GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 823
Display Settings
Translations
ਚਿਤਾ​ਜੈਸੇ​ਚੀਰ​ਚਪਲਾ​ਸੀ​ਚਿਤਵਨ​ਲਾਗੈ​ਚੀਰਬੇ​ਸੀ​ਚੌਪਖਾ​ਸੁਹਾਤੁ​ਨ​ਰੁਚੈਲ​ਸੀ​॥​
ਬਸਤ੍ਰ ਚਿਤਾ ਵਰਗੇ, ਚਿਤਵਨ ਬਿਜਲੀ ਵਰਗੀ ਅਤੇ ਚੌ-ਲੜਾ ਹਾਰ (ਕਾਸ਼ੀ ਦੇ) ਕਲਵਤ੍ਰ ਜਿਹਾ (ਹੈ, ਜੋ) ਜ਼ਰਾ ਵੀ ਚੰਗੇ ਨਹੀਂ ਲਗਦੇ।
‘I feel the bed as a funeral pyre, your fascination strikes like the lightening and 1 cannot adore the pearls around my neck.
चिता जैसे चीर चपला सी चितवन लागै चीरबे सी चौपखा सुहातु न रुचैल सी ॥
ਚੰਗੁਲ​ਸੀ​ਚੌਪ​ਸਰ​ਚਾਪ​ਜੈਸੋ​ਚਾਮੀਕਰ​ਚੋਟ​ਸੀ​ਚਿਨੌਤ​ਲਾਗੈ​ਸੀਰੀ​ਲਾਗੈ​ਸੈਲ​ਸੀ​॥​
ਚੰਪਾਕਲੀ (ਸਿਰ ਦਾ ਭੂਸ਼ਣ) ਥਪੜ ਵਰਗੀ, ਸੋਨਾ ਧਨੁਸ਼ ਵਰਗਾ, ਦੌਣੀ ਚੋਟ ਦੇ ਸਮਾਨ ਅਤੇ ਮਿਠੇ ਪਦਾਰਥ ਪੱਥਰ ਵਰਗੇ ਲਗਦੇ ਹਨ।
‘The splendour seems like the gallows, the enchantment is slapping me and the sweet viands seem like stones.
चंगुल सी चौप सर चाप जैसो चामीकर चोट सी चिनौत लागै सीरी लागै सैल सी ॥
ਚਟਕ​ਚੁਪੇਟ​ਸੀ​ਲਗਤ​ਬਿਨਾ​ਚਿੰਤਾਮਨਿ​ਚਾਬੁਕ​ਸੇ​ਚੌਰ​ਲਾਗੈ​ਚਾਦਨੀ​ਚੁਰੈਲ​ਸੀ​॥੧੭॥​
ਚਿੰਤਾਮਣੀ (ਕ੍ਰਿਸ਼ਨ) ਤੋਂ ਬਿਨਾ ਚਮਕ-ਦਮਕ ਚਪੇੜ ਵਾਂਗ, ਚੌਰ ਚਾਬੁਕ ਵਰਗੀ ਅਤੇ ਚਾਂਦਨੀ ਚੁੜੇਲ ਵਰਗੀ ਲਗਦੀ ਹੈ ॥੧੭॥
‘O my captivating Krishna, without you the Moon night is irritating me, the fly-whisk seems like a whip, and the Moon presents witchery atmosphere.’(17)
चटक चुपेट सी लगत बिना चिंतामनि चाबुक से चौर लागै चादनी चुरैल सी ॥१७॥
ਦੋਹਰਾ​॥​
ਦੋਹਰਾ:
Dohira
दोहरा ॥
ਪੜਿ​ਪਤਿਯਾ​ਤਾ​ਕੀ​ਤੁਰਤੁ​ਰੀਝਿ​ਗਏ​ਬ੍ਰਿਜਨਾਥ​॥​
ਉਸ ਦੀ ਚਿੱਠੀ ਪੜ੍ਹ ਕੇ ਸ੍ਰੀ ਕ੍ਰਿਸ਼ਨ ਤੁਰਤ ਪ੍ਰਸੰਨ ਹੋ ਗਏ
Reading her letter, Sri Krishna was appeased and arranged his own
पड़ि पतिया ता की तुरतु रीझि गए ब्रिजनाथ ॥
ਸਖੀ​ਏਕ​ਪਠਾਵਤ​ਭਏ​ਮੈਨਪ੍ਰਭਾ​ਕੇ​ਸਾਥ​॥੧੮॥​
(ਅਤੇ) ਮੈਨ ਪ੍ਰਭਾ ਨਾਲ ਇਕ ਸਖੀ ਭੇਜ ਦਿੱਤੀ ॥੧੮॥
Maid to accompany Radha’s friend.(18)
सखी एक पठावत भए मैनप्रभा के साथ ॥१८॥
ਰਾਧਾ​ਸੌ​ਮਿਲਨੋ​ਬਦ੍ਯੋ​ਜਲ​ਜਮੁਨਾ​ਮੈ​ਜਾਇ​॥​
ਰਾਧਾ ਨਾਲ ਜਮਨਾ ਦੇ ਜਲ ਵਿਚ ਮਿਲਣ ਦੀ ਪੱਕੀ ਗੱਲ ਕਹਿ ਕੇ,
To see Radha, a meeting at the river Jamuna was planned,
राधा सौ मिलनो बद्यो जल जमुना मै जाइ ॥
ਸਖੀ​ਪਠੀ​ਤਾ​ਕੋ​ਤਬੈ​ਤਿਹ​ਮੁਹਿ​ਆਨਿ​ਮਿਲਾਇ​॥੧੯॥​
ਉਸੇ ਵੇਲੇ ਉਸ ਵਲ ਸਖੀ ਭੇਜੀ ਕਿ ਉਸ ਨੂੰ ਮੈਨੂੰ ਮਿਲਾ ਦੇ ॥੧੯॥
And a maid was at once assigned to go and make the arrangements.(19)
सखी पठी ता को तबै तिह मुहि आनि मिलाइ ॥१९॥
ਸਖੀ​ਤੁਰਤ​ਤਹ​ਕੌ​ਚਲੀ​ਸ੍ਰੀ​ਜਦੁਪਤਿ​ਕੇ​ਹੇਤ​॥​
ਸ੍ਰੀ ਕ੍ਰਿਸ਼ਨ ਦੇ ਕੰਮ ਲਈ ਸਖੀ ਉਸ ਵਲ ਚਲ ਪਈ
Hearing the order of Sri Krishna,
सखी तुरत तह कौ चली स्री जदुपति के हेत ॥
ਜੈਸੇ​ਪਵਨ​ਪ੍ਰਚੰਡ​ਕੌ​ਤਨ​ਨ​ਦਿਖਾਈ​ਦੇਤ​॥੨੦॥​
ਜਿਵੇਂ ਤੇਜ਼ ਪੌਣ (ਦੇ ਚਲਣ ਵੇਲੇ) ਉਸ ਦਾ ਸ਼ਰੀਰ ਵਿਖਾਈ ਨਹੀਂ ਦਿੰਦਾ ॥੨੦॥
The maid flew like a flying horse to that direction.(20)
जैसे पवन प्रचंड कौ तन न दिखाई देत ॥२०॥
ਤੜਿਤਾ​ਕ੍ਰਿਤ​ਜਾ​ਕੌ​ਸਖੀ​ਚਤੁਰਿ​ਕਹਤ​ਤ੍ਰਿਯ​ਆਇ​॥​
ਤੜਿਤਾ ਕ੍ਰਿਤ ਨਾਂ ਦੀ ਸਖੀ ਆ ਗਈ ਜੋ ਬਹੁਤ ਚਤੁਰ ਇਸਤਰੀ ਕਹੀ ਜਾਂਦੀ ਸੀ।
The maid, which was thought to be as fast as lightening in the sky,
तड़िता क्रित जा कौ सखी चतुरि कहत त्रिय आइ ॥
ਸੋ​ਹਰਿ​ਰਾਧਾ​ਪ੍ਰਤਿ​ਪਠੀ​ਭੇਦ​ਸਕਲ​ਸਮਝਾਇ​॥੨੧॥​
ਉਸ ਨੂੰ ਸ੍ਰੀ ਕ੍ਰਿਸ਼ਨ ਨੇ ਸਾਰਾ ਭੇਦ ਸਮਝਾ ਕੇ ਰਾਧਾ ਕੋਲ ਭੇਜ ਦਿੱਤਾ ॥੨੧॥
Had been assigned by Sri Krishna to go and see Radha.(21)
सो हरि राधा प्रति पठी भेद सकल समझाइ ॥२१॥
ਸਵੈਯਾ​॥​
ਸਵੈਯਾ:
Savaiyya
सवैया ॥
ਫੂਲ​ਫੁਲੇਲ​ਲਗਾਇ​ਕੈ​ਚੰਦਨ​ਬੈਠਿ​ਰਹੀ​ਕਰਿ​ਭੋਜਨ​ਭਾਮਨਿ​॥​
ਫੁਲ, ਅਤਰ ਅਤੇ ਚੰਦਨ ਲਗਾ ਕੇ ਅਤੇ ਭੋਜਨ ਕਰ ਕੇ ਰਾਧਾ ('ਭਾਮਨਿ') ਬੈਠੀ ਹੋਈ ਸੀ।
Having had her meals, suffusing herself with the perfumes of flowers, she was sitting there casually.
फूल फुलेल लगाइ कै चंदन बैठि रही करि भोजन भामनि ॥
ਬੇਗ​ਬੁਲਾਵਤ​ਹੈ​ਬਡ​ਡ੍ਰਯਾਛ​ਕਰੋ​ਨ​ਬਿਲੰਬ​ਚਲੋ​ਗਜ​ਗਾਮਿਨਿ​॥​
(ਸਖੀ ਨੇ ਆ ਕੇ ਕਿਹਾ) ਹੇ ਗਜ-ਗਾਮਨੀ! ਤੈਨੂੰ ਵੱਡੀਆਂ ਵੱਡੀਆਂ ਅੱਖਾਂ ਵਾਲਾ ਸ੍ਰੀ ਕ੍ਰਿਸ਼ਨ ਬੁਲਾ ਰਿਹਾ ਹੈ, ਬਿਨਾ ਦੇਰ ਕੀਤੇ ਜਲਦੀ ਚਲ।
The maid came in and told her, ‘You the one cherished by (Sri Krishna) with broad vision, come quick he is aspiring for you.
बेग बुलावत है बड ड्रयाछ करो न बिलंब चलो गज गामिनि ॥
ਆਜ​ਮਿਲੋ​ਘਨ​ਸੇ​ਤਨ​ਕੋ​ਘਹਰੈ​ਘਨ​ਮੈ​ਜੈਸੇ​ਕੌਧਤ​ਦਾਮਿਨਿ​॥​
ਅਜ ਬਦਲ ਵਰਗੇ (ਕਾਲੇ) ਸ਼ਰੀਰ ਵਾਲੇ ਨੂੰ ਮਿਲ, ਜਿਵੇਂ ਬਦਲ ਵਿਚ ਬਿਜਲੀ ਚਮਕਦੀ ਹੈ।
‘Go and meet him as the lightening immerses in the clouds.
आज मिलो घन से तन को घहरै घन मै जैसे कौधत दामिनि ॥
ਮਾਨਤ​ਬਾਤ​ਨ​ਜਾਨਤ​ਤੈ​ਸਖੀ​ਜਾਤ​ਬਿਹਾਤ​ਇਤੈ​ਬਹੁ​ਜਾਮਿਨਿ​॥੨੨॥​
ਹੇ ਸਖੀ! (ਤੂੰ) ਗੱਲ ਨਹੀਂ ਮੰਨ ਰਹੀ, ਜਾਣਦੀ ਹੈਂ ਕਿ ਇਸ ਤਰ੍ਹਾਂ ਰਾਤ ਬਹੁਤ ਬੀਤ ਰਹੀ ਹੈ ॥੨੨॥
‘The night is passing away and you are not listening to me.(22)
मानत बात न जानत तै सखी जात बिहात इतै बहु जामिनि ॥२२॥
ਗੋਪ​ਕੋ​ਭੇਖ​ਕਬੈ​ਧਰਿ​ਹੈ​ਹਰਿ​ਕੁੰਜ​ਗਰੀ​ਕਬ​ਆਨਿ​ਬਸੈ​ਹੈ​॥​
(ਤੂੰ ਕਹਿੰਦੀ ਹੁੰਦੀ ਸੀ ਕਿ) ਗਵਾਲੇ ਦੇ ਰੂਪ ਵਿਚ ਸ੍ਰੀ ਕ੍ਰਿਸ਼ਨ ਕਦੀ ਇਨ੍ਹਾਂ ਕੁੰਜਗਲੀਆਂ ਵਿਚ ਆ ਕੇ ਵਸਣਗੇ।
‘You had told me that he often passed through the streets in the guise of a cowherd.
गोप को भेख कबै धरि है हरि कुंज गरी कब आनि बसै है ॥
ਮੋਰ​ਪਖਊਅਨ​ਕੌ​ਧਰਿ​ਹੈ​ਕਬ​ਗ੍ਵਾਰਨਿ​ਕੈ​ਗ੍ਰਿਹ​ਗੋਰਸ​ਖੈ​ਹੈ​॥​
ਮੋਰ ਦੇ ਖੰਭਾਂ ਨੂੰ ਧਾਰਨ ਕਰ ਕੇ ਕਦੇ ਗੋਪੀਆਂ ਦੇ ਘਰ ਗੋਰਸ (ਦੁੱਧ ਦੀਆਂ ਵਸਤੂਆਂ) ਖਾਣਗੇ।
‘Sometime he visited the houses of the milkmaids, to enjoy the milk, wearing the feathers of a peacock.
मोर पखऊअन कौ धरि है कब ग्वारनि कै ग्रिह गोरस खै है ॥
ਬੰਸੀ​ਬਜੈ​ਹੈ​ਕਬੈ​ਜਮੁਨਾ​ਤਟ​ਤੋਹਿ​ਬੁਲਾਵਨ​ਮੋਹਿ​ਪਠੈ​ਹੈ​॥​
ਜਮਨਾ ਦੇ ਕੰਢੇ ਕਦ ਦੀ ਬੰਸਰੀ ਵਜ ਰਹੀ ਹੈ, ਤੈਨੂੰ ਬੁਲਾਉਣ ਲਈ ਮੈਨੂੰ ਭੇਜਿਆ ਹੈ।
‘Now, my friend! He is playing the flute on the banks of Jamuna and has sent me for you.
बंसी बजै है कबै जमुना तट तोहि बुलावन मोहि पठै है ॥
ਮਾਨ​ਕਹਿਯੋ​ਹਮਰੋ​ਹਰਿ​ਪੈ​ਚਲੁ​ਰੀ​ਬਹੁਰੋ​ਹਰਿਹੂੰ​ਨ​ਬੁਲੈ​ਹੈ​॥੨੩॥​
ਅੜੀਏ! ਮੇਰਾ ਕਿਹਾ ਮੰਨ ਕੇ ਸ੍ਰੀ ਕ੍ਰਿਸ਼ਨ ਕੋਲ ਚਲ, ਫਿਰ ਸ੍ਰੀ ਕ੍ਰਿਸ਼ਨ ਨਹੀਂ ਬੁਲਾਉਣਗੇ ॥੨੩॥
‘Come, listen to me and come, Sri Krishna is calling you.(23)
मान कहियो हमरो हरि पै चलु री बहुरो हरिहूं न बुलै है ॥२३॥
ਤੇਰੀ​ਸਰਾਹ​ਸਦੈਵ​ਕਰੈ​ਤ੍ਰਿਯ​ਤੇਰੀ​ਕਥਾ​ਪਿਯ​ਗਾਵਤ​ਹੈ​॥​
ਹੇ ਇਸਤਰੀ (ਸਖੀ!) (ਉਹ) ਸਦਾ ਤੇਰੀ ਹੀ ਸਿਫ਼ਤ ਕਰਦੇ ਹਨ ਅਤੇ ਤੇਰੀ ਹੀ ਕਥਾ ਗਾਉਂਦੇ ਹਨ।
‘He always praises you, and to get your attention he plays the flute,
तेरी सराह सदैव करै त्रिय तेरी कथा पिय गावत है ॥
ਹਿਤ​ਤੇਰੇ​ਸਿੰਗਾਰ​ਸਜੈ​ਸਜਨੀ​ਹਿਤ​ਤੇਰੇ​ਹੀ​ਬੈਨ​ਸਜਾਵਤ​ਹੈ​॥​
ਤੇਰੇ ਲਈ ਹੀ ਸ਼ਿੰਗਾਰ ਕਰ ਕੇ ਸਜਦੇ ਹਨ ਅਤੇ ਤੇਰੇ ਲਈ ਹੀ ਬੰਸਰੀ ਵਜਾਉਂਦੇ ਹਨ।
And, for your sake, he is embellishing himself and blending his body with the sandalwood cream.’
हित तेरे सिंगार सजै सजनी हित तेरे ही बैन सजावत है ॥
ਹਿਤ​ਤੇਰੇ​ਹੀ​ਚੰਦਨ​ਗੌ​ਘਨਸਾਰ​ਦੋਊ​ਘਸਿ​ਅੰਗ​ਲਗਾਵਤ​ਹੈ​॥​
ਤੇਰੇ ਲਈ ਹੀ ਚੰਦਨ ਅਤੇ ਕਾਫੂਰ ਦੋਹਾਂ ਨੂੰ ਘਿਸਾ ਕੇ ਸ਼ਰੀਰ ਉਤੇ ਲਗਾਉਂਦੇ ਹਨ।
Sri Krishna’s soul was filched by Radha, the daughter of Brikhbhan,
हित तेरे ही चंदन गौ घनसार दोऊ घसि अंग लगावत है ॥
ਹਰਿ​ਕੋ​ਮਨੁ​ਸ੍ਰੀ​ਬ੍ਰਿਖਭਾਨ​ਕੁਮਾਰਿ​ਹਰਿਯੋ​ਕਹੂੰ​ਜਾਨ​ਨ​ਪਾਵਤ​ਹੈ​॥੨੪॥​
ਸ੍ਰੀ ਕ੍ਰਿਸ਼ਨ ਦਾ ਮਨ ਬ੍ਰਿਖ ਭਾਨ ਦੀ ਪੁੱਤਰੀ ਨੇ ਹਰ ਲਿਆ ਹੈ, ਪਰ (ਇਸ ਗੱਲ ਦਾ) ਕਿਸੇ ਨੂੰ ਪਤਾ ਨਹੀਂ ਲਗਾ ਹੈ ॥੨੪॥
But nobody else could experience the perception.(24)
हरि को मनु स्री ब्रिखभान कुमारि हरियो कहूं जान न पावत है ॥२४॥
ਮੋਰ​ਪਖਾ​ਕੀ​ਛਟਾ​ਮਧੁ​ਮੂਰਤਿ​ਸੋਭਿਤ​ਹੈ​ਜਮੁਨਾ​ਕੇ​ਕਿਨਾਰੈ​॥​
ਮੋਰ ਪੰਖ ਦੀ ਚਮਕ ਨਾਲ ਸਜੀ ਹੋਈ ਮਿਠੀ ਸੂਰਤ ਜਮਨਾ ਦੇ ਕੰਢੇ ਉਤੇ ਸ਼ੁਭਾਇਮਾਨ ਹੈ।
Sri Krishna, the one emanating the sublime rays like the feathers of the peacock, was ensconced at the banks of Jamuna.
मोर पखा की छटा मधु मूरति सोभित है जमुना के किनारै ॥
ਬੂਝਤ​ਬਾਤ​ਬਿਹਾਲ​ਭੇ​ਬਲਭ​ਬਾਲ​ਚਲੋ​ਜਹਾ​ਲਾਲ​ਬਿਹਾਰੈ​॥​
ਹੇ ਬਾਲਿਕਾ! ਗੱਲ ਨੂੰ ਸਮਝ, ਕ੍ਰਿਸ਼ਨ ਬੇਹਾਲ ਹੋ ਗਏ ਹਨ, ਉਥੇ ਚਲ ਜਿਥੇ ਲਾਲ (ਕ੍ਰਿਸ਼ਨ) ਵਿਚਰ ਰਿਹਾ ਹੈ।
Hearing about Sri Krishna the cowherd-boys became impatient and proceeded to the place.
बूझत बात बिहाल भे बलभ बाल चलो जहा लाल बिहारै ॥
ਰਾਧਿਕਾ​ਮਾਧਵ​ਕੀ​ਬਤਿਯਾ​ਸੁਨਿ​ਕੈ​ਅਕੁਲਾਇ​ਉਠੀ​ਡਰ​ਡਾਰੈ​॥​
ਮਾਧਵ (ਸ੍ਰੀ ਕ੍ਰਿਸ਼ਨ) ਦੀਆਂ ਗੱਲਾਂ ਸੁਣ ਕੇ, ਨਿਸੰਗ ਜਿਹੀ ਬੇਤਾਬ ਹੋ ਕੇ ਉਠ ਖੜੋਤੀ।
And, learning all about Sri Krishna, Radha primed herself, and, getting rid of all the fears, she, as well, quickly walked along.
राधिका माधव की बतिया सुनि कै अकुलाइ उठी डर डारै ॥
ਯੌ​ਸੁਨਿ​ਬੈਨ​ਚਲੀ​ਤਜਿ​ਐਨ​ਰਹਿਯੋ​ਨਹਿ​ਮਾਨ​ਮਨੋਜ​ਕੇ​ਮਾਰੈ​॥੨੫॥​
ਇਸ ਤਰ੍ਹਾਂ ਬੋਲ ਸੁਣ ਕੇ ਅਤੇ ਘਰ ਛਡ ਕੇ ਤੁਰ ਪਈ ਅਤੇ ਕਾਮ ਦੇਵ ਦੀ ਸਤਾਈ ਹੋਈ ਦਾ ਕੋਈ ਮਾਨ ਨਾ ਰਿਹਾ ॥੨੫॥
Discerning Sri Krishna, she had abandoned her home, and, in the wake of passion, forgotten her pride.(25)
यौ सुनि बैन चली तजि ऐन रहियो नहि मान मनोज के मारै ॥२५॥
ਮੋਤੀ​ਕੇ​ਅੰਗ​ਬਿਰਾਜਤ​ਭੂਖਨ​ਮੋਤੀ​ਕੇ​ਬੇਸਰ​ਕੀ​ਛਬ​ਬਾਢੀ​॥​
ਮੋਤੀ ਵਰਗੇ ਸ਼ਰੀਰ ਉਤੇ ਮੋਤੀ ਦੀ ਨੱਥ ਦਾ ਪਾਇਆ ਹੋਇਆ ਗਹਿਣਾ ਬਹੁਤ ਛਬੀ ਵਧਾ ਰਿਹਾ ਸੀ।
The pearly ornaments and the nose-stud enhanced her bodily grace.
मोती के अंग बिराजत भूखन मोती के बेसर की छब बाढी ॥
ਮੋਤੀ​ਕੇ​ਚੌਸਰ​ਹਾਰ​ਫਬੈ​ਦੁਤਿ​ਮੋਤਿਨ​ਕੇ​ਗਜਰਾਨ​ਕੀ​ਗਾਢੀ​॥​
ਮੋਤੀਆਂ ਦਾ ਚੌ-ਲੜਾ ਹਾਰ ਫਬ ਰਿਹਾ ਹੈ ਅਤੇ ਮੋਤੀਆਂ ਦੇ ਗਜਰਿਆਂ ਦੀ ਚਮਕ ਬਹੁਤ ਘਣੀ ਹੈ।
The pearly necklaces and bracelets were adding charm, and, holding the lotus flowers, she waited for Sri Krishna.
मोती के चौसर हार फबै दुति मोतिन के गजरान की गाढी ॥
ਰਾਧਿਕਾ​ਮਾਧਵ​ਕੌ​ਜਮੁਨਾ​ਤਟ​ਕੰਜ​ਗਹੇ​ਕਰਿ​ਜੋਵਤਿ​ਠਾਢੀ​॥​
ਹੱਥ ਵਿਚ ਕਮਲ ਦਾ ਫੁਲ ਲੈ ਕੇ ਰਾਧਿਕਾ ਜਮਨਾ ਦੇ ਕੰਢੇ ਸ੍ਰੀ ਕ੍ਰਿਸ਼ਨ ਦੀ ਉਡੀਕ ਲਈ ਖੜੋਤੀ ਹੈ।
She looked like the rice-pudding emanating from the body of the
राधिका माधव कौ जमुना तट कंज गहे करि जोवति ठाढी ॥
ਛੀਰ​ਕੇ​ਸਾਗਰ​ਕੋ​ਮਥਿ​ਕੈ​ਮਨੌ​ਚੰਦ​ਕੋ​ਚੀਰ​ਸਭੈ​ਤਨ​ਕਾਢੀ​॥੨੬॥​
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਛੀਰ ਸਮੁੰਦਰ ਨੂੰ ਰਿੜਕ ਕੇ ਚੰਦ੍ਰਮਾ ਦੇ ਸਾਰੇ ਸ਼ਰੀਰ ਨੂੰ ਚੀਰ ਕੇ ਕਢਿਆ ਹੋਵੇ ॥੨੬॥
Moon which (the Moon) had been churned out of the sea.(26)
छीर के सागर को मथि कै मनौ चंद को चीर सभै तन काढी ॥२६॥
ਚੌਪਈ​॥​
ਚੌਪਈ:
Chaupaee
चौपई ॥
ਨ੍ਰਹਾਵਤ​ਜਹਾ​ਆਪੁ​ਹਰਿ​ਠਾਢੇ​॥​
ਜਿਥੇ ਸ੍ਰੀ ਕ੍ਰਿਸ਼ਨ ਹਿਰਦੇ ਵਿਚ
The bliss was radiating every heart around the place over where Sri Krishna was bathing.
न्रहावत जहा आपु हरि ठाढे ॥
ਅਧਿਕ​ਹ੍ਰਿਦੈ​ਮੈ​ਆਨੰਦ​ਬਾਢੇ​॥​
ਅਧਿਕ ਆਨੰਦ ਵਧਾ ਕੇ ਨਹਾਣ ਲਈ ਖੜੋਤੇ ਸਨ।
अधिक ह्रिदै मै आनंद बाढे ॥
ਵਾਰ​ਗੁਪਾਲ​ਪਾਰ​ਬ੍ਰਿਜ​ਨਾਰੀ​॥​
ਇਸ ਪਾਸੇ ਸ੍ਰੀ ਕ੍ਰਿਸ਼ਨ ਸਨ ਅਤੇ ਪਰਲੇ ਪਾਸੇ ਗੋਪੀਆਂ ਸਨ
On one side was Gopal, Sri Krishna, and on the other side there were
वार गुपाल पार ब्रिज नारी ॥
ਗਾਵਤ​ਗੀਤ​ਬਜਾਵਤ​ਤਾਰੀ​॥੨੭॥​
(ਜੋ) ਗੀਤ ਗਾਉਂਦੀਆਂ ਅਤੇ ਤਾੜੀਆਂ ਵਜਾਉਂਦੀਆਂ ਸਨ ॥੨੭॥
The dames who were singing, giggling and clapping their hands.(27)
गावत गीत बजावत तारी ॥२७॥
ਸਵੈਯਾ​॥​
ਸਵੈਯਾ:
Savaiyya
सवैया ॥
ਕ੍ਰੀੜਤ​ਹੈ​ਜਹਾ​ਕਾਨ੍ਰਹ​ਕੁਮਾਰ​ਬਡੇ​ਰਸ​ਸਾਥ​ਬਡੇ​ਜਲ​ਮਾਹੀ​॥​
ਜਿਥੇ ਸ੍ਰੀ ਕ੍ਰਿਸ਼ਨ ਬਹੁਤ ਮੌਜ ਨਾਲ ਡੂੰਘੇ ਜਲ ਵਿਚ ਕ੍ਰੀੜਾ ਕਰ ਰਹੇ ਸਨ।
In exhilaration Sri Krishna was bathing in the deep waters.
क्रीड़त है जहा कान्रह कुमार बडे रस साथ बडे जल माही ॥
ਵਾਰ​ਤ੍ਰਿਯਾ​ਉਹਿ​ਪਾਰ​ਗੁਪਾਲ​ਬਿਰਾਜਤ​ਗ੍ਵਾਰਨਿ​ਕੇ​ਦਲ​ਮਾਹੀ​॥​
ਇਸ ਪਾਸੇ ਇਸਤਰੀ (ਰਾਧਾ) ਹੈ ਅਤੇ ਉਸ ਪਾਸੇ ਗਵਾਲਿਆਂ ਜਾਂ ਗੋਪੀਆਂ ਦੇ ਦਲ ਵਿਚ ਸ਼ਿਆਮ ਬਿਰਾਜ ਰਹੇ ਸਨ।
On one side were the ladies and Sri Krishna was seated on the other.
वार त्रिया उहि पार गुपाल बिराजत ग्वारनि के दल माही ॥
ਲੈ​ਡੁਬਕੀ​ਦੋਊ​ਆਪਸ​ਮੈ​ਰਤਿ​ਮਾਨਿ​ਉਠੈ​ਦ੍ਰਿੜ​ਜਾਇ​ਤਹਾ​ਹੀ​॥​
ਡੁਬਕੀ ਮਾਰ ਕੇ ਅਤੇ ਉਥੇ ਜਾ ਕੇ ਦੋਹਾਂ (ਸ੍ਰੀ ਕ੍ਰਿਸ਼ਨ ਅਤੇ ਰਾਧਾ) ਨੇ ਖ਼ੂਬ ਪ੍ਰੇਮ-ਕ੍ਰੀੜਾ ਕੀਤੀ।
(Soon) both (Sri Krishna and Radha) were together. They dived and loved each other,
लै डुबकी दोऊ आपस मै रति मानि उठै द्रिड़ जाइ तहा ही ॥
ਯੌ​ਰੁਚਿ​ਮਾਨਿ​ਰਮੈ​ਰਸ​ਸੋਂ​ਮਨੋ​ਦੂਰਿ​ਰਹੇ​ਕੋਊ​ਜਾਨਤ​ਨਾਹੀ​॥੨੮॥​
ਇਸ ਤਰ੍ਹਾਂ ਰੁਚੀ ਪੂਰਵਕ ਪ੍ਰੇਮ ਵਿਚ ਮਗਨ ਹਨ, ਮਾਨੋ ਬਹੁਤ ਦੂਰ ਹਨ ਅਤੇ ਕੋਈ ਸਮਝ ਨਹੀਂ ਰਿਹਾ ॥੨੮॥
Thinking that all the rest were away and none cared to look at them.(28)
यौ रुचि मानि रमै रस सों मनो दूरि रहे कोऊ जानत नाही ॥२८॥
ਖੇਲਤੀ​ਲਾਲ​ਸੋ​ਬਾਲ​ਭਲੀ​ਬਿਧਿ​ਕਾਹੂੰ​ਸੋ​ਬਾਤ​ਨ​ਭਾਖਤ​ਜੀ​ਕੀ​॥​
ਸ੍ਰੀ ਕ੍ਰਿਸ਼ਨ ਨਾਲ ਚੰਗੀ ਤਰ੍ਹਾਂ ਕ੍ਰੀੜਾ ਕਰਦੀ ਰਾਧਾ ਕਿਸੇ ਨਾਲ ਮਨ ਦੀ ਗੱਲ ਨਹੀਂ ਕਹਿ ਰਹੀ।
In deep love with Sri Krishna, Radha did not care to realise others reflections.
खेलती लाल सो बाल भली बिधि काहूं सो बात न भाखत जी की ॥
ਨੇਹ​ਜਗਿਯੋ​ਨਵ​ਜੋਬਨ​ਕੋ​ਉਰ​ਬੀਚ​ਰਹੀ​ਗਡਿ​ਮੂਰਤਿ​ਪੀ​ਕੀ​॥​
ਜਵਾਨੀ ਦੇ ਜੋਸ਼ ਵੇਲੇ ਪ੍ਰੇਮ ਜਾਗ ਪਿਆ ਹੈ ਅਤੇ ਹਿਰਦੇ ਵਿਚ ਪ੍ਰੀਤਮ ਦੀ ਮੂਰਤ ਗਡੀ ਗਈ ਹੈ।
In the wake of youth, she was brimming with passion, and her lover’s image was getting carved in her heart.
नेह जगियो नव जोबन को उर बीच रही गडि मूरति पी की ॥
ਬਾਰਿ​ਬਿਹਾਰ​ਮੈ​ਨੰਦ​ਕੁਮਾਰ​ਸੋ​ਕ੍ਰੀੜਤ​ਹੈ​ਕਰਿ​ਲਾਜ​ਸਖੀ​ਕੀ​॥​
ਸਖੀਆਂ ਤੋਂ ਲਜਾ ਕੇ ਉਹ ਸ੍ਰੀ ਕ੍ਰਿਸ਼ਨ ਨਾਲ ਜਲ ਵਿਚ ਹੀ ਕ੍ਰੀੜਾ ਕਰ ਰਹੀ ਹੈ।
Not to feel ashamed, in the presence of her friends, she kept loving Sri Krishna while remaining inside water.
बारि बिहार मै नंद कुमार सो क्रीड़त है करि लाज सखी की ॥
ਜਾਇ​ਉਠੈ​ਬਲ​ਤੌਨਹਿ​ਤੇ​ਰਤਿ​ਮਾਨ​ਦੋਊ​ਮਨ​ਮਾਨਤ​ਜੀ​ਕੀ​॥੨੯॥​
ਉਸ (ਪ੍ਰੇਮ) ਦੇ ਬਲ ਤੇ ਦੋਹਾਂ ਨੇ ਜੀ ਭਰ ਕੇ ਪ੍ਰੇਮ-ਕ੍ਰੀੜਾ ਦਾ ਆਨੰਦ ਮਾਣਿਆ ਹੈ ॥੨੯॥
And in the intensity of love she persisted there fully absorbed.(29)
जाइ उठै बल तौनहि ते रति मान दोऊ मन मानत जी की ॥२९॥
ਸੋਰਠਾ​॥​
ਸੋਰਠਾ:
Sorath
सोरठा ॥
ਜੋ​ਨਿਜੁ​ਤ੍ਰਿਯ​ਕੋ​ਦੇਤ​ਪੁਰਖ​ਭੇਦ​ਕਛੁ​ਆਪਨੋ​॥​
ਜੋ ਪੁਰਸ਼ ਆਪਣੀ ਇਸਤਰੀ ਨੂੰ ਆਪਣਾ ਕੁਝ ਭੇਦ ਦਿੰਦਾ ਹੈ,
The human being who divulges even a bit of his secret to his spouse,
जो निजु त्रिय को देत पुरख भेद कछु आपनो ॥