੁ​ਕਰ​ਪ੍ਯਾਲੇ​ਮਦ​ਤਿਹ​ਪ੍ਰਯਾਇਯੋ​॥​
ਉਸ ਨੂੰ (ਰਾਜੇ ਨੇ) ਆਪਣੇ ਹੱਥ ਨਾਲ ਭਰ ਭਰ ਕੇ ਪਿਆਲੇ ਪਿਲਾਏ।
He had made her to drink cups after cups of the wine
भरि भरि निजु कर प्याले मद तिह प्रयाइयो ॥
ਰਾਮਜਨੀ​ਸੌ​ਅਧਿਕ​ਸੁ​ਨੇਹ​ਜਤਾਇਯੋ​॥​
(ਉਸ) ਵੇਸਵਾ ਨਾਲ ਬਹੁਤ ਪ੍ਰੇਮ ਜਤਾਇਆ।
And showed extraordinary affection.
रामजनी सौ अधिक सु नेह जताइयो ॥
ਮਤ​ਹੋਇ​ਸ੍ਵੈ​ਗਈ​ਰਾਇ​ਤਬ​ਯੌ​ਕਿਯੋ​॥​
(ਜਦੋਂ ਉਹ) ਮਸਤ ਹੋ ਕੇ ਸੌਂ ਗਈ, ਤਦ (ਰਾਜੇ ਨੇ) ਇੰਜ ਕੀਤਾ
When she went into deep slumber,
मत होइ स्वै गई राइ तब यौ कियो ॥
ਹੋ​ਸਾਠਿ​ਮੁਹਰ​ਦੈ​ਤਾਹਿ​ਭਜਨ​ਕੋ​ਮਗੁ​ਲਿਯੋ​॥੪੬॥​
ਕਿ ਉਸ ਨੂੰ ਸਠ ਮੋਹਰਾਂ ਦੇ ਕੇ ਆਪ ਭਜਣ ਦਾ ਰਸਤਾ ਪਕੜਿਆ ॥੪੬॥
He put sixty gold coins and took to his way.( 46)
हो साठि मुहर दै ताहि भजन को मगु लियो ॥४६॥
ਜੋ​ਤੁਮ​ਸੌ​ਹਿਤ​ਕਰੇ​ਨ​ਤੁਮ​ਤਿਹ​ਸੌ​ਕਰੋ​॥​
ਜੇ ਕੋਈ (ਇਸਤਰੀ) ਤੁਹਾਡੇ ਨਾਲ ਹਿਤ ਕਰੇ, (ਤਾਂ) ਤੁਸੀਂ ਉਸ ਨਾਲ ਨਾ ਕਰੋ।
If a (strange lady) wants to make love with you, do not show her affection.
जो तुम सौ हित करे न तुम तिह सौ करो ॥
ਜੋ​ਤੁਮਰੇ​ਰਸ​ਢਰੇ​ਨ​ਤਿਹ​ਰਸ​ਤੁਮ​ਢਰੋ​॥​
ਜੇ (ਉਹ) ਤੁਹਾਡੇ ਰਸ ਵਿਚ ਮਗਨ ਹੋ ਜਾਏ (ਤਾਂ) ਤੁਸੀਂ ਉਸ ਦੇ ਰਸ ਵਿਚ ਗ਼ਰਕ ਨਾ ਹੋਵੋ।
One who wants to relish your (sensual) companionship, don’t relate with her.
जो तुमरे रस ढरे न तिह रस तुम ढरो ॥
ਜਾ​ਕੇ​ਚਿਤ​ਕੀ​ਬਾਤ​ਆਪੁ​ਨਹਿ​ਪਾਇਯੈ​॥​
ਜਿਸ (ਇਸਤਰੀ) ਦੇ ਚਿਤ ਦੀ ਗੱਲ ਤੁਸੀਂ ਨਹੀਂ ਸਮਝ ਸਕਦੇ,
One whose mind is not intelligible enough,
जा के चित की बात आपु नहि पाइयै ॥
ਹੋ​ਤਾ​ਕਹ​ਚਿਤ​ਕੋ​ਭੇਦ​ਨ​ਕਬਹੁ​ਜਤਾਇਯੈ​॥੪੭॥​
(ਤਾਂ) ਉਸ ਨੂੰ ਆਪਣੇ ਚਿਤ ਦਾ ਭੇਦ ਬਿਲਕੁਲ ਨਾ ਦਸੋ ॥੪੭॥
Don’t divulge your inner thought.(47)
हो ता कह चित को भेद न कबहु जताइयै ॥४७॥
ਦੋਹਰਾ​॥​
ਦੋਹਰਾ:
Dohira
दोहरा ॥
ਰਾਇ​ਭਜ੍ਯੋ​ਤ੍ਰਿਯ​ਮਤ​ਕਰਿ​ਸਾਠਿ​ਮੁਹਰ​ਦੈ​ਤਾਹਿ​॥​
ਉਸ ਇਸਤਰੀ ਨੂੰ ਬੇਹੋਸ਼ ਕਰ ਕੇ ਅਤੇ ਸੱਠ ਮੋਹਰਾਂ ਦੇ ਕੇ ਰਾਜਾ ਭਜ ਗਿਆ
Intoxicating the woman and leaving sixty gold coins, the Raja ran away.
राइ भज्यो त्रिय मत करि साठि मुहर दै ताहि ॥
ਆਨਿ​ਬਿਰਾਜ੍ਰਯੋ​ਧਾਮ​ਮੈ​ਕਿਨਹੂੰ​ਨ​ਹੇਰਿਯੋ​ਵਾਹਿ​॥੪੮॥​
ਅਤੇ ਆਪਣੇ ਘਰ ਵਿਚ ਆ ਗਿਆ, ਉਸ ਨੂੰ ਕਿਸੇ ਨੇ ਵੀ ਨਾ ਵੇਖਿਆ ॥੪੮॥
Without being noticed by anybody he returned and settled down in his own house.( 48)
आनि बिराज्रयो धाम मै किनहूं न हेरियो वाहि ॥४८॥
ਅੜਿਲ​॥​
ਅੜਿਲ:
Arril
अड़िल ॥
ਤਬੈ​ਰਾਇ​ਗ੍ਰਿਹ​ਆਇ​ਸੁ​ਪ੍ਰਣ​ਐਸੇ​ਕਿਯੋ​॥​
ਤਦ ਰਾਜੇ ਨੇ ਘਰ ਪਹੁੰਚ ਕੇ ਇਸ ਤਰ੍ਹਾਂ ਪ੍ਰਣ ਕੀਤਾ
तबै राइ ग्रिह आइ सु प्रण ऐसे कियो ॥
ਭਲੇ​ਜਤਨ​ਸੌ​ਰਾਖਿ​ਧਰਮ​ਅਬ​ਮੈ​ਲਿਯੋ​॥​
ਕਿ ਮੈਂ ਹੁਣ ਚੰਗੇ ਯਤਨ ਨਾਲ ਆਪਣਾ ਧਰਮ ਬਚਾ ਲਿਆ ਹੈ।
Arriving home, he thanked his luck for saving his Dharma this time and determined,
भले जतन सौ राखि धरम अब मै लियो ॥
ਦੇਸ​ਦੇਸ​ਨਿਜੁ​ਪ੍ਰਭ​ਕੀ​ਪ੍ਰਭਾ​ਬਿਖੇਰਿਹੌ​॥​
(ਹੁਣ ਮੈਂ) ਦੇਸ ਦੇਸਾਂਤਰਾਂ ਵਿਚ ਆਪਣੇ ਪ੍ਰਭੂ ਦੀ ਪ੍ਰਭੁਤਾ ਨੂੰ ਪ੍ਰਸਾਰਾਂਗਾ
‘Now I will roam around different countries to spread God’s exaltations,
देस देस निजु प्रभ की प्रभा बिखेरिहौ ॥
ਹੋ​ਆਨ​ਤ੍ਰਿਯਾ​ਕਹ​ਬਹੁਰਿ​ਨ​ਕਬਹੂੰ​ਹੇਰਿਹੌ​॥੪੯॥​
ਅਤੇ ਪਰਾਈ ਇਸਤਰੀ ਨੂੰ ਫਿਰ ਕਦੇ ਵੀ ਨਹੀਂ ਵੇਖਾਂਗਾ ॥੪੯॥
And swore never to heed to a strange (woman).(49)
हो आन त्रिया कह बहुरि न कबहूं हेरिहौ ॥४९॥
ਦੋਹਰਾ​॥​
ਦੋਹਰਾ:
Dohira
दोहरा ॥
ਵਹੈ​ਪ੍ਰਤਗ੍ਰਯਾ​ਤਦਿਨ​ਤੇ​ਬ੍ਯਾਪਤ​ਮੋ​ਹਿਯ​ਮਾਹਿ​॥​
ਉਸ ਦਿਨ ਦੀ ਉਹ ਪ੍ਰਤਿਗਿਆ ਮੇਰੇ ਮਨ ਵਿਚ ਵਿਆਪਤ ਹੈ।
वहै प्रतग्रया तदिन ते ब्यापत मो हिय माहि ॥