GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 805
Display Settings
Translations
ਅਰਿ​ਕਹਿ​ਨਾਮ​ਤੁਪਕ​ਕੇ​ਲਹੀਐ​॥​
(ਫਿਰ) 'ਅਰਿ' ਪਦ ਕਹਿ ਕੇ ਤੁਪਕ ਦਾ ਨਾਮ ਲਵੋ।
अरि कहि नाम तुपक के लहीऐ ॥
ਝੂਲਾ​ਛੰਦ​ਬੀਚਿ​ਹਸਿ​ਕਹੀਐ​॥੧੨੭੪॥​
(ਇਸ ਨੂੰ) ਝੂਲਾ ਛੰਦ ਵਿਚ ਪ੍ਰਸੰਨਤਾ ਪੂਰਵਕ ਕਹੋ ॥੧੨੭੪॥
Saying the word “Dehda”, add the word “Pati” four times and then adding the word “ari” at the end, use smilingly the names of Tupak in Jhoolaa Stanza.1274.
झूला छंद बीचि हसि कहीऐ ॥१२७४॥
ਪ੍ਰਾਣਦਤ​ਪਦ​ਪ੍ਰਿਥਮ​ਭਣੀਜੈ​॥​
ਪਹਿਲਾਂ 'ਪ੍ਰਾਣਦਤ' (ਅੰਮ੍ਰਿਤ) ਸ਼ਬਦ ਨੂੰ ਕਥਨ ਕਰੋ।
प्राणदत पद प्रिथम भणीजै ॥
ਚਾਰ​ਬਾਰ​ਨ੍ਰਿਪ​ਸਬਦ​ਧਰੀਜੈ​॥​
(ਫਿਰ) ਚਾਰ ਵਾਰ 'ਨ੍ਰਿਪ' ਸ਼ਬਦ ਜੋੜੋ।
चार बार न्रिप सबद धरीजै ॥
ਅਰਿ​ਪਦ​ਤਾ​ਕੇ​ਅੰਤਿ​ਬਖਾਨਹੁ​॥​
ਉਸ ਦੇ ਅੰਤ ਵਿਚ 'ਅਰਿ' ਸ਼ਬਦ ਕਹੋ।
अरि पद ता के अंति बखानहु ॥
ਸਭ​ਸ੍ਰੀ​ਨਾਮ​ਤੁਪਕ​ਕੇ​ਜਾਨਹੁ​॥੧੨੭੫॥​
(ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ ਸਮਝੋ ॥੧੨੭੫॥
Saying firstly the word “Praandat”, add the word “Nrip” four times and then adding the word “ari” at the end, know all the names of Tupak.1275.
सभ स्री नाम तुपक के जानहु ॥१२७५॥
ਅੜਿਲ​॥​
ਅੜਿਲ:
ARIL
अड़िल ॥
ਜਰਾ​ਸਬਦ​ਕਹੁ​ਮੁਖ​ਸੋ​ਆਦਿ​ਬਖਾਨੀਐ​॥​
ਪਹਿਲਾਂ 'ਜਰਾ' ਸ਼ਬਦ ਨੂੰ ਮੁਖ ਤੋਂ ਕਥਨ ਕਰੋ।
जरा सबद कहु मुख सो आदि बखानीऐ ॥
ਰਿਪੁ​ਕਹਿ​ਨ੍ਰਿਪ​ਪਦ​ਬਾਰ​ਚਾਰ​ਫੁਨ​ਠਾਨੀਐ​॥​
ਫਿਰ 'ਰਿਪੁ' ਕਹਿ ਕੇ 'ਨ੍ਰਿਪ' ਸ਼ਬਦ ਦੀ ਚਾਰ ਵਾਰ ਵਰਤੋਂ ਕਰੋ।
रिपु कहि न्रिप पद बार चार फुन ठानीऐ ॥
ਸਤ੍ਰੁ​ਸਬਦ​ਕੋ​ਤਾ​ਕੇ​ਅੰਤਿ​ਬਖਾਨਿ​ਕੈ​॥​
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਨੂੰ ਕਹੋ।
सत्रु सबद को ता के अंति बखानि कै ॥
ਹੋ​ਸਕਲ​ਤੁਪਕ​ਕੇ​ਨਾਮ​ਲੀਜੀਐ​ਜਾਨਿ​ਕੈ​॥੧੨੭੬॥​
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੧੨੭੬॥
Uttering the word “Jaraa” form the mouth, add the word “Ripu” and then the word “Nrip” four times, then adding the word “Dhatru” at the end know the names of Tupak.1276.
हो सकल तुपक के नाम लीजीऐ जानि कै ॥१२७६॥
ਪ੍ਰਿਥਮ​ਬ੍ਰਿਧਤਾ​ਸਬਦ​ਉਚਾਰਨ​ਕੀਜੀਐ​॥​
ਪਹਿਲਾਂ 'ਬ੍ਰਿਧਤਾ' ਸ਼ਬਦ ਦਾ ਉਚਾਰਨ ਕਰੋ।
प्रिथम ब्रिधता सबद उचारन कीजीऐ ॥
ਸਤ੍ਰੁ​ਸਬਦ​ਕੋ​ਤਾ​ਕੇ​ਅੰਤਿ​ਭਨੀਜੀਐ​॥​
ਉਸ ਦੇ ਅੰਤ ਵਿਚ 'ਸਤ੍ਰੁ' ਸ਼ਬਦ ਕਥਨ ਕਰੋ।
सत्रु सबद को ता के अंति भनीजीऐ ॥
ਬਹੁਰਿ​ਸਤ੍ਰੁ​ਪਦ​ਤਿਹ​ਉਪਰੰਤਿ​ਬਖਾਨੀਐ​॥​
ਉਸ ਦੇ ਉਪਰੰਤ 'ਸਤ੍ਰੁ' ਪਦ ਬਖਾਨ ਕਰੋ।
बहुरि सत्रु पद तिह उपरंति बखानीऐ ॥
ਹੋ​ਸਕਲ​ਤੁਪਕ​ਕੇ​ਨਾਮ​ਚਤੁਰ​ਚਿਤ​ਜਾਨੀਐ​॥੧੨੭੭॥​
(ਇਸ ਨੂੰ) ਸਾਰੇ ਚਤੁਰ ਜਨ ਹਿਰਦੇ ਵਿਚ ਤੁਪਕ ਦੇ ਨਾਮ ਵਜੋਂ ਜਾਣੋ ॥੧੨੭੭॥
Saying firstly the word “Vriddhatta”, add the word “Shatru” after that and also add the word “Shatru” again, then know all the names of Tupak.1277.
हो सकल तुपक के नाम चतुर चित जानीऐ ॥१२७७॥
ਚੌਪਈ​॥​
ਚੌਪਈ:
CHAUPAI
चौपई ॥
ਜਰਾ​ਸਬਦ​ਕਹੁ​ਆਦਿ​ਉਚਰੀਐ​॥​
'ਜਰਾ' ਸ਼ਬਦ ਨੂੰ ਪਹਿਲਾਂ ਉਚਾਰੋ।
जरा सबद कहु आदि उचरीऐ ॥
ਹਰਿ​ਪਦ​ਅੰਤਿ​ਤਵਨ​ਕੇ​ਧਰੀਐ​॥​
ਉਸ ਦੇ ਅੰਤ ਉਤੇ 'ਹਰਿ' ਪਦ ਜੋੜੋ।
हरि पद अंति तवन के धरीऐ ॥
ਅਰਿ​ਪਦ​ਮੁਖ​ਤੇ​ਬਹੁਰਿ​ਬਖਾਨੈ​॥​
(ਫਿਰ) ਮੁਖ ਤੋਂ 'ਅਰਿ' ਪਦ ਉਚਾਰੋ।
अरि पद मुख ते बहुरि बखानै ॥
ਨਾਮ​ਤੁਪਕ​ਕੇ​ਹੋਇ​ਪ੍ਰਮਾਨੈ​॥੧੨੭੮॥​
(ਇਸ ਨੂੰ) ਤੁਪਕ ਦਾ ਨਾਮ ਸਮਝੋ ॥੧੨੭੮॥
Uttering the word “Jaraa”, add the word “Hari” to it and then uttering the word “ari” from the mouth, know all the names of Tupak authentically.1278.
नाम तुपक के होइ प्रमानै ॥१२७८॥
ਅੜਿਲ​॥​
ਅੜਿਲ:
ARIL
अड़िल ॥
ਆਲਸ​ਸਬਦ​ਸੁ​ਮੁਖ​ਤੇ​ਆਦਿ​ਬਖਾਨੀਐ​॥​
'ਆਲਸ' ਸ਼ਬਦ ਨੂੰ ਪਹਿਲਾਂ ਮੁਖ ਤੋਂ ਉਚਾਰੋ।
आलस सबद सु मुख ते आदि बखानीऐ ॥
ਚਾਰ​ਬਾਰ​ਨ੍ਰਿਪ​ਸਬਦ​ਸੁ​ਹਰਿ​ਕਹਿ​ਠਾਨੀਐ​॥​
(ਫਿਰ) ਚਾਰ ਵਾਰ 'ਨ੍ਰਿਪ' ਸ਼ਬਦ ਜੋੜ ਕੇ (ਅੰਤ ਤੇ) 'ਹਰਿ' ਸ਼ਬਦ ਜੋੜੋ।
चार बार न्रिप सबद सु हरि कहि ठानीऐ ॥
ਸਕਲ​ਤੁਪਕ​ਕੇ​ਨਾਮ​ਜਾਨ​ਜੀਅ​ਲੀਜੀਐ​॥​
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ।
सकल तुपक के नाम जान जीअ लीजीऐ ॥
ਹੋ​ਛੰਦ​ਪਾਧੜੀ​ਮਾਝ​ਨਿਡਰ​ਹੋਇ​ਦੀਜੀਐ​॥੧੨੭੯॥​
(ਇਸ ਨੂੰ) ਨਿਸੰਗ ਹੋ ਕੇ ਪਾਧੜੀ ਛੰਦ ਵਿਚ ਵਰਤੋ ॥੧੨੭੯॥
Saying the word “Aalasaya”, add the word “Nrip” four times the nadd the word “ari” and in this way know all the names of Tupak and use them fearlessly in Paadhari stanza.1279.
हो छंद पाधड़ी माझ निडर होइ दीजीऐ ॥१२७९॥
ਤਰੁਨ​ਦੰਤ​ਪਦ​ਮੁਖ​ਤੇ​ਆਦਿ​ਬਖਾਨੀਐ​॥​
ਪਹਿਲਾਂ 'ਤਰੁਨ ਦੰਤ' (ਜਵਾਨੀ ਨੂੰ ਦੰਦਣ ਵਾਲਾ ਬੁਢਾਪਾ) ਸ਼ਬਦ ਮੁਖ ਤੋਂ ਕਹੋ।
तरुन दंत पद मुख ते आदि बखानीऐ ॥
ਅਰਿ​ਕਹਿ​ਨ੍ਰਿਪ​ਪਦ​ਬਾਰ​ਚਾਰ​ਪੁਨਿ​ਠਾਨੀਐ​॥​
ਫਿਰ 'ਅਰਿ' ਪਦ ਕਹਿ ਕੇ ਚਾਰ ਵਾਰ 'ਨ੍ਰਿਪ' ਸ਼ਬਦ ਜੋੜੋ।
अरि कहि न्रिप पद बार चार पुनि ठानीऐ ॥
ਅਰਿ​ਕਹਿ​ਨਾਮ​ਤੁਪਕ​ਕੇ​ਹ੍ਰਿਦੈ​ਬਖਾਨੀਅਹਿ​॥​
(ਫਿਰ) 'ਅਰਿ' ਪਦ ਕਹਿ ਕੇ ਹਿਰਦੇ ਵਿਚ ਤੁਪਕ ਦਾ ਨਾਮ ਸਮਝ ਲਵੋ।
अरि कहि नाम तुपक के ह्रिदै बखानीअहि ॥
ਹੋ​ਛੰਦ​ਰੁਆਲਾ​ਬਿਖੈ​ਨਿਡਰ​ਹੁਇ​ਠਾਨੀਅਹਿ​॥੧੨੮੦॥​
(ਇਸ ਨੂੰ) ਰੁਆਲਾ ਛੰਦ ਵਿਚ ਨਿਡਰ ਹੋ ਕੇ ਵਰਤੋ ॥੧੨੮੦॥
Saying the word “Tarundant”, from the month, add the word “ari”, then uttering the word “Nrip” four times and adding the word “ari” describe the names of Tupak in Ruaalaa stanza.1280.
हो छंद रुआला बिखै निडर हुइ ठानीअहि ॥१२८०॥
ਜੋਬਨਾਤ​ਅੰਤਕ​ਪਦ​ਪ੍ਰਿਥਮ​ਉਚਾਰੀਐ​॥​
'ਜੋਬਨਾਂਤ ਅੰਤਕ' ਪਦ ਪਹਿਲਾਂ ਉਚਾਰੋ।
जोबनात अंतक पद प्रिथम उचारीऐ ॥
ਚਾਰ​ਬਾਰ​ਨ੍ਰਿਪ​ਸਬਦ​ਤਵਨ​ਪਰ​ਡਾਰੀਐ​॥​
(ਫਿਰ) ਚਾਰ ਵਾਰ 'ਨ੍ਰਿਪ' ਸ਼ਬਦ ਉਸ ਨਾਲ ਜੋੜੋ।
चार बार न्रिप सबद तवन पर डारीऐ ॥
ਅਰਿ​ਕਹਿ​ਨਾਮ​ਤੁਪਕ​ਕੇ​ਚਤੁਰ​ਪਛਾਨੀਐ​॥​
(ਫਿਰ) 'ਅਰਿ' ਕਹਿ ਕੇ ਤੁਪਕ ਦੇ ਨਾਮ ਵਜੋਂ ਪਛਾਣੋ।
अरि कहि नाम तुपक के चतुर पछानीऐ ॥
ਹੋ​ਛੰਦ​ਚਉਪਈ​ਮਾਹਿ​ਨਿਸੰਕ​ਬਖਾਨੀਐ​॥੧੨੮੧॥​
(ਇਸ ਨੂੰ) ਚੌਪਈ ਛੰਦ ਵਿਚ ਨਿਸੰਗ ਹੋ ਕੇ ਬਖਾਨ ਕਰੋ ॥੧੨੮੧॥
Saying the word “Yovnaantak”, add the word “Nrip” four times and then adding the word “ari” and recognize the names of Tupak, use them in CHaupai stanza.1281.
हो छंद चउपई माहि निसंक बखानीऐ ॥१२८१॥
ਤਰੁਨ​ਦੰਤ​ਅਰਿ​ਸਬਦ​ਸੁ​ਮੁਖ​ਤੇ​ਭਾਖੀਐ​॥​
ਪਹਿਲਾਂ 'ਤਰੁਨ ਦੰਤ ਅਰਿ' ਸ਼ਬਦ ਮੂੰਹ ਤੋਂ ਕਹੋ।
तरुन दंत अरि सबद सु मुख ते भाखीऐ ॥
ਚਤੁਰ​ਬਾਰਿ​ਨ੍ਰਿਪ​ਸਬਦ​ਤਵਨ​ਕੇ​ਰਾਖੀਐ​॥​
(ਫਿਰ) ਉਸ ਨਾਲ ਚਾਰ ਵਾਰ 'ਨ੍ਰਿਪ' ਸ਼ਬਦ ਜੋੜੋ।
चतुर बारि न्रिप सबद तवन के राखीऐ ॥
ਸਕਲ​ਤੁਪਕ​ਕੇ​ਨਾਮ​ਜਾਨ​ਜੀਅ​ਲੀਜੀਐ​॥​
(ਇਸ ਨੂੰ) ਸਭ ਤੁਪਕ ਦਾ ਨਾਮ ਮਨ ਵਿਚ ਜਾਣ ਲਵੋ।
सकल तुपक के नाम जान जीअ लीजीऐ ॥
ਹੋ​ਸੁਧਨਿ​ਦੋਹਰਾ​ਮਾਹਿ​ਨਿਡਰ​ਹੁਇ​ਦੀਜੀਐ​॥੧੨੮੨॥​
ਇਸ ਨੂੰ ਨਿਡਰ ਹੋ ਕੇ ਦੋਹਰੇ ਵਿਚ ਵਰਤਣਾ ਚੇਤੇ ਰਖੋ ॥੧੨੮੨॥
Saying the word “Tarundant ari,” add the word “Nrip” four times and in this way, use th names of Tupak consciously in Dohra stanza.1282.
हो सुधनि दोहरा माहि निडर हुइ दीजीऐ ॥१२८२॥
ਜੋਬਨਾਰਿ​ਅਰਿ​ਪਦ​ਕੋ​ਆਦਿ​ਬਖਾਨੀਐ​॥​
ਪਹਿਲਾਂ 'ਜੋਬਨਾਰਿ ਅਰਿ' ਪਦ ਨੂੰ ਬਖਾਨ ਕਰੋ।
जोबनारि अरि पद को आदि बखानीऐ ॥
ਚਾਰ​ਬਾਰ​ਨ੍ਰਿਪ​ਸਬਦ​ਤਵਨ​ਕੇ​ਠਾਨੀਐ​॥​
(ਫਿਰ) ਚਾਰ ਵਾਰ 'ਨ੍ਰਿਪ' ਸ਼ਬਦ ਨੂੰ ਉਸ ਨਾਲ ਜੋੜੋ।
चार बार न्रिप सबद तवन के ठानीऐ ॥
ਸਤ੍ਰੁ​ਸਬਦ​ਕੋ​ਅੰਤਿ​ਤਵਨ​ਕੇ​ਭਾਖੀਐ​॥​
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।
सत्रु सबद को अंति तवन के भाखीऐ ॥
ਹੋ​ਸਕਲ​ਤੁਪਕ​ਕੇ​ਨਾਮ​ਚਤੁਰ​ਚਿਤਿ​ਰਾਖੀਐ​॥੧੨੮੩॥​
(ਇਸ ਨੂੰ) ਸਭ ਸੂਝਵਾਨ ਤੁਪਕ ਦੇ ਨਾਮ ਵਜੋਂ ਜਾਣੋ ॥੧੨੮੩॥
Saying the words “Yovnaari ari”, add the word “Nrip” four times and uttering the word “Shatur” at the end know all the names of Tupak.1283.
हो सकल तुपक के नाम चतुर चिति राखीऐ ॥१२८३॥
ਚਤੁਰਥ​ਅਵਸਥਾ​ਅਰਿ​ਪਦ​ਆਦਿ​ਬਖਾਨੀਐ​॥​
ਪਹਿਲਾਂ 'ਚਤੁਰਥ ਅਵਸਥਾ' (ਬੁਢਾਪਾ) ਨਾਲ 'ਅਰਿ' ਸ਼ਬਦ ਬਖਾਨ ਕਰੋ।
चतुरथ अवसथा अरि पद आदि बखानीऐ ॥
ਚਤੁਰ​ਬਾਰ​ਨ੍ਰਿਪ​ਸਬਦ​ਤਵਨ​ਕੇ​ਠਾਨੀਐ​॥​
ਉਸ ਨਾਲ (ਫਿਰ) ਚਾਰ ਵਾਰ 'ਨ੍ਰਿਪ' ਸ਼ਬਦ ਜੋੜੋ।
चतुर बार न्रिप सबद तवन के ठानीऐ ॥
ਸਤ੍ਰੁ​ਸਬਦ​ਕੋ​ਅੰਤਿ​ਸੁ​ਬਹੁਰਿ​ਬਖਾਨਿ​ਕੈ​॥​
ਮਗਰੋਂ 'ਸਤ੍ਰੁ' ਸ਼ਬਦ ਨੂੰ ਅੰਤ ਵਿਚ ਕਹੋ।
सत्रु सबद को अंति सु बहुरि बखानि कै ॥
ਹੋ​ਸਕਲ​ਤੁਪਕ​ਕੇ​ਨਾਮ​ਲੀਜੀਐ​ਜਾਨਿ​ਕੈ​॥੧੨੮੪॥​
(ਇਸ ਨੂੰ) ਸਭ ਤੁਪਕ ਦਾ ਨਾਮ ਜਾਣ ਲਵੋ ॥੧੨੮੪॥
Saying the word “Chaturath avastha ari”, add the word “Nrip” four times and then uttering the word “Shatru” at the end know all the names of Tupak.1284.
हो सकल तुपक के नाम लीजीऐ जानि कै ॥१२८४॥
ਜਮਪਾਸੀ​ਕੇ​ਨਾਮਨ​ਆਦਿ​ਉਚਾਰੀਐ​॥​
ਪਹਿਲਾਂ 'ਜਮਪਾਸੀ' ਦੇ ਨਾਂਵਾਂ ਨੂੰ ਉਚਾਰੋ।
जमपासी के नामन आदि उचारीऐ ॥
ਹਰਿ​ਕਹਿ​ਨ੍ਰਿਪ​ਪਦ​ਬਾਰ​ਚਾਰ​ਫੁਨਿ​ਡਾਰੀਐ​॥​
(ਫਿਰ) 'ਹਰਿ' ਪਦ ਕਹਿ ਕੇ ਮਗਰੋਂ ਚਾਰ ਵਾਰ 'ਨ੍ਰਿਪ' ਸ਼ਬਦ ਜੋੜੋ।
हरि कहि न्रिप पद बार चार फुनि डारीऐ ॥
ਸੁਕਬਿ​ਤੁਪਕ​ਕੇ​ਨਾਮ​ਭਾਖ​ਅਰਿ​ਲੀਜੀਐ​॥​
(ਅੰਤ ਉਤੇ) ਕਵੀਓ! 'ਅਰਿ' ਸ਼ਬਦ ਲਗਾ ਕੇ ਤੁਪਕ ਦੇ ਨਾਮ ਕਥਨ ਕਰ ਲਵੋ।
सुकबि तुपक के नाम भाख अरि लीजीऐ ॥