GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 822
Display Settings
Translations
ਚੌਪਈ​॥​
ਚੌਪਈ:
Chaupaee
चौपई ॥
ਸੋਊ​ਅਤੀਤ​ਸੰਗ​ਹੂੰ​ਚਲੋ​॥​
ਉਹ ਅਤਿਥ ਵੀ ਨਾਲ ਨਾਲ ਚਲ ਪਿਆ
सोऊ अतीत संग हूं चलो ॥
ਦੇਖੌ​ਜੌਨ​ਤਮਾਸੋ​ਭਲੋ​॥​
(ਅਤੇ ਸੋਚਣ ਲਗਾ ਕਿ) ਇਹ ਤਮਾਸ਼ਾ ਚੰਗੀ ਤਰ੍ਹਾਂ ਵੇਖਿਆ ਜਾਏ।
In eagerness, he thought over, and while walking along, he asked,
देखौ जौन तमासो भलो ॥
ਤਿਨ​ਤਾ​ਸੋ​ਯੌ​ਬਚਨ​ਉਚਾਰੋ​॥​
ਉਸ ਨੇ ਉਸ (ਇਸਤਰੀ ਪ੍ਰਤਿ) ਕਿਹਾ
तिन ता सो यौ बचन उचारो ॥
ਸੁਨੋ​ਨਾਰਿ​ਤੁਮ​ਕਹਿਯੋ​ਹਮਾਰੋ​॥੧੭॥​
(ਕਿ) ਹੇ ਨਾਰੀ! ਤੂੰ ਮੇਰਾ ਬਚਨ ਸੁਣ ॥੧੭॥
‘Oh, Lady, you listen to me’(17)
सुनो नारि तुम कहियो हमारो ॥१७॥
ਦੋਹਰਾ​॥​
ਦੋਹਰਾ:
Dohira
दोहरा ॥
ਵਹ​ਕਾ​ਕਿਯ​ਵਹੁ​ਕਾ​ਕਿਯੋ​ਇਹ​ਕਾ​ਕਿਯਸ​ਕੁਕਾਇ​॥​
(ਇਸਤਰੀ ਨੇ ਕਿਹਾ) ਉਹ ਕੀ ਕੀਤਾ, ਉਹ ਕੀ ਕੀਤਾ, ਇਹ ਕੀ ਮਾੜਾ ਕੰਮ ਕੀਤਾ।
(The Lady,) ‘You realise what a bad act I have committed. Had you
वह का किय वहु का कियो इह का कियस कुकाइ ॥
ਕਹਿਯੋ​ਜੋ​ਤੁਮ​ਆਗੇ​ਕਹਤ​ਤੇਰਉ​ਕਰਤ​ਉਪਾਇ​॥੧੮॥​
ਇਹ ਜੋ ਤੂੰ ਕਿਹਾ ਹੈ, ਜੇ (ਮੈਨੂੰ) ਪਹਿਲਾਂ ਕਹਿੰਦਾ ਤਾਂ ਤੇਰੇ (ਵੀ ਮਾਰਨ ਦਾ) ਉਪਾ ਕਰ ਦਿੰਦੀ ॥੧੮॥
Told me so earlier I would have done the same to you.’ (18)
कहियो जो तुम आगे कहत तेरउ करत उपाइ ॥१८॥
ਸੁਤ​ਘਾਯੋ​ਮਿਤ​ਘਾਯੋ​ਅਰੁ​ਨਿਜੁ​ਕਰਿ​ਪਤਿ​ਘਾਇ​॥​
(ਉਸ ਨੇ) ਪੁੱਤਰ ਮਾਰਿਆ, ਮਿਤਰ ਮਾਰਿਆ ਅਤੇ ਆਪਣੇ ਹੱਥ ਨਾਲ ਪਤੀ ਨੂੰ ਵੀ ਮਾਰਿਆ।
She killed her son, the lover and the husband, and, with the beat of
सुत घायो मित घायो अरु निजु करि पति घाइ ॥
ਤਿਹ​ਪਾਛੈ​ਆਪਨ​ਜਰੀ​ਢੋਲ​ਮ੍ਰਿਦੰਗ​ਬਜਾਇ​॥੧੯॥​
ਉਸ ਤੋਂ ਬਾਦ ਆਪ ਢੋਲ ਮ੍ਰਿਦੰਗ ਵਜਾ ਕੇ ਸੜ ਮੋਈ ॥੧੯॥
The drums she immolated herself with her husband and became a Sati.(19)
तिह पाछै आपन जरी ढोल म्रिदंग बजाइ ॥१९॥
ਅੜਿਲ​॥​
ਅੜਿਲ:
Arril
अड़िल ॥
ਨਿਜੁ​ਮਨ​ਕੀ​ਕਛੁ​ਬਾਤ​ਨ​ਤ੍ਰਿਯ​ਕੋ​ਦੀਜਿਯੈ​॥​
ਆਪਣੇ ਮਨ ਦੀ ਗੱਲ ਇਸਤਰੀ ਨੂੰ ਕਦੇ ਵੀ ਦਸਣੀ ਨਹੀਂ ਚਾਹੀਦੀ।
Never let a woman know what is in your mind.
निजु मन की कछु बात न त्रिय को दीजियै ॥
ਤਾ​ਕੋ​ਚਿਤ​ਚੁਰਾਇ​ਸਦਾ​ਹੀ​ਲੀਜਿਯੈ​॥​
ਉਸ ਦਾ ਚਿਤ ਸਦਾ ਚੁਰਾਈ ਰਖਣਾ ਚਾਹੀਦਾ ਹੈ।
Rather learn what are her internal thoughts.
ता को चित चुराइ सदा ही लीजियै ॥
ਨਿਜੁ​ਮਨ​ਕੀ​ਤਾ​ਸੋ​ਜੋ​ਬਾਤ​ਸੁਨਾਇਯੈ​॥​
ਜੇ ਆਪਣੇ ਮਨ ਦੀ ਗੱਲ ਉਸ ਨੂੰ ਸੁਣਾਓਗੇ,
Once she is in the know of the secret, that must become an open
निजु मन की ता सो जो बात सुनाइयै ॥
ਹੋ​ਬਾਹਰ​ਪ੍ਰਗਟਤ​ਜਾਇ​ਆਪੁ​ਪਛੁਤਾਇਯੈ​॥੨੦॥​
ਉਹ ਬਾਹਰ ਪ੍ਰਗਟ ਹੋ ਜਾਏਗੀ, (ਫਿਰ) ਆਪ ਨੂੰ ਪਛਤਾਉਣਾ ਪਵੇਗਾ ॥੨੦॥
Secret otherwise you will have to repent thereafter.(20)(l)
हो बाहर प्रगटत जाइ आपु पछुताइयै ॥२०॥
ਇਤਿ​ਸ੍ਰੀ​ਚਰਿਤ੍ਰ​ਪਖ੍ਯਾਨੇ​ਤ੍ਰਿਯਾ​ਚਰਿਤ੍ਰੇ​ਮੰਤ੍ਰੀ​ਭੂਪ​ਸੰਬਾਦੇ​ਗ੍ਯਾਰਵੇ​ਚਰਿਤ੍ਰ​ਸਮਾਪਤਮ​ਸਤੁ​ਸੁਭਮ​ਸਤੁ​॥੧੧॥੨੦੪॥ਅਫਜੂੰ॥​
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਯਾਰ੍ਹਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੧॥੨੦੪॥ ਚਲਦਾ॥
Eleventh Parable of Auspicious Chritars Conversation of the Raja and the Minister, Completed with Benediction. (11)(204)
इति स्री चरित्र पख्याने त्रिया चरित्रे मंत्री भूप संबादे ग्यारवे चरित्र समापतम सतु सुभम सतु ॥११॥२०४॥अफजूं॥
ਦੋਹਰਾ​॥​
ਦੋਹਰਾ:
Dohira
दोहरा ॥
ਬਿੰਦਾਬਨ​ਬ੍ਰਿਖਭਾਨ​ਕੀ​ਸੁਤਾ​ਰਾਧਿਕਾ​ਨਾਮ​॥​
ਬਿੰਦਰਾਬਨ ਵਿਚ ਰਾਧਿਕਾ ਨਾਂ ਦੀ ਬ੍ਰਿਖਭਾਨ ਦੀ ਪੁੱਤਰੀ ਸੀ।
In the city of Brindaban, what did Radhika, the daughter of Brikh Bhan, do?
बिंदाबन ब्रिखभान की सुता राधिका नाम ॥
ਹਰਿ​ਸੋ​ਕਿਯਾ​ਚਰਿਤ੍ਰ​ਤਿਹ​ਦਿਨ​ਕਹ​ਦੇਖਤ​ਬਾਮ​॥੧॥​
ਉਸ ਇਸਤਰੀ ਨੇ ਦਿਨ ਦਿਹਾੜੇ ਹਰਿ (ਕ੍ਰਿਸ਼ਨ) ਨਾਲ ਚਰਿਤ੍ਰ ਕੀਤਾ (ਉਹ) ਮੈਂ ਕਹਿੰਦਾਂ ਹਾਂ ॥੧॥
Now I am going to narrate the Chritar of that lady.(1)
हरि सो किया चरित्र तिह दिन कह देखत बाम ॥१॥
ਕ੍ਰਿਸਨ​ਰੂਪਿ​ਲਖਿ​ਬਸਿ​ਭਈ​ਨਿਸੁ​ਦਿਨ​ਹੇਰਤ​ਤਾਹਿ​॥​
ਕ੍ਰਿਸ਼ਨ ਦਾ ਰੂਪ ਵੇਖ ਕੇ ਉਹ ਮੋਹਿਤ ਹੋ ਗਈ ਅਤੇ ਰਾਤ ਦਿਨ ਉਸ ਨੂੰ ਵੇਖਣ ਲਗੀ,
She was obsessed with the love of Krishna and, day and night, searched for him,
क्रिसन रूपि लखि बसि भई निसु दिन हेरत ताहि ॥
ਬ੍ਯਾਸ​ਪਰਾਸਰ​ਅਸੁਰ​ਸੁਰ​ਭੇਦ​ਨ​ਪਾਵਤ​ਜਾਹਿ​॥੨॥​
ਜਿਸ ਦਾ ਭੇਦ ਬਿਆਸ, ਪਰਾਸ਼ਰ, ਅਸੁਰ, ਸੁਰ (ਕੋਈ ਵੀ) ਨਹੀਂ ਪਾ ਸਕਿਆ ॥੨॥
The one who could not be acquiesced by Vyas, Prasur, Sur, Asur and other Rishis, (the Vedic saints).(2)
ब्यास परासर असुर सुर भेद न पावत जाहि ॥२॥
ਲੋਕ​ਲਾਜ​ਜਿਹ​ਹਿਤ​ਤਜੀ​ਔਰ​ਤਜ੍ਯੋ​ਧਨ​ਧਾਮ​॥​
ਜਿਸ ਲਈ (ਮੈਂ) ਲੋਕ-ਲਾਜ ਛਡ ਦਿੱਤੀ ਅਤੇ ਧਨ-ਦੌਲਤ ਤੇ ਘਰ-ਬਾਰ ਤਿਆਗ ਦਿੱਤਾ।
(She thought,) ‘For whose sake I have abandoned all my modesty and wealth,
लोक लाज जिह हित तजी और तज्यो धन धाम ॥
ਕਿਹ​ਬਿਧਿ​ਪ੍ਯਾਰੋ​ਪਾਇਯੈ​ਪੂਰਨ​ਹੋਵਹਿ​ਕਾਮ​॥੩॥​
(ਉਸ) ਪ੍ਰੀਤਮ ਨੂੰ ਕਿਸ ਤਰ੍ਹਾਂ ਪ੍ਰਾਪਤ ਕਰੀਏ ਕਿ (ਮਨ ਦੀ) ਕਾਮਨਾ ਪੂਰੀ ਹੋ ਜਾਏ ॥੩॥
“How can I get my loved-one to satiate my passion?”(3)
किह बिधि प्यारो पाइयै पूरन होवहि काम ॥३॥
ਮਿਲਨ​ਹੇਤ​ਇਕ​ਸਹਚਰੀ​ਪਠੀ​ਚਤੁਰਿ​ਜਿਯ​ਜਾਨਿ​॥​
(ਕ੍ਰਿਸ਼ਨ ਨੂੰ) ਮਿਲਣ ਲਈ (ਉਸ) ਸਿਆਣੀ (ਰਾਧਿਕਾ) ਨੇ ਇਕ ਸਖੀ ਨੂੰ ਭੇਜਿਆ।
With her heart full of affection, she entrusted a confidant to device
मिलन हेत इक सहचरी पठी चतुरि जिय जानि ॥
ਕਵਨੈ​ਛਲ​ਮੋ​ਕੌ​ਸਖੀ​ਮੀਤ​ਮਿਲੈਯੈ​ਕਾਨ੍ਰਹ​॥੪॥​
(ਅਤੇ ਕਿਹਾ) ਹੇ ਸਖੀ! ਕਿਸੇ ਵੀ ਛਲ ਨਾਲ ਮੈਨੂੰ ਕਾਨ੍ਹ ਮਿਤਰ ਮਿਲਾ ਦੇ ॥੪॥
Some pretext to enable her to meet Krishna.(4)
कवनै छल मो कौ सखी मीत मिलैयै कान्रह ॥४॥
ਅੜਿਲ​॥​
ਅੜਿਲ:
Arril
अड़िल ॥
ਬ੍ਰਹਮ​ਬ੍ਯਾਸ​ਅਰੁ​ਬੇਦ​ਭੇਦ​ਨਹਿ​ਜਾਨਹੀ​॥​
(ਜਿਸ ਦਾ) ਭੇਦ ਬ੍ਰਹਮਾ, ਬਿਆਸ ਅਤੇ ਵੇਦ ਵੀ ਨਹੀਂ ਜਾਣਦੇ,
‘Make me to meet the one whose enigma Braham, Vyas and Vedas, could not concede,
ब्रहम ब्यास अरु बेद भेद नहि जानही ॥
ਸਿਵ​ਸਨਕਾਦਿਕ​ਸੇਸ​ਨੇਤਿ​ਕਰਿ​ਮਾਨਹੀ​॥​
(ਜਿਸ ਨੂੰ) ਸ਼ਿਵ, ਸਨਕਾਦਿਕ, ਸ਼ੇਸ਼ਨਾਗ ਨੇਤਿ ਨੇਤਿ ਕਰ ਕੇ ਮੰਨਦੇ ਹਨ,
‘Even Shiva, Sanik and Shesh-naag believed him beyond horizons,
सिव सनकादिक सेस नेति करि मानही ॥
ਜੋ​ਸਭ​ਭਾਤਿਨ​ਸਦਾ​ਜਗਤ​ਮੈ​ਗਾਇਯੈ​॥​
(ਜਿਸ ਦੇ ਗੁਣਾਂ ਨੂੰ) ਸਭ ਤਰ੍ਹਾਂ ਨਾਲ ਸਦਾ ਜਗਤ ਵਿਚ ਗਾਇਆ ਜਾਂਦਾ ਹੈ,
‘And whose benevolence were chanted world over.’
जो सभ भातिन सदा जगत मै गाइयै ॥
ਹੋ​ਤਵਨ​ਪੁਰਖ​ਸਜਨੀ​ਮੁਹਿ​ਆਨਿ​ਮਿਲਾਇਯੈ​॥੫॥​
ਹੇ ਸਜਨੀ! ਉਸ ਪੁਰਸ਼ ਨਾਲ ਮੈਨੂੰ ਮਿਲਾ ਦੇ ॥੫॥
Thus she pleaded to meet the eminent man.(5)
हो तवन पुरख सजनी मुहि आनि मिलाइयै ॥५॥
ਕਬਿਤੁ​॥​
ਕਬਿੱਤ:
Kabit
कबितु ॥
ਸਿਤਤਾ​ਬਿਭੂਤ​ਅਤੇ​ਮੇਖੁਲੀ​ਨਿਮੇਖ​ਸੰਦੀ​ਅੰਜਨ​ਦੀ​ਸੇਲੀ​ਦਾ​ਸੁਭਾਵ​ਸੁਭ​ਭਾਖਣਾ​॥​
(ਮੇਰੀਆਂ ਅੱਖਾਂ ਦੀ) ਚਿਟਿਆਈ ਬਿਭੂਤ ਹੈ ਅਤੇ ਅੱਖਾਂ ਦੀਆਂ ਝਿੰਮਣੀਆਂ ਦੀ ਮੇਖੁਲੀ (ਗੋਦੜੀ) ਹੈ, ਸੁਰਮੇ (ਦੀ ਧਾਰ) ਸੇਲੀ ਹੈ। ਇਹ ਸਾਡਾ ਸੁਭਾ (ਅਥਵਾ ਸਰੂਪ) ਜਾ ਕੇ ਚੰਗੀ ਤਰ੍ਹਾਂ ਦਸਣਾ।
‘I have been languishing in his remembrance, my body has turned into ashes (of passion), ‘Tell him about my wearing a patched coat and a cap of a renouncer in his memory.
सितता बिभूत अते मेखुली निमेख संदी अंजन दी सेली दा सुभाव सुभ भाखणा ॥
ਭਗਵਾ​ਸੁ​ਭੇਸ​ਸਾਡੇ​ਨੈਣਾ​ਦੀ​ਲਲਾਈ​ਸਈਯੋ​ਯਾਰਾ​ਦਾ​ਧ੍ਯਾਨੁ​ਏਹੋ​ਕੰਦ​ਮੂਲ​ਚਾਖਣਾ​॥​
ਸਾਡੇ ਨੈਣਾਂ ਦੀ ਲਾਲੀ ਨੂੰ ਭਗਵਾ ਵੇਸ ਸਮਝਣਾ। (ਜੰਗਲ ਵਿਚ) ਕੰਦ ਮੂਲ ਖਾਣ ਨੂੰ ਪ੍ਰੀਤਮ ਦਾ ਧਿਆਨ ਸਮਝਣਾ।
‘I have adorned saffron clothes (of an ascetic), my eyes have turned red in pain and I am living on the food of his thought.
भगवा सु भेस साडे नैणा दी ललाई सईयो यारा दा ध्यानु एहो कंद मूल चाखणा ॥
ਰੌਦਨ​ਦਾ​ਮਜਨੁ​ਸੁ​ਪੁਤਰੀ​ਪਤ੍ਰ​ਗੀਤ​ਗੀਤਾ​ਦੇਖਣ​ਦੀ​ਭਿਛ੍ਰਯਾ​ਧ੍ਯਾਨ​ਧੂੰਆ​ਬਾਲ​ਰਾਖਣਾ​॥​
(ਉਸ ਦੇ ਵਿਯੋਗ ਵਿਚ) ਰੋਣਾ ਸਾਡਾ ਇਸ਼ਨਾਨ ਹੈ। (ਅੱਖਾਂ ਦੀ) ਪੁਤਲੀਆਂ ਵਸਤਾਂ ਰਖਣ ਦਾ ਪਾਤਰ ਹਨ ਅਤੇ (ਵਿਯੋਗ ਦੇ) ਗੀਤ ਗਾਣਾ ਗੀਤਾ ਹੈ। ਸਾਡੀ ਭਿਛਿਆ (ਉਸ ਦਾ) ਦਰਸ਼ਨ ਹੈ ਅਤੇ ਉਸ ਦਾ ਧਿਆਨ (ਸਾਡਾ) ਧੂੰਣੀ ਰਮਾਣਾ ਹੈ।
‘I take my bath in my tears, and, while craving for his vision, my eyes are producing smoky flames.
रौदन दा मजनु सु पुतरी पत्र गीत गीता देखण दी भिछ्रया ध्यान धूंआ बाल राखणा ॥
ਆਲੀ​ਏਨਾ​ਗੋਪੀਯਾ​ਦੀਆਂ​ਅਖੀਆਂ​ਦਾ​ਜੋਗੁ​ਸਾਰਾ​ਨੰਦ​ਦੇ​ਕੁਮਾਰ​ਨੂੰ​ਜਰੂਰ​ਜਾਇ​ਆਖਣਾ​॥੬॥​
ਹੇ ਸਖੀ! ਇਨ੍ਹਾਂ ਗੋਪੀਆਂ ਦੀਆਂ ਅੱਖੀਆਂ ਦਾ ਸਾਰਾ ਜੋਗ ਨੰਦ ਦੇ ਕੁਮਾਰ (ਕ੍ਰਿਸ਼ਨ) ਨੂੰ ਜ਼ਰੂਰ ਜਾ ਕੇ ਕਹਿਣਾ ॥੬॥
‘O, my friend! Go and do tell the son of Nand the story of the self modification of the eyes of the milk-maids.’(6)
आली एना गोपीया दीआं अखीआं दा जोगु सारा नंद दे कुमार नूं जरूर जाइ आखणा ॥६॥
ਬੈਠੀ​ਹੁਤੀ​ਸਾਜਿ​ਕੈ​ਸਿੰਗਾਰ​ਸਭ​ਸਖਿਯਨ​ਮੈ​ਯਾਹੀ​ਬੀਚ​ਕਾਨ੍ਰਹ​ਜੂ​ਦਿਖਾਈ​ਆਨਿ​ਦੈ​ਗਏ​॥​
(ਇਸ ਤਰ੍ਹਾਂ ਦਾ) ਸਾਰਾ ਸ਼ਿੰਗਾਰ ਕਰ ਕੇ (ਰਾਧਿਕਾ) ਸਖੀਆਂ ਵਿਚ ਬੈਠੀ ਸੀ ਕਿ ਇਸੇ ਦੌਰਾਨ ਕਾਨ੍ਹ ਜੀ ਆ ਕੇ ਦਰਸ਼ਨ ਦੇ ਗਏ।
She kept waiting in her full adornment when Krishna passed by endowing a glimpse.
बैठी हुती साजि कै सिंगार सभ सखियन मै याही बीच कान्रह जू दिखाई आनि दै गए ॥
ਤਬ​ਹੀ​ਤੇ​ਲੀਨੋ​ਹੈ​ਚੁਰਾਇ​ਚਿਤੁ​ਮੇਰੋ​ਮਾਈ​ਚੇਟਕ​ਚਲਾਇ​ਮਾਨੋ​ਚੇਰੀ​ਮੋਹਿ​ਕੈ​ਗਏ​॥​
ਹੇ ਮੇਰੀ ਮਾਂ! ਉਦੋਂ ਤੋਂ ਹੀ (ਕਾਨ੍ਹ) ਮੇਰਾ ਚਿਤ ਚੁਰਾ ਕੇ ਲੈ ਗਿਆ ਹੈ। ਮੈਨੂੰ ਅਜਿਹੀ ਚੇਟਕ ਲਗਾਈ ਹੈ, ਮਾਨੋ ਮੈਨੂੰ (ਆਪਣੀ) ਸੇਵਿਕਾ ਹੀ ਕਰ ਗਏ ਹੋਣ।
‘O my mother! Where could I go to poison myself to death?
तब ही ते लीनो है चुराइ चितु मेरो माई चेटक चलाइ मानो चेरी मोहि कै गए ॥
ਕਹਾ​ਕਰੌ​ਕਿਤੈ​ਜਾਉ​ਮਰੋ​ਕਿਧੋ​ਬਿਖੁ​ਖਾਉ​ਬੀਸ​ਬਿਸ੍ਵੈ​ਮੇਰੇ​ਜਾਨ​ਬਿਜੂ​ਸੋ​ਡਸੈ​ਗਏ​॥​
(ਮੈਂ) ਕੀ ਕਰਾਂ, ਕਿਥੇ ਜਾਵਾਂ, ਜਾਂ ਜ਼ਹਿਰ ਖਾ ਕੇ ਮਰ ਜਾਵਾਂ, (ਨਿਸਚੇ ਹੀ) ਮੇਰੀ ਜਾਨ ਨੂੰ (ਕੋਈ) ਬਿਛੂ ਡੰਗ ਗਿਆ ਹੈ।
‘I feel like the scorpions have bitten me.
कहा करौ कितै जाउ मरो किधो बिखु खाउ बीस बिस्वै मेरे जान बिजू सो डसै गए ॥
ਚਖਨ​ਚਿਤੋਨ​ਸੌ​ਚੁਰਾਇ​ਚਿਤੁ​ਮੇਰੋ​ਲੀਯੋ​ਲਟਪਟੀ​ਪਾਗ​ਸੋ​ਲਪੇਟਿ​ਮਨੁ​ਲੈ​ਗਏ​॥੭॥​
(ਉਸ ਨੇ) ਅੱਖਾਂ ਨਾਲ ਵੇਖਣ ਤੇ ਮੇਰਾ ਚਿਤ ਚੁਰਾ ਲਿਆ ਹੈ (ਅਤੇ ਆਪਣੀ) ਬਾਂਕੀ ਪਗੜੀ ਨਾਲ ਲਪੇਟ ਕੇ (ਮੇਰਾ) ਮਨ ਲੈ ਗਏ ਹਨ ॥੭॥
‘He has stolen my heart and taken it away wrapped up in his turban (mind).(7)
चखन चितोन सौ चुराइ चितु मेरो लीयो लटपटी पाग सो लपेटि मनु लै गए ॥७॥
ਦੋਹਰਾ​॥​
ਦੋਹਰਾ:
Dohira
दोहरा ॥
ਲਾਲ​ਬਿਰਹ​ਤੁਮਰੇ​ਪਗੀ​ਮੋ​ਪੈ​ਰਹਿਯੋ​ਨ​ਜਾਇ​॥​
ਹੇ ਲਾਲ! ਤੇਰੇ ਵਿਯੋਗ ਵਿਚ ਮਗਨ ਹਾਂ, ਮੇਰੇ ਕੋਲੋਂ ਰਿਹਾ ਨਹੀਂ ਜਾਂਦਾ।
‘O my beloved! I am intoxicated in your separation, I cannot bear any more.
लाल बिरह तुमरे पगी मो पै रहियो न जाइ ॥
ਤਾ​ਤੇ​ਮੈ​ਆਪਨ​ਲਿਖੀ​ਪਤਿਯਾ​ਅਤਿ​ਅਕੁਲਾਇ​॥੮॥​
ਤਾਂ ਤੇ ਮੈਂ ਆਪ ਵਿਆਕੁਲ ਹੋ ਕੇ (ਤੁਹਾਨੂੰ) ਪੱਤਰ ਲਿਖਿਆ ਹੈ ॥੮॥
‘In desperation I have written you this letter.(8)
ता ते मै आपन लिखी पतिया अति अकुलाइ ॥८॥
ਕਬਿਤੁ​॥​
ਕਬਿੱਤ:
Kabit
कबितु ॥
ਰੂਪ​ਭਰੇ​ਰਾਗੁ​ਭਰੇ​ਸੁੰਦਰ​ਸੁਹਾਗ​ਭਰੇ​ਮ੍ਰਿਗ​ਔ​ਮਿਮੋਲਨ​ਕੀ​ਮਾਨੋ​ਇਹ​ਖਾਨਿ​ਹੈ​॥​
(ਹੇ ਪ੍ਰੀਤਮ! ਤੇਰੇ ਨੇਤਰ) ਰੂਪ ਨਾਲ ਭਰੇ ਹੋਏ, ਪ੍ਰੇਮ ਨਾਲ ਭਰੇ ਹੋਏ ਅਤੇ ਸੁੰਦਰ ਬਖ਼ਤਾਂ ਨਾਲ ਭਰੇ ਹੋਏ ਹਨ। (ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਹਿਰਨ ਅਤੇ ਮਮੋਲਿਆਂ (ਦੀਆਂ ਅੱਖਾਂ) ਦੀ ਇਹ ਖਾਣ ਹੋਣ।
‘Your eyes are epitome of beauty and melody and are the treasure of the charm of the she-deer and the fish
रूप भरे रागु भरे सुंदर सुहाग भरे म्रिग औ मिमोलन की मानो इह खानि है ॥
ਮੀਨ​ਹੀਨ​ਕੀਨੇ​ਛੀਨ​ਲੀਨੈ​ਹੈ​ਬਿਧੂਪ​ਰੂਪ​ਚਿਤ​ਕੇ​ਚੁਰਾਇਬੋ​ਕੌ​ਚੋਰਨ​ਸਮਾਨ​ਹੈ​॥​
ਮੱਛੀ (ਦੇ ਮਨ) ਵਿਚ ਹੀਨ ਭਾਵਨਾ ਭਰ ਰਹੇ ਹਨ ਅਤੇ ਗੁਲ-ਦਪਹਿਰੀ ਦੇ ਰੂਪ ਨੂੰ ਖੋਹ ਰਹੇ ਹਨ ਅਤੇ ਚਿਤ ਨੂੰ ਚੁਰਾਣ ਲਈ ਚੋਰਾਂ ਵਰਗੇ ਹਨ।
‘And thrive the heart, and are the paragons of benevolence.
मीन हीन कीने छीन लीनै है बिधूप रूप चित के चुराइबो कौ चोरन समान है ॥
ਲੋਗੋਂ​ਕੇ​ਉਜਾਗਰ​ਹੈਂ​ਗੁਨਨ​ਕੇ​ਨਾਗਰ​ਹੈਂ​ਸੂਰਤਿ​ਕੇ​ਸਾਗਰ​ਹੈਂ​ਸੋਭਾ​ਕੇ​ਨਿਧਾਨ​ਹੈਂ​॥​
ਇਹ ਲੋਕਾਂ ਨੂੰ ਉਜਾਗਰ ਕਰਨ ਵਾਲੇ ਅਤੇ ਗੁਣਾਂ ਕਰ ਕੇ ਚਤੁਰ ਹਨ, ਸੁੰਦਰਤਾ ਦੇ ਸਾਗਰ ਹਨ ਅਤੇ ਸੋਭਾ ਦੇ ਖ਼ਜ਼ਾਨੇ ਹਨ।
‘O, my friend! Your vision is as sweet as honey, and sharp, as well,
लोगों के उजागर हैं गुनन के नागर हैं सूरति के सागर हैं सोभा के निधान हैं ॥
ਸਾਹਿਬ​ਕੀ​ਸੀਰੀ​ਪੜੇ​ਚੇਟਕ​ਕੀ​ਚੀਰੀ​ਅਰੀ​ਆਲੀ​ਤੇਰੇ​ਨੈਨ​ਰਾਮਚੰਦ੍ਰ​ਕੇ​ਸੇ​ਬਾਨ​ਹੈ​॥੯॥​
ਹੇ ਸਖੀ! (ਸ੍ਰੀ ਕ੍ਰਿਸ਼ਨ ਦੇ ਨੈਣ) ਸਾਹਿਬੀ (ਮਹਾਨਤਾ) ਦੀ ਮਿਠਾਸ ਨਾਲ ਭਰਪੂਰ ਹਨ, ਜਾਦੂ ਕਰਨ ਵਾਲੀ ਚਿੱਠੀ ਹਨ, ਅਤੇ ਨੈਣ ਰਾਮਚੰਦਰ ਦੇ ਬਾਣਾਂ ਦੇ ਸਮਾਨ ਹਨ ॥੯॥
Like the arrows of Sri Ram Chander.’(9)
साहिब की सीरी पड़े चेटक की चीरी अरी आली तेरे नैन रामचंद्र के से बान है ॥९॥
ਦੋਹਰਾ​॥​
ਦੋਹਰਾ:
Dohira
दोहरा ॥
ਮੈਨਪ੍ਰਭਾ​ਇਕ​ਸਹਚਰੀ​ਤਾ​ਕੌ​ਲਯੋ​ਬੁਲਾਇ​॥​
ਮੈਨ ਪ੍ਰਭਾ ਨਾਂ ਦੀ ਇਕ ਸਹੇਲੀ ਨੂੰ (ਰਾਧਿਕਾ ਨੇ) ਬੁਲਾ ਲਿਆ।
Then, Radha called a friend of hers known as Prabha.
मैनप्रभा इक सहचरी ता कौ लयो बुलाइ ॥
ਤਾਹਿ​ਪਠਾਯੋ​ਕ੍ਰਿਸਨ​ਪ੍ਰਤਿ​ਭੇਦ​ਸਕਲ​ਸਮਝਾਇ​॥੧੦॥​
ਉਸ ਨੂੰ ਸਾਰੀ ਗੱਲ ਸਮਝਾ ਕੇ ਕ੍ਰਿਸ਼ਨ ਵਲ ਭੇਜ ਦਿੱਤਾ ॥੧੦॥
She revealed to her all her aspirations, and sent her to Sri Krishna,(10)
ताहि पठायो क्रिसन प्रति भेद सकल समझाइ ॥१०॥
ਤਾ​ਕੇ​ਕਰ​ਪਤਿਯਾ​ਦਈ​ਕਹੋ​ਕ੍ਰਿਸਨ​ਸੋ​ਜਾਇ​॥​
ਉਸ ਦੇ ਹੱਥ ਵਿਚ ਚਿੱਠੀ ਦੇ ਕੇ (ਕਿਹਾ) ਕ੍ਰਿਸ਼ਨ ਨੂੰ ਜਾ ਕੇ ਕਹਿਣਾ
Through a letter she conveyed, ‘Your Radha has been pierced in Your
ता के कर पतिया दई कहो क्रिसन सो जाइ ॥
ਤੁਮਰੇ​ਬਿਰਹ​ਰਾਧਾ​ਬਧੀ​ਬੇਗਿ​ਮਿਲੋ​ਤਿਹ​ਆਇ​॥੧੧॥​
ਕਿ ਤੁਹਾਡੇ ਵਿਯੋਗ ਨਾਲ ਰਾਧਾ ਵਿੰਨ੍ਹੀ ਪਈ ਹੈ, ਉਸ ਨੂੰ ਜਲਦੀ ਜਾ ਕੇ ਮਿਲੋ ॥੧੧॥
Separation. Please come and meet her.(11)
तुमरे बिरह राधा बधी बेगि मिलो तिह आइ ॥११॥
ਬ੍ਰਿਜ​ਬਾਲਾ​ਬਿਰਹਿਣਿ​ਭਈ​ਬਿਰਹ​ਤਿਹਾਰੇ​ਸੰਗ​॥​
ਤੁਹਾਡੇ ਵਿਯੋਗ ਨਾਲ ਬ੍ਰਜ-ਬਾਲਾ (ਰਾਧਾ) ਵਿਯੋਗਣ ਹੋ ਗਈ ਹੈ।
‘Alienated by you, your maid is dying and you may narrate this during
ब्रिज बाला बिरहिणि भई बिरह तिहारे संग ॥
ਤਹ​ਤੁਮ​ਕਥਾ​ਚਲਾਇਯੋ​ਕਵਨੋ​ਪਾਇ​ਪ੍ਰਸੰਗ​॥੧੨॥​
ਕੋਈ ਪ੍ਰਸੰਗ ਪਾ ਕੇ ਉਥੇ ਤੂੰ ਇਹ ਕਥਾ ਕਹੀਂ ॥੧੨॥
Any of your lessons.’(l2)
तह तुम कथा चलाइयो कवनो पाइ प्रसंग ॥१२॥
ਜਬ​ਰਾਧਾ​ਐਸੇ​ਕਹਿਯੋ​ਮੈਨਪ੍ਰਭਾ​ਕੇ​ਸਾਥ​॥​
ਜਦ ਰਾਧਾ ਨੇ ਮੈਨ ਪ੍ਰਭਾ ਨੂੰ ਇਸ ਤਰ੍ਹਾਂ ਕਿਹਾ,
After the maid, Prabha, had discerned the whole situation,
जब राधा ऐसे कहियो मैनप्रभा के साथ ॥
ਮੈਨਪ੍ਰਭਾ​ਚਲਿ​ਤਹ​ਗਈ​ਜਹਾ​ਹੁਤੇ​ਬ੍ਰਿਜਨਾਥ​॥੧੩॥​
(ਤਦ) ਮੈਨ ਪ੍ਰਭਾ ਚਲ ਕੇ ਉਥੇ ਗਈ, ਜਿਥੇ ਸ੍ਰੀ ਕ੍ਰਿਸ਼ਨ ਸਨ ॥੧੩॥
She went to the place where Sri Krishna was sitting majestically.(l3)
मैनप्रभा चलि तह गई जहा हुते ब्रिजनाथ ॥१३॥
ਚੌਪਈ​॥​
ਚੌਪਈ:
Chaupaee
चौपई ॥
ਪਤਿਯਾ​ਖੋਲਿ​ਜਬੈ​ਹਰਿ​ਬਾਚੀ​॥​
ਜਦ ਸ੍ਰੀ ਕ੍ਰਿਸ਼ਨ ਨੇ ਚਿੱਠੀ ਖੋਲ੍ਹ ਕੇ ਪੜ੍ਹੀ,
पतिया खोलि जबै हरि बाची ॥
ਲਖੀ​ਪ੍ਰੀਤਿ​ਤਾ​ਕੀ​ਮਨ​ਸਾਚੀ​॥​
(ਤਦ) ਉਸ ਦੇ ਮਨ ਦੀ ਸੱਚੀ ਪ੍ਰੀਤ ਨੂੰ ਜਾਣਿਆ।
On reading the letter Sri Krishna perceived the true love she was in.
लखी प्रीति ता की मन साची ॥
ਤਾ​ਕੇ​ਤਿਨ​ਜੋ​ਕਬਿਤੁ​ਉਚਾਰੇ​॥​
ਉਸ ਵਿਚ ਉਸ ਨੇ ਜੋ ਕਬਿੱਤ ਉਚਾਰੇ ਸਨ
All the letters of epistle, studded with diamonds and pearls,
ता के तिन जो कबितु उचारे ॥
ਜਾਨੁਕ​ਬਜ੍ਰ​ਲਾਲ​ਖਚਿ​ਡਾਰੇ​॥੧੪॥​
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਹੀਰੇ ਅਤੇ ਲਾਲ ਜੜ੍ਹ ਦਿੱਤੇ ਹੋਣ ॥੧੪॥
Instilled a deep compassion in his heart.(14)
जानुक बज्र लाल खचि डारे ॥१४॥
ਸਵੈਯਾ​॥​
ਸਵੈਯਾ:
Savaiyya
सवैया ॥
ਰੀਝ​ਭਰੇ​ਰਸ​ਰੀਤ​ਭਰੇ​ਅਤਿ​ਰੂਪ​ਭਰੇ​ਸੁਖ​ਪੈਯਤ​ਹੇਰੇ​॥​
ਹੇ ਸ੍ਰੀ ਕ੍ਰਿਸ਼ਨ! ਤੁਹਾਡੇ ਨੈਣ ਰੀਝ ਨਾਲ ਭਰੇ ਹੋਏ, ਪ੍ਰੇਮ ਦੀ ਰੀਤ ਨਾਲ ਭਰਪੂਰ, ਅਤਿਅਧਿਕ ਰੂਪ ਨਾਲ ਪੂਰਨ ਅਤੇ ਵੇਖਣ ਨਾਲ ਸੁਖ ਦੇਣ ਵਾਲੇ ਹਨ।
रीझ भरे रस रीत भरे अति रूप भरे सुख पैयत हेरे ॥
ਚਾਰੋ​ਚਕੋਰ​ਸਰੋਰੁਹ​ਸਾਰਸ​ਮੀਨ​ਕਰੇ​ਮ੍ਰਿਗ​ਖੰਜਨ​ਚੇਰੇ​॥​
ਸੁੰਦਰ (ਨੈਣ) ਚਕੋਰ, ਕਮਲ, ਸਾਰਸ, ਮੱਛੀ, ਮਮੋਲੇ ਅਤੇ ਹਿਰਨ ਨੂੰ ਸੇਵਕ ਬਣਾਉਣ ਵਾਲੇ ਹਨ।
‘Full of charm you are an enchanting, and the partridge,
चारो चकोर सरोरुह सारस मीन करे म्रिग खंजन चेरे ॥
ਭਾਗ​ਭਰੇ​ਅਨੁਰਾਗ​ਭਰੇ​ਸੁ​ਸੁਹਾਗ​ਭਰੇ​ਮਨ​ਮੋਹਤ​ਮੇਰੇ​॥​
ਭਾਗਾਂ ਭਰੇ, ਪ੍ਰੇਮ ਭਰੇ, ਸੁਹਾਗ ਭਰੇ ਅਤੇ ਮੇਰੇ ਮਨ ਨੂੰ ਮੋਹਣ ਵਾਲੇ ਹਨ।
Stork, lotus- flower, fish remain at your service.
भाग भरे अनुराग भरे सु सुहाग भरे मन मोहत मेरे ॥
ਮਾਨ​ਭਰੇ​ਸੁਖ​ਖਾਨਿ​ਜਹਾਨ​ਕੇ​ਲੋਚਨ​ਸ੍ਰੀ​ਨੰਦ​ਨੰਦਨ​ਤੇਰੇ​॥੧੫॥​
ਮਾਣ ਨਾਲ ਭਰੇ ਹੋਏ ਅਤੇ ਸਾਰੇ ਸੰਸਾਰ ਦੇ ਸੁਖਾਂ ਦੀ ਖਾਣ ਹਨ ॥੧੫॥
‘You are the blessed one, and are conquering our hearts.(15)
मान भरे सुख खानि जहान के लोचन स्री नंद नंदन तेरे ॥१५॥
ਸੋਹਤ​ਸੁਧ​ਸੁਧਾਰੇ​ਸੇ​ਸੁੰਦਰ​ਜੋਬਨ​ਜੋਤਿ​ਸੁ​ਢਾਰ​ਢਰੇ​ਹੈ​॥​
ਸ਼ੁੱਧ ਅਤੇ ਸੁਧਾਰੇ ਹੋਏ ਸੁਸ਼ੋਭਿਤ ਹਨ ਅਤੇ ਜੋਬਨ ਦੀ ਜੋਤਿ ਦੀ ਢਾਲ ਵਿਚ ਢਲੇ ਹੋਏ ਹਨ।
सोहत सुध सुधारे से सुंदर जोबन जोति सु ढार ढरे है ॥
ਸਾਰਸ​ਸੋਮ​ਸੁਰਾ​ਸਿਤ​ਸਾਇਕ​ਕੰਜ​ਕੁਰੰਗਨ​ਕ੍ਰਾਤਿ​ਹਰੇ​ਹੈ​॥​
ਸਾਰਸ, ਚੰਦ੍ਰਮਾ, ਸ਼ਰਾਬ, ਤਿਖੇ ਬਾਣ, ਕਮਲ ਅਤੇ ਹਿਰਨ ਦੀ ਕਾਂਤਿ ਨੂੰ ਹਰਨ ਵਾਲੇ ਹਨ।
‘O my passionless Sri Krishna, you are brimming with love.
सारस सोम सुरा सित साइक कंज कुरंगन क्राति हरे है ॥
ਖੰਜਨ​ਔ​ਮਕਰ​ਧ੍ਵਜ​ਮੀਨ​ਨਿਹਾਰਿ​ਸਭੈ​ਛਬਿ​ਲਾਜ​ਮਰੇ​ਹੈ​॥​
ਖੰਜਨ, ਕਾਮ ਦੇਵ ('ਮਕਰਧ੍ਵਜਾ') ਅਤੇ ਮੱਛੀ ਆਦਿ ਸਾਰੇ ਵੇਖ ਕੇ ਸ਼ਰਮ ਨਾਲ ਮਰ ਰਹੇ ਹਨ।
‘Your vision, which is full of (celestial) pride,
खंजन औ मकर ध्वज मीन निहारि सभै छबि लाज मरे है ॥
ਲੋਚਨ​ਸ੍ਰੀ​ਨੰਦ​ਨੰਦਨ​ਕੇ​ਬਿਧਿ​ਮਾਨਹੁ​ਬਾਨ​ਬਨਾਇ​ਧਰੇ​ਹੈ​॥੧੬॥​
ਸ੍ਰੀ ਕ੍ਰਿਸ਼ਨ ਦੇ ਨੈਨ ਮਾਨੋ ਬਿਧਾਤਾ ਨੇ ਬਾਣਾਂ ਵਰਗੇ ਬਣਾ ਕੇ ਧਰੇ ਹੋਣ ॥੧੬॥
Is the treasure of all the contentment.(l6)
लोचन स्री नंद नंदन के बिधि मानहु बान बनाइ धरे है ॥१६॥
ਕਬਿਤੁ​॥​
ਕਬਿੱਤ:
Kabit
कबितु ॥
ਚਿੰਤਾ​ਜੈਸੋ​ਚੰਦਨ​ਚਿਰਾਗ​ਲਾਗੇ​ਚਿਤਾ​ਸਮ​ਚੇਟਕ​ਸੇ​ਚਿਤ੍ਰ​ਚਾਰੁ​ਚੌਪਖਾ​ਕੁਸੈਲ​ਸੀ​॥​
(ਮੈਨੂੰ) ਚੰਦਨ ਚਿੰਤਾ ਵਰਗਾ, ਦੀਵਾ ਚਿਤਾ ਦੇ ਸਮਾਨ, ਚਿਤਰ ਚੇਟਕ ਵਾਂਗ ਅਤੇ ਸੁੰਦਰ ਅਟਾਰੀਆਂ ਕੋਝੇ ਪਰਬਤਾਂ ਵਰਗੀਆਂ ਲਗਦੀਆਂ ਹਨ।
‘I perceive the sandalwood as the affliction, the oil-lamp as the kindling pyre, and the enchanting paintings look like the charisma of the magicians,
चिंता जैसो चंदन चिराग लागे चिता सम चेटक से चित्र चारु चौपखा कुसैल सी ॥