GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 827
Display Settings
Translations
ਚਮਤਕਾਰ​ਇਕ​ਤੌਹਿ​ਦਿਖੈਹੌ​॥​
ਮੈਂ ਤੈਨੂੰ ਇਕ ਚਮਤਕਾਰ ਵਿਖਾਉਂਦਾ ਹਾਂ।
A miracle and, thereafter,
चमतकार इक तौहि दिखैहौ ॥
ਤਿਹ​ਪਾਛੈ​ਤੁਹਿ​ਮੰਤ੍ਰ​ਸਿਖੈਹੌ​॥੧੬॥​
ਉਸ ਤੋਂ ਬਾਦ ਤੈਨੂੰ ਮੰਤ੍ਰ ਸਿਖਾਵਾਂਗਾ ॥੧੬॥
The magical charms will be taught to you.(16)
तिह पाछै तुहि मंत्र सिखैहौ ॥१६॥
ਦੋਹਰਾ​॥​
ਦੋਹਰਾ:
Dohira
दोहरा ॥
ਹੋਤ​ਪੁਰਖ​ਤੇ​ਮੈ​ਤ੍ਰਿਯਾ​ਤ੍ਰਿਯ​ਤੇ​ਨਰ​ਹ੍ਵੈ​ਜਾਉ​॥​
ਮੈਂ ਪੁਰਸ਼ ਤੋਂ ਇਸਤਰੀ ਅਤੇ ਇਸਤਰੀ ਤੋ ਪੁਰਸ਼ ਹੋ ਜਾਵਾਂਗਾ।
‘1 will convert a man into a woman and a woman into a man.
होत पुरख ते मै त्रिया त्रिय ते नर ह्वै जाउ ॥
ਨਰ​ਹ੍ਵੈ​ਸਿਖਵੌ​ਮੰਤ੍ਰ​ਤੁਹਿ​ਤ੍ਰਿਯ​ਹ੍ਵੈ​ਭੋਗ​ਕਮਾਉ​॥੧੭॥​
ਪੁਰਸ਼ ਹੋ ਕੇ ਤੈਨੂੰ ਮੰਤ੍ਰ ਸਿਖਾਵਾਂਗਾ ਅਤੇ ਇਸਤਰੀ ਹੋ ਕੇ ਕਾਮ-ਕ੍ਰੀੜਾ ਕਰਾਂਗਾ ॥੧੭॥
‘Becoming a man I will teach you charms and, then turning into a woman 1 will indulge in sexual play with you.’(17)
नर ह्वै सिखवौ मंत्र तुहि त्रिय ह्वै भोग कमाउ ॥१७॥
ਰਾਇ​ਬਾਚ​॥​
ਰਾਇ ਨੇ ਕਿਹਾ:
Said the Raja
राइ बाच ॥
ਪੁਰਖ​ਮੰਤ੍ਰ​ਦਾਇਕ​ਪਿਤਾ​ਮੰਤ੍ਰ​ਦਾਇਕ​ਤ੍ਰਿਯ​ਮਾਤ​॥​
ਮੰਤ੍ਰ ਦੇਣ ਵਾਲਾ ਪੁਰਸ਼ ਪਿਤਾ ਅਤੇ ਮੰਤ੍ਰ ਦੇਣ ਵਾਲੀ ਇਸਤਰੀ ਮਾਤਾ ਹੁੰਦੀ ਹੈ।
‘The man who confers the charms is the father and a woman the mother.
पुरख मंत्र दाइक पिता मंत्र दाइक त्रिय मात ॥
ਤਿਨ​ਕੀ​ਸੇਵਾ​ਕੀਜਿਯੈ​ਭੋਗਨ​ਕੀ​ਨ​ਜਾਤ​॥੧੮॥​
ਉਨ੍ਹਾਂ ਦੀ ਸੇਵਾ ਕੀਤੀ ਜਾਂਦੀ ਹੈ, ਕਾਮ-ਕ੍ਰੀੜਾ ਨਹੀਂ ਕੀਤੀ ਜਾਂਦੀ ॥੧੮॥
‘One should provide them service instead of involving in sexual plays.(18)
तिन की सेवा कीजियै भोगन की न जात ॥१८॥
ਅੜਿਲ​॥​
ਅੜਿਲ:
Arril
अड़िल ॥
ਬਹੁ​ਬਰਿਸਨ​ਲਗਿ​ਜਾਨਿ​ਸੇਵ​ਗੁਰ​ਕੀਜਿਯੈ​॥​
ਬਹੁਤ ਬਰਸ ਤਕ ਗੁਰੂ ਦੀ ਸੇਵਾ ਕਰਨੀ ਚਾਹੀਦੀ ਹੈ
‘By rendering service and bowing head in obeisance to the Guru for
बहु बरिसन लगि जानि सेव गुर कीजियै ॥
ਜਤਨ​ਕੋਟਿ​ਕਰਿ​ਬਹੁਰਿ​ਸੁ​ਮੰਤ੍ਰਹਿ​ਲੀਜਿਯੈ​॥​
ਅਤੇ ਫਿਰ ਬਹੁਤ ਯਤਨ ਕਰ ਕੇ ਮੰਤ੍ਰ ਹਾਸਲ ਕਰਨਾ ਚਾਹੀਦਾ ਹੈ।
A long time, with great efforts, the charms are learnt.
जतन कोटि करि बहुरि सु मंत्रहि लीजियै ॥
ਜਾਹਿ​ਅਰਥ​ਕੇ​ਹੇਤ​ਸੀਸ​ਨਿਹੁਰਾਇਯੈ​॥​
ਉਸ ਲਈ (ਉਸ ਦੇ ਸਾਹਮਣੇ) ਸੀਸ ਨਿਵਾਉਣਾ ਚਾਹੀਦਾ ਹੈ।
‘You bow your head before him and
जाहि अरथ के हेत सीस निहुराइयै ॥
ਹੋ​ਕਹੋ​ਚਤੁਰਿ​ਤਾ​ਸੌ​ਕ੍ਯੋਨ​ਕੇਲ​ਮਚਾਇਯੈ​॥੧੯॥​
ਹੇ ਚਤੁਰ! ਦਸੋ, (ਫਿਰ) ਉਸ ਨਾਲ ਕਿਉਂ ਕਾਮ-ਕ੍ਰੀੜਾ ਕੀਤੀ ਜਾਏ ॥੧੯॥
To learn you perform playful actions.’(l9)
हो कहो चतुरि ता सौ क्योन केल मचाइयै ॥१९॥
ਚੌਪਈ​॥​
ਚੌਪਈ:
Chaupaee
चौपई ॥
ਤਬ​ਜੋਗੀ​ਇਹ​ਭਾਤਿ​ਸੁਨਾਯੋ​॥​
ਤਦ ਜੋਗੀ ਨੇ ਇਸ ਤਰ੍ਹਾਂ ਕਿਹਾ,
तब जोगी इह भाति सुनायो ॥
ਤਵ​ਭੇਟਨ​ਹਿਤ​ਭੇਖ​ਬਨਾਯੋ​॥​
ਤੁਹਾਨੂੰ ਮਿਲਣ ਲਈ ਇਹ ਭੇਖ ਬਣਾਇਆ ਸੀ।
Thereafter ascetic added, ‘To meet you I have disguised myself like
तव भेटन हित भेख बनायो ॥
ਅਬ​ਮੇਰੇ​ਸੰਗ​ਭੋਗ​ਕਮੈਯੈ​॥​
ਹੁਣ ਮੇਰੇ ਨਾਲ ਕਾਮ-ਕ੍ਰੀੜਾ ਕਰੋ
अब मेरे संग भोग कमैयै ॥
ਆਨ​ਪਿਯਾ​ਸੁਭ​ਸੇਜ​ਸੁਹੈਯੈ​॥੨੦॥​
ਅਤੇ ਹੇ ਪ੍ਰੀਤਮ! (ਮੇਰੀ) ਸ਼ੁਭ ਸੇਜ ਉਤੇ ਸੁਸ਼ੋਭਿਤ ਹੋਵੋ ॥੨੦॥
This. ‘Now you bedeck my bed and enjoy sex with me.(20)
आन पिया सुभ सेज सुहैयै ॥२०॥
ਦੋਹਰਾ​॥​
ਦੋਹਰਾ:
Dohira
दोहरा ॥
ਤਨ​ਤਰਫਤ​ਤਵ​ਮਿਲਨ​ਕੌ​ਬਿਰਹ​ਬਿਕਲ​ਭਯੋ​ਅੰਗ​॥​
ਤੈਨੂੰ ਮਿਲਣ ਲਈ ਮੇਰਾ ਤਨ ਤੜਪਦਾ ਹੈ ਅਤੇ ਬਿਰਹੋਂ ਕਾਰਨ ਮੇਰੇ ਅੰਗ ਵਿਆਕੁਲ ਹੋ ਗਏ ਹਨ।
‘My mind has been craving to meat you and every limb of my body is getting impassioned.
तन तरफत तव मिलन कौ बिरह बिकल भयो अंग ॥
ਸੇਜ​ਸੁਹੈਯੈ​ਆਨ​ਪਿਯ​ਆਜੁ​ਰਮੋ​ਮੁਹਿ​ਸੰਗ​॥੨੧॥​
ਹੇ ਪ੍ਰਿਯ! (ਮੇਰੀ) ਸੇਜ ਉਤੇ ਆ ਕੇ ਬਿਰਾਜੋ ਅਤੇ ਅਜ ਮੇਰੇ ਨਾਲ ਰਮਣ ਕਰੋ ॥੨੧॥
‘O my love! Come to my ravishing bed and enthral me with your company.(21)
सेज सुहैयै आन पिय आजु रमो मुहि संग ॥२१॥
ਭਜੇ​ਬਧੈਹੌ​ਚੋਰ​ਕਹਿ​ਤਜੇ​ਦਿਵੈਹੌ​ਗਾਰਿ​॥​
(ਜੇ) ਭਜੋਗੇ ਤਾਂ ਚੋਰ ਕਹਿ ਕੇ ਪਕੜਵਾ ਦਿਆਂਗੀ ਅਤੇ (ਜੇ) ਛਡੋਗੇ ਤਾਂ ਗਾਲ੍ਹਾਂ ਦਿਆਂਗੀ।
‘But if you attempt to run away, 1 will get you caught by shouting “thief” and abuse you as well.
भजे बधैहौ चोर कहि तजे दिवैहौ गारि ॥
ਨਾਤਰ​ਸੰਕ​ਬਿਸਾਰਿ​ਕਰਿ​ਮੋ​ਸੌ​ਕਰਹੁ​ਬਿਹਾਰ​॥੨੨॥​
ਨਹੀਂ ਤਾਂ ਨਿਸੰਗ ਹੋ ਕੇ ਮੇਰੇ ਨਾਲ ਰਮਣ ਕਰੋ ॥੨੨॥
‘Therefore, my love! Forget all the apprehensions and indulge with me in fornication.(22)
नातर संक बिसारि करि मो सौ करहु बिहार ॥२२॥
ਕਾਮਾਤੁਰ​ਹ੍ਵੈ​ਜੋ​ਤਰੁਨਿ​ਆਵਤ​ਪਿਯ​ਕੇ​ਪਾਸ​॥​
ਕਾਮ ਨਾਲ ਪੀੜਿਤ ਹੋ ਕੇ ਜੋ ਇਸਤਰੀ ਪ੍ਰਿਯ ਦੇ ਕੋਲ ਆਉਂਦੀ ਹੈ।
‘If a woman comes to her husband tormented with the sexual desire,
कामातुर ह्वै जो तरुनि आवत पिय के पास ॥
ਮਹਾ​ਨਰਕ​ਸੋ​ਡਾਰਿਯਤ​ਦੈ​ਜੋ​ਜਾਨ​ਨਿਰਾਸ​॥੨੩॥​
(ਜੇ ਪ੍ਰਿਯ) ਉਸ ਨੂੰ ਨਿਰਾਸ ਜਾਣ ਦੇਵੇ ਤਾਂ ਉਸ ਨੂੰ ਮਹਾ ਨਰਕ ਵਿਚ ਸੁਟ ਦਿੱਤਾ ਜਾਵੇ ॥੨੩॥
‘And, if she faces disappointment, then, her husband is fit to be thrown into the hell.(23)
महा नरक सो डारियत दै जो जान निरास ॥२३॥
ਤਨ​ਅਨੰਗ​ਜਾ​ਕੇ​ਜਗੈ​ਤਾਹਿ​ਨ​ਦੈ​ਰਤਿ​ਦਾਨ​॥​
ਜਿਸ (ਇਸਤਰੀ) ਦੇ ਸ਼ਰੀਰ ਵਿਚ ਜੇ ਕਾਮ ਜਾਗਿਆ ਹੋਵੇ, ਉਸ ਨੂੰ (ਜੇ ਪੁਰਸ਼) ਪ੍ਰੇਮ ਦਾ ਦਾਨ ਨਹੀਂ ਦਿੰਦਾ,
‘If a person does not grant the benevolence of carnal fulfillment to a
तन अनंग जा के जगै ताहि न दै रति दान ॥
ਤਵਨ​ਪੁਰਖ​ਕੋ​ਡਾਰਿਯਤ​ਜਹਾ​ਨਰਕ​ਕੀ​ਖਾਨਿ​॥੨੪॥​
ਉਸ ਪੁਰਸ਼ ਨੂੰ ਉਥੇ ਸੁਟਿਆ ਜਾਏ ਜਿਥੇ ਨਰਕ ਦੀ ਖਾਣ ਹੈ ॥੨੪॥
Sex desirous woman, then, (that person), deserves to be cast off into hell.(24)
तवन पुरख को डारियत जहा नरक की खानि ॥२४॥
ਅੜਿਲ​॥​
ਅੜਿਲ:
Arril
अड़िल ॥
ਰਾਮਜਨੀ​ਗ੍ਰਿਹ​ਜਨਮ​ਬਿਧਾਤੈ​ਮੁਹਿ​ਦਿਯਾ​॥​
ਵਿਧਾਤਾ ਨੇ ਮੈਨੂੰ ਵੇਸਵਾ ਦੇ ਘਰ ਜਨਮ ਦਿੱਤਾ ਹੈ।
‘God gave me birth into the house of a prostitute and
रामजनी ग्रिह जनम बिधातै मुहि दिया ॥
ਤਵ​ਮਿਲਬੇ​ਹਿਤ​ਭੇਖ​ਜੋਗ​ਕੋ​ਮੈ​ਲਿਯਾ​॥​
ਤੈਨੂੰ ਮਿਲਣ ਲਈ ਮੈਂ ਜੋਗ ਦਾ ਭੇਖ ਲਿਆ ਹੈ।
I disguised myself into an ascetic to meet you.
तव मिलबे हित भेख जोग को मै लिया ॥
ਤੁਰਤ​ਸੇਜ​ਹਮਰੀ​ਅਬ​ਆਨਿ​ਸੁਹਾਇਯੈ​॥​
ਹੁਣ ਤੁਰਤ ਮੇਰੀ ਸੇਜ ਨੂੰ ਸੁਸ਼ੋਭਿਤ ਕਰੋ।
‘Now you be quick and adorn my bed. I am your maid,
तुरत सेज हमरी अब आनि सुहाइयै ॥
ਹੋ​ਹ੍ਵੈ​ਦਾਸੀ​ਤਵ​ਰਹੋਂ​ਨ​ਮੁਹਿ​ਤਰਸਾਇਯੈ​॥੨੫॥​
ਮੈਂ ਤੁਹਾਡੀ ਦਾਸੀ ਹੋ ਕੇ ਰਹਾਂਗੀ, ਮੈਨੂੰ (ਹੋਰ) ਨਾ ਤਰਸਾਓ ॥੨੫॥
Please don’t torment me.(25)
हो ह्वै दासी तव रहों न मुहि तरसाइयै ॥२५॥
ਦੋਹਰਾ​॥​
ਦੋਹਰਾ:
Dohira
दोहरा ॥
ਕਹਾ​ਭਯੋ​ਸੁਘਰੇ​ਭਏ​ਕਰਤ​ਜੁਬਨ​ਕੋ​ਮਾਨ​॥​
ਕੀ ਹੋਇਆ (ਜੇ ਤੁਸੀਂ) ਸੁਘੜ ਹੋ ਅਤੇ ਜਵਾਨੀ ਦਾ ਮਾਣ ਕਰਦੇ ਹੋ।
‘What if you are astute? You must not be proud of your youth.
कहा भयो सुघरे भए करत जुबन को मान ॥
ਬਿਰਹ​ਬਾਨ​ਮੋ​ਕੋ​ਲਗੇ​ਬ੍ਰਿਥਾ​ਨ​ਦੀਜੈ​ਜਾਨ​॥੨੬॥​
ਮੈਨੂੰ ਵਿਯੋਗ ਦਾ ਬਾਣ ਲਗਾ ਹੈ, (ਇਸ ਨੂੰ) ਬਿਰਥਾ ਨਾ ਜਾਣ ਦਿਓ ॥੨੬॥
‘I am afflicted with the arrow of separation, don’t let it dissipate.(26)
बिरह बान मो को लगे ब्रिथा न दीजै जान ॥२६॥
ਅੜਿਲ​॥​
ਅੜਿਲ:
Arril
अड़िल ॥
ਬ੍ਰਿਥਾ​ਨ​ਦੀਜੈ​ਜਾਨ​ਮੈਨ​ਬਸਿ​ਮੈ​ਭਈ​॥​
(ਸਮੇਂ ਨੂੰ) ਵਿਅਰਥ ਨਾ ਜਾਣ ਦਿਓ, ਮੈਂ (ਇਸ ਵੇਲੇ) ਕਾਮ ਦੇ ਵਸ ਵਿਚ ਹਾਂ।
‘Don’t lose this opportunity I am in the grip (of Cupid)
ब्रिथा न दीजै जान मैन बसि मै भई ॥
ਬਿਰਹਿ​ਸਮੁੰਦ​ਕੇ​ਬੀਚ​ਬੂਡਿ​ਸਿਰ​ਲੌ​ਗਈ​॥​
(ਮੈਂ) ਵਿਰਹ ਦੇ ਸਮੁੰਦਰ ਵਿਚ ਸਿਰ ਤਕ ਡੁਬੀ ਹੋਈ ਹਾਂ।
And drowning in the sea of passion up to brim.
बिरहि समुंद के बीच बूडि सिर लौ गई ॥
ਭੋਗ​ਕਰੇ​ਬਿਨੁ​ਮੋਹਿ​ਜਾਨ​ਨਹੀ​ਦੀਜਿਯੈ​॥​
ਮੈਨੂੰ ਕਾਮ-ਕ੍ਰੀੜਾ ਕੀਤੇ ਬਿਨਾ ਜਾਣ ਨਾ ਦਿਓ
‘Don’t let me drown into the dense and dark cloudy night
भोग करे बिनु मोहि जान नही दीजियै ॥
ਹੋ​ਘਨਵਾਰੀ​ਨਿਸ​ਹੇਰਿ​ਗੁਮਾਨ​ਨ​ਕੀਜਿਯੈ​॥੨੭॥​
ਅਤੇ ਬਦਲ ਵਰਗੀ ਕਾਲੀ ਰਾਤ ਰੂਪ (ਮੇਰੀ ਕਾਮ ਅਵਸਥਾ) ਨੂੰ ਵੇਖ ਕੇ ਗੁਮਾਨ ਨਾ ਕਰੋ ॥੨੭॥
Without sexual fulfilment.(27)
हो घनवारी निस हेरि गुमान न कीजियै ॥२७॥
ਦਿਸਨ​ਦਿਸਨ​ਕੇ​ਲੋਗ​ਤਿਹਾਰੇ​ਆਵਹੀ​॥​
ਹਰ ਪਾਸੇ ਤੋਂ ਲੋਕੀਂ ਤੁਹਾਡੇ ਕੋਲ ਆਉਂਦੇ ਹਨ।
‘People come from all the directions and get their mind pleasing
दिसन दिसन के लोग तिहारे आवही ॥
ਮਨ​ਬਾਛਤ​ਜੋ​ਬਾਤ​ਉਹੈ​ਬਰ​ਪਾਵਹੀ​॥​
ਜੋ ਮਨ ਦੀ ਇੱਛਾ ਹੋਵੇ, ਉਹੀ ਵਰ ਪ੍ਰਾਪਤ ਕਰਦੇ ਹਨ।
Aspirations fulfilled, then what wrong have I done?
मन बाछत जो बात उहै बर पावही ॥
ਕਵਨ​ਅਵਗ੍ਰਯਾ​ਮੋਰਿ​ਨ​ਤੁਮ​ਕਹ​ਪਾਇਯੈ​॥​
ਮੇਰੇ ਤੋਂ ਕੀ ਗੁਸਤਾਖ਼ੀ ਹੋਈ ਹੈ (ਕਿ ਮੈਂ) ਤੁਹਾਨੂੰ ਪ੍ਰਾਪਤ ਨਹੀਂ ਕਰ ਸਕਦੀ।
‘You cannot narrate any as (I have done nothing wrong).
कवन अवग्रया मोरि न तुम कह पाइयै ॥
ਹੋ​ਦਾਸਨ​ਦਾਸੀ​ਹ੍ਵੈ​ਹੌ​ਸੇਜ​ਸੁਹਾਇਯੈ​॥੨੮॥​
(ਮੈਂ) ਤੁਹਾਡੀ ਦਾਸਨ ਦਾਸੀ ਹੋਵਾਂਗੀ, (ਮੇਰੀ) ਸੇਜਾ ਨੂੰ ਸੁਸ਼ੋਭਿਤ ਕਰੋ ॥੨੮॥
‘I am your slave, please come to my bed’.(28)
हो दासन दासी ह्वै हौ सेज सुहाइयै ॥२८॥
ਮੰਤ੍ਰ​ਸਿਖਨ​ਹਿਤ​ਧਾਮ​ਤਿਹਾਰੇ​ਆਇਯੋ​॥​
(ਰਾਜੇ ਨੇ ਉੱਤਰ ਦਿੱਤਾ ਕਿ ਮੈਂ) ਮੰਤ੍ਰ ਸਿਖਣ ਲਈ ਤੇਰੇ ਘਰ ਆਇਆ ਸਾਂ।
(The Raja said), ‘I had come to you to learn the charms
मंत्र सिखन हित धाम तिहारे आइयो ॥
ਤੁਮ​ਆਗੈ​ਐਸੇ​ਇਹ​ਚਰਿਤ​ਬਨਾਇਯੋ​॥​
ਅਗੋਂ ਤੂੰ ਅਜਿਹਾ ਚਰਿਤ੍ਰ ਬਣਾਇਆ ਹੈ।
But you are playing such a drama.
तुम आगै ऐसे इह चरित बनाइयो ॥
ਮੈ​ਨ​ਤੁਹਾਰੇ​ਸੰਗ​ਭੋਗ​ਕ੍ਯੋਹੂੰ​ਕਰੋ​॥​
ਮੈਂ ਤੇਰੇ ਨਾਲ ਕਾਮ-ਕ੍ਰੀੜਾ ਕਿਉਂ ਕਰਾਂ।
‘Why should I indulge in sex with you?
मै न तुहारे संग भोग क्योहूं करो ॥
ਹੋ​ਧਰਮ​ਛੂਟਨ​ਕੇ​ਹੇਤ​ਅਧਿਕ​ਮਨ​ਮੈ​ਡਰੋ​॥੨੯॥​
(ਆਪਣੇ) ਧਰਮ ਦੇ ਨਸ਼ਟ ਹੋਣ ਕਾਰਨ ਮਨ ਵਿਚ ਬਹੁਤ ਡਰਦਾ ਹਾਂ ॥੨੯॥
‘By doing this, I am afraid, I will go astray of my righteous path.’ (29)
हो धरम छूटन के हेत अधिक मन मै डरो ॥२९॥