ਹੋਨਾਮਤੁਪਕਬਹੁਚੀਨਉਚਾਰਿਯੋਕੀਜੀਐ॥੧੩੦੮॥
(ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ ਉਚਾਰੋ ॥੧੩੦੮॥
Saying the words “Ripupaakar ripu”, add the word “Naayak” three times, then uttering the word “Ripu” at the end, pronounce the names of Tupak.1308.
हो नाम तुपक बहु चीन उचारियो कीजीऐ ॥१३०८॥
ਇੰਦ੍ਰਾਤਕਅਰਿਆਦਿਸਬਦਕੋਭਾਖੀਐ॥
ਪਹਿਲਾਂ 'ਇੰਦ੍ਰਾਂਤਕ (ਦੈਂਤ) ਅਰਿ' ਸ਼ਬਦ ਨੂੰ ਕਥਨ ਕਰੋ।
इंद्रातक अरि आदि सबद को भाखीऐ ॥
ਨਾਇਕਪਦਤ੍ਰੈਬਾਰਤਵਨਕੇਰਾਖੀਐ॥
ਉਸ ਨਾਲ ਤਿੰਨ ਵਾਰ 'ਨਾਇਕ' ਪਦ ਨੂੰ ਜੋੜੋ।
नाइक पद त्रै बार तवन के राखीऐ ॥
ਸਤ੍ਰੁਬਹੁਰਿਪੁਨਿਤਾਕੇਅੰਤਿਧਰੀਜੀਐ॥
ਉਸ ਦੇ ਅੰਤ ਉਤੇ ਮਗਰੋਂ 'ਸਤ੍ਰੁ' ਸ਼ਬਦ ਰਖੋ।
सत्रु बहुरि पुनि ता के अंति धरीजीऐ ॥
ਹੋਸਕਲਤੁਪਕਕੇਨਾਮਜਾਨਮਨਲੀਜੀਐ॥੧੩੦੯॥
(ਇਸ ਨੂੰ) ਸਭ ਮਨ ਵਿਚ ਤੁਪਕ ਦੇ ਨਾਮ ਸਮਝ ਲਵੋ ॥੧੩੦੯॥
Saying firstly the words “Indrantak ari”, add the word “Naayak” three times, then adding the word “shatru” at the end, know all the names of Tupak in your mind.1309.
हो सकल तुपक के नाम जान मन लीजीऐ ॥१३०९॥
ਦੇਵਸਬਦਕੋਮੁਖਤੇਆਦਿਬਖਾਨੀਐ॥
'ਦੇਵ' ਸ਼ਬਦ ਨੂੰ ਪਹਿਲਾਂ ਮੁਖ ਤੋਂ ਕਥਨ ਕਰੋ।
देव सबद को मुख ते आदि बखानीऐ ॥
ਅਰਦਨਕਹਿਅਰਦਨਪਦਅੰਤਿਪ੍ਰਮਾਨੀਐ॥
ਅੰਤ ਉਤੇ 'ਅਰਦਨ' ਕਹਿ ਕੇ ਫਿਰ 'ਅਰਦਨ' ਸ਼ਬਦ ਜੋੜੋ।
अरदन कहि अरदन पद अंति प्रमानीऐ ॥
ਤੀਨਬਾਰਪਤਿਸਬਦਤਵਨਕੇਭਾਖੀਐ॥
ਉਸ ਨਾਲ ਤਿੰਨ ਵਾਰ 'ਪਤਿ' ਸ਼ਬਦ ਰਖੋ।
तीन बार पति सबद तवन के भाखीऐ ॥
ਹੋਅਰਿਕਹਿਨਾਮਤੁਪਕਕੇਮਨਲਹਿਰਾਖੀਐ॥੧੩੧੦॥
(ਇਸ ਨਾਲ) 'ਅਰਿ' ਪਦ ਕਹਿ ਕੇ ਮਨ ਵਿਚ ਤੁਪਕ ਦਾ ਨਾਮ ਸਮਝ ਲਵੋ ॥੧੩੧੦॥
Uttering the word “Dev” from your mouth, add the word “ardan” at the end, after that speak the word “Pati” three times, then adding the word “ari”, know the names of Tupak in your mind.1310.
हो अरि कहि नाम तुपक के मन लहि राखीऐ ॥१३१०॥
ਅਮਰਾਅਰਦਨਸਬਦਸੁਮੁਖਤੇਭਾਖੀਐ॥
(ਪਹਿਲਾਂ) 'ਅਮਰਾ ਅਰਦਨ' ਸ਼ਬਦ ਮੁਖ ਤੋਂ ਕਹੋ।
अमरा अरदन सबद सु मुख ते भाखीऐ ॥
ਨਾਇਕਪਦਤ੍ਰੈਬਾਰਤਵਨਕੇਰਾਖੀਐ॥
ਉਸ ਨਾਲ ਤਿੰਨ ਵਾਰ 'ਨਾਇਕ' ਪਦ ਜੋੜੋ।
नाइक पद त्रै बार तवन के राखीऐ ॥
ਰਿਪੁਕਹਿਨਾਮਤੁਪਕਕੇਸੁਘਰਪਛਾਨੀਐ॥
ਫਿਰ 'ਰਿਪੁ' ਸ਼ਬਦ ਕਹ ਕੇ ਤੁਪਕ ਦਾ ਨਾਮ ਸੂਝਵਾਨ ਪਛਾਣ ਲੈਣ।
रिपु कहि नाम तुपक के सुघर पछानीऐ ॥
ਹੋਭੇਦਾਭੇਦਕਬਿਤਕੇਮਾਹਿਬਖਾਨੀਐ॥੧੩੧੧॥
(ਇਸ ਦਾ) ਭੇਦ ਅਭੇਦ ਤੋਂ ਮੁਕਤ ਹੋ ਕੇ ਕਬਿੱਤਾਂ ਵਿਚ ਕਥਨ ਕਰਨ ॥੧੩੧੧॥
Saying firstly the words “Amraa ardan”, add the word “naayak” three times, then uttering the word “Ripu”, use the nanes of Tupak in poetry without any discrimination.1311.
हो भेदाभेद कबित के माहि बखानीऐ ॥१३११॥
ਨਿਰਜਰਾਰਿਅਰਦਨਪਦਪ੍ਰਿਥਮਉਚਾਰਿਕੈ॥
ਪਹਿਲਾਂ 'ਨਿਰਜਰਾਰਿ (ਬੁਢੇਪੇ ਤੋਂ ਰਹਿਤ ਦੇਵਤਿਆਂ ਦੇ ਵੈਰੀ ਦੈਂਤ) ਅਰਦਨ' ਪਦ ਉਚਾਰਨ ਕਰੋ।
निरजरारि अरदन पद प्रिथम उचारि कै ॥
ਤੀਨਬਾਰਨ੍ਰਿਪਸਬਦਤਵਨਕੇਡਾਰਿਕੈ॥
ਉਸ ਨਾਲ ਤਿੰਨ ਵਾਰ 'ਨ੍ਰਿਪ' ਸ਼ਬਦ ਜੋੜੋ।
तीन बार न्रिप सबद तवन के डारि कै ॥
ਅਰਿਕਹਿਨਾਮਤੁਪਕਕੇਸੁਘਰਲਹੀਜੀਐ॥
(ਫਿਰ) ਅਰਿ ਪਦ ਸ਼ਾਮਲ ਕਰ ਕੇ ਸੁਘੜੋ! ਤੁਪਕ ਦਾ ਨਾਮ ਸਮਝ ਲਵੋ।
अरि कहि नाम तुपक के सुघर लहीजीऐ ॥
ਹੋਅੜਿਲਛੰਦਕੇਮਾਹਿਨਿਡਰਹੁਇਦੀਜੀਐ॥੧੩੧੨॥
(ਇਸ ਨੂੰ) 'ਅੜਿਲ' ਛੰਦ ਵਿਚ ਨਿਝਕ ਹੋ ਕੇ ਵਰਤੋ ॥੧੩੧੨॥
Saying firstly the words “Nirjaraari ardan”, add the word “Nrip” three times, then uttering the word “ari”, know the names of Tupak for using them in Aril stanza.1312.
हो अड़िल छंद के माहि निडर हुइ दीजीऐ ॥१३१२॥
ਬਿਬੁਧਾਤਕਅੰਤਕਸਬਦਾਦਿਉਚਾਰਕਰ॥
ਪਹਿਲਾਂ 'ਬਿਬੁਧਾਂਤਕ (ਦੇਵਤਿਆਂ ਦਾ ਅੰਤ ਕਰਨ ਵਾਲੇ ਦੈਂਤ) ਅੰਤਕ' ਸ਼ਬਦ ਦਾ ਉਚਾਰਨ ਕਰੋ।
बिबुधातक अंतक सबदादि उचार कर ॥
ਤੀਨਬਾਰਨ੍ਰਿਪਸਬਦਤਵਨਕੇਡਾਰਕਰ॥
ਉਸ ਨਾਲ ਤਿੰਨ ਵਾਰ 'ਨ੍ਰਿਪ' ਸ਼ਬਦ ਜੋੜੋ।
तीन बार न्रिप सबद तवन के डार कर ॥
ਰਿਪੁਕਹਿਨਾਮਤੁਪਕਕੇਸੁਘਰਬਿਚਾਰੀਐ॥
(ਫਿਰ) 'ਰਿਪੁ' ਸ਼ਬਦ ਸ਼ਾਮਲ ਕਰ ਕੇ ਸੂਝਵਾਨੋ! ਉਸ ਨੂੰ ਤੁਪਕ ਦਾ ਨਾਮ ਵਿਚਾਰੋ।
रिपु कहि नाम तुपक के सुघर बिचारीऐ ॥
ਹੋਛੰਦਰੁਆਲਾਮਾਝਨਿਸੰਕਉਚਾਰੀਐ॥੧੩੧੩॥
(ਇਸ ਦਾ) ਰੁਆਲਾ ਛੰਦ ਵਿਚ ਨਿਸੰਗ ਉਚਾਰਨ ਕਰੋ ॥੧੩੧੩॥
Saying firstly the words “Vibudhantak antak”, ad the word “Nrip” htree times , then uttering the word “ripu”, know the names of Tupak for using them unhesitatingly in Rooaalaa stanza.1313.
हो छंद रुआला माझ निसंक उचारीऐ ॥१३१३॥
ਸੁਪਰਬਾਣਪਰਅਰਿਪਦਪ੍ਰਿਥਮਭਣੀਜੀਐ॥
ਪਹਿਲਾਂ 'ਸੁਪਰਬਾਣ (ਦੇਵਤਾ) ਪਰ ਅਰਿ' ਪਦ ਕਥਨ ਕਰੋ।
सुपरबाण पर अरि पद प्रिथम भणीजीऐ ॥
ਤੀਨਬਾਰਪਤਿਸਬਦਤਵਨਪਰਦੀਜੀਐ॥
(ਫਿਰ) ਤਿੰਨ ਵਾਰ 'ਪਤਿ' ਸ਼ਬਦ ਜੋੜੋ।
तीन बार पति सबद तवन पर दीजीऐ ॥
ਅਰਿਪਦਭਾਖਤੁਪਕਕੇਨਾਮਪਛਾਨੀਅਹੁ॥
'ਅਰਿ' ਪਦ ਸ਼ਾਮਲ ਕਰ ਕੇ ਤੁਪਕ ਦਾ ਨਾਮ ਪਛਾਣੋ।
अरि पद भाख तुपक के नाम पछानीअहु ॥
ਹੋਛੰਦਚੰਚਰੀਆਮਾਝਨਿਡਰਹੁਐਠਾਨੀਅਹੁ॥੧੩੧੪॥
(ਇਸ ਦਾ) ਚੰਚਰੀਆ ਛੰਦ ਵਿਚ ਨਿਸੰਗ ਹੋ ਕੇ ਪ੍ਰਯੋਗ ਕਰੋ ॥੧੩੧੪॥
Saying firstly the words “Saparbaan pari ari”, add the word “Pati” three times, then uttering the word “ari”, know the names of Tupak and use them fearlessly in Chancherayaa stanza.1314.
हो छंद चंचरीआ माझ निडर हुऐ ठानीअहु ॥१३१४॥
ਪ੍ਰਿਥਮਸਬਦਤ੍ਰਿਦਵੇਸਉਚਾਰਨਕੀਜੀਐ॥
ਪਹਿਲਾਂ 'ਤ੍ਰਿਦਵੇਸ' (ਇੰਦਰ) ਸ਼ਬਦ ਦਾ ਉਚਾਰਨ ਕਰੋ।
प्रिथम सबद त्रिदवेस उचारन कीजीऐ ॥
ਅਰਿਅਰਿਕਹਿਨ੍ਰਿਪਪਦਤ੍ਰੈਵਾਰਭਣੀਜੀਐ॥
(ਫਿਰ) 'ਅਰਿ ਅਰਿ' ਕਹਿ ਕੇ ਤਿੰਨ ਵਾਰ 'ਨ੍ਰਿਪ' ਪਦ ਬੋਲੋ।
अरि अरि कहि न्रिप पद त्रै वार भणीजीऐ ॥
ਸਤ੍ਰੁਸਬਦਤਾਕੇਪੁਨਿਅੰਤਿਉਚਾਰੀਐ॥
ਮਗਰੋਂ ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਉਚਾਰੋ।
सत्रु सबद ता के पुनि अंति उचारीऐ ॥
ਹੋਸਕਲਤੁਪਕਕੇਨਾਮਸੁਬੁਧਿਬਿਚਾਰੀਐ॥੧੩੧੫॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਕੇ ਵਿਚਾਰ ਕਰੋ ॥੧੩੧੫॥
Saying the word “Tridevesh”, add the words “ari ari” and then the word “Nrip” three times, then connect to word “shatru” at the end and know the names of Tupak.1315.
हो सकल तुपक के नाम सुबुधि बिचारीऐ ॥१३१५॥
ਬ੍ਰਿੰਦਾਰਕਅਰਿਅਰਿਸਬਦਾਦਿਉਚਾਰਜੈ॥
ਪਹਿਲਾਂ 'ਬ੍ਰਿੰਦਾਰਕ (ਦੇਵਤੇ) ਅਰਿ ਅਰਿ' ਪਦ ਕਥਨ ਕਰੋ।
ब्रिंदारक अरि अरि सबदादि उचारजै ॥
ਤੀਨਬਾਰਪਤਿਸਬਦਤਵਨਕੇਡਾਰਜੈ॥
ਉਸ ਨਾਲ ਤਿੰਨ ਵਾਰ 'ਪਤਿ' ਸ਼ਬਦ ਜੋੜੋ।
तीन बार पति सबद तवन के डारजै ॥
ਸਤ੍ਰੁਸਬਦਤਾਕੇਪੁਨਿਅੰਤਿਭਨੀਜੀਐ॥
ਫਿਰ 'ਸਤ੍ਰੁ' ਸ਼ਬਦ ਉਸ ਦੇ ਅੰਤ ਉਤੇ ਉਚਾਰੋ।
सत्रु सबद ता के पुनि अंति भनीजीऐ ॥
ਹੋਸਕਲਤੁਪਕਕੇਨਾਮਸੁਮਤਿਲਹਿਲੀਜੀਐ॥੧੩੧੬॥
(ਇਸ ਨੂੰ) ਸਭ ਬੁੱਧੀਮਾਨ ਤੁਪਕ ਦਾ ਨਾਮ ਸਮਝੋ ॥੧੩੧੬॥
Saying firstly the words “Brindaarak arei ari”, add the word “ari” three times, then uttering the word “Shatru” at the end, and know the names of Tupak.1316.
हो सकल तुपक के नाम सुमति लहि लीजीऐ ॥१३१६॥
ਸਭਬਿਵਾਨਕੇਨਾਮਭਾਖਿਗਤਿਭਾਖੀਐ॥
'ਬਿਵਾਨ' ਦੇ ਸਾਰੇ ਨਾਮ ਪਹਿਲਾਂ ਕਹਿ ਕੇ ਫਿਰ 'ਗਤਿ' ਪਦ ਕਥਨ ਕਰੋ।
सभ बिवान के नाम भाखि गति भाखीऐ ॥
ਅਰਿਅਰਿਕਹਿਨ੍ਰਿਪਚਾਰਬਾਰਪਦਰਾਖੀਐ॥
(ਫਿਰ) 'ਅਰਿ ਅਰਿ' ਕਹਿ ਕੇ ਚਾਰ ਵਾਰ 'ਨ੍ਰਿਪ' ਪਦ ਰਖੋ।
अरि अरि कहि न्रिप चार बार पद राखीऐ ॥
ਬਹੁਰਸਤ੍ਰੁਪੁਨਿਅੰਤਿਤਵਨਕੇਦੀਜੀਐ॥
ਮਗਰੋਂ 'ਸਤ੍ਰੁ' ਪਦ ਉਸ ਦੇ ਨਾਲ ਜੋੜ ਦਿਓ।
बहुर सत्रु पुनि अंति तवन के दीजीऐ ॥
ਹੋਸਕਲਤੁਪਕਕੇਨਾਮਸੁਮਤਿਲਹਿਲੀਜੀਐ॥੧੩੧੭॥
(ਇਸ ਨੂੰ) ਸਭ ਸੂਝਵਾਨੋ! ਤੁਪਕ ਦੇ ਨਾਮ ਸਮਝ ਲਵੋ ॥੧੩੧੭॥
Saying the names of all air vehicles, utter the word “gati”, then speaking “ari ari”, add the word “Nrip” four times, then add the word “shatru” at the end and know the names of Tupak intelligently.1317.
हो सकल तुपक के नाम सुमति लहि लीजीऐ ॥१३१७॥
ਆਦਿਅਗਨਿਜਿਵਪਦਕੋਸੁਪੁਨਿਬਖਾਨੀਐ॥
ਪਹਿਲਾਂ 'ਅਗਨਿ' ਪਦ ਕਹੋ ਅਤੇ ਫਿਰ 'ਜਿਵ' ਪਦ ਦਾ ਕਥਨ ਕਰੋ।
आदि अगनि जिव पद को सु पुनि बखानीऐ ॥
ਅਰਿਅਰਿਕਹਿਨ੍ਰਿਪਚਾਰਬਾਰਪੁਨਿਠਾਨੀਐ॥
ਫਿਰ 'ਅਰਿ ਅਰਿ' ਕਹਿ ਕੇ ਚਾਰ ਵਾਰ 'ਨ੍ਰਿਪ' ਸ਼ਬਦ ਜੋੜੋ।
अरि अरि कहि न्रिप चार बार पुनि ठानीऐ ॥
ਰਿਪੁਪਦਭਾਖਿਤੁਪਕਕੇਨਾਮਪਛਾਨੀਐ॥
(ਫਿਰ) 'ਰਿਪੁ' ਪਦ ਕਹਿ ਕੇ ਤੁਪਕ ਦੇ ਨਾਮ ਵਜੋਂ ਪਛਾਣੋ।
रिपु पद भाखि तुपक के नाम पछानीऐ ॥