GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 819
Display Settings
Translations
ਤਬ​ਲੌ​ਮੁਗਲ​ਆਇ​ਹੀ​ਗਯੋ​॥​
ਤਦ ਤਕ ਮੁਗ਼ਲ ਵੀ ਆ ਗਿਆ।
The Mughal was not far off and seeing him
तब लौ मुगल आइ ही गयो ॥
ਸੇਖਹਿ​ਡਾਰਿ​ਗੋਨਿ​ਮਹਿ​ਦੀਯੋ​॥੭॥​
(ਤਾਂ) ਸ਼ੇਖ ਨੂੰ ਇਕ ਬੋਰੀ ('ਗੋਨਿ') ਵਿਚ ਪਾ ਦਿੱਤਾ ॥੭॥
She entrapped the Sheikh in an hessian bag.(7)
सेखहि डारि गोनि महि दीयो ॥७॥
ਦੋਹਰਾ​॥​
ਦੋਹਰਾ:
Dohira
दोहरा ॥
ਤਿਹ​ਪਾਛੇ​ਕੁਟਵਾਰ​ਕੇ​ਗਏ​ਪਯਾਦੇ​ਆਇ​॥​
ਉਸ ਪਿਛੋਂ ਕੋਤਵਾਲ ਦੇ ਪਿਆਦੇ ਆ ਗਏ।
In the mean time the constables from the City Kotwal, the police station officer, walked in.
तिह पाछे कुटवार के गए पयादे आइ ॥
ਤੁਰਤੁ​ਕੁਠਰਿਯਾ​ਨਾਜ​ਕੀ​ਮੁਗਲਹਿ​ਦਯੋ​ਦੁਰਾਇ​॥੮॥​
(ਤਾਂ ਉਸ ਇਸਤਰੀ ਨੇ) ਜਲਦੀ ਹੀ ਮੁਗ਼ਲ ਨੂੰ ਅਨਾਜ ਦੀ ਕੋਠੀ ਵਿਚ ਛੁਪਾ ਦਿੱਤਾ ॥੮॥
She made the Mughal to run to the corn room.(8)
तुरतु कुठरिया नाज की मुगलहि दयो दुराइ ॥८॥
ਘੇਰਿ​ਪਯਾਦਨ​ਜਬ​ਲਈ​ਰਹਿਯੋ​ਨ​ਕਛੂ​ਉਪਾਇ​॥​
ਜਦ (ਉਸ ਇਸਤਰੀ ਨੂੰ) ਪਿਆਦਿਆਂ ਨੇ ਘੇਰ ਲਿਆ ਅਤੇ ਕੋਈ ਉਪਾ ਬਾਕੀ ਨਾ ਰਿਹਾ।
The constables surrounded the house from all sides and seeing no escape she put the house to fire,
घेरि पयादन जब लई रहियो न कछू उपाइ ॥
ਨਿਕਸਿ​ਆਪੁ​ਠਾਢੀ​ਭਈ​ਗ੍ਰਿਹ​ਕੌ​ਆਗਿ​ਲਗਾਇ​॥੯॥​
(ਤਾਂ ਉਹ) ਘਰ ਨੂੰ ਅੱਗ ਲਗਾ ਕੇ ਆਪ ਬਾਹਰ ਆ ਖੜੋਤੀ ॥੯॥
And came outside the house and stood there.(9)
निकसि आपु ठाढी भई ग्रिह कौ आगि लगाइ ॥९॥
ਦੁਹੂੰ​ਹਾਥ​ਪੀਟਤ​ਭਈ​ਜਰਿਯੋ​ਜਰਿਯੋ​ਗ੍ਰਿਹ​ਭਾਖਿ​॥​
'ਘਰ ਸੜ ਗਿਆ, ਘਰ ਸੜ ਗਿਆ' ਕਹਿ ਕੇ (ਉਹ) ਦੋਹਾਂ ਹੱਥਾਂ ਨਾਲ ਪਿਟਣ ਲਗੀ।
She started to lament aloud beating her breast, ‘My house is on fire, my house is burning.’
दुहूं हाथ पीटत भई जरियो जरियो ग्रिह भाखि ॥
ਵੈ​ਚਾਰੌ​ਤਾ​ਮੈ​ਜਰੇ​ਕਿਨਹੂੰ​ਨ​ਹੇਰੀ​ਰਾਖਿ​॥੧੦॥​
ਉਸ (ਮਕਾਨ) ਵਿਚ ਚਾਰੇ ਸੜ ਕੇ ਮਰ ਗਏ ਅਤੇ ਉਨ੍ਹਾਂ ਦੀ ਰਾਖ ਵੀ ਕਿਸੇ ਨੇ ਨਾ ਵੇਖੀ ॥੧੦॥
All the four were burned to death and no one even came across their ashes.(10)(1)
वै चारौ ता मै जरे किनहूं न हेरी राखि ॥१०॥
ਇਤਿ​ਸ੍ਰੀ​ਚਰਿਤ੍ਰ​ਪਖ੍ਯਾਨੇ​ਤ੍ਰਿਯਾ​ਚਰਿਤ੍ਰੇ​ਮੰਤ੍ਰੀ​ਭੂਪ​ਸੰਬਾਦੇ​ਅਸਟਮੇ​ਚਰਿਤ੍ਰ​ਸਮਾਪਤਮ​ਸਤੁ​ਸੁਭਮ​ਸਤੁ​॥੮॥੧੫੫॥ਅਫਜੂੰ॥​
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਅੱਠਵੇਂ ਅਧਿਆਇ ਦੀ ਸਮਾਪਤੀ, ਸਭ ਸ਼ੁਭ ਹੈ ॥੮॥੧੫੫॥ ਚਲਦਾ॥
Eighth Parable of Auspicious Chritars Conversation of the Raja and the Minister, Completed with Benediction. (8)(155)
इति स्री चरित्र पख्याने त्रिया चरित्रे मंत्री भूप संबादे असटमे चरित्र समापतम सतु सुभम सतु ॥८॥१५५॥अफजूं॥
ਦੋਹਰਾ​॥​
ਦੋਹਰਾ:
Dohira
दोहरा ॥
ਸਹਰ​ਲਹੌਰ​ਬਿਖੈ​ਹੁਤੀ​ਏਕ​ਬਹੁਰਿਯਾ​ਸਾਹ​॥​
ਲਾਹੌਰ ਨਗਰ ਵਿਚ ਇਕ ਸ਼ਾਹ ਦੀ ਇਸਤਰੀ ਰਹਿੰਦੀ ਸੀ,
A trader’s wife used to live in the city of Lahore.
सहर लहौर बिखै हुती एक बहुरिया साह ॥
ਕਮਲ​ਨਿਰਖਿ​ਲੋਚਨ​ਜਲਤ​ਹੇਰਿ​ਲਜਤ​ਮੁਖ​ਮਾਹ​॥੧॥​
(ਜਿਸ ਦੀਆਂ) ਅੱਖਾਂ ਨੂੰ ਵੇਖ ਕੇ ਕਮਲ ਫੁਲ ਸੜਦਾ (ਖਿਝਦਾ) ਸੀ ਅਤੇ ਮੁਖ ਨੂੰ ਵੇਖ ਕੇ ਚੰਦ੍ਰਮਾ ('ਮਾਹ') ਸ਼ਰਮਿੰਦਾ ਹੁੰਦਾ ਸੀ ॥੧॥
Her sparkling eyes made even the flowers to blush.(1)
कमल निरखि लोचन जलत हेरि लजत मुख माह ॥१॥
ਚੌਪਈ​॥​
ਚੌਪਈ:
Chaupaee
चौपई ॥
ਸ੍ਰੀ​ਜਗਜੋਤਿ​ਮਤੀ​ਤਿਹ​ਨਾਮਾ​॥​
ਉਸ ਦਾ ਨਾਂ ਜਗਜੋਤਿ ਮਤੀ ਸੀ।
स्री जगजोति मती तिह नामा ॥
ਜਾ​ਸਮ​ਔਰ​ਨ​ਜਗ​ਮੋ​ਬਾਮਾ​॥​
ਉਸ ਵਰਗੀ ਸੰਸਾਰ ਵਿਚ ਕੋਈ ਹੋਰ ਇਸਤਰੀ ਨਹੀਂ ਸੀ।
Known as Jag Jot Mati, there was none equal to her in beauty in the world.
जा सम और न जग मो बामा ॥
ਅਧਿਕ​ਤਰੁਨ​ਕੀ​ਪ੍ਰਭਾ​ਬਿਰਾਜੈ​॥​
(ਉਸ ਦੀ ਇਤਨੀ) ਅਧਿਕ ਪ੍ਰਭਾਵਸ਼ਾਲੀ ਸੁੰਦਰਤਾ ਸੀ
अधिक तरुन की प्रभा बिराजै ॥
ਲਖਿ​ਤਾ​ਕੌ​ਤੜਿਤਾ​ਤਨ​ਲਾਜੈ​॥੨॥​
(ਕਿ) ਉਸ ਨੂੰ ਵੇਖ ਕੇ ਬਿਜਲੀ ਤਕ ਸ਼ਰਮਿੰਦੀ ਹੁੰਦੀ ਸੀ ॥੨॥
On her sight, the lightening, as well, felt humiliated.(2)
लखि ता कौ तड़िता तन लाजै ॥२॥
ਦੋਹਰਾ​॥​
ਦੋਹਰਾ:
Dohira
दोहरा ॥
ਇਕ​ਰਾਜਾ​ਅਟਕਤ​ਭਯੋ​ਨਿਰਖਿ​ਤਰਨਿ​ਕੇ​ਅੰਗ​॥​
(ਉਸ) ਇਸਤਰੀ ਦੇ ਸ਼ਰੀਰ ('ਅੰਗ') ਨੂੰ ਵੇਖ ਕੇ ਇਕ ਰਾਜਾ ਅਟਕ ਗਿਆ (ਅਰਥਾਤ ਮੋਹਿਤ ਹੋ ਗਿਆ)।
Impressed by her figurative beauty, a Raja was pervaded with lust.
इक राजा अटकत भयो निरखि तरनि के अंग ॥
ਰਤਿ​ਮਾਨੀ​ਰੁਚਿ​ਮਾਨਿ​ਕੈ​ਅਤਿ​ਹਿਤ​ਚਿਤ​ਕੈ​ਸੰਗ​॥੩॥​
(ਉਸ ਨੇ) ਬਹੁਤ ਹਿਤ ਚਿਤ ਸਹਿਤ ਉਸ ਨਾਲ ਰੁਚੀ ਪੂਰਵਕ ਪ੍ਰੇਮ-ਕ੍ਰੀੜਾ ਕੀਤੀ ॥੩॥
With determination, he presented his proposal to make love to her.(3)
रति मानी रुचि मानि कै अति हित चित कै संग ॥३॥
ਸੋ​ਨ੍ਰਿਪ​ਪਰ​ਅਟਕਤ​ਭਈ​ਨਿਤਿ​ਗ੍ਰਿਹ​ਲੇਤ​ਬੁਲਾਇ​॥​
ਉਹ ਵੀ ਰਾਜੇ ਪ੍ਰਤਿ ਮੋਹਿਤ ਹੋ ਗਈ ਅਤੇ ਰੋਜ਼ ਉਸ ਨੂੰ ਘਰ ਸਦ ਲੈਂਦੀ।
She fell in love with the Raja too and through her maid,
सो न्रिप पर अटकत भई निति ग्रिह लेत बुलाइ ॥
ਚਿਤ੍ਰਕਲਾ​ਇਕ​ਸਹਚਰੀ​ਤਿਹ​ਗ੍ਰਿਹ​ਤਾਹਿ​ਪਠਾਇ​॥੪॥​
ਚਿਤ੍ਰਕਲਾ ਨਾਂ ਦੀ ਇਕ ਸਖੀ ਨੂੰ ਉਸ ਦੇ ਘਰ ਭੇਜ ਦਿੰਦੀ ॥੪॥
Chitarkala, called the Raja to her house.(4)
चित्रकला इक सहचरी तिह ग्रिह ताहि पठाइ ॥४॥
ਚਿਤ੍ਰਕਲਾ​ਜੋ​ਸਹਚਰੀ​ਸੋ​ਨ੍ਰਿਪ​ਰੂਪ​ਨਿਹਾਰਿ​॥​
ਜੋ ਚਿਤ੍ਰਕਲਾ ਸਖੀ ਸੀ ਉਹ ਰਾਜੇ ਦਾ ਰੂਪ ਵੇਖ ਕੇ ਬੇਹੋਸ਼ ਹੋ ਕੇ ਧਰਤੀ ਉਤੇ ਡਿਗ ਪਈ।
On the sight of the Raja, Chitarkala herself fell flat on the ground
चित्रकला जो सहचरी सो न्रिप रूप निहारि ॥
ਗਿਰੀ​ਮੂਰਛਨਾ​ਹ੍ਵੈ​ਧਰਨਿ​ਹਰ​ਅਰਿ​ਸਰ​ਗਯੋ​ਮਾਰਿ​॥੫॥​
(ਕਿਉਂਕਿ ਉਸ ਨੂੰ) ਸ਼ਿਵ ਦਾ ਵੈਰੀ (ਕਾਮ ਦੇਵ) ਤੀਰ ਮਾਰ ਗਿਆ ਸੀ ॥੫॥
Cupid, the adversary of Shiva, had pierced her with his arrow of love.(5)
गिरी मूरछना ह्वै धरनि हर अरि सर गयो मारि ॥५॥
ਚੌਪਈ​॥​
ਚੌਪਈ:
Chaupaee
चौपई ॥
ਉਠਤ​ਬਚਨ​ਨ੍ਰਿਪ​ਸਾਥ​ਉਚਾਰੇ​॥​
(ਹੋਸ਼ ਵਿਚ ਆ ਕੇ) ਉਠਦਿਆਂ ਹੀ (ਉਸ ਨੇ) ਰਾਜੇ ਨੂੰ ਕਿਹਾ,
When she was roused, she said,
उठत बचन न्रिप साथ उचारे ॥
ਆਜੁ​ਭਜੋ​ਮੁਹਿ​ਰਾਜ​ਪਿਆਰੇ​॥​
ਹੇ ਪਿਆਰੇ ਰਾਜਨ! ਅਜ (ਤੁਸੀਂ) ਮੇਰੇ ਨਾਲ ਭੋਗ-ਵਿਲਾਸ ਕਰੋ।
‘O my Raja, please make love with me.
आजु भजो मुहि राज पिआरे ॥
ਹੇਰਿ​ਤੁਮੈ​ਹਰ​ਅਰਿ​ਬਸ​ਭਈ​॥​
(ਮੈਂ) ਤੁਹਾਨੂੰ ਵੇਖ ਕੇ ਕਾਮ ਦੇਵ (ਸ਼ਿਵ ਦੇ ਵੈਰੀ) ਦੇ ਵਸ ਵਿਚ ਹੋ ਗਈ ਹਾਂ।
‘Your sight has put me in the grip of passion
हेरि तुमै हर अरि बस भई ॥
ਮੋ​ਕਹ​ਬਿਸਰਿ​ਸਕਲ​ਸੁਧਿ​ਗਈ​॥੬॥​
ਮੈਨੂੰ ਸਾਰੀ ਸੁਧ ਬੁਧ ਭੁਲ ਗਈ ਹੈ ॥੬॥
And I have lost all my senses.’(6)
मो कह बिसरि सकल सुधि गई ॥६॥
ਦੋਹਰਾ​॥​
ਦੋਹਰਾ:
Dohira
दोहरा ॥
ਸੁਨਤ​ਬਚਨ​ਨ੍ਰਿਪ​ਨ​ਕਰਿਯੋ​ਤਾ​ਸੌ​ਭੋਗ​ਬਨਾਇ​॥​
(ਉਸ ਦੇ ਬੋਲ) ਸੁਣ ਕੇ ਰਾਜੇ ਨੇ ਉਸ ਨਾਲ ਭੋਗ-ਵਿਲਾਸ ਨਾ ਕੀਤਾ।
The Raja refused to make love with her. Fuming in rage she brought the Raja with her (to Jag Jog Mati’s house)
सुनत बचन न्रिप न करियो ता सौ भोग बनाइ ॥
ਸੰਗ​ਲ੍ਯਾਇ​ਇਹ​ਖਾਇ​ਰਿਸਿ​ਕਹਿਯੋ​ਸਾਹ​ਸੌ​ਜਾਇ​॥੭॥​
(ਸਖੀ ਨੇ) ਗੁੱਸਾ ਖਾ ਕੇ ਉਸ ਨੂੰ (ਜਗਜੋਤਿ ਮਤੀ ਦੇ ਘਰ) ਆਪਣੇ ਨਾਲ ਲਿਆਂਦਾ (ਅਤੇ ਉਧਰ) ਸ਼ਾਹ ਨੂੰ ਜਾ ਕੇ ਦਸ ਦਿੱਤਾ ॥੭॥
But went to the trader and told him that a man was visiting his house in his absence.(7)
संग ल्याइ इह खाइ रिसि कहियो साह सौ जाइ ॥७॥
ਅੜਿਲ​॥​
ਅੜਿਲ:
Arril
अड़िल ॥
ਸੁਨਤ​ਬਚਨ​ਤਿਹ​ਸਾਹ​ਤੁਰਤ​ਘਰ​ਆਇਯੋ​॥​
ਉਸ ਦੀ ਗੱਲ ਸੁਣ ਕੇ ਸ਼ਾਹ ਤੁਰਤ ਘਰ ਆ ਗਿਆ।
Hearing this he came home immediately and was very much afflicted
सुनत बचन तिह साह तुरत घर आइयो ॥
ਲਖਿਯੋ​ਤਵਨ​ਤ੍ਰਿਯ​ਭੇਦ​ਅਧਿਕ​ਦੁਖ​ਪਾਇਯੋ​॥​
(ਉਹ) ਉਸ ਇਸਤਰੀ ਦੇ ਭੇਦ ਨੂੰ ਵੇਖ ਕੇ ਬਹੁਤ ਦੁਖੀ ਹੋਇਆ।
Seeing deceitful secret of his wife.
लखियो तवन त्रिय भेद अधिक दुख पाइयो ॥
ਮੋਰਿ​ਨਿਰਖਿ​ਪਤਿ​ਨ੍ਰਿਪ​ਕੋ​ਜਿਯ​ਤੇ​ਮਾਰਿ​ਹੈ​॥​
(ਇਸਤਰੀ ਨੇ ਮਨ ਵਿਚ ਵਿਚਾਰ ਕੀਤਾ ਕਿ) ਮੇਰਾ ਪਤੀ ਵੇਖ ਕੇ ਰਾਜੇ ਨੂੰ ਜਾਨੋ ਮਾਰ ਦੇਵੇਗਾ।
The wife thought, seeing her with the Raja, he (husband) would kill
मोरि निरखि पति न्रिप को जिय ते मारि है ॥
ਹੋ​ਤਾ​ਪਾਛੇ​ਹਮਹੂੰ​ਕੌ​ਤੁਰਤ​ਸੰਘਾਰਿ​ਹੈ​॥੮॥​
ਉਸ ਪਿਛੋਂ ਮੈਨੂੰ ਵੀ ਤੁਰਤ ਮਾਰ ਦੇਵੇਗਾ ॥੮॥
Him and, thereafter, would finish her as well.(8)
हो ता पाछे हमहूं कौ तुरत संघारि है ॥८॥
ਦੋਹਰਾ​॥​
ਦੋਹਰਾ:
Dohira
दोहरा ॥
ਤਾ​ਤੇ​ਆਗੇ​ਕੀਜਿਯੈ​ਨ੍ਰਿਪ​ਕੋ​ਤੁਰਤ​ਉਪਾਇ​॥​
ਇਸ ਤੋਂ ਪਹਿਲਾਂ ਰਾਜੇ (ਨੂੰ ਬਚਾਉਣ ਲਈ) ਕੋਈ ਜਲਦੀ ਉਪਾ ਕਰਨਾ ਚਾਹੀਦਾ ਹੈ।
She thought, ‘I must do something to save the Raja. I must serve
ता ते आगे कीजियै न्रिप को तुरत उपाइ ॥
ਜਿਯ​ਤੇ​ਜਿਯਤ​ਨਿਕਾਰਿਯੈ​ਭੋਜਨ​ਭਲੋ​ਖਵਾਇ​॥੯॥​
(ਸੋਚਿਆ ਕਿ ਰਾਜੇ ਨੂੰ) ਚੰਗੀ ਤਰ੍ਹਾਂ ਭੋਜਨ ਕਰਾ ਕੇ ਜੀਉਂਦੇ ਜੀ ਘਰੋਂ ਕਢ ਦੇਣਾ ਚਾਹੀਦਾ ਹੈ ॥੯॥
Dainty food to my husband and send him away.’(9)
जिय ते जियत निकारियै भोजन भलो खवाइ ॥९॥
ਇਕ​ਸਫ​ਬੀਚ​ਲਪੇਟਿ​ਤਿਹ​ਧਰਿਯੋ​ਭੀਤ​ਸੋ​ਲਾਇ​॥​
ਉਸ ਨੇ (ਰਾਜੇ) ਨੂੰ ਇਕ ਚਟਾਈ ਵਿਚ ਲਪੇਟ ਕੇ ਦੀਵਾਰ ਨਾਲ ਲਗਾ ਦਿੱਤਾ।
She wrapped round the Raja in a hessian sack and made it stand near the wall.
इक सफ बीच लपेटि तिह धरियो भीत सो लाइ ॥
ਜਾਇ​ਸਾਹ​ਆਗੇ​ਲਿਯੌ​ਭੋਜਨ​ਭਲੋ​ਮੰਗਾਇ​॥੧੦॥​
ਚੰਗਾ ਭੋਜਨ ਮੰਗਵਾ ਕੇ ਉਹ ਸ਼ਾਹ ਨੂੰ ਅਗੋਂ ਹੀ ਜਾ ਮਿਲੀ ॥੧੦॥
She received her trader husband with great pleasure and cooked lavish food for him.(10)
जाइ साह आगे लियौ भोजन भलो मंगाइ ॥१०॥
ਅੜਿਲ​॥​
ਅੜਿਲ:
Arril
अड़िल ॥
ਭੋਜਨ​ਭਲੋ​ਸਾਹ​ਕੌ​ਤਾਹਿ​ਖਵਾਇਯੋ​॥​
ਉਸ ਨੇ ਸ਼ਾਹ ਨੂੰ ਚੰਗਾ ਭੋਜਨ ਖਵਾਇਆ।
भोजन भलो साह कौ ताहि खवाइयो ॥
ਬਹੁਰਿ​ਬਚਨ​ਤਾ​ਕੋ​ਇਹ​ਭਾਤਿ​ਸੁਨਾਇਯੋ​॥​
ਫਿਰ ਉਸ ਨਾਲ ਇਸ ਤਰ੍ਹਾਂ ਬਚਨ ਕੀਤਾ।
She served him dainty viands and asked him to throw a handful of dryfruit towards the sack and said,
बहुरि बचन ता को इह भाति सुनाइयो ॥
ਭਰਿ​ਮੇਵਾ​ਕੀ​ਮੁਠਿ​ਯਾ​ਸਫ​ਮੋ​ਡਾਰਿਯੈ​॥​
(ਕਿ) ਮੇਵੇ ਦੀ (ਇਕ) ਮੁਠ ਭਰ ਕੇ ਇਸ ਚਟਾਈ ਵਿਚ ਪਾਓ।
भरि मेवा की मुठि या सफ मो डारियै ॥
ਹੋ​ਪਰੇ​ਜੀਤਿਬੈ​ਦਾਵ​ਪਰੇ​ਬਿਨੁ​ਹਾਰਿਯੈ​॥੧੧॥​
(ਮੇਵੇ ਦੀ ਮੁਠ) ਪੈਣ ਨਾਲ ਦਾਉ ਜਿਤ ਜਾਉਗੇ, ਨਾ ਪੈਣ ਨਾਲ ਹਾਰ ਜਾਉਗੇ ॥੧੧॥
‘You win if it goes straight into the sack, otherwise you lose.(11)
हो परे जीतिबै दाव परे बिनु हारियै ॥११॥