GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 807
Display Settings
Translations
ਹੋਛੰਦਝੂਲਨਾਮਾਝਨਿਸੰਕਬਖਾਨੀਐ॥੧੨੯੭॥
(ਇਸ ਦਾ) ਝੂਲਨਾ ਛੰਦ ਵਿਚ ਨਿਸੰਗ ਬਖਾਨ ਕਰੋ ॥੧੨੯੭॥
Saying firslty the words “Shachipatir ari”, add the word “Nrip” four times and then adding “ari”, know the names of Tupak and use them unhesitatingly in jhoolnaa stanza.1297.
हो छंद झूलना माझ निसंक बखानीऐ ॥१२९७॥
ਸਕ੍ਰਰਦਨਅਰਿਰਿਪੁਪਦਆਦਿਬਖਾਨਿਕੈ
ਪਹਿਲਾਂ 'ਸਕ੍ਰਰਦਨ ਅਰਿ ਰਿਪੁ' ਪਦ ਨੂੰ ਕਥਨ ਕਰੋ।
सक्ररदन अरि रिपु पद आदि बखानि कै ॥
ਤੀਨਬਾਰਨ੍ਰਿਪਪਦਕਹੁਬਹੁਰਿਪ੍ਰਮਾਨਿਕੈ
ਮਗਰੋਂ ਤਿੰਨ ਵਾਰ 'ਨ੍ਰਿਪ' ਸ਼ਬਦ ਨੂੰ ਜੋੜੋ।
तीन बार न्रिप पद कहु बहुरि प्रमानि कै ॥
ਸਤ੍ਰੁਸਬਦਕਹਿਨਾਮਤੁਪਕਕੇਜਾਨੀਐ
(ਫਿਰ) 'ਸਤ੍ਰੁ' ਸ਼ਬਦ ਕਹਿ ਕੇ ਤੁਪਕ ਦੇ ਨਾਮ ਵਜੋਂ ਸਮਝੋ।
सत्रु सबद कहि नाम तुपक के जानीऐ ॥
ਹੋਝੂਲਾਛੰਦਨਮਾਝਨਿਸੰਕਬਖਾਨੀਐ॥੧੨੯੮॥
(ਇਸ ਨੂੰ) ਝੂਲਾ ਛੰਦਾਂ ਵਿਚ ਨਿਸੰਗ ਹੋ ਕੇ ਬਖਾਨ ਕਰੋ ॥੧੨੯੮॥
Saying the words “Sakar-radan ari ripu”, add the word “Nrip” three times and then adding the word “Shatru”, know the names of Tupak for using them in Jhoolaa stanza.1298.
हो झूला छंदन माझ निसंक बखानीऐ ॥१२९८॥
ਆਦਿਸਬਦਪੁਰਹੂਤਰਿਉਚਾਰਨਕੀਜੀਐ
ਪਹਿਲਾਂ 'ਪੁਰਹੂਤਰਿ' (ਇੰਦਰ ਦੇ ਵੈਰੀ ਦੈਂਤ) ਸ਼ਬਦ ਦਾ ਉਚਾਰਨ ਕਰੋ।
आदि सबद पुरहूतरि उचारन कीजीऐ ॥
ਅਰਿਕਹਿਪਿਤਣੀਸਅਰਿਪਦਬਹੁਰਿਭਣੀਜੀਐ
ਫਿਰ 'ਅਰਿ' ਕਹਿ ਕੇ 'ਪਿਤਣੀਸ ਅਰਿ' ਪਦ ਨੂੰ ਮਗਰੋਂ ਬੋਲੋ।
अरि कहि पितणीस अरि पद बहुरि भणीजीऐ ॥
ਸਕਲਤੁਪਕਕੇਨਾਮਚਤੁਰਲਹਿਲੀਜੀਐ
(ਇਸ ਨੂੰ) ਸਭ ਚਤੁਰ ਤੁਪਕ ਦੇ ਨਾਮ ਵਜੋਂ ਸਮਝੋ।
सकल तुपक के नाम चतुर लहि लीजीऐ ॥
ਹੋਸੁਘਰਸੋਰਠਾਮਾਝਿਨਿਡਰਹੁਇਦੀਜੀਐ॥੧੨੯੯॥
(ਇਸ ਦਾ) ਸੋਰਠਾ ਛੰਦ ਵਿਚ ਸੁਘੜਤਾ ਨਾਲ ਪ੍ਰਯੋਗ ਕਰੋ ॥੧੨੯੯॥
Saying the word “Purhootari”, then utter the words “ari Pitneesh ari” and know the names of Tupak cleverly for using them unhesitatingly in Soratha.1299.
हो सुघर सोरठा माझि निडर हुइ दीजीऐ ॥१२९९॥
ਬਾਸਵਾਰਿਅਰਿਆਦਿਉਚਾਰਨਕੀਜੀਐ
ਪਹਿਲਾਂ 'ਬਾਸਵਾਰਿ (ਇੰਦਰ ਦੇ ਵੈਰੀ ਦੈਂਤ) ਅਰਿ' ਪਦ ਦਾ ਉਚਾਰਨ ਕਰੋ।
बासवारि अरि आदि उचारन कीजीऐ ॥
ਪਿਤਣੀਇਸਣੀਅਰਿਣੀਅੰਤਿਭਣੀਜੀਐ
(ਫਿਰ) ਅੰਤ ਉਤੇ 'ਪਿਤਣੀ ਇਸਣੀ ਅਰਿਣੀ' ਸ਼ਬਦ ਕਥਨ ਕਰੋ।
पितणी इसणी अरिणी अंति भणीजीऐ ॥
ਸਕਲਤੁਪਕਕੇਨਾਮਚਤੁਰਜੀਅਜਾਨੀਐ
(ਇਸ ਨੂੰ) ਸਭ ਚਤੁਰ ਪੁਰਸ਼ੋ! ਤੁਪਕ ਦੇ ਨਾਮ ਵਜੋਂ ਸਮਝੋ।
सकल तुपक के नाम चतुर जीअ जानीऐ ॥
ਹੋਛੰਦਦੋਹਰਾਮਾਹਿਨਿਸੰਕਬਖਾਨੀਐ॥੧੩੦੦॥
(ਇਸ ਦਾ) ਦੋਹਰਾ ਛੰਦ ਵਿਚ ਨਿਝਕ ਹੋ ਕੇ ਬਖਾਨ ਕਰੋ ॥੧੩੦੦॥
Saying the words “Vaasvaari ari” add the words” Pitni Ishani Ishaniu arini” and know the names of Tupak for using them in Dohra stanza.1300.
हो छंद दोहरा माहि निसंक बखानीऐ ॥१३००॥
ਆਦਿਬ੍ਰਿਤਹਾਅਰਿਅਰਿਪਦਹਿਪ੍ਰਮਾਨਿਕੈ
ਪਹਿਲਾਂ 'ਬ੍ਰਿਤਹਾ (ਇੰਦਰ) ਅਰਿ ਅਰਿ' ਪਦ ਨੂੰ ਪ੍ਰਮਾਣਿਤ ਕਰੋ।
आदि ब्रितहा अरि अरि पदहि प्रमानि कै ॥
ਤੀਨਬਾਰਇਸਸਬਦਤਵਨਕੇਠਾਨਿਕੈ
ਉਸ ਵਿਚ ਤਿੰਨ ਵਾਰ 'ਇਸ' ਸ਼ਬਦ ਨੂੰ ਜੋੜੋ।
तीन बार इस सबद तवन के ठानि कै ॥
ਰਿਪੁਪੁਨਿਠਾਨਤੁਪਕਕੇਨਾਮਪਛਾਨਲੈ
ਫਿਰ 'ਰਿਪੁ' ਪਦ ਜੋੜ ਕੇ (ਇਸ ਨੂੰ) ਤੁਪਕ ਦਾ ਨਾਮ ਸਮਝ ਲਵੋ।
रिपु पुनि ठान तुपक के नाम पछान लै ॥
ਹੋਪੜਿਯੋਚਾਹਤਜੋਨਰਤਿਹਭੇਦਬਤਾਇਦੈ॥੧੩੦੧॥
ਜੋ ਪੁਰਸ਼ ਪੜ੍ਹਨਾ ਚਾਹੇ, ਉਸ ਨੂੰ ਭੇਦ ਦਸ ਦਿਓ ॥੧੩੦੧॥
Saying firstly the words “Vritdaa ari ari”, add the word “Ish” three times, then adding the word “Ripu” know the names of Tupak and convey to the one who wants to know them.1301.
हो पड़ियो चाहत जो नर तिह भेद बताइ दै ॥१३०१॥
ਮਘਵਾਤਕਅਰਿਆਦਿਸਬਦਕੋਭਾਖੀਐ
ਪਹਿਲਾਂ 'ਮਘਵਾਂਤਕ (ਦੈਂਤ) ਅਰਿ' ਸ਼ਬਦ ਦਾ ਕਥਨ ਕਰੋ।
मघवातक अरि आदि सबद को भाखीऐ ॥
ਤੀਨਬਾਰਨ੍ਰਿਪਪਦਹਿਤਵਨਕੇਰਾਖੀਐ
ਉਸ ਵਿਚ ਤਿੰਨ ਵਾਰ 'ਨ੍ਰਿਪ' ਸ਼ਬਦ ਜੋੜੋ।
तीन बार न्रिप पदहि तवन के राखीऐ ॥
ਰਿਪੁਕਹਿਨਾਮਤੁਪਕਕੇਸੁਘਰਲਹੀਜੀਐ
(ਫਿਰ) 'ਰਿਪੁ' ਸ਼ਬਦ ਕਹਿ ਕੇ ਤੁਪਕ ਦਾ ਨਾਮ ਵਿਦਵਾਨੋ! ਸਮਝ ਲਵੋ।
रिपु कहि नाम तुपक के सुघर लहीजीऐ ॥
ਹੋਕਥਾਕੀਰਤਨਮਾਝਿਨਿਸੰਕਭਣੀਜੀਐ॥੧੩੦੨॥
(ਇਸ ਦਾ) ਕਥਾ ਕੀਰਤਨ ਵਿਚ ਖੁਲ ਕੇ ਵਰਣਨ ਕਰੋ ॥੧੩੦੨॥
Saying firstly the word “Maghvaantak ari”, add the word “Nrip three times and then adding the word “Ripu”, and devotional singing.1302.
हो कथा कीरतन माझि निसंक भणीजीऐ ॥१३०२॥
ਮਾਤਲੇਸ੍ਰਅਰਿਸਬਦਹਿਆਦਿਬਖਾਨਿਕੈ
ਪਹਿਲਾਂ 'ਮਾਤਲੇਸ੍ਰ (ਇੰਦਰ) ਅਰਿ' ਸ਼ਬਦ ਦਾ ਬਖਾਨ ਕਰੋ।
मातलेस्र अरि सबदहि आदि बखानि कै ॥
ਤੀਨਬਾਰਨ੍ਰਿਪਸਬਦਤਵਨਕੇਠਾਨਿਕੈ
(ਫਿਰ) ਉਸ ਵਿਚ ਤਿੰਨ ਵਾਰ 'ਨ੍ਰਿਪ' ਸ਼ਬਦ ਜੋੜੋ।
तीन बार न्रिप सबद तवन के ठानि कै ॥
ਸਤ੍ਰੁਸਬਦਫੁਨਿਤਾਕੇਅੰਤਿਉਚਾਰੀਐ
ਮਗਰੋਂ 'ਸਤ੍ਰੁ' ਸ਼ਬਦ ਉਸ ਦੇ ਅੰਤ ਉਤੇ ਉਚਾਰੋ।
सत्रु सबद फुनि ता के अंति उचारीऐ ॥
ਹੋਸਕਲਤੁਪਕਕੇਨਾਮਸੁਮਤਸੰਭਾਰੀਐ॥੧੩੦੩॥
(ਇਸ ਨੂੰ) ਸੂਝਵਾਨ ਤੁਪਕ ਦਾ ਨਾਮ ਸਮਝੋ ॥੧੩੦੩॥
Saying firstly the words “Maatleshwar ari”, add the word “Nrip” three times, then uttering the word “shatruu” at the end, know the names of Tupak wisely.1303.
हो सकल तुपक के नाम सुमत संभारीऐ ॥१३०३॥
ਜਿਸਨਾਤਕਅੰਤਕਸਬਦਾਦਿਉਚਾਰੀਐ
ਪਹਿਲਾਂ 'ਜਿਸਨਾਂਤਕ (ਦੈਂਤ) ਅੰਤਕ' ਸ਼ਬਦ ਉਚਾਰੋ।
जिसनातक अंतक सबदादि उचारीऐ ॥
ਤੀਨਬਾਰਪਦਰਾਜਤਵਨਕੇਡਾਰੀਐ
(ਫਿਰ) ਤਿੰਨ ਵਾਰ 'ਰਾਜ' ਸ਼ਬਦ ਉਸ ਵਿਚ ਜੋੜੋ।
तीन बार पद राज तवन के डारीऐ ॥
ਅਰਿਪੁਨਿਤਵਨੈਅੰਤਿਸਬਦਕੇਦੀਜੀਐ
ਮਗਰੋਂ ਉਸ ਦੇ ਅੰਤ ਵਿਚ 'ਅਰਿ' ਸ਼ਬਦ ਸ਼ਾਮਲ ਕਰੋ।
अरि पुनि तवनै अंति सबद के दीजीऐ ॥
ਹੋਸਕਲਤੁਪਕਕੇਨਾਮਸੁਘਰਲਹਿਲੀਜੀਐ॥੧੩੦੪॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੧੩੦੪॥
Saying firstly the words “Jisnaatak antak”, add the word “Raaj” three times and then adding the word “ari” at the end, know all the names of Tupak.1304.
हो सकल तुपक के नाम सुघर लहि लीजीऐ ॥१३०४॥
ਪੁਰੰਦ੍ਰਾਰਿਅਰਿਆਦਿਸਬਦਕਹੁਭਾਖਿਕੈ
ਪਹਿਲਾਂ 'ਪੁਰੰਦ੍ਰਾਰਿ (ਦੈਂਤ) ਅਰਿ' ਸ਼ਬਦ ਨੂੰ ਕਥਨ ਕਰੋ।
पुरंद्रारि अरि आदि सबद कहु भाखि कै ॥
ਤੀਨਬਾਰਨ੍ਰਿਪਪਦਹਿਅੰਤਿਤਿਹਰਾਖਿਕੈ
ਉਸ ਦੇ ਅੰਤ ਵਿਚ ਤਿੰਨ ਵਾਰ 'ਨ੍ਰਿਪ' ਸ਼ਬਦ ਨੂੰ ਜੋੜੋ।
तीन बार न्रिप पदहि अंति तिह राखि कै ॥
ਬਹੁਰਿਸਤ੍ਰੁਪਦਅੰਤਿਤਵਨਕੇਦੀਜੀਐ
ਮਗਰੋਂ ਉਸ ਦੇ ਅੰਤ ਉਤੇ 'ਸਤ੍ਰੁ' ਸਬਦ ਰਖੋ।
बहुरि सत्रु पद अंति तवन के दीजीऐ ॥
ਹੋਸੁਘਰਤੁਪਕਕੇਨਾਮਸਦਾਲਖਿਲੀਜੀਐ॥੧੩੦੫॥
(ਇਸ ਨੂੰ) ਸਭ ਸੂਝਵਾਨੋ! ਤੁਪਕ ਦਾ ਨਾਮ ਸਮਝ ਲਵੋ ॥੧੩੦੫॥
Saying firstly the words “Purandraari ari”, add the word “Nrip” three times at the end, then adding the word “Shatru”, know the names of Tupak scholarly.1305.
हो सुघर तुपक के नाम सदा लखि लीजीऐ ॥१३०५॥
ਚੌਪਈ
ਚੌਪਈ:
CHAUPAI
चौपई ॥
ਬਜ੍ਰਧਰਰਿਅਰਿਪਦਆਦਿਬਖਾਨਹੁ
ਪਹਿਲਾਂ 'ਬਜ੍ਰਧਰਰਿ (ਦੈਂਤ) ਅਰਿ' ਸ਼ਬਦ ਨੂੰ ਬਖਾਨ ਕਰੋ।
बज्रधररि अरि पद आदि बखानहु ॥
ਤੀਨਬਾਰਈਸਰਪਦਠਾਨਹੁ
(ਫਿਰ) ਤਿੰਨ ਵਾਰ 'ਈਸ' ਸ਼ਬਦ ਜੋੜੋ।
तीन बार ईसर पद ठानहु ॥
ਅਰਿਪੁਨਿਅੰਤਿਬਹੁਰਿਤਿਹਦੀਜੈ
ਮਗਰੋਂ 'ਅਰਿ' ਪਦ ਅੰਤ ਉਤੇ ਕਹੋ।
अरि पुनि अंति बहुरि तिह दीजै ॥
ਸਭਸ੍ਰੀਨਾਮਤੁਪਕਲਹਿਲੀਜੈ॥੧੩੦੬॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੧੩੦੬॥
Saying the words “Vajardharar ari”, add the word “Ishwar” three times then add the word “ari” at the end and know all the names of Tupak.
सभ स्री नाम तुपक लहि लीजै ॥१३०६॥
ਅੜਿਲ
ਅੜਿਲ:
ARIL
अड़िल ॥
ਤੁਰਾਖਾੜਅਰਿਅਰਿਪਦਆਦਿਉਚਾਰੀਐ
ਪਹਿਲਾਂ 'ਤੁਰਾਖਾੜ (ਇੰਦਰ) ਅਰਿ ਅਰਿ' ਪਦ ਉਚਾਰੋ।
तुराखाड़ अरि अरि पद आदि उचारीऐ ॥
ਤੀਨਬਾਰਨ੍ਰਿਪਪਦਹਿਅੰਤਿਤਹਿਧਾਰੀਐ
ਉਸ ਦੇ ਅੰਤ ਉਤੇ ਤਿੰਨ ਵਾਰ 'ਨ੍ਰਿਪ' ਸ਼ਬਦ ਨੂੰ ਜੋੜੋ।
तीन बार न्रिप पदहि अंति तहि धारीऐ ॥
ਸਤ੍ਰੁਬਹੁਰਿਪੁਨਿਅੰਤਿਤਵਨਕੇਠਾਨਿਕੈ
ਫਿਰ 'ਸਤ੍ਰੁ' ਪਦ ਉਸ ਦੇ ਅੰਤ ਉਤੇ ਰਖੋ।
सत्रु बहुरि पुनि अंति तवन के ठानि कै ॥
ਹੋਸਕਲਤੁਪਕਕੇਨਾਮਲੀਜੀਅਹੁਜਾਨਿਕੈ॥੧੩੦੭॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੧੩੦੭॥
Saying firstly the words “Tukhaar ari ari”, add the word “Nrip” three times at the end, then adding further the word “shatru” at the end, know all the names of Tupak.1307.
हो सकल तुपक के नाम लीजीअहु जानि कै ॥१३०७॥
ਰਿਪੁਪਾਕਰਿਰਿਪੁਸਬਦਅੰਤਿਤਿਹਭਾਖੀਐ
ਪਹਿਲਾਂ 'ਰਿਪੁ ਪਾਕਰਿ' ਸ਼ਬਦ ਦੇ ਅੰਤ ਉਤੇ 'ਰਿਪੁ' ਸ਼ਬਦ ਕਥਨ ਕਰੋ।
रिपु पाकरि रिपु सबद अंति तिह भाखीऐ ॥
ਨਾਇਕਪਦਤ੍ਰੈਬਾਰਤਵਨਕੇਰਾਖੀਐ
ਉਸ ਵਿਚ ਤਿੰਨ ਵਾਰ 'ਨਾਇਕ' ਪਦ ਜੋੜੋ।
नाइक पद त्रै बार तवन के राखीऐ ॥
ਰਿਪੁਪੁਨਿਤਾਕੇਅੰਤਿਸੁਘਰਕਹਿਦੀਜੀਐ
ਫਿਰ ਉਸ ਦੇ ਅੰਤ ਉਤੇ ਸੁਘੜੋ! 'ਰਿਪੁ' ਸ਼ਬਦ ਕਹੋ।
रिपु पुनि ता के अंति सुघर कहि दीजीऐ ॥