GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 804
Display Settings
Translations
ਆਦਿ​ਸਬਦ​ਤ੍ਰਿਦਿਵੇਸ​ਬਖਾਨੋ​॥​
ਪਹਿਲਾਂ 'ਤ੍ਰਿਦਿਵੇਸ' (ਸਵਰਗ ਦਾ ਰਾਜਾ ਇੰਦਰ) ਕਥਨ ਕਰੋ।
आदि सबद त्रिदिवेस बखानो ॥
ਤੀਨ​ਬਾਰ​ਨ੍ਰਿਪ​ਪਦਹਿ​ਪ੍ਰਮਾਨੋ​॥​
(ਫਿਰ) ਤਿੰਨ ਵਾਰ 'ਨ੍ਰਿਪ' ਸ਼ਬਦ ਜੋੜੋ।
तीन बार न्रिप पदहि प्रमानो ॥
ਅਰਿ​ਪਦ​ਤਾ​ਕੇ​ਅੰਤਿ​ਭਨੀਜੈ​॥​
ਉਸ ਦੇ ਅੰਤ ਵਿਚ 'ਅਰਿ' ਸ਼ਬਦ ਕਹੋ।
अरि पद ता के अंति भनीजै ॥
ਸਭ​ਸ੍ਰੀ​ਨਾਮ​ਤੁਪਕ​ਲਹਿ​ਲੀਜੈ​॥੧੨੬੩॥​
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੧੨੬੩॥
Saying firstly the word “Tridevesh, add the word “Nrip” three times, and then uttering the word “ari” at the end, know all the names of Tupak.1263.
सभ स्री नाम तुपक लहि लीजै ॥१२६३॥
ਬ੍ਰਿੰਦਾਰਕ​ਸਬਦਾਦਿ​ਉਚਾਰਹੁ​॥​
ਪਹਿਲਾਂ 'ਬ੍ਰਿੰਦਾਰਕ' (ਦੇਵਤਾ) ਸ਼ਬਦ ਉਚਾਰੋ।
ब्रिंदारक सबदादि उचारहु ॥
ਤੀਨ​ਬਾਰ​ਨਾਇਕ​ਪਦ​ਡਾਰਹੁ​॥​
(ਫਿਰ) ਤਿੰਨ ਵਾਰ 'ਨਾਇਕ' ਪਦ ਜੋੜੋ।
तीन बार नाइक पद डारहु ॥
ਅਰਿ​ਪਦ​ਅੰਤਿ​ਤਵਨ​ਕੇ​ਦੀਜੋ​॥​
ਉਸ ਦੇ ਅੰਤ ਉਤੇ 'ਅਰਿ' ਪਦ ਨੂੰ ਜੋੜੋ।
अरि पद अंति तवन के दीजो ॥
ਨਾਮ​ਤੁਪਕ​ਕੇ​ਸਭ​ਲਹਿ​ਲੀਜੋ​॥੧੨੬੪॥​
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੧੨੬੪॥
Saying the word “Vrindraarak, add the word “naayak” three times and then adding the word “ari” at the end, know all the names of Tupak.1264.
नाम तुपक के सभ लहि लीजो ॥१२६४॥
ਗਤਿ​ਬਿਵਾਨ​ਸਬਦਾਦਿ​ਬਖਾਣਹੁ​॥​
ਪਹਿਲਾਂ 'ਗਤਿ ਬਿਵਾਨ' ਸ਼ਬਦ ਬਖਾਨ ਕਰੋ।
गति बिवान सबदादि बखाणहु ॥
ਤੀਨ​ਬਾਰ​ਪਤਿ​ਪਦਿਹਿ​ਪ੍ਰਮਾਣਹੁ​॥​
(ਫਿਰ) ਤਿੰਨ ਵਾਰ 'ਪਤਿ' ਸ਼ਬਦ ਜੋੜੋ।
तीन बार पति पदिहि प्रमाणहु ॥
ਅਰਿ​ਪਦ​ਅੰਤਿ​ਤਵਨ​ਕੇ​ਕਹੀਐ​॥​
ਉਸ ਦੇ ਅੰਤ ਵਿਚ 'ਅਰਿ' ਪਦ ਕਹੋ।
अरि पद अंति तवन के कहीऐ ॥
ਸਭ​ਸ੍ਰੀ​ਨਾਮ​ਤੁਪਕ​ਕੇ​ਲਹੀਐ​॥੧੨੬੫॥​
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੧੨੬੫॥
Saying firstly the word “Gatibivaan”, add the word “Padihi” three times and then uttering the word “ari” at the end know all the names of Tupak.1265.
सभ स्री नाम तुपक के लहीऐ ॥१२६५॥
ਅੜਿਲ​॥​
ਅੜਿਲ:
ARIL
अड़िल ॥
ਅੰਮ੍ਰਿਤੇਸ​ਸਬਦਾਦਿ​ਉਚਾਰਨ​ਕੀਜੀਐ​॥​
ਪਹਿਲਾਂ 'ਅੰਮ੍ਰਿਤੇਸ' (ਦੇਵਤਾ) ਸ਼ਬਦ ਉਚਾਰਨ ਕਰੋ।
अंम्रितेस सबदादि उचारन कीजीऐ ॥
ਤੀਨ​ਬਾਰ​ਪਤਿ​ਸਬਦ​ਤਵਨ​ਕੇ​ਦੀਜੀਐ​॥​
ਉਸ ਨਾਲ ਤਿੰਨ ਵਾਰ 'ਪਤਿ' ਸ਼ਬਦ ਨੂੰ ਜੋੜੋ।
तीन बार पति सबद तवन के दीजीऐ ॥
ਸਤ੍ਰੁ​ਸਬਦ​ਪੁਨਿ​ਤਾ​ਕੇ​ਅੰਤਿ​ਬਖਾਨੀਐ​॥​
ਅੰਤ ਉਸ ਦੇ ਵਿਚ 'ਸਤ੍ਰੁ' ਸ਼ਬਦ ਕਥਨ ਕਰੋ।
सत्रु सबद पुनि ता के अंति बखानीऐ ॥
ਹੋ​ਸਕਲ​ਤੁਪਕ​ਕੇ​ਨਾਮ​ਚਤੁਰ​ਜੀਅ​ਜਾਨੀਐ​॥੧੨੬੬॥​
(ਇਸ ਨੂੰ) ਸਭ ਵਿਦਵਾਨ ਹਿਰਦੇ ਵਿਚ ਤੁਪਕ ਦਾ ਨਾਮ ਸਮਝੋ ॥੧੨੬੬॥
Saying firstly the word “Amartesh”, add the word “Pati” three times and then uttering the word “shatru” at the end and in this way, now al the names of Tupak in your mind.1266.
हो सकल तुपक के नाम चतुर जीअ जानीऐ ॥१२६६॥
ਮਧੁ​ਪਦ​ਮੁਖ​ਤੇ​ਪ੍ਰਿਥਮੈ​ਨੀਕੇ​ਭਾਖੀਐ​॥​
ਪਹਿਲਾਂ 'ਮਧੁ' (ਅੰਮ੍ਰਿਤ) ਸ਼ਬਦ ਮੁਖ ਤੋਂ ਚੰਗੀ ਤਰ੍ਹਾਂ ਉਚਾਰੋ।
मधु पद मुख ते प्रिथमै नीके भाखीऐ ॥
ਤੀਨ​ਬਾਰ​ਪਤਿ​ਸਬਦ​ਤਵਨ​ਕੇ​ਰਾਖੀਐ​॥​
(ਫਿਰ) ਤਿੰਨ ਵਾਰ 'ਪਤਿ' ਸ਼ਬਦ ਜੋੜੋ।
तीन बार पति सबद तवन के राखीऐ ॥
ਅਰਿ​ਕਹਿ​ਨਾਮ​ਤੁਪਕ​ਕੇ​ਚਤੁਰ​ਪਛਾਨੀਐ​॥​
(ਫਿਰ) 'ਅਰਿ' ਪਦ ਕਹਿ ਕੇ ਤੁਪਕ ਦੇ ਨਾਮ ਵਜੋਂ ਪਛਾਣੋ।
अरि कहि नाम तुपक के चतुर पछानीऐ ॥
ਹੋ​ਜਹ​ਜਹ​ਚਹੀਐ​ਸਬਦ​ਨਿਸੰਕ​ਬਖਾਨੀਐ​॥੧੨੬੭॥​
ਜਿਥੇ ਲੋੜ ਮਨੋ, ਇਸ ਦਾ ਨਿਸੰਗ ਉਚਾਰਨ ਕਰੋ ॥੧੨੬੭॥
Saying firstly the word “Madhu”, add the word “Pati” three times and then the word “ari” and know the names of Tupak.1267.
हो जह जह चहीऐ सबद निसंक बखानीऐ ॥१२६७॥
ਸੁਧਾ​ਸਬਦ​ਕੋ​ਆਦਿ​ਉਚਾਰਨ​ਕੀਜੀਐ​॥​
ਪਹਿਲਾਂ 'ਸੁਧਾ' ਸ਼ਬਦ ਦਾ ਉਚਾਰਨ ਕਰੋ।
सुधा सबद को आदि उचारन कीजीऐ ॥
ਨ੍ਰਿਪ​ਪਦ​ਤਾ​ਕੇ​ਅੰਤਿ​ਬਾਰ​ਤ੍ਰੈ​ਦੀਜੀਐ​॥​
(ਫਿਰ) ਉਸ ਦੇ ਅੰਤ ਉਤੇ ਤਿੰਨ ਵਾਰ 'ਨ੍ਰਿਪ' ਸ਼ਬਦ ਵਰਤੋ।
न्रिप पद ता के अंति बार त्रै दीजीऐ ॥
ਰਿਪੁ​ਪਦ​ਭਾਖਿ​ਤੁਫੰਗ​ਨਾਮ​ਜੀਅ​ਜਾਨੀਐ​॥​
(ਮਗਰੋਂ) ਰਿਪੁ ਪਦ ਜੋੜ ਕੇ ਮਨ ਵਿਚ ਤੁਫੰਗ ਦਾ ਨਾਮ ਜਾਣ ਲਵੋ।
रिपु पद भाखि तुफंग नाम जीअ जानीऐ ॥
ਹੋ​ਸੁਕਬਿ​ਚਉਪਈ​ਮਾਝ​ਨਿਸੰਕ​ਬਖਾਨੀਐ​॥੧੨੬੮॥​
(ਇਸ ਦਾ) ਸਾਰੇ ਕਵੀਓ! ਚੌਪਈ ਵਿਚ ਨਿਸੰਗ ਬਖਾਨ ਕਰੋ ॥੧੨੬੮॥
Saying firstly the word “Sudhaa”, and the word “Nrip” three times at the end and then uttering the word “Ripu”, know the names of Tupak for using them unhesitatingly.1268.
हो सुकबि चउपई माझ निसंक बखानीऐ ॥१२६८॥
ਸਬਦ​ਪਯੂਖ​ਸੁ​ਮੁਖ​ਤੇ​ਪ੍ਰਿਥਮ​ਉਚਾਰੀਐ​॥​
ਪਹਿਲਾਂ 'ਪਯੂਖ' ਸ਼ਬਦ ਮੁਖ ਤੋਂ ਉਚਾਰਨ ਕਰੋ।
सबद पयूख सु मुख ते प्रिथम उचारीऐ ॥
ਤੀਨ​ਬਾਰ​ਨ੍ਰਿਪ​ਸਬਦ​ਅੰਤਿ​ਤਿਹ​ਡਾਰੀਐ​॥​
(ਫਿਰ) ਤਿੰਨ ਵਾਰ 'ਨ੍ਰਿਪ' ਸ਼ਬਦ ਜੋੜੋ।
तीन बार न्रिप सबद अंति तिह डारीऐ ॥
ਰਿਪੁ​ਪਦ​ਭਾਖਿ​ਤੁਪਕ​ਨਾਮ​ਲਹੀਜੀਐ​॥​
(ਫਿਰ) 'ਰਿਪੁ' ਪਦ ਜੋੜ ਕੇ ਤੁਪਕ ਦੇ ਨਾਮ ਵਜੋਂ ਗ੍ਰਹਿਣ ਕਰੋ।
रिपु पद भाखि तुपक नाम लहीजीऐ ॥
ਹੋ​ਸੁਕਬਿ​ਦੋਹਰਾ​ਮਾਹਿ​ਨਿਡਰ​ਹੁਇ​ਦੀਜੀਐ​॥੧੨੬੯॥​
ਇਸ ਦਾ ਕਵੀਓ! ਨਿਡਰ ਹੋ ਕੇ ਦੋਹਰਿਆਂ ਵਿਚ ਪ੍ਰਯੋਗ ਕਰੋ ॥੧੨੬੯॥
Saying firstly the word “Payukh”, add the word “Nrip” three times and then adding the word “Ripu”, know the names of Tupak.1269.
हो सुकबि दोहरा माहि निडर हुइ दीजीऐ ॥१२६९॥
ਅਸੁਦਾ​ਸਬਦ​ਸੁ​ਮੁਖ​ਤੇ​ਆਦਿ​ਉਚਾਰਿ​ਕੈ​॥​
ਪਹਿਲਾਂ 'ਅਸੁਦਾ' (ਅੰਮ੍ਰਿਤ) ਸ਼ਬਦ ਨੂੰ ਮੁਖ ਤੋਂ ਉਚਾਰੋ।
असुदा सबद सु मुख ते आदि उचारि कै ॥
ਤੀਨ​ਬਾਰ​ਨ੍ਰਿਪ​ਸਬਦ​ਤਵਨ​ਕੇ​ਡਾਰਿ​ਕੈ​॥​
(ਫਿਰ) ਤਿੰਨ ਵਾਰ ਉਸ ਨਾਲ 'ਨ੍ਰਿਪ' ਸ਼ਬਦ ਜੋੜੋ।
तीन बार न्रिप सबद तवन के डारि कै ॥
ਰਿਪੁ​ਕਹਿ​ਨਾਮ​ਤੁਪਕ​ਕੇ​ਚਤੁਰ​ਬਿਚਾਰੀਐ​॥​
ਫਿਰ 'ਰਿਪੁ' ਕਹਿ ਕੇ ਤੁਪਕ ਦਾ ਨਾਮ ਵਿਚਾਰੋ।
रिपु कहि नाम तुपक के चतुर बिचारीऐ ॥
ਹੋ​ਛੰਦ​ਸੋਰਠਾ​ਮਾਹਿ​ਨਿਸੰਕ​ਉਚਾਰੀਐ​॥੧੨੭੦॥​
(ਇਸ ਦਾ) ਛੰਦ ਅਤੇ ਸੋਰਠਾ ਵਿਚ ਨਿਸੰਗ ਉਚਾਰਨ ਕਰੋ ॥੧੨੭੦॥
Saying the word “Asudaa”, add the word “Nrip” three times and then the word “Ripu”, know the names of Tupak for using them in the Sorathaa stanza.1270.
हो छंद सोरठा माहि निसंक उचारीऐ ॥१२७०॥
ਪ੍ਰਿਥਮ​ਪ੍ਰਾਣਦਾ​ਪਦ​ਕੋ​ਸੁਕਬਿ​ਬਖਾਨੀਐ​॥​
ਪਹਿਲਾਂ 'ਪ੍ਰਾਣਦਾ' (ਅੰਮ੍ਰਿਤ) ਨੂੰ ਕਵੀਓ! ਕਥਨ ਕਰੋ।
प्रिथम प्राणदा पद को सुकबि बखानीऐ ॥
ਚਾਰ​ਬਾਰ​ਨ੍ਰਿਪ​ਸਬਦ​ਤਵਨ​ਕੇ​ਠਾਨੀਐ​॥​
ਉਸ ਨਾਲ ਚਾਰ ਵਾਰ 'ਨ੍ਰਿਪ' ਸ਼ਬਦ ਨੂੰ ਜੋੜੋ।
चार बार न्रिप सबद तवन के ठानीऐ ॥
ਅਰਿ​ਕਹਿ​ਨਾਮ​ਤੁਪਕ​ਕੇ​ਹ੍ਰਿਦੈ​ਪਛਾਨੀਐ​॥​
(ਫਿਰ) 'ਅਰਿ' ਕਹਿ ਕੇ ਹਿਰਦੇ ਵਿਚ ਤੁਪਕ ਦਾ ਨਾਮ ਸਮਝੋ।
अरि कहि नाम तुपक के ह्रिदै पछानीऐ ॥
ਹੋ​ਸੁਧਨਿ​ਸਵੈਯਾ​ਭੀਤਰ​ਨਿਡਰ​ਬਖਾਨੀਐ​॥੧੨੭੧॥​
(ਫਿਰ) ਸਵੈਯੇ ਵਿਚ ਨਿਡਰ ਹੋ ਕੇ ਕਹਿਣ ਦਾ ਚੇਤਾ ਰਖੋ ॥੧੨੭੧॥
Saying firstly the wod “Praan”, add the word “Nrip” four times and then uttering the word “ari” t the end, know the names of Tupak.1271.
हो सुधनि सवैया भीतर निडर बखानीऐ ॥१२७१॥
ਜੀਵਦਤ​ਪਦ​ਪ੍ਰਿਥਮ​ਉਚਾਰਨ​ਕੀਜੀਐ​॥​
ਪਹਿਲਾਂ 'ਜੀਵਦਤ' (ਅੰਮ੍ਰਿਤ) ਪਦ ਦਾ ਉਚਾਰਨ ਕਰੋ।
जीवदत पद प्रिथम उचारन कीजीऐ ॥
ਚਾਰ​ਬਾਰ​ਨ੍ਰਿਪ​ਸਬਦਹਿ​ਅੰਤਿ​ਭਣੀਜੀਐ​॥​
(ਉਸ ਦੇ) ਅੰਤ ਉਤੇ ਚਾਰ ਵਾਰ 'ਨ੍ਰਿਪ' ਸ਼ਬਦ ਕਥਨ ਕਰੋ।
चार बार न्रिप सबदहि अंति भणीजीऐ ॥
ਅਰਿ​ਕਹਿ​ਨਾਮ​ਤੁਪਕ​ਕੇ​ਹ੍ਰਿਦੇ​ਪਛਾਨ​ਲੈ​॥​
(ਫਿਰ) ਅਰਿ ਕਹਿ ਕੇ ਤੁਪਕ ਦਾ ਨਾਮ ਹਿਰਦੇ ਵਿਚ ਪਛਾਣ ਲਵੋ।
अरि कहि नाम तुपक के ह्रिदे पछान लै ॥
ਹੋ​ਕਹੀ​ਹਮਾਰੀ​ਆਜ​ਹ੍ਰਿਦੇ​ਪਹਿਚਾਨ​ਲੈ​॥੧੨੭੨॥​
ਮੇਰੀ ਕਹੀ ਗੱਲ ਅਜ ਹਿਰਦੇ ਵਿਚ ਧਾਰਨ ਕਰ ਲਵੋ ॥੧੨੭੨॥
Saying firstly the word “Jeevdat, add the word “Nrip” four times and considering my words as true to-day and adding the word “ari” at the end know all the names of Tupak.1272.
हो कही हमारी आज ह्रिदे पहिचान लै ॥१२७२॥
ਚੌਪਈ​॥​
ਚੌਪਈ:
CHAUPAI
चौपई ॥
ਬਪੁਦਾ​ਪਦ​ਕੋ​ਪ੍ਰਿਥਮ​ਉਚਾਰਹੁ​॥​
ਪਹਿਲਾਂ 'ਬਪੁਦਾ' (ਅੰਮ੍ਰਿਤ) ਪਦ ਨੂੰ ਉਚਾਰੋ।
बपुदा पद को प्रिथम उचारहु ॥
ਚਾਰ​ਬਾਰ​ਨਾਇਕ​ਪਦ​ਡਾਰਹੁ​॥​
(ਫਿਰ) ਚਾਰ ਵਾਰ 'ਨਾਇਕ' ਪਦ ਨੂੰ ਜੋੜੋ।
चार बार नाइक पद डारहु ॥
ਸਤ੍ਰੁ​ਸਬਦ​ਕੇ​ਬਹੁਰਿ​ਭਣਿਜੈ​॥​
ਮਗਰੋਂ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।
सत्रु सबद के बहुरि भणिजै ॥
ਨਾਮ​ਤੁਪਕ​ਸਭ​ਲਹਿ​ਲਿਜੈ​॥੧੨੭੩॥​
ਸਭ (ਇਸ ਨੂੰ) ਤੁਪਕ ਦਾ ਨਾਮ ਸਮਝ ਲਵੋ ॥੧੨੭੩॥
Saying firstly the word “Bapudaa”, add the word “Naayak” four times and then uttering the words “Shatru” at the end know all the names of Tupak.1273.
नाम तुपक सभ लहि लिजै ॥१२७३॥
ਬਹੁਰਿ​ਦੇਹਦਾ​ਸਬਦ​ਬਖਾਨੋ​॥​
ਮਗਰੋਂ 'ਦੇਹਦਾ' (ਅੰਮ੍ਰਿਤ) ਸ਼ਬਦ ਕਥਨ ਕਰੋ।
बहुरि देहदा सबद बखानो ॥
ਚਾਰ​ਬਾਰ​ਪਤਿ​ਸਬਦ​ਪ੍ਰਮਾਨੋ​॥​
(ਫਿਰ) ਚਾਰ ਵਾਰ 'ਪਤਿ' ਸ਼ਬਦ ਜੋੜੋ।
चार बार पति सबद प्रमानो ॥