GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 806
Display Settings
Translations
ਹੋ​ਸੁਧਨਿ​ਸਵੈਯਾ​ਮਾਝ​ਨਿਡਰ​ਹੁਇ​ਦੀਜੀਐ​॥੧੨੮੫॥​
(ਇਨ੍ਹਾਂ ਨੂੰ) ਸਵੈਯੇ ਵਿਚ ਨਿਸੰਗ ਹੋ ਕੇ ਵਰਤਣ ਦਾ ਚੇਤਾ ਰਖੋ ॥੧੨੮੫॥
Uttering firstly the names of the noose of Yama, add the word “Har” and hen the word “Nrip” four times and in this way, O good poet know the names of Tupak and use them consciously in Swayyas.1285.
हो सुधनि सवैया माझ निडर हुइ दीजीऐ ॥१२८५॥
ਅਰਬਲਾਰਿ​ਅਰਿ​ਆਦਿ​ਉਚਾਰਨ​ਕੀਜੀਐ​॥​
ਪਹਿਲਾਂ 'ਅਰਬਲਾਰਿ (ਉਮਰ-ਵੈਰੀ, ਮ੍ਰਿਤੂ) ਅਰਿ' ਦਾ ਉਚਾਰਨ ਕਰੋ।
अरबलारि अरि आदि उचारन कीजीऐ ॥
ਚਾਰ​ਬਾਰ​ਪਤਿ​ਸਬਦ​ਤਵਨ​ਕੇ​ਦੀਜੀਐ​॥​
ਫਿਰ ਚਾਰ ਵਾਰ 'ਪਤਿ' ਪਦ ਜੋੜੋ।
चार बार पति सबद तवन के दीजीऐ ॥
ਸਕਲ​ਤੁਪਕ​ਕੇ​ਨਾਮ​ਜਾਨ​ਜੀਅ​ਲੀਜੀਅਹਿ​॥​
(ਇਸ ਨੂੰ) ਸਭ ਹਿਰਦੇ ਵਿਚ ਤੁਪਕ ਦਾ ਨਾਮ ਸਮਝ ਲਵੋ।
सकल तुपक के नाम जान जीअ लीजीअहि ॥
ਹੋ​ਛੰਦ​ਕੁੰਡਰੀਆ​ਮਾਹਿ​ਸੰਕ​ਤਜਿ​ਦੀਜੀਅਹਿ​॥੧੨੮੬॥​
(ਇਸ ਦਾ) ਕੁੰਡਲੀਆ ਛੰਦ ਵਿਚ ਨਿਸੰਗ ਪ੍ਰਯੋਗ ਕਰੋ ॥੧੨੮੬॥
Saying firstly the words “Aribalaari ari”, add the word “Pati” four times and know all the names of Tupak for using them in Kundaryaa stanza.1286.
हो छंद कुंडरीआ माहि संक तजि दीजीअहि ॥१२८६॥
ਆਰਜਾਰਿ​ਅਰਿ​ਆਦਿ​ਉਚਾਰਨ​ਕੀਜੀਐ​॥​
ਪਹਿਲਾਂ 'ਆਰਜਾਰਿ (ਮੌਤ) ਅਰਿ' ਸ਼ਬਦ ਉਚਾਰੋ।
आरजारि अरि आदि उचारन कीजीऐ ॥
ਚਾਰ​ਬਾਰ​ਨ੍ਰਿਪ​ਪਦ​ਕੋ​ਬਹੁਰਿ​ਭਣੀਜੀਐ​॥​
ਫਿਰ ਚਾਰ ਵਾਰ 'ਨ੍ਰਿਪ' ਪਦ ਨੂੰ ਕਥਨ ਕਰੋ।
चार बार न्रिप पद को बहुरि भणीजीऐ ॥
ਅਰਿ​ਕਹਿ​ਨਾਮ​ਤੁਪਕ​ਕੇ​ਚਤੁਰ​ਪਛਾਨੀਐ​॥​
ਫਿਰ 'ਅਰਿ' ਪਦ ਜੋੜ ਕੇ ਸਿਆਣੇ ਲੋਗ ਤੁਪਕ ਦਾ ਨਾਮ ਪਛਾਣਨ।
अरि कहि नाम तुपक के चतुर पछानीऐ ॥
ਹੋ​ਛੰਦ​ਝੂਲਨਾ​ਮਾਹਿ​ਨਿਸੰਕ​ਬਖਾਨੀਐ​॥੧੨੮੭॥​
(ਇਸ ਨੂੰ) ਝੂਲਨਾ ਛੰਦ ਵਿਚ ਨਿਸੰਗ ਹੋ ਕੇ ਬਖਾਨ ਕਰਨ ॥੧੨੮੭॥
Saying firstly the words “Aarjaar ari”. Add the word “Nrip” four times and uttering the word “ari”, recognize all the names of Tupak for using them in Jhoolnaa stanza.1287.
हो छंद झूलना माहि निसंक बखानीऐ ॥१२८७॥
ਦੇਹਬਾਸੀ​ਅਰਿ​ਹਰਿ​ਪਦ​ਆਦਿ​ਭਨੀਜੀਐ​॥​
ਪਹਿਲਾਂ 'ਦੇਹਬਾਸੀ (ਜੀਵਨ) ਅਰਿ ਹਰਿ' ਪਦ ਦਾ ਕਥਨ ਕਰੋ।
देहबासी अरि हरि पद आदि भनीजीऐ ॥
ਚਾਰ​ਬਾਰ​ਨ੍ਰਿਪ​ਸਬਦ​ਸੁ​ਬਹੁਰਿ​ਕਹੀਜੀਐ​॥​
ਮਗਰੋਂ ਚਾਰ ਵਾਰ 'ਨ੍ਰਿਪ' ਸ਼ਬਦ ਨੂੰ ਜੋੜੋ।
चार बार न्रिप सबद सु बहुरि कहीजीऐ ॥
ਅਰਿ​ਕਹਿ​ਨਾਮ​ਤੁਪਕ​ਕੇ​ਚਤੁਰ​ਬਿਚਾਰੀਐ​॥​
(ਫਿਰ) 'ਅਰਿ' ਸ਼ਬਦ ਕਹਿ ਕੇ ਸੂਝਵਾਨ ਤੁਪਕ ਦੇ ਨਾਮ ਵਜੋਂ ਵਿਚਾਰਨ।
अरि कहि नाम तुपक के चतुर बिचारीऐ ॥
ਹੋ​ਛੰਦ​ਅੜਿਲ​ਕੇ​ਮਾਹਿ​ਨਿਡਰ​ਕਹਿ​ਡਾਰੀਐ​॥੧੨੮੮॥​
(ਇਸ ਦਾ) ਅੜਿਲ ਛੰਦ ਵਿਚ ਨਿਝਕ ਹੋ ਕੇ ਪ੍ਰਯੋਗ ਕਰਨ ॥੧੨੮੮॥
Saying firstly the words “Dehvaasi ari Har”, and uttering the word “Nrip” four times, add the word “ari” and considering the names of Tupak, use them fearlessly in Aril stanza.1288.
हो छंद अड़िल के माहि निडर कहि डारीऐ ॥१२८८॥
ਬਪੁਬਾਸੀ​ਅਰਿ​ਅਰਿ​ਸਬਦਾਦਿ​ਬਖਾਨੀਐ​॥​
ਪਹਿਲਾਂ 'ਬਪੁਬਾਸੀ' (ਜੀਵਨ) ਅਰਿ ਅਰਿ' ਸ਼ਬਦ ਕਥਨ ਕਰੋ।
बपुबासी अरि अरि सबदादि बखानीऐ ॥
ਚਾਰ​ਬਾਰ​ਨ੍ਰਿਪ​ਸਬਦ​ਤਵਨ​ਕੇ​ਠਾਨੀਐ​॥​
ਉਸ ਨਾਲ ਚਾਰ ਵਾਰ 'ਨ੍ਰਿਪ' ਸ਼ਬਦ ਜੋੜੋ।
चार बार न्रिप सबद तवन के ठानीऐ ॥
ਅਰਿ​ਕਹਿ​ਨਾਮ​ਤੁਪਕ​ਕੇ​ਚਤੁਰ​ਪਛਾਨੀਐ​॥​
(ਫਿਰ) 'ਅਰਿ' ਕਹਿ ਕੇ ਤੁਪਕ ਦੇ ਨਾਮ ਵਜੋਂ ਪਛਾਣੋ।
अरि कहि नाम तुपक के चतुर पछानीऐ ॥
ਹੋ​ਛੰਦ​ਚੰਚਰੀਆ​ਮਾਹਿ​ਨਿਸੰਕ​ਪ੍ਰਮਾਨੀਐ​॥੧੨੮੯॥​
(ਇਸ ਦਾ) ਚੰਚਰੀਆ ਛੰਦ ਵਿਚ ਨਿਸੰਗ ਪ੍ਰਯੋਗ ਕਰੋ ॥੧੨੮੯॥
Saying firstly the words “Vapuvaasi ari”, add the word “Nrip” four times and uttering the word “ari” know the names of Tupak for using them in CHandchariyaa stanza.1289.
हो छंद चंचरीआ माहि निसंक प्रमानीऐ ॥१२८९॥
ਤਨਬਾਸੀ​ਅਰ​ਹਰਿ​ਕੋ​ਆਦਿ​ਬਖਾਨਿ​ਕੈ​॥​
ਪਹਿਲਾ 'ਤਨਬਾਸੀ (ਜੀਵਨ) ਅਰਿ ਹਰਿ' ਸ਼ਬਦ ਦਾ ਬਖਾਨ ਕਰੋ।
तनबासी अर हरि को आदि बखानि कै ॥
ਚਾਰ​ਬਾਰ​ਨ੍ਰਿਪ​ਸਬਦ​ਤਵਨ​ਕੇ​ਠਾਨਿ​ਨੈ​॥​
(ਫਿਰ) ਚਾਰ ਵਾਰ 'ਨ੍ਰਿਪ' ਸ਼ਬਦ ਨੂੰ ਜੋੜੋ।
चार बार न्रिप सबद तवन के ठानि नै ॥
ਅਰਿ​ਕਹਿ​ਨਾਮ​ਤੁਪਕ​ਕੇ​ਚਤੁਰ​ਪਛਾਨੀਐ​॥​
(ਮਗਰੋਂ) 'ਅਰਿ' ਕਹਿ ਕੇ ਸੂਝਵਾਨੋ! ਤੁਪਕ ਦੇ ਨਾਮ ਵਜੋਂ ਪਛਾਣੋ।
अरि कहि नाम तुपक के चतुर पछानीऐ ॥
ਹੋ​ਕਰਹੁ​ਉਚਾਰਨ​ਤਹਾ​ਜਹਾ​ਜੀਅ​ਜਾਨੀਐ​॥੧੨੯੦॥​
ਜਿਥੇ ਜੀ ਕਰੇ, ਉਥੇ (ਇਸ ਦਾ) ਉਚਾਰਨ ਕਰੋ ॥੧੨੯੦॥
Saying firstly the words “Tanvaasi ari Har”, add the word “:Nrip four times and uttering the word “ari” recognize cleverly the names of Tupak for using them as desired.1290.
हो करहु उचारन तहा जहा जीअ जानीऐ ॥१२९०॥
ਅਸੁਰ​ਸਬਦ​ਕੋ​ਆਦਿ​ਉਚਾਰਨ​ਕੀਜੀਐ​॥​
ਪਹਿਲਾਂ 'ਅਸੁਰ' ਸ਼ਬਦ ਦਾ ਉਚਾਰਨ ਕਰੋ।
असुर सबद को आदि उचारन कीजीऐ ॥
ਪਿਤ​ਕਹਿ​ਨ੍ਰਿਪ​ਪਦ​ਅੰਤਿ​ਤਵਨ​ਕੇ​ਦੀਜੀਐ​॥​
ਫਿਰ 'ਪਿਤ' ਕਹਿ ਕੇ ਉਸ ਦੇ ਅੰਤ ਉਤੇ 'ਨ੍ਰਿਪ' ਸ਼ਬਦ ਜੋੜੋ।
पित कहि न्रिप पद अंति तवन के दीजीऐ ॥
ਅਰਿ​ਕਹਿ​ਨਾਮ​ਤੁਪਕ​ਕੇ​ਚਤੁਰ​ਪਛਾਨੀਐ​॥​
(ਇਸ ਨਾਲ) 'ਅਰਿ' ਸ਼ਬਦ ਕਹਿ ਕੇ ਤੁਪਕ ਦੇ ਨਾਮ ਵਜੋਂ ਸੂਝਵਾਨ ਪਛਾਣ ਕਰਨ।
अरि कहि नाम तुपक के चतुर पछानीऐ ॥
ਹੋ​ਨਿਡਰ​ਬਖਾਨੋ​ਤਹਾ​ਜਹਾ​ਜੀਅ​ਜਾਨੀਐ​॥੧੨੯੧॥​
ਜਿਥੇ ਜੀ ਕਰੇ, ਨਿਸੰਗ ਹੋ ਕੇ ਕਥਨ ਕਰਨ ॥੧੨੯੧॥
Saying firsly the word “Asur”, add the word “Pit” and then the word “Nrip” at the end and then uttering the word “Nrip” at the end and then uttering the word “ari” recognize the names of Tupak for using them as desired.1291.
हो निडर बखानो तहा जहा जीअ जानीऐ ॥१२९१॥
ਰਾਛਸਾਰਿ​ਪਦ​ਮੁਖ​ਤੇ​ਆਦਿ​ਬਖਾਨੀਅਹੁ​॥​
ਪਹਿਲਾਂ 'ਰਾਛਸਾਰਿ' ਸ਼ਬਦ ਮੁਖ ਤੋਂ ਕਹੋ।
राछसारि पद मुख ते आदि बखानीअहु ॥
ਚਾਰ​ਬਾਰ​ਪਤਿ​ਸਬਦ​ਤਵਨ​ਕੇ​ਠਾਨੀਅਹੁ​॥​
(ਫਿਰ) ਚਾਰ ਵਾਰ 'ਪਤਿ' ਸ਼ਬਦ ਉਸ ਨਾਲ ਜੋੜੋ।
चार बार पति सबद तवन के ठानीअहु ॥
ਅਰਿ​ਕਹਿ​ਨਾਮ​ਤੁਪਕ​ਕੇ​ਚਿਤ​ਮੈ​ਜਾਨ​ਲੈ​॥​
(ਫਿਰ) 'ਅਰਿ' ਸ਼ਬਦ ਕਹਿ ਕੇ ਤੁਪਕ ਦੇ ਨਾਮ ਵਜੋਂ ਹਿਰਦੇ ਵਿਚ ਜਾਣ ਲਵੋ।
अरि कहि नाम तुपक के चित मै जान लै ॥
ਹੋ​ਜੋ​ਪੂਛੈ​ਤੁਹਿ​ਆਇ​ਨਿਸੰਕ​ਬਤਾਇ​ਦੈ​॥੧੨੯੨॥​
ਜੇ ਕੋਈ ਤੁਹਾਨੂੰ ਪੁਛੇ, ਤਾਂ ਨਿਸੰਗ ਹੋ ਕੇ ਦਸ ਦਿਓ ॥੧੨੯੨॥
Saying the word “Raakshsaari”, add the word “Pati” four tiems and then uttering the word “ari” at the end, know the names of Tupak for conveying to all unhesitatingly.1292.
हो जो पूछै तुहि आइ निसंक बताइ दै ॥१२९२॥
ਦਾਨਵਾਰਿ​ਪਦ​ਮੁਖ​ਤੇ​ਸੁਘਰਿ​ਪ੍ਰਿਥਮ​ਉਚਰਿ​॥​
ਪਹਿਲਾਂ 'ਦਾਨਵਾਰਿ' (ਦਾਨਵ ਦਾ ਵੈਰੀ) ਪਦ ਮੁਖ ਤੋਂ ਉਚਾਰੋ।
दानवारि पद मुख ते सुघरि प्रिथम उचरि ॥
ਚਾਰ​ਬਾਰ​ਨ੍ਰਿਪ​ਸਬਦ​ਤਵਨ​ਕੇ​ਅੰਤਿ​ਧਰੁ​॥​
ਉਸ ਦੇ ਅੰਤ ਵਿਚ ਚਾਰ ਵਾਰ 'ਨ੍ਰਿਪ' ਸ਼ਬਦ ਜੋੜੋ।
चार बार न्रिप सबद तवन के अंति धरु ॥
ਅਰਿ​ਕਹਿ​ਨਾਮ​ਤੁਪਕ​ਕੇ​ਚਤੁਰ​ਪਛਾਨ​ਲੈ​॥​
(ਫਿਰ) 'ਅਰਿ' ਪਦ ਕਹਿ ਕੇ ਤੁਪਕ ਦੇ ਨਾਮ ਵਜੋਂ ਪਛਾਣੋ।
अरि कहि नाम तुपक के चतुर पछान लै ॥
ਹੋ​ਸੁਕਬਿ​ਸਭਾ​ਕੇ​ਮਾਝ​ਨਿਡਰ​ਹੁਇ​ਰਾਖ​ਦੈ​॥੧੨੯੩॥​
(ਇਸ ਦਾ) ਕਵੀਆਂ ਦੀ ਸਭਾ ਵਿਚ ਨਿਸੰਗ ਹੋ ਕੇ ਪ੍ਰਯੋਗ ਕਰੋ ॥੧੨੯੩॥
Saying firstly the word “Daanvaari”, add the word “Nrip” four times and then adding the word “ari”, know the name of Tupak for uttering them fearlessly.1293.
हो सुकबि सभा के माझ निडर हुइ राख दै ॥१२९३॥
ਅਮਰਾਰਦਨ​ਅਰਿ​ਆਦਿ​ਸੁਕਬਿ​ਉਚਾਰਿ​ਕੈ​॥​
ਪਹਿਲਾਂ 'ਅਮਰਾਰਦਨ (ਦੈਂਤ) ਅਰਿ' ਸ਼ਬਦ ਕਵੀਓ! ਉਚਾਰਨ ਕਰੋ।
अमरारदन अरि आदि सुकबि उचारि कै ॥
ਤੀਨ​ਬਾਰ​ਨ੍ਰਿਪ​ਸਬਦ​ਅੰਤਿ​ਤਿਹ​ਡਾਰਿ​ਕੈ​॥​
ਉਸ ਦੇ ਅੰਤ ਉਤੇ ਤਿੰਨ ਵਾਰ 'ਨ੍ਰਿਪ' ਸ਼ਬਦ ਰਖੋ।
तीन बार न्रिप सबद अंति तिह डारि कै ॥
ਅਰਿ​ਕਹਿ​ਨਾਮ​ਤੁਪਕ​ਕੇ​ਸਕਲ​ਸੁਧਾਰ​ਲੈ​॥​
(ਫਿਰ) 'ਅਰਿ' ਪਦ ਕਹਿ ਕੇ ਤੁਪਕ ਦਾ ਨਾਮ ਵਿਚਾਰੋ।
अरि कहि नाम तुपक के सकल सुधार लै ॥
ਹੋ​ਪੜ੍ਯੋ​ਚਹਤ​ਤਿਹ​ਨਰ​ਕੋ​ਤੁਰਤ​ਸਿਖਾਇ​ਲੈ​॥੧੨੯੪॥​
ਜੇ ਕੋਈ ਪੜ੍ਹਨਾ ਚਾਹੇ, ਉਸ ਪੁਰਸ਼ ਨੂੰ ਤੁਰੰਤ ਸਿਖਾ ਦਿਓ ॥੧੨੯੪॥
Saying firstly the words “Amraardan ari” and adding the word “Nrip” three times at the end then uttering the word “ari”, know all the names of Tupak for instructing all.1294.
हो पड़्यो चहत तिह नर को तुरत सिखाइ लै ॥१२९४॥
ਸਕ੍ਰ​ਸਬਦ​ਕਹੁ​ਆਦਿ​ਉਚਾਰਨ​ਕੀਜੀਐ​॥​
ਪਹਿਲਾਂ 'ਸਕ੍ਰ' (ਇੰਦਰ) ਸ਼ਬਦ ਦਾ ਉਚਾਰਨ ਕਰੋ।
सक्र सबद कहु आदि उचारन कीजीऐ ॥
ਅਰਿ​ਅਰਿ​ਕਹਿ​ਪਤਿ​ਚਾਰ​ਬਾਰ​ਪਦ​ਦੀਜੀਐ​॥​
ਫਿਰ 'ਅਰਿ' 'ਅਰਿ' ਕਹਿ ਕੇ ਚਾਰ ਵਾਰ 'ਪਤਿ' ਸ਼ਬਦ ਜੋੜੋ।
अरि अरि कहि पति चार बार पद दीजीऐ ॥
ਸਤ੍ਰੁ​ਸਬਦ​ਕਹੁ​ਤਾ​ਕੇ​ਅੰਤਿ​ਬਖਾਨੀਐ​॥​
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।
सत्रु सबद कहु ता के अंति बखानीऐ ॥
ਹੋ​ਸਕਲ​ਤੁਪਕ​ਕੇ​ਨਾਮ​ਚਤੁਰ​ਜੀਅ​ਜਾਨੀਐ​॥੧੨੯੫॥​
(ਇਸ ਨੂੰ) ਸਭ ਵਿਚਾਰਵਾਨੋ! ਤੁਪਕ ਦੇ ਨਾਮ ਵਜੋਂ ਮਨ ਵਿਚ ਜਾਣੋ ॥੧੨੯੫॥
Saying firstly the word “Sakar”, and adding the word “ari” and then uttering the word “Pati” four times, then adding the word “Shatru” at the end, know all the names of Tupak cleverly.1295.
हो सकल तुपक के नाम चतुर जीअ जानीऐ ॥१२९५॥
ਸਤ​ਕ੍ਰਿਤ​ਅਰਿ​ਅਰਿ​ਆਦਿ​ਉਚਾਰਨ​ਕੀਜੀਐ​॥​
ਪਹਿਲਾਂ 'ਸਤ ਕ੍ਰਿਤ (ਇੰਦਰ) ਅਰਿ ਅਰਿ' ਪਦ ਉਚਾਰਨ ਕਰੋ।
सत क्रित अरि अरि आदि उचारन कीजीऐ ॥
ਚਾਰ​ਬਾਰ​ਨ੍ਰਿਪ​ਸਬਦ​ਤਵਨ​ਕੇ​ਦੀਜੀਐ​॥​
ਉਸ ਵਿਚ ਚਾਰ ਵਾਰ 'ਨ੍ਰਿਪ' ਸ਼ਬਦ ਜੋੜੋ।
चार बार न्रिप सबद तवन के दीजीऐ ॥
ਸਤ੍ਰੁ​ਸਬਦ​ਕੋ​ਤਾ​ਕੇ​ਅੰਤਿ​ਬਖਾਨਿ​ਕੈ​॥​
ਉਸ ਦੇ ਅੰਤ ਵਿਚ 'ਸਤ੍ਰੁ' ਸ਼ਬਦ ਬਖਾਨ ਕਰੋ।
सत्रु सबद को ता के अंति बखानि कै ॥
ਹੋ​ਸਕਲ​ਤੁਪਕ​ਕੇ​ਨਾਮ​ਲੀਜੀਅਹੁ​ਜਾਨਿ​ਕੈ​॥੧੨੯੬॥​
(ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ ਸਮਝ ਲਵੋ ॥੧੨੯੬॥
Saying the words “Satkrit ari ari”, add the word “Nrip” four times, then adding the word “Shatru” at the end, know the names of Tupak.1296.
हो सकल तुपक के नाम लीजीअहु जानि कै ॥१२९६॥
ਸਚੀਪਤਿਰਿ​ਅਰਿ​ਆਦਿ​ਸਬਦ​ਕਹੁ​ਭਾਖੀਐ​॥​
ਪਹਿਲਾਂ 'ਸਚੀ ਪਤਿਰਿ (ਇੰਦਰ ਦੇ ਵੈਰੀ ਦੈਂਤ) ਅਰਿ' ਸ਼ਬਦ ਨੂੰ ਕਥਨ ਕਰੋ।
सचीपतिरि अरि आदि सबद कहु भाखीऐ ॥
ਚਾਰ​ਬਾਰ​ਨ੍ਰਿਪ​ਸਬਦ​ਤਵਨ​ਕੇ​ਰਾਖੀਐ​॥​
ਉਸ ਨਾਲ ਚਾਰ ਵਾਰ 'ਨ੍ਰਿਪ' ਸ਼ਬਦ ਜੋੜੋ।
चार बार न्रिप सबद तवन के राखीऐ ॥
ਅਰਿ​ਕਹਿ​ਨਾਮ​ਤੁਪਕ​ਕੇ​ਚਤੁਰ​ਪਛਾਨੀਐ​॥​
ਫਿਰ 'ਅਰਿ' ਕਹਿ ਕੇ ਤੁਪਕ ਦੇ ਨਾਮ ਵਜੋਂ ਚਤਰੋ! ਪਛਾਣੋ।
अरि कहि नाम तुपक के चतुर पछानीऐ ॥