GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 820
Display Settings
Translations
ਦੋਹਰਾ
ਦੋਹਰਾ:
Dohira
दोहरा ॥
ਮੇਵਾਸਾਹੁਨਿਸਾਹੁਲੈਤਿਹਸਫਭੀਤਰਿਡਾਰਿ
(ਉਸ) ਸ਼ਾਹਣੀ ਤੋਂ ਮੇਵਾ ਲੈ ਕੇ ਸ਼ਾਹ ਨੇ ਉਸ ਚਟਾਈ ਵਿਚ ਪਾਇਆ।
Taking the fruit, the trader threw it to the sack and the woman said,
मेवा साहुनि साहु लै तिह सफ भीतरि डारि ॥
ਖਾਹਿਨ੍ਰਿਪਤਿਤੂਭਛਸੁਭਐਸੇਕਹਿਯੋਸੁਧਾਰਿ॥੧੨॥
(ਤਾਂ ਇਸਤਰੀ ਨੇ) ਸੁਧਾਰ ਕੇ ਇੰਜ ਕਿਹਾ, ਹੇ ਰਾਜਨ! ਤੁਸੀਂ ਚੰਗੀ ਤਰ੍ਹਾਂ ਖਾਓ ॥੧੨॥
‘O my Raja eat it to your satisfaction.’(12)
खाहि न्रिपति तू भछ सुभ ऐसे कहियो सुधारि ॥१२॥
ਸੁਨਤਸਾਹੁਚਮਕ੍ਯੋਬਚਨਤ੍ਰਿਯਕੌਕਹਿਯੋਰਿਸਾਇ
(ਇਸਤਰੀ ਦਾ) ਬੋਲ ਸੁਣ ਕੇ ਸ਼ਾਹ ਭੜਕ ਪਿਆ ਅਤੇ ਕ੍ਰੋਧਿਤ ਹੋ ਕੇ ਇਸਤਰੀ ਨੂੰ ਕਿਹਾ,
The trader flew into rage and asked the lady, ‘Why have you called me a Raja?
सुनत साहु चमक्यो बचन त्रिय कौ कहियो रिसाइ ॥
ਤੈਮੁਹਿਕ੍ਯੋਰਾਜਾਕਹਿਯੋਮੋਕਹੁਬਾਤਬਤਾਇ॥੧੩॥
ਤੂੰ ਮੈਨੂੰ ਰਾਜਾ ਕਿਉਂ ਕਿਹਾ ਹੈ, ਮੈਨੂੰ (ਸਾਰੀ) ਗੱਲ ਦਸ ॥੧੩॥
‘Disclose the reason behind this.’(13)
तै मुहि क्यो राजा कहियो मो कहु बात बताइ ॥१३॥
ਧਾਮਰਹਤਤੋਰੇਸੁਖੀਤੋਸੌਨੇਹੁਬਢਾਇ
(ਇਸਤਰੀ ਨੇ ਕਿਹਾ) ਮੈਂ ਤੇਰੇ ਨਾਲ ਪ੍ਰੇਮ ਵਧਾ ਕੇ ਤੇਰੇ ਘਰ ਵਿਚ ਸੁਖ ਪੂਰਵਕ ਰਹਿੰਦੀ ਹਾਂ।
The woman said, ‘I live in your house. I love you and that is why
धाम रहत तोरे सुखी तो सौ नेहु बढाइ ॥
ਤਾਤੇਮੈਰਾਜਾਕਹਿਯੋਮੇਰੇਤੁਮਹੀਰਾਇ॥੧੪॥
ਇਸ ਲਈ ਮੈਂ 'ਰਾਜਾ' ਕਿਹਾ ਹੈ (ਕਿਉਂਕਿ) ਤੁਸੀਂ ਹੀ ਮੇਰੇ ਰਾਜਾ ਹੋ ॥੧੪॥
I called you a Raja. You are my Raja.’(14)
ता ते मै राजा कहियो मेरे तुम ही राइ ॥१४॥
ਰੀਝਗਯੋਜੜਬਾਤਸੁਨਿਭੇਦਸਕਿਯੋਪਛਾਨਿ
(ਉਹ) ਮੂਰਖ ਗੱਲ ਸੁਣ ਕੇ ਪ੍ਰਸੰਨ ਹੋ ਗਿਆ, ਪਰ ਭੇਦ (ਦੀ ਗੱਲ) ਨੂੰ ਨਾ ਸਮਝ ਸਕਿਆ।
The fool was satisfied without knowing the reason, became the
रीझ गयो जड़ बात सुनि भेद न सकियो पछानि ॥
ਤੁਰਤਿਗਯੋਹਾਟੈਸੁਉਠਿਅਧਿਕਪ੍ਰੀਤਿਮਨਮਾਨਿ॥੧੫॥
ਮਨ ਵਿਚ ਅਧਿਕ ਪ੍ਰੀਤ ਵਧਾ ਕੇ ਉਹ ਤੁਰਤ ਉਠ ਕੇ ਦੁਕਾਨ ਉਤੇ ਚਲਾ ਗਿਆ ॥੧੫॥
Embodiment of love and left for his business.(15)
तुरति गयो हाटै सु उठि अधिक प्रीति मन मानि ॥१५॥
ਸਾਹੁਗਏਤ੍ਰਿਯਸਾਹਕੀਨ੍ਰਿਪਕੋਦਯੋਨਿਕਾਰਿ
ਸ਼ਾਹ ਦੇ ਜਾਂਦਿਆਂ ਹੀ (ਉਸ) ਸ਼ਾਹ ਦੀ ਇਸਤਰੀ ਨੇ ਰਾਜੇ ਨੂੰ ਬਾਹਰ ਕਢ ਦਿੱਤਾ।
Soon after, she facilitated the Raja to come out.
साहु गए त्रिय साह की न्रिप को दयो निकारि ॥
ਸੁਨਤਬਾਤਅਤਿਕੋਪਕੈਅਧਿਕਲੌਡਿਯਹਿਮਾਰਿ॥੧੬॥
(ਸਾਰੀ) ਗੱਲ ਸੁਣ ਕੇ ਅਤੇ ਬਹੁਤ ਕ੍ਰੋਧਵਾਨ ਹੋ ਕੇ (ਇਸਤਰੀ ਨੇ) ਲੌਂਡੀ ਨੂੰ ਬਹੁਤ ਮਾਰਿਆ ॥੧੬॥
Learning about the full interaction, the Raja beat her up and left the place.(16)(1)
सुनत बात अति कोप कै अधिक लौडियहि मारि ॥१६॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਨੌਮੋਚਰਿਤ੍ਰਸਮਾਪਤਮਸਤੁਸੁਭਮਸਤੁ॥੯॥੧੭੧॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਨੌਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੯॥੧੭੧॥ ਚਲਦਾ॥
Ninth Parable of Auspicious Chritars Conversation of the Raja and the Minister, Completed with Benediction. (9)(171)
इति स्री चरित्र पख्याने त्रिया चरित्रे मंत्री भूप संबादे नौमो चरित्र समापतम सतु सुभम सतु ॥९॥१७१॥अफजूं॥
ਦੋਹਰਾ
ਦੋਹਰਾ:
Dohira
दोहरा ॥
ਤਵਨਲੌਡਿਯਹਿਸਾਹੁਤ੍ਰਿਯਮਾਰੀਜੌਰਿਸਿਖਾਇ
ਉਸ ਲੌਂਡੀ ਨੇ, ਜਿਸ ਨੂੰ ਸ਼ਾਹ ਦੀ ਇਸਤਰੀ ਨੇ ਕ੍ਰੋਧਿਤ ਹੋ ਕੇ ਮਾਰਿਆ ਸੀ,
The Minister narrated to the Raja.
तवन लौडियहि साहु त्रिय मारी जौ रिसि खाइ ॥
ਕਿਯਚਰਿਤ੍ਰਤਿਨਮੰਤ੍ਰਿਯਨਨ੍ਰਿਪਸੋਕਹਿਯੋਸੁਨਾਇ॥੧॥
ਚਰਿਤ੍ਰ ਕੀਤਾ (ਜੋ) ਮੰਤ੍ਰੀਆਂ ਨੇ ਰਾਜੇ (ਚਿਤ੍ਰ ਸਿੰਘ) ਨੂੰ ਕਹਿ ਸੁਣਾਇਆ ॥੧॥
The maid of the trader’s wife, who was beaten up in a temper, had displayed a few wonders as well:(1)
किय चरित्र तिन मंत्रियन न्रिप सो कहियो सुनाइ ॥१॥
ਚੌਪਈ
ਚੌਪਈ:
Chaupaee
चौपई ॥
ਚੋਟਨਲਗੇਰੋਹਮਨਆਨੋ
ਸੱਟਾਂ ਵਜਣ ਨਾਲ (ਲੌਂਡੀ ਦੇ) ਮਨ ਵਿਚ ਕ੍ਰੋਧ ਆਇਆ।
She (the maid) was infuriated after getting severe beating.
चोटन लगे रोह मन आनो ॥
ਜਾਇਸੈਯਦਸੋਕਰਿਯੋਯਰਾਨੋ
(ਉਸ ਨੇ ਇਕ) ਸੱਯਦ ਨਾਲ ਯਾਰਾਨਾ ਗੰਢ ਲਿਆ।
She got involved herself with a Sayeed.
जाइ सैयद सो करियो यरानो ॥
ਨਿਤਤਿਹਅਪਨੇਸਦਨਬੁਲਾਵੈ
ਉਸ ਨੂੰ ਨਿੱਤ ਆਪਣੇ ਘਰ ਬੁਲਾ ਲੈਂਦੀ
She invited him to her house every day and
नित तिह अपने सदन बुलावै ॥
ਸਾਹੁਤ੍ਰਿਯਾਕੋਦਰਬੁਲੁਟਾਵੈ॥੨॥
ਅਤੇ ਸ਼ਾਹ ਦੀ ਇਸਤਰੀ ਦਾ ਧੰਨ ਲੁਟਾ ਦਿੰਦੀ ॥੨॥
Started to plunder the wealth of the trader’ wife.(2)
साहु त्रिया को दरबु लुटावै ॥२॥
ਦੋਹਰਾ
ਦੋਹਰਾ:
Dohira
दोहरा ॥
ਸਾਹੁਤ੍ਰਿਯਾਕੀਖਾਟਪਰਇਕਦਿਨਤਾਹਿਸਵਾਇ
ਸ਼ਾਹ ਦੀ ਇਸਤਰੀ ਦੇ ਮੰਜੇ ਤੇ ਇਕ ਦਿਨ ਉਸ ਨੂੰ ਸੰਵਾ ਕੇ,
साहु त्रिया की खाट पर इक दिन ताहि सवाइ ॥
ਸਾਹੁਤ੍ਰਿਯਾਸੋਅਗਮਨੈਕਹਿਯੋਬਚਨਸੌਜਾਇ॥੩॥
ਸ਼ਾਹ ਦੀ ਇਸਤਰੀ ਨੂੰ ਪਹਿਲਾਂ ਹੀ ਇਹ ਗੱਲ ਜਾ ਦਸੀ ॥੩॥
Before she put Sayeed in the bed belonging to the trader’s wife, the maid had gone to the trader’s wife and told,
साहु त्रिया सो अगमनै कहियो बचन सौ जाइ ॥३॥
ਤਵਨੈਨ੍ਰਿਪਤੁਅਹਿਤਪਰਿਯੋਬੇਗਿਬੁਲਾਵਤਤੋਹਿ
ਤੇਰਾ ਰਾਜਾ ਤੇਰੇ ਪ੍ਰੇਮ ਵਿਚ ਡੁਬਿਆ ਹੋਇਆ ਤੈਨੂੰ ਜਲਦੀ ਬੁਲਾ ਰਿਹਾ ਹੈ।
तवनै न्रिप तुअ हित परियो बेगि बुलावत तोहि ॥
ਚਲੋਅਬੈਉਠਿਤੁਮਤਹਾਬਾਤਸ੍ਰਵਨਧਰਿਮੋਹਿ॥੪॥
ਤੂੰ ਮੇਰੀ ਗੱਲ ਕੰਨਾਂ ਵਿਚ ਪਾ ਕੇ ਹੁਣੇ ਉਥੇ ਚਲ ॥੪॥
‘The Raja, imbued in your love, is waiting. Please go quick to the house where fire is visible.’(3)
चलो अबै उठि तुम तहा बात स्रवन धरि मोहि ॥४॥
ਨ੍ਰਿਪਠਾਢੋਹੇਰੈਤੁਮੈਤੁਮਰੇਅਤਿਹਿਤਪਾਗਿ
ਤੇਰੇ ਪ੍ਰੇਮ ਵਿਚ ਅਧਿਕ ਗ਼ਰਕਿਆ ਰਾਜਾ ਤੈਨੂੰ ਖੜੋਤਾ ਵੇਖ ਰਿਹਾ ਹੈ।
न्रिप ठाढो हेरै तुमै तुमरे अति हित पागि ॥
ਬੇਗਿਚਲੋਉਠਿਤਹਾਤੁਮਜਹਾਬਰਤੁਹੈਆਗਿ॥੫॥
ਤੂੰ ਉਥੇ ਜਲਦੀ ਚਲ ਜਿਥੇ (ਪ੍ਰੇਮ ਦੀ) ਅੱਗ ਬਲ ਰਹੀ ਹੈ ॥੫॥
Making sure, the maid, then, ran and approached the Raja, led him to
बेगि चलो उठि तहा तुम जहा बरतु है आगि ॥५॥
ਸੁਨਤਬਚਨਤ੍ਰਿਯਤਹਚਲੀਕਹਿਯੋਨ੍ਰਿਪਤਿਸੋਧਾਇ
ਬਚਨ ਸੁਣ ਕੇ (ਸ਼ਾਹ ਦੀ) ਇਸਤਰੀ ਉਥੇ ਗਈ। ਉਧਰ (ਦਾਸੀ ਨੇ) ਭਜ ਕੇ ਰਾਜੇ ਨੂੰ ਕਿਹਾ
The place where the Sayeed was lying down and said, ‘Here, your
सुनत बचन त्रिय तह चली कहियो न्रिपति सो धाइ ॥
ਸੋਇਯਾਰਤੁਮਰੀਰਹੀਗਹੋਚਰਨਦੋਊਜਾਇ॥੬॥
ਕਿ ਤੇਰੀ ਯਾਰ ਸੁਤੀ ਪਈ ਹੈ, (ਉਸ ਨੂੰ ਮੰਨਾਉਣ ਲਈ) ਜਾ ਕੇ ਦੋਵੇਂ ਪੈਰ ਫੜ ਲਵੋ ॥੬॥
Beloved is lying down. Go and hold her by her feet.’(6)
सोइ यार तुमरी रही गहो चरन दोऊ जाइ ॥६॥
ਆਪੁਅਗਮਨੇਦੌਰਿਕੈਸੈਯਦਹਿਕਹਿਯੋਸੁਨਾਇ
(ਦਾਸੀ ਨੇ) ਆਪ ਪਹਿਲਾਂ ਹੀ ਦੌੜ ਕੇ ਸੱਯਦ ਨੂੰ ਕਹਿ ਕੇ ਸੁਣਾਇਆ।
Previously she (the maid) had already warned the Sayeed and told him
आपु अगमने दौरि कै सैयदहि कहियो सुनाइ ॥
ਗਹਿਕ੍ਰਿਪਾਨਜਾਗਤਰਹੋਜਿਨਿਗਹੈਕੋਊਆਇ॥੭॥
(ਕਿ) ਤਲਵਾਰ ਪਕੜ ਕੇ ਜਾਗਦੇ ਰਹਿਣਾ, ਮਤਾਂ ਕੋਈ ਆ ਕੇ (ਤੈਨੂੰ) ਪਕੜ ਨਾ ਲਵੇ ॥੭॥
To remain alert, with a sword beside him, in case some one walked in.(7)
गहि क्रिपान जागत रहो जिनि न गहै कोऊ आइ ॥७॥
ਚੋਰਜਰਾਵਤਆਗਿਜਹਤਹਤ੍ਰਿਯਪਹੁਚੀਜਾਇ
ਜਿਥੇ ਚੋਰ ਅੱਗ ਬਾਲੀ ਬੈਠੇ ਸਨ, ਉਥੇ (ਸ਼ਾਹ ਦੀ) ਇਸਤਰੀ ਜਾ ਪਹੁੰਚੀ।
On the other side, the place where thieves were sitting with fire on, the trader’s wife came.
चोर जरावत आगि जह तह त्रिय पहुची जाइ ॥
ਲੂਟਿਕੂਟਿਤਾਕੌਦਿਯੋਗਹਿਰੇਗੜੇਦਬਾਇ॥੮॥
(ਚੋਰਾਂ ਨੇ) ਉਸ ਨੂੰ ਲੁਟ ਖਸੁਟ ਕੇ ਡੂੰਘੇ ਟੋਏ ਵਿਚ ਦਬਾ ਦਿੱਤਾ ॥੮॥
They (the thieves) plundered and killed her and buried her body in a ditch.(8)
लूटि कूटि ता कौ दियो गहिरे गड़े दबाइ ॥८॥
ਅੜਿਲ
ਅੜਿਲ:
Arril
अड़िल ॥
ਚਰਨਛੁਅਨਦੋਊਕਾਲਪ੍ਰੇਰਿਨ੍ਰਿਪਆਨਿਯੋ
(ਸ਼ਾਹ ਦੀ ਇਸਤਰੀ ਦੇ) ਦੋਹਾਂ ਪੈਰਾਂ ਨੂੰ ਛੋਹਣ ਲਈ ਕਾਲ ਦਾ ਪ੍ਰੇਰਿਆ ਹੋਇਆ ਰਾਜਾ (ਉਥੇ) ਆਇਆ।
चरन छुअन दोऊ काल प्रेरि न्रिप आनियो ॥
ਚਿਤ੍ਰਕਲਾਕੋਬਚਨਸਤਿਕਰਮਾਨਿਯੋ
(ਉਸ ਨੇ) ਚਿਤ੍ਰ ਕਲਾ (ਦਾਸੀ) ਦਾ ਬਚਨ ਸਚ ਕਰ ਕੇ ਮੰਨਿਆ।
Here, the Raja adhered to the truth of the maid’s words and leapt forward to touch (Sayeed’s) feet.
चित्र कला को बचन सति कर मानियो ॥
ਉਠਤਤੇਗਕੋਤਬਬਿਨਘਾਵਪ੍ਰਹਾਰਿਯੋ
(ਸੱਯਦ ਨੇ) ਉਠਦਿਆਂ ਹੀ ਬਿਨਾ (ਸੋਚਿਆ) ਤਲਵਾਰ ਦਾ ਵਾਰ ਕਰ ਕੇ ਘਾਓ ਕੀਤਾ
उठत तेग को तब बिन घाव प्रहारियो ॥
ਹੋਸੁਘਰਸਿੰਘਰਾਜਾਕੋਹਨਿਹੀਡਾਰਿਯੋ॥੯॥
ਅਤੇ ਸੁਘਰ ਸਿੰਘ (ਨਾਂ ਦੇ) ਰਾਜੇ ਨੂੰ ਮਾਰ ਦਿੱਤਾ ॥੯॥
The Sayeed jumped up and with one stroke decapitated the Raja.(9)
हो सुघर सिंघ राजा को हनि ही डारियो ॥९॥
ਦੋਹਰਾ
ਦੋਹਰਾ:
Dohira
दोहरा ॥
ਸਾਹੁਬਧੂਚੋਰਨਹਨੀਸੈਯਦਨ੍ਰਿਪਕੌਘਾਇ
ਸ਼ਾਹ ਦੀ ਇਸਤਰੀ ਨੂੰ ਚੋਰਾਂ ਨੇ ਮਾਰ ਦਿੱਤਾ ਅਤੇ ਸੱਯਦ ਨੇ ਰਾਜੇ ਨੂੰ ਮਾਰ ਕੇ
साहु बधू चोरन हनी सैयद न्रिप कौ घाइ ॥
ਤਵਨਲੌਡਿਯਹਿਲੈਗਯੋਅਪਨੇਸਦਨਬਨਾਇ॥੧੦॥
ਉਸ ਦਾਸੀ ਨੂੰ ਚੰਗੀ ਤਰ੍ਹਾਂ ਆਪਣੇ ਘਰ ਨੂੰ ਲੈ ਗਿਆ ॥੧੦॥
तवन लौडियहि लै गयो अपने सदन बनाइ ॥१०॥
ਤ੍ਰਿਯਹਿਅੰਤਰਦੀਜਿਯੈਤਾਕੋਲੀਜੈਭੇਦ
(ਕਦੇ ਵੀ) ਇਸਤਰੀ ਨੂੰ ਭੇਦ ਨਹੀਂ ਦੇਣਾ ਚਾਹੀਦਾ, (ਪਰ) ਉਸ ਦਾ ਭੇਦ ਲੈ ਲੈਣਾ ਚਾਹੀਦਾ ਹੈ।
The thieves had been made to kill the trader’s wife, and, after killing
त्रियहि न अंतर दीजियै ता को लीजै भेद ॥
ਬਹੁਪੁਰਖਨਕੇਕਰਤਹੈਹ੍ਰਿਦੈਚੰਚਲਾਛੇਦ॥੧੧॥
(ਇਹ) ਇਸਤਰੀਆਂ ('ਚੰਚਲਾ') ਬਹੁਤ ਪੁਰਸ਼ਾਂ ਦੇ ਹਿਰਦੇ ਨੂੰ ਵਿੰਨ੍ਹ ਦਿੰਦੀਆਂ ਹਨ ॥੧੧॥
The Raja, the Sayeed took the maid (Chitarkala) to his abode.(11)
बहु पुरखन के करत है ह्रिदै चंचला छेद ॥११॥
ਚਿਤਤ੍ਰਿਯਕੋਹਰਿਲੀਜਿਯੈਤਾਹਿਦੀਜੈਚਿਤ
ਇਸਤਰੀ ਦੇ ਚਿਤ ਨੂੰ ਭਾਵੇਂ ਹਰ ਲਵੋ, (ਪਰ) ਉਸ ਨੂੰ (ਕਦੇ ਵੀ) ਚਿਤ ਨਾ ਦਿਓ।
The woman’s heart may be captured but never let her steal your heart.
चित त्रिय को हरि लीजियै ताहि न दीजै चित ॥
ਨਿਤਪ੍ਰਤਿਤਾਹਿਰਿਝਾਇਯੈਦੈਦੈਅਗਨਿਤਬਿਤ॥੧੨॥
(ਉਸ ਨੂੰ) ਹਰ ਰੋਜ਼ ਬੇਹਿਸਾਬ ਧਨ ਦੇ ਕੇ ਪ੍ਰਸੰਨ ਰਖੋ ॥੧੨॥
Providing her myriads of victuals, just keep her satisfied.(12)
नितप्रति ताहि रिझाइयै दै दै अगनित बित ॥१२॥
ਗੰਧ੍ਰਬਜਛਭੁਜੰਗਗਨਨਰਬਪੁਰੇਕਿਨਮਾਹਿ
ਗੰਧਰਬ, ਯਕਸ਼, ਭੁਜੰਗ, ਗਣ,
The gods, such as Gandharabh, Jachh, Bhujang, Dev, Devil, none could fathom the Chritars of the women,
गंध्रब जछ भुजंग गन नर बपुरे किन माहि ॥