ਦੇਵਸਬਦਕਹੁਆਦਿਬਖਾਨਹੁ॥
ਪਹਿਲਾਂ 'ਦੇਵ' ਸ਼ਬਦ ਨੂੰ ਕਥਨ ਕਰੋ।
देव सबद कहु आदि बखानहु ॥
ਨ੍ਰਿਪਪਦਤੀਨਬਾਰਪੁਨਿਠਾਨਹੁ॥
(ਉਸ ਵਿਚ) ਫਿਰ ਤਿੰਨ ਵਾਰ 'ਨ੍ਰਿਪ' ਸ਼ਬਦ ਜੋੜੋ।
न्रिप पद तीन बार पुनि ठानहु ॥
ਸਤ੍ਰੁਸਬਦਕੋਬਹੁਰਿਭਣਿਜੈ॥
ਮਗਰੋਂ 'ਸਤ੍ਰੁ' ਸ਼ਬਦ ਨੂੰ ਕਹੋ।
सत्रु सबद को बहुरि भणिजै ॥
ਨਾਮਤੁਪਕਕੇਸਕਲਲਹਿਜੈ॥੧੨੫੭॥
(ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ ਸਮਝੋ ॥੧੨੫੭॥
Saying the word “Dev” and adding the word “Nrip” three times, utter the word “Dhatru” and know all the names of Tupak.1257.
नाम तुपक के सकल लहिजै ॥१२५७॥
ਅਮਰਸਬਦਕਹੁਆਦਿਉਚਾਰਹੁ॥
ਪਹਿਲਾਂ 'ਅਮਰ' ਸ਼ਬਦ ਦਾ ਉਚਾਰਨ ਕਰੋ।
अमर सबद कहु आदि उचारहु ॥
ਨ੍ਰਿਪਪਦਤੀਨਬਾਰਪੁਨਿਡਾਰਹੁ॥
ਫਿਰ ਤਿੰਨ ਵਾਰ 'ਨ੍ਰਿਪ' ਸ਼ਬਦ ਜੋੜੋ।
न्रिप पद तीन बार पुनि डारहु ॥
ਅਰਿਕਹਿਨਾਮਤੁਪਕਕੇਲੀਜੈ॥
(ਫਿਰ) 'ਅਰਿ' ਸ਼ਬਦ ਸ਼ਾਮਲ ਕਰਨ ਨਾਲ ਤੁਪਕ ਦਾ ਨਾਮ ਬਣ ਜਾਏਗਾ।
अरि कहि नाम तुपक के लीजै ॥
ਕਬਿਤਕਾਬਿਕੇਭੀਤਰਦੀਜੈ॥੧੨੫੮॥
ਇਸ ਦੀ ਵਰਤੋਂ ਕਬਿੱਤਾਂ ਅਤੇ ਕਾਵਿ ਵਿਚ ਕਰੋ ॥੧੨੫੮॥
Saying the word “Amar”, add the word “Nrip” three times and them adding the word “ari”, know the names of TUpak.1258.
कबित काबि के भीतर दीजै ॥१२५८॥
ਨ੍ਰਿਜਰਸਬਦਕੋਆਦਿਉਚਰੀਐ॥
ਪਹਿਲਾਂ 'ਨ੍ਰਿਜਰ' (ਦੇਵਤਾ) ਸ਼ਬਦ ਨੂੰ ਉਚਾਰੋ।
न्रिजर सबद को आदि उचरीऐ ॥
ਨ੍ਰਿਪਪਦਤੀਨਬਾਰਪੁਨਿਧਰੀਐ॥
ਫਿਰ ਤਿੰਨ ਵਾਰ 'ਨ੍ਰਿਪ' ਪਦ ਨੂੰ ਜੋੜੋ।
न्रिप पद तीन बार पुनि धरीऐ ॥
ਅਰਿਕਹਿਨਾਮਤੁਪਕਕੇਜਾਨਹੁ॥
(ਫਿਰ) 'ਅਰਿ' ਸ਼ਬਦ ਕਹਿ ਕੇ ਤੁਪਕ ਦਾ ਨਾਮ ਸਮਝੋ।
अरि कहि नाम तुपक के जानहु ॥
ਸੰਕਛਾਡਿਨਿਰਸੰਕਬਖਾਨਹੁ॥੧੨੫੯॥
ਸ਼ੰਕਾ ਛਡ ਕੇ ਨਿਸੰਗ ਹੋ ਕੇ ਇਸ ਦਾ ਬਖਾਨ ਕਰੋ ॥੧੨੫੯॥
Saying the word “Nirajar”, add the word “Nrip” three times and then uttering the word “ari”, know the names of Tupak unhesitatingly.1259.
संक छाडि निरसंक बखानहु ॥१२५९॥
ਬਿਬੁਧਸਬਦਕੋਆਦਿਭਣੀਜੈ॥
ਪਹਿਲਾਂ 'ਬਿਬੁਧ' (ਦੇਵਤਾ) ਸ਼ਬਦ ਦਾ ਕਥਨ ਕਰੋ।
बिबुध सबद को आदि भणीजै ॥
ਤੀਨਬਾਰਨ੍ਰਿਪਸਬਦਧਰੀਜੈ॥
(ਫਿਰ) ਤਿੰਨ ਵਾਰ 'ਨ੍ਰਿਪ' ਸ਼ਬਦ ਜੋੜੋ।
तीन बार न्रिप सबद धरीजै ॥
ਰਿਪੁਕਹਿਨਾਮਤੁਪਕਕੇਲਹੀਅਹਿ॥
(ਮਗਰੋਂ) 'ਰਿਪੁ' ਸ਼ਬਦ ਕਹਿ ਕੇ ਤੁਪਕ ਦਾ ਨਾਮ ਸਮਝੋ।
रिपु कहि नाम तुपक के लहीअहि ॥
ਸੰਕਾਤਿਆਗਿਸਭਾਮੈਕਹੀਅਹਿ॥੧੨੬੦॥
ਸੰਕਾ ਨੂੰ ਤਿਆਗ ਕੇ ਸਭਾ ਵਿਚ ਕਹੋ ॥੧੨੬੦॥
Saying firstly the word “Vibuddh”, add the word “Nrip” three times and thenn adding the word “Ripu”, know the names of Tupak without any hesitation.1260.
संका तिआगि सभा मै कहीअहि ॥१२६०॥
ਸੁਰਪਦਆਦਿਸਬਦਕੋਧਾਰੀਐ॥
ਪਹਿਲਾਂ 'ਸੁਰ' ਸ਼ਬਦ ਨੂੰ ਰਖੋ।
सुर पद आदि सबद को धारीऐ ॥
ਤੀਨਬਾਰਨ੍ਰਿਪਪਦਕਹੁਡਾਰੀਐ॥
(ਫਿਰ) ਉਸ ਨਾਲ ਤਿੰਨ ਵਾਰ 'ਨ੍ਰਿਪ' ਸ਼ਬਦ ਨੂੰ ਜੋੜੋ।
तीन बार न्रिप पद कहु डारीऐ ॥
ਅਰਿਪਦਤਾਕੇਅੰਤਿਬਖਾਨੋ॥
ਉਸ ਦੇ ਅੰਤ ਉਤੇ 'ਅਰਿ' ਪਦ ਕਥਨ ਕਰੋ।
अरि पद ता के अंति बखानो ॥
ਸਭਸ੍ਰੀਨਾਮਤੁਪਕਕੇਜਾਨੋ॥੧੨੬੧॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੧੨੬੧॥
Saying firstly the word “Sur”, add the word “Nrip” three times and then adding the word “ari” at the end know all the names of Tupak.1261.
सभ स्री नाम तुपक के जानो ॥१२६१॥
ਸੁਮਨਸਬਦਕੋਆਦਿਬਖਾਨਹੁ॥
ਪਹਿਲਾਂ 'ਸੁਮਨ' (ਦੇਵਤਾ) ਸ਼ਬਦ ਦਾ ਕਥਨ ਕਰੋ।
सुमन सबद को आदि बखानहु ॥
ਤੀਨਬਾਰਨਾਇਕਪਦਠਾਨਹੁ॥
(ਫਿਰ) ਤਿੰਨ ਵਾਰ 'ਨਾਇਕ' ਸ਼ਬਦ ਜੋੜੋ।
तीन बार नाइक पद ठानहु ॥
ਅਰਿਪਦਤਾਕੇਅੰਤਿਭਣਿਜੈ॥
ਉਸ ਦੇ ਅੰਤ ਉਤੇ 'ਅਰਿ' ਪਦ ਕਹੋ।
अरि पद ता के अंति भणिजै ॥
ਨਾਮਤੁਪਕਕੇਸਕਲਲਹਿਜੈ॥੧੨੬੨॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੧੨੬੨॥
Saying the word “Suman”, add the word “naayak” three times and then adding the word “ari” at the end know all the names of Tupak.1262.
नाम तुपक के सकल लहिजै ॥१२६२॥