GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 821
Display Settings
Translations
ਦੇਵ​ਅਦੇਵ​ਤ੍ਰਿਯਾਨ​ਕੇ​ਭੇਵ​ਪਛਾਨਤ​ਨਾਹਿ​॥੧੩॥​
ਦੇਵਤੇ ਅਤੇ ਦੈਂਤ, ਕੋਈ ਵੀ ਇਸਤਰੀ ਦੇ ਭੇਦ ਨੂੰ ਨਹੀਂ ਪਾ ਸਕਿਆ, ਫਿਰ ਆਦਮੀ ਵਿਚਾਰਾ ਕੀ ਹੈ ॥੧੩॥
Then what the poor human creatures could achieve.(13)(l)
देव अदेव त्रियान के भेव पछानत नाहि ॥१३॥
ਇਤਿ​ਸ੍ਰੀ​ਚਰਿਤ੍ਰੇ​ਪਖ੍ਯਾਨੇ​ਤ੍ਰਿਯਾ​ਚਰਿਤ੍ਰੇ​ਮੰਤ੍ਰੀ​ਭੂਪ​ਸੰਬਾਦੇ​ਦਸਮੋ​ਚਰਿਤ੍ਰ​ਸਮਾਪਤਮ​ਸਤੁ​ਸੁਭਮ​ਸਤੁ​॥੧੦॥੧੮੪॥ਅਫਜੂੰ॥​
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਦਸਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੦॥੧੮੪॥ ਚਲਦਾ॥
Tenth Parable of Auspicious Chritars Conversation of the Raja and the Minister, Completed with Benediction. (10)(184)
इति स्री चरित्रे पख्याने त्रिया चरित्रे मंत्री भूप संबादे दसमो चरित्र समापतम सतु सुभम सतु ॥१०॥१८४॥अफजूं॥
ਦੋਹਰਾ​॥​
ਦੋਹਰਾ:
Dohira
दोहरा ॥
ਬਹੁਰਿ​ਮੰਤ੍ਰਿ​ਬਰ​ਰਾਇ​ਸੌ​ਭੇਦ​ਕਹਿਯੋ​ਸਮਝਾਇ​॥​
ਫਿਰ ਮੰਤ੍ਰੀ ਨੇ ਸ੍ਰੇਸ਼ਠ ਰਾਜੇ ਨੂੰ ਭੇਦ ਸਮਝਾਇਆ।
बहुरि मंत्रि बर राइ सौ भेद कहियो समझाइ ॥
ਸਭਾ​ਬਿਖੈ​ਭਾਖਤ​ਭਯੋ​ਦਸਮੀ​ਕਥਾ​ਸੁਨਾਇ​॥੧॥​
(ਅਤੇ) ਸਭਾ ਵਿਚ ਦਸਵੀਂ ਕਥਾ ਬਣਾ ਕੇ ਸੁਣਾਈ ॥੧॥
Then the Minister inculcated and narrated this tenth Chritar.(1)
सभा बिखै भाखत भयो दसमी कथा सुनाइ ॥१॥
ਬਨਿਯਾ​ਏਕ​ਪਿਸੌਰ​ਮੈ​ਤਾਹਿ​ਕੁਕ੍ਰਿਆ​ਨਾਰਿ​॥​
ਪਿਸ਼ੌਰ ਵਿਚ ਇਕ ਬਨੀਆ ਸੀ ਜਿਸ ਦੀ (ਇਕ) ਬਦਚਲਨ ਇਸਤਰੀ ਸੀ।
A shopkeeper used to live in the city of Peshawar, whose wife was overrun by bad characters.
बनिया एक पिसौर मै ताहि कुक्रिआ नारि ॥
ਤਾਹਿ​ਮਾਰਿ​ਤਾ​ਸੌ​ਜਰੀ​ਸੋ​ਮੈ​ਕਹੋ​ਸੁਧਾਰਿ​॥੨॥​
ਉਹ ਉਸ ਨੂੰ ਮਾਰ ਕੇ ਉਸ ਨਾਲ ਸੜ ਮੋਈ। ਉਸ ਨੂੰ ਮੈਂ ਸੰਵਾਰ ਕੇ ਕਹਿੰਦਾ ਹਾਂ ॥੨॥
She had killed the shopkeeper and immolated herself with his dead body. Now I am going to recite their tale:(2)
ताहि मारि ता सौ जरी सो मै कहो सुधारि ॥२॥
ਬਨਿਕ​ਬਨਿਜ​ਕੇ​ਹਿਤ​ਗਯੋ​ਤਾ​ਤੇ​ਰਹਿਯੋ​ਨ​ਜਾਇ​॥​
ਬਨੀਆ ਵਪਾਰ ਲਈ (ਬਾਹਰ) ਗਿਆ (ਪਰ ਪਿਛੋਂ) ਉਸ (ਇਸਤਰੀ) ਤੋਂ (ਆਪਣੇ ਆਪ ਨੂੰ) ਸੰਭਾਲਿਆ ਨਾ ਗਿਆ।
The shopkeeper went away on a business trip.
बनिक बनिज के हित गयो ता ते रहियो न जाइ ॥
ਏਕ​ਪੁਰਖ​ਰਾਖਤ​ਭਈ​ਅਪੁਨੇ​ਧਾਮ​ਬੁਲਾਇ​॥੩॥​
ਆਪਣੇ ਘਰ ਵਿਚ ਇਕ ਪੁਰਸ਼ ਬੁਲਾ ਕੇ ਰਖ ਲਿਆ ॥੩॥
In his absence she could not control her passion and invited a person to live with her in the house.(3)
एक पुरख राखत भई अपुने धाम बुलाइ ॥३॥
ਰੈਨਿ​ਦਿਵਸ​ਤਾ​ਸੌ​ਰਮੈ​ਜਬ​ਸੁਤ​ਭੂਖੋ​ਹੋਇ​॥​
(ਉਹ) ਦਿਨ ਰਾਤ ਉਸ ਨਾਲ ਰਮਣ ਕਰਦੀ ਸੀ। ਜਦ (ਉਸ ਦਾ) ਪੁੱਤਰ ਭੁਖਾ ਹੁੰਦਾ,
Whenever hungry, her baby cried for milk, but, day in or day out,
रैनि दिवस ता सौ रमै जब सुत भूखो होइ ॥
ਪ੍ਰੀਤ​ਮਾਤ​ਲਖਿ​ਦੁਗਧ​ਹਿਤ​ਦੇਤ​ਉਚ​ਸੁਰ​ਰੋਇ​॥੪॥​
ਤਾਂ ਮਾਤਾ ਦੀ ਪ੍ਰੀਤ ਵੇਖ ਕੇ ਦੁੱਧ ਲਈ ਉੱਚੀ ਆਵਾਜ਼ ਵਿਚ ਰੋਂਦਾ ॥੪॥
She kept herself busy in love-makmg.( 4)
प्रीत मात लखि दुगध हित देत उच सुर रोइ ॥४॥
ਚੌਪਈ​॥​
ਚੌਪਈ:
Chaupaee
चौपई ॥
ਜਬ​ਸੁਤ​ਭੂਖੋ​ਹੋਇ​ਪੁਕਾਰੈ​॥​
ਜਦ ਪੁੱਤਰ ਭੁਖਾ ਹੋ ਕੇ (ਮਾਤਾ ਨੂੰ) ਪੁਕਾਰਦਾ
जब सुत भूखो होइ पुकारै ॥
ਤਬ​ਮੁਖ​ਸੌ​ਯੌ​ਜਾਰ​ਉਚਾਰੈ​॥​
ਤਦ (ਆਪਣੇ) ਮੁਖ ਤੋਂ ਯਾਰ ਇਸ ਤਰ੍ਹਾਂ ਕਹਿੰਦਾ।
Once when the baby cried hard seeking feed, her lover asked her,
तब मुख सौ यौ जार उचारै ॥
ਤ੍ਰਿਯ​ਯਾ​ਕੋ​ਤੁਮ​ਚੁਪਨ​ਕਰਾਵੋ​॥​
ਹੇ ਇਸਤਰੀ! ਤੂੰ ਇਸ ਨੂੰ ਚੁਪ ਕਰਾ
त्रिय या को तुम चुपन करावो ॥
ਹਮਰੇ​ਚਿਤ​ਕੋ​ਸੋਕ​ਮਿਟਾਵੋ​॥੫॥​
ਅਤੇ (ਇਸ ਤਰ੍ਹਾਂ) ਮੇਰੇ ਮਨ ਦਾ ਦੁਖ ਦੂਰ ਕਰ ॥੫॥
‘Go, silence the child and, then, eliminate my sensual agonies.’(5)
हमरे चित को सोक मिटावो ॥५॥
ਉਠਿ​ਅਸਥਨ​ਤਾ​ਕੋ​ਤਿਨ​ਦਯੋ​॥​
(ਉਸ ਨੇ) ਉਠ ਕੇ ਉਸ ਨੂੰ ਥਣ ਚੁੰਘਾਇਆ।
उठि असथन ता को तिन दयो ॥
ਲੈ​ਅਸਥਨ​ਚੁਪ​ਬਾਲ​ਨ​ਭਯੋ​॥​
ਥਣ ਲੈ ਕੇ ਵੀ ਬੱਚਾ ਚੁਪ ਨਾ ਹੋਇਆ।
The lady went and tried to breast feed him but child would not get quiet.
लै असथन चुप बाल न भयो ॥
ਨਿਜ​ਸੁਤ​ਕੋ​ਨਿਜੁ​ਕਰਨ​ਸੰਘਾਰਿਯੋ​॥​
ਆਪਣੇ ਹੱਥਾਂ ਨਾਲ (ਉਸ ਨੇ) ਆਪਣੇ ਪੁੱਤਰ ਨੂੰ ਮਾਰ ਦਿੱਤਾ
निज सुत को निजु करन संघारियो ॥
ਆਨਿ​ਮਿਤ੍ਰ​ਕੋ​ਸੋਕ​ਨਿਵਾਰਿਯੋ​॥੬॥​
(ਅਤੇ) ਆ ਕੇ ਮਿਤਰ ਦਾ ਦੁਖ ਦੂਰ ਕਰ ਦਿੱਤਾ ॥੬॥
(To quieten him), she suffocated the baby with her own hands and, then, took the man out of his erotic miseries.(6)
आनि मित्र को सोक निवारियो ॥६॥
ਬਾਲ​ਰਹਤ​ਚੁਪ​ਜਾਰ​ਉਚਾਰੋ​॥​
ਬਾਲਕ ਦੇ ਚੁਪ ਰਹਿਣ ਤੇ ਯਾਰ ਨੇ ਕਿਹਾ,
बाल रहत चुप जार उचारो ॥
ਅਬ​ਕ੍ਯੋ​ਨ​ਰੋਵਤ​ਬਾਲ​ਤਿਹਾਰੋ​॥​
ਹੁਣ ਤੇਰਾ ਬਾਲਕ ਕਿਉਂ ਨਹੀਂ ਰੋਂਦਾ।
Noticing the baby’s sudden stoppage of weeping, the man asked,
अब क्यो न रोवत बाल तिहारो ॥
ਤਬ​ਤਿਨ​ਬਚਨ​ਤਰੁਨਿ​ਯੌ​ਭਾਖਿਯੋ​॥​
ਤਦ ਉਸ ਪ੍ਰਤਿ ਇਸਤਰੀ ਨੇ ਇਸ ਤਰ੍ਹਾਂ ਬਚਨ ਕੀਤਾ।
‘Why your child is not crying now.’
तब तिन बचन तरुनि यौ भाखियो ॥
ਤਵ​ਹਿਤ​ਮਾਰਿ​ਪੂਤ​ਮੈ​ਰਾਖਿਯੋ​॥੭॥​
ਮੈਂ ਤੇਰੇ ਮੇਰੇ ਲਈ (ਆਪਣੇ) ਪੁੱਤਰ ਨੂੰ ਮਾਰ ਦਿੱਤਾ ਹੈ ॥੭॥
She disclosed, ‘For the sake of your pleasure I have killed my son.’(7)
तव हित मारि पूत मै राखियो ॥७॥
ਦੋਹਰਾ​॥​
ਦੋਹਰਾ:
Dohira
दोहरा ॥
ਜਾਰ​ਬਚਨ​ਸੁਨਿ​ਕੈ​ਡਰਿਯੋ​ਅਧਿਕ​ਤ੍ਰਾਸ​ਮਨ​ਠਾਨਿ​॥​
ਯਾਰ (ਇਸਤਰੀ ਦਾ) ਬਚਨ ਸੁਣ ਕੇ ਮਨ ਵਿਚ ਡਰ ਕੇ ਬਹੁਤ ਭੈਭੀਤ ਹੋ ਗਿਆ।
Learning the fact, he was much scared and rebuked her for doing
जार बचन सुनि कै डरियो अधिक त्रास मन ठानि ॥
ਤਾ​ਤ੍ਰਿਯ​ਕੀ​ਨਿੰਦ੍ਯਾ​ਕਰੀ​ਬਾਲ​ਚਰਿਤ​ਮੁਖਿ​ਆਨਿ​॥੮॥​
(ਅਤੇ) ਉਸ ਨੇ ਇਸਤਰੀ ਦੇ ਬਾਲਕ ਨਾਲ ਕੀਤੇ ਚਰਿਤ੍ਰ ਦੀ ਮੂੰਹ ਤੋਂ ਨਿੰਦਿਆ ਕੀਤੀ ॥੮॥
Thus to the baby.(8)
ता त्रिय की निंद्या करी बाल चरित मुखि आनि ॥८॥
ਜਾਰ​ਜਬੈ​ਐਸੇ​ਕ੍ਯੋ​ਨਿਰਖ​ਤਰੁਨਿ​ਕੀ​ਓਰ​॥​
ਜਦ ਯਾਰ ਨੇ ਇਸਤਰੀ ਵਲ ਵੇਖ ਕੇ ਇਸ ਤਰ੍ਹਾਂ ਕਿਹਾ,
When he reproved her action severely, she took out a sword and
जार जबै ऐसे क्यो निरख तरुनि की ओर ॥
ਤਾਹਿ​ਤੁਰਤ​ਮਾਰਤ​ਭਈ​ਹ੍ਰਿਦੈ​ਕਟਾਰੀ​ਘੋਰ​॥੯॥​
(ਤਾਂ ਉਸ ਨੇ) ਭਿਆਨਕ ਕਟਾਰ ਉਸ ਦੇ ਹਿਰਦੇ ਵਿਚ ਖਭੋ ਕੇ ਮਾਰ ਦਿੱਤਾ ॥੯॥
Immediately cut his head off.(9)
ताहि तुरत मारत भई ह्रिदै कटारी घोर ॥९॥
ਪੁਤ੍ਰ​ਔਰ​ਤਿਹ​ਜਾਰ​ਕੋ​ਇਕ​ਕੋਨਾ​ਮੈ​ਜਾਇ​॥​
ਪੁੱਤਰ ਅਤੇ ਉਸ ਯਾਰ ਨੂੰ (ਘਰ ਦੇ) ਇਕ ਕੋਨੇ ਵਿਚ ਲੈ ਗਈ
With the help of another person she dug out a hole in the corner and
पुत्र और तिह जार को इक कोना मै जाइ ॥
ਮਰਦ​ਏਕ​ਲਗਿ​ਭੂਮਿ​ਖਨਿ​ਦੁਹੂੰਅਨ​ਦਯੋ​ਦਬਾਇ​॥੧੦॥​
ਅਤੇ ਇਕ ਮਰਦ ਜਿੰਨੀ ਡੂੰਘੀ ਧਰਤੀ ਪੁਟ ਕੇ ਦੋਹਾਂ ਨੂੰ (ਉਸ ਵਿਚ) ਦਬਾ ਦਿੱਤਾ ॥੧੦॥
Buried them both in it.(10)
मरद एक लगि भूमि खनि दुहूंअन दयो दबाइ ॥१०॥
ਅਤਿਥ​ਏਕ​ਤਿਹ​ਘਰ​ਹੁਤੋ​ਤਿਨ​ਸਭ​ਚਰਿਤ​ਨਿਹਾਰਿ​॥​
ਉਸ ਘਰ ਵਿਚ ਇਕ ਅਤਿਥ (ਸਾਧੂ) ਵੀ ਸੀ, ਉਸ ਨੇ (ਇਹ) ਸਾਰਾ ਚਰਿਤ੍ਰ ਵੇਖਿਆ ਸੀ।
(Incidentally,) a mendicant was there at the time, who had watched the entire episode.
अतिथ एक तिह घर हुतो तिन सभ चरित निहारि ॥
ਬਨਿਕ​ਮਿਤ੍ਰ​ਤਾ​ਕੋ​ਹੁਤੋ​ਤਾ​ਸੋ​ਕਹਿਯੋ​ਸੁਧਾਰਿ​॥੧੧॥​
ਬਨੀਆ ਉਸ ਦਾ ਮਿਤਰ ਸੀ, (ਇਸ ਲਈ) ਉਸ ਨੂੰ ਚੰਗੀ ਤਰ੍ਹਾਂ ਕਹਿ ਦਿੱਤਾ ॥੧੧॥
He went and narrated the whole story to his friend, the shopkeeper.(11)
बनिक मित्र ता को हुतो ता सो कहियो सुधारि ॥११॥
ਚੌਪਈ​॥​
ਚੌਪਈ:
Chaupaee
चौपई ॥
ਬਚਨ​ਸੁਨਤ​ਬਨਿਯੋ​ਘਰ​ਆਯੋ​॥​
(ਅਤਿਥ ਦੇ) ਬਚਨ ਸੁਣ ਕੇ ਬਨੀਆ ਘਰ ਆਇਆ।
बचन सुनत बनियो घर आयो ॥
ਤਾ​ਤ੍ਰਿਯ​ਸੋ​ਯੌ​ਬਚਨ​ਸੁਨਾਯੋ​॥​
ਉਸ ਨੇ ਇਸਤਰੀ ਨੂੰ ਇਸ ਤਰ੍ਹਾਂ ਕਿਹਾ,
Learning the fact, the shopkeeper came home and asked his wife thus,
ता त्रिय सो यौ बचन सुनायो ॥
ਜੋ​ਗ੍ਰਿਹ​ਕੋਨਾ​ਖੋਦਿ​ਦਿਖੈ​ਹੈ​॥​
ਜੇ (ਤੂੰ) ਘਰ ਦਾ ਕੋਨਾ ਪੁਟ ਕੇ ਵਿਖਾ,
जो ग्रिह कोना खोदि दिखै है ॥
ਤਬ​ਤੋ​ਕੌ​ਪਤਿ​ਧਾਮ​ਬਸੈ​ਹੈ​॥੧੨॥​
ਤਦ ਹੀ ਤੇਰਾ ਪਤੀ ਘਰ ਵਿਚ ਵਸੇਗਾ ॥੧੨॥
‘Dig that corner and show me, otherwise I will not live in this house.’(l2)
तब तो कौ पति धाम बसै है ॥१२॥
ਅੜਿਲ​॥​
ਅੜਿਲ:
Arril
अड़िल ॥
ਜਬ​ਤਾ​ਤ੍ਰਿਯਾ​ਸੋ​ਬਨਿਕ​ਬਚਨ​ਯੌ​ਭਾਖਿਯੋ​॥​
ਜਦ ਉਸ ਬਨੀਏ ਨੇ ਇਸਤਰੀ ਨੂੰ ਇਸ ਤਰ੍ਹਾਂ ਬਚਨ ਕਿਹਾ,
When the man said thus to the woman, she flew into a rage,
जब ता त्रिया सो बनिक बचन यौ भाखियो ॥
ਤਮਕਿ​ਤੇਗ​ਕੀ​ਦਈ​ਮਾਰਿ​ਹੀ​ਰਾਖਿਯੋ​॥​
(ਤਾਂ) ਕ੍ਰੋਧਿਤ ਹੋ ਕੇ (ਉਸ ਨੂੰ) ਤਲਵਾਰ ਨਾਲ ਮਾਰ ਦਿੱਤਾ।
Took out the sword and killed him too.
तमकि तेग की दई मारि ही राखियो ॥
ਕਾਟਿ​ਮੂੰਡ​ਤਾ​ਕੋ​ਇਹ​ਭਾਤਿ​ਉਚਾਰਿਯੋ​॥​
ਉਸ ਦਾ ਸਿਰ ਕਟ ਕੇ ਇਸ ਤਰ੍ਹਾਂ ਕਿਹਾ,
Decapitating him she started crying aloud,
काटि मूंड ता को इह भाति उचारियो ॥
ਹੋ​ਲੂਟਿ​ਚੋਰ​ਲੈ​ਗਏ​ਧਾਮ​ਇਹ​ਮਾਰਿਯੋ​॥੧੩॥​
(ਕਿ) ਚੋਰ ਘਰ ਨੂੰ ਲੁਟ ਕੇ ਲੈ ਗਏ ਹਨ (ਅਤੇ ਇਸ ਨੂੰ) ਮਾਰ ਗਏ ਹਨ ॥੧੩॥
‘The thieves raided the house and killed my husband.’(13)
हो लूटि चोर लै गए धाम इह मारियो ॥१३॥
ਦੋਹਰਾ​॥​
ਦੋਹਰਾ:
Dohira
दोहरा ॥
ਪਤਿ​ਮਾਰਿਯੋ​ਸੁਤ​ਮਾਰਿਯੋ​ਧਨ​ਲੈ​ਗਏ​ਚੁਰਾਇ​॥​
(ਚੋਰਾਂ ਨੇ ਮੇਰਾ) ਪਤੀ ਮਾਰ ਦਿੱਤਾ, ਪੁੱਤਰ ਮਾਰ ਦਿੱਤਾ ਅਤੇ ਧਨ ਚੁਰਾ ਕੇ ਲੈ ਗਏ।
‘They killed my husband they killed my son and took all our wealth.
पति मारियो सुत मारियो धन लै गए चुराइ ॥
ਤਾ​ਪਾਛੈ​ਮੈਹੂੰ​ਜਰੌ​ਢੋਲ​ਮ੍ਰਿਦੰਗ​ਬਜਾਇ​॥੧੪॥​
ਮੈਂ ਵੀ ਢੋਲ ਅਤੇ ਮ੍ਰਿਦੰਗ ਵਜਾ ਕੇ ਉਸ ਦੇ ਪਿਛੇ ਸੜਾਂਗੀ (ਅਰਥਾਤ ਸਤੀ ਹੋਵਾਂਗੀ) ॥੧੪॥
‘Now, with the beat of the drum I declare that I will become a Sati by immolating myself with him.’(14)
ता पाछै मैहूं जरौ ढोल म्रिदंग बजाइ ॥१४॥
ਭਯੋ​ਪ੍ਰਾਤ​ਚੜਿ​ਚਿਖਾ​ਪੈ​ਚਲੀ​ਜਰਨ​ਕੇ​ਕਾਜ​॥​
ਸਵੇਰ ਹੁੰਦਿਆਂ ਹੀ (ਉਹ) ਚਿਖਾ ਉਤੇ ਚੜ੍ਹ ਕੇ ਸੜਨ ਲਈ ਤੁਰ ਪਈ।
Next morning she headed towards the funeral pyre and the people
भयो प्रात चड़ि चिखा पै चली जरन के काज ॥
ਲੋਗ​ਤਮਾਸੇ​ਕੌ​ਚਲੇ​ਲੈ​ਲਕਰਿਨ​ਕੋ​ਸਾਜ​॥੧੫॥​
ਲੋਕੀਂ ਤਮਾਸ਼ਾ ਵੇਖਣ ਲਈ ਲਕੜੀਆਂ ਆਦਿ ਲੈ ਕੇ ਚਲ ਪਏ ॥੧੫॥
Followed, too, with firewood in their hands, to observe the spectacle.(15)
लोग तमासे कौ चले लै लकरिन को साज ॥१५॥
ਸੁਨਤ​ਸੋਰ​ਲੋਗਨ​ਕੋ​ਬਾਜਤ​ਢੋਲ​ਮ੍ਰਿਦੰਗ​॥​
ਲੋਕਾਂ ਦੇ ਸ਼ੋਰ ਅਤੇ ਢੋਲ ਮ੍ਰਿਦੰਗ ਦੇ ਵਜਣ (ਤੋਂ ਪੈਦਾ ਹੋਣ ਵਾਲੀ ਆਵਾਜ਼ ਨੂੰ) ਸੁਣ ਕੇ
Listening to the beats of the drums and observing the movement of
सुनत सोर लोगन को बाजत ढोल म्रिदंग ॥
ਲਖ੍ਯੋ​ਹੁਤੋ​ਜੌਨੇ​ਅਤਿਥ​ਵਹੈ​ਚਲਿਯੋ​ਹੈ​ਸੰਗ​॥੧੬॥​
ਉਹ ਅਤਿਥ ਵੀ ਨਾਲ ਚਲ ਪਿਆ (ਜਿਸ ਨੇ ਇਹ ਘਟਨਾ) ਵੇਖੀ ਸੀ ॥੧੬॥
The people, that mendicant, who had seen all the happenings, came along too.(16)
लख्यो हुतो जौने अतिथ वहै चलियो है संग ॥१६॥