ਚੌਪਈ॥
ਚੌਪਈ:
CHAUPAI
चौपई ॥
ਸਚੀਪਤਿਸਣੀਇਸਣੀਭਾਖੋ॥
ਪਹਿਲਾਂ 'ਸਚੀ ਪਤਿਸਣੀ ਇਸਣੀ' (ਇੰਦਰ ਦੇ ਪਿਤਾ ਕਸ਼੍ਯਪ ਦੀ ਧਰਤੀ) (ਸ਼ਬਦ) ਕਥਨ ਕਰੋ।
सचीपतिसणी इसणी भाखो ॥
ਮਥਣੀਸਬਦਅੰਤਕੋਰਾਖੋ॥
ਅੰਤ ਵਿਚ 'ਮਥਣੀ' ਸ਼ਬਦ ਰਖੋ।
मथणी सबद अंत को राखो ॥
ਸਕਲਤੁਪਕਕੇਨਾਮਲਹੀਜੈ॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
सकल तुपक के नाम लहीजै ॥
ਦੇਸਦੇਸਕਰਿਪ੍ਰਗਟਭਨੀਜੈ॥੧੨੧੧॥
ਦੇਸ ਦੇਸਾਂਤਰ ਵਿਚ (ਇਸ ਦਾ) ਪ੍ਰਗਟ ਰੂਪ ਵਿਚ ਕਥਨ ਕਰੋ ॥੧੨੧੧॥
Saying firstly the words “Shachi Pateeshani Ishani”, add the word “mathani” at end and know all the names of Tupak.1211.
देस देस करि प्रगट भनीजै ॥१२११॥
ਅੜਿਲ॥
ਅੜਿਲ:
ARIL
अड़िल ॥
ਸਕੰਦ੍ਰਨਤਾਤਣੀਏਸਣੀਭਾਖੀਐ॥
(ਪਹਿਲਾਂ) 'ਸਕੰਦ੍ਰਨ (ਇੰਦਰ) ਤਾਤਣੀ ਏਸਣੀ' (ਸ਼ਬਦ) ਕਥਨ ਕਰੋ।
सकंद्रन तातणी एसणी भाखीऐ ॥
ਮਥਣੀਤਾਕੇਅੰਤਿਸਬਦਕੋਰਾਖੀਐ॥
ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਰਖੋ।
मथणी ता के अंति सबद को राखीऐ ॥
ਨਾਮਤੁਪਕਕੇਚਿਤਮੈਚਤਰਪਛਾਨੀਐ॥
(ਇਸ ਨੂੰ) ਚਤੁਰ ਲੋਗ ਤੁਪਕ ਦੇ ਨਾਮ ਵਜੋਂ ਧਾਰਨ ਕਰੋ।
नाम तुपक के चित मै चतर पछानीऐ ॥
ਹੋਬਿਨਾਕਪਟਤਿਨਲਖੋਨਕਪਟਪ੍ਰਮਾਨੀਐ॥੧੨੧੨॥
(ਇਸ ਦਾ) ਨਿਸ਼ਕਪਟ ਹੋ ਕੇ ਪ੍ਰਮਾਣਿਕ ਪ੍ਰਯੋਗ ਕਰੋ ॥੧੨੧੨॥
Saying the words “Sakrandan-taatani Ishani”, add the word “mathani” at the end and recognize the names of Tupak cleverly and guilessly.1212.
हो बिना कपट तिन लखो न कपट प्रमानीऐ ॥१२१२॥
ਕਊਸਕੇਸਣੀਇਸਣੀਪ੍ਰਿਥਮਬਖਾਨਿਕੈ॥
ਪਹਿਲਾਂ 'ਕਊਸਕੇਸਣੀ ਇਸਣੀ' (ਇੰਦਰ ਦੇ ਸੁਆਮੀ ਦੀ ਸੈਨਾ) ਕਥਨ ਕਰੋ।
कऊसकेसणी इसणी प्रिथम बखानि कै ॥
ਮਥਣੀਤਾਕੇਅੰਤਸਬਦਕੋਠਾਨਿਕੈ॥
ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਜੋੜੋ।
मथणी ता के अंत सबद को ठानि कै ॥
ਸਕਲਤੁਪਕਕੇਨਾਮਚਤੁਰਪਹਿਚਾਨੀਐ॥
(ਇਸ ਨੂੰ) ਸਭ ਚਤੁਰ ਲੋਗੋ! ਤੁਪਕ ਦਾ ਨਾਮ ਸਮਝੋ।
सकल तुपक के नाम चतुर पहिचानीऐ ॥
ਹੋਕਹੇਹਮਾਰੇਬਚਨਸਤਿਕਰਿਮਾਨੀਐ॥੧੨੧੩॥
ਮੇਰੇ ਕਹੇ ਬਚਨ ਨੂੰ ਸਚ ਕਰ ਕੇ ਮੰਨੋ ॥੧੨੧੩॥
Saying the word “Kauskeshani Ishani”, add the word “mathani” at the end and know all the names of Tupak considering them as true.1213.
हो कहे हमारे बचन सति करि मानीऐ ॥१२१३॥
ਚੌਪਈ॥
ਚੌਪਈ:
CHAUPAI
चौपई ॥
ਬਾਸਵੇਸਣੀਆਦਿਭਣਿਜੈ॥
ਪਹਿਲਾਂ 'ਬਾਸਵੇਸਣੀ' (ਇੰਦਰ ਦੇ ਸੁਆਮੀ ਦੀ ਧਰਤੀ) (ਸ਼ਬਦ) ਕਹੋ।
बासवेसणी आदि भणिजै ॥
ਅੰਤਿਸਬਦਅਰਿਣੀਤਿਹਦਿਜੈ॥
ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।
अंति सबद अरिणी तिह दिजै ॥
ਨਾਮਤੁਪਕਕੇਸਭਜੀਯਜਾਨੋ॥
(ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ ਹਿਰਦੇ ਵਿਚ ਧਾਰਨ ਕਰੋ।
नाम तुपक के सभ जीय जानो ॥
ਸੰਕਤਿਆਗਨਿਰਸੰਕਬਖਾਨੋ॥੧੨੧੪॥
ਸ਼ੰਕਾ ਨੂੰ ਤਿਆਗ ਕੇ ਨਿਸੰਗ ਹੋ ਕੇ ਬਖਾਨ ਕਰੋ ॥੧੨੧੪॥
Saying the words “Vaasav-Ishani”, add the word “arini” at the end and know the names of Tupak unhesitatingly.1214.
संक तिआग निरसंक बखानो ॥१२१४॥
ਅੜਿਲ॥
ਅੜਿਲ:
ARIL
अड़िल ॥
ਬਰਹਾਇਸਣੀਅਰਿਣੀਆਦਿਬਖਾਨੀਐ॥
ਪਹਿਲਾਂ 'ਬਰਹਾ (ਇੰਦਰ) ਇਸਣੀ ਅਰਿਣੀ' ਕਥਨ ਕਰੋ।
बरहा इसणी अरिणी आदि बखानीऐ ॥
ਸਕਲਤੁਪਕਕੇਨਾਮਸੁਚਿਤਮੈਜਾਨੀਐ॥
(ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ ਚਿਤ ਵਿਚ ਜਾਣੋ।
सकल तुपक के नाम सु चित मै जानीऐ ॥
ਸੰਕਤਿਆਗਿਨਿਰਸੰਕਉਚਾਰਨਕੀਜੀਐ॥
ਸ਼ੰਕਾ ਨੂੰ ਤਿਆਗ ਕੇ ਨਿਸੰਗ ਉਚਾਰਨ ਕਰੋ।
संक तिआगि निरसंक उचारन कीजीऐ ॥
ਹੋਸਤਿਸੁਬਚਨਹਮਾਰੇਮਾਨੇਲੀਜੀਐ॥੧੨੧੫॥
ਮੇਰੇ ਇਹ ਬਚਨ ਸਚ ਕਰ ਕੇ ਮੰਨੋ ॥੧੨੧੫॥
Saying the word “Varhaaishani arini”, speak all the nnames of Tupak inn your mind and I say truly, use these names unhesitatingly.1215.
हो सति सु बचन हमारे माने लीजीऐ ॥१२१५॥
ਦੋਹਰਾ॥
ਦੋਹਰਾ:
DOHRA
दोहरा ॥
ਮਘਵੇਸਰਣੀਇਸਰਣੀਪ੍ਰਿਥਮੈਪਦਹਿਉਚਾਰ॥
ਪਹਿਲਾਂ 'ਮਘਵੇਸਣਣੀ ਇਸਰਣੀ' ਸ਼ਬਦ ਦਾ ਉਚਾਰਨ ਕਰੋ।
मघवेसरणी इसरणी प्रिथमै पदहि उचार ॥
ਨਾਮਤੁਪਕਕੇਹੋਤਹੈਂਲੀਜੈਸੁਕਬਿਸੁਧਾਰ॥੧੨੧੬॥
(ਇਹ) ਤੁਪਕ ਦਾ ਨਾਮ ਬਣਦਾ ਹੈ, ਸਭ ਕਵੀ (ਮਨ ਵਿਚ) ਧਾਰਨ ਕਰ ਲੈਣ ॥੧੨੧੬॥
By uttering the words “Mathveshani Ishvarni”, the names of Tupak are formed correctly.1216.
नाम तुपक के होत हैं लीजै सुकबि सु धार ॥१२१६॥
ਮਾਤਲੇਸਣੀਏਸਣੀਮਥਣੀਅੰਤਿਉਚਾਰ॥
(ਪਹਿਲਾਂ) 'ਮਾਤਲੇਸਣੀ' (ਮਾਤਲ ਦੇ ਸੁਆਮੀ ਇੰਦਰ ਦੀ ਧਰਤੀ) ਸ਼ਬਦ ਕਹੋ, (ਫਿਰ) ਅੰਤ ਤੇ 'ਏਸਣੀ ਮਥਣੀ' (ਸ਼ਬਦ) ਉਚਾਰਨ ਕਰੋ।
मातलेसणी एसणी मथणी अंति उचार ॥
ਨਾਮਤੁਪਕਕੇਹੋਤਹੈਲੀਜਹਿਸੁਕਬਿਸੁਧਾਰ॥੧੨੧੭॥
(ਇਹ) ਤੁਪਕ ਦਾ ਨਾਮ ਬਣਦਾ ਹੈ। ਕਵੀਓ! (ਇਸ ਨੂੰ) ਧਾਰਨ ਕਰ ਲਵੋ ॥੧੨੧੭॥
By uttering the words “Matuleshani Ishani Mathani”, the names of Tupak are formed, which the poet may improve.1217.
नाम तुपक के होत है लीजहि सुकबि सु धार ॥१२१७॥
ਚੌਪਈ॥
ਚੌਪਈ:
CHAUPAI
चौपई ॥
ਜਿਸਨਏਸਣੀਆਦਿਭਣਿਜੈ॥
ਪਹਿਲਾਂ 'ਜਿਸਨ (ਇੰਦਰ) ਏਸਣੀ' (ਸ਼ਬਦ) ਕਥਨ ਕਰੋ।
जिसनएसणी आदि भणिजै ॥
ਇਸਣੀਮਥਣੀਅੰਤਿਕਹਿਜੈ॥
(ਫਿਰ) ਅੰਤ ਉਤੇ 'ਇਸਣੀ ਮਥਣੀ' (ਸ਼ਬਦ) ਕਹੋ।
इसणी मथणी अंति कहिजै ॥
ਸਭਸ੍ਰੀਨਾਮਤੁਪਕਕੇਲਹੀਐ॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
सभ स्री नाम तुपक के लहीऐ ॥
ਦੀਜੈਤਵਨਠਵਰਜਹਚਹੀਐ॥੧੨੧੮॥
ਜਿਥੇ ਲੋੜ ਹੋਵੇ, ਉਥੇ ਵਰਤੋ ॥੧੨੧੮॥
Saying firstly the word “Jisneshani”, add the words “Ishani mathani” at the end and know the names of Tupak for using them at the desired place.1218.
दीजै तवन ठवर जह चहीऐ ॥१२१८॥
ਅੜਿਲ॥
ਅੜਿਲ:
ARIL
अड़िल ॥
ਪ੍ਰਿਥਮਪੁਰੰਦਰਇਸਣੀਸਬਦਬਖਾਨੀਐ॥
ਪਹਿਲਾਂ 'ਪੁਰੰਦਰ (ਇੰਦਰ) ਇਸਣੀ' ਸ਼ਬਦ ਬਖਾਨ ਕਰੋ।
प्रिथम पुरंदर इसणी सबद बखानीऐ ॥
ਇਸਣੀਮਥਣੀਪਦਕੋਬਹੁਰਿਪ੍ਰਮਾਨੀਐ॥
ਮਗਰੋਂ 'ਇਸਣੀ ਮਥਣੀ' ਪਦ ਨੂੰ ਜੋੜੋ।
इसणी मथणी पद को बहुरि प्रमानीऐ ॥
ਨਾਮਤੁਪਕਕੇਸਕਲਜਾਨਜੀਯਲੀਜੀਅਹਿ॥
(ਇਸ ਨੂੰ) ਸਭ ਮਨ ਵਿਚ ਤੁਪਕ ਦਾ ਨਾਮ ਸਮਝ ਲਵੋ।
नाम तुपक के सकल जान जीय लीजीअहि ॥
ਹੋਸੰਕਤਿਆਗਨਿਰਸੰਕਉਚਾਰਨਕੀਜੀਅਹਿ॥੧੨੧੯॥
ਸ਼ੰਕਾ ਨੂੰ ਤਿਆਗ ਕੇ ਨਿਸੰਗ ਉਚਾਰਨ ਕਰੋ ॥੧੨੧੯॥
Saying the words “Durandar-Ishani”, add the words “Ishani mathani” and know all the names of Tupak, uttering them unhestitatingly.1219.
हो संक तिआग निरसंक उचारन कीजीअहि ॥१२१९॥
ਬਜ੍ਰਧਰਿਸਣੀਅਰਿਣੀਆਦਿਉਚਾਰੀਐ॥
ਪਹਿਲਾਂ 'ਬਜ੍ਰ ਧਰਿਸਣੀ ਅਰਿਣੀ' (ਸ਼ਬਦ) ਉਚਾਰੋ।
बज्रधरिसणी अरिणी आदि उचारीऐ ॥
ਨਾਮਤੁਪਕਕੇਚਿਤਮੈਚਤੁਰਬਿਚਾਰੀਐ॥
(ਇਸ ਨੂੰ) ਸਾਰੇ ਸੂਝਵਾਨ ਤੁਪਕ ਦਾ ਨਾਮ ਸਮਝੋ।
नाम तुपक के चित मै चतुर बिचारीऐ ॥
ਸੰਕਤਯਾਗਨਿਰਸੰਕਹੁਇਸਬਦਬਖਾਨੀਐ॥
ਸੰਕਾ ਨੂੰ ਤਿਆਗ ਕੇ ਨਿਸੰਗ ਇਸ ਸ਼ਬਦ ਨੂੰ ਕਹੋ।
संक तयाग निरसंक हुइ सबद बखानीऐ ॥
ਹੋਕਿਸੀਸੁਕਬਿਕੀਕਾਨਨਮਨਮੈਆਨੀਐ॥੧੨੨੦॥
ਕਿਸੇ ਕਵੀ ਵਲੋਂ ਨੁਕਸ ਕਢਣ ਦੀ ਪਰਵਾਹ ਨਾ ਕਰੋ ॥੧੨੨੦॥
Saying firstly the words “Vajarbhareshani arini”, know thoughtfully the names of Tupak in your mind, use them without caring for any poet.1220.
हो किसी सुकबि की कान न मन मै आनीऐ ॥१२२०॥
ਤੁਰਾਖਾੜਪਿਤਣੀਇਸਣੀਪਦਭਾਖੀਐ॥
ਪਹਿਲਾਂ 'ਤੁਰਾਖਾੜ (ਇੰਦਰ) ਪਿਤਣੀ ਇਸਣੀ' ਪਦ ਕਥਨ ਕਰੋ।
तुराखाड़ पितणी इसणी पद भाखीऐ ॥
ਅਰਿਣੀਤਾਕੇਅੰਤਿਸਬਦਕੋਰਾਖੀਐ॥
ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਰਖੋ।
अरिणी ता के अंति सबद को राखीऐ ॥
ਸਕਲਤੁਪਕਕੇਨਾਮਹੀਯੈਪਹਿਚਾਨੀਅਹਿ॥
(ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ ਹਿਰਦੇ ਵਿਚ ਧਾਰਨ ਕਰੋ।
सकल तुपक के नाम हीयै पहिचानीअहि ॥
ਹੋਚਤੁਰਸਭਾਕੇਬੀਚਨਿਸੰਕਬਖਾਨੀਅਹਿ॥੧੨੨੧॥
(ਇਸ ਦਾ) ਵਿਦਵਾਨਾਂ ਦੀ ਸਭਾ ਵਿਚ ਨਿਸੰਗ ਹੋ ਕੇ ਬਖਾਨ ਕਰੋ ॥੧੨੨੧॥
Saying the words “Tukhaar Pitani Ishani”, add the word “arini” at the end and recognize all the names of Tupak in your mind.1221.
हो चतुर सभा के बीच निसंक बखानीअहि ॥१२२१॥
ਇੰਦ੍ਰੇਣੀਇੰਦ੍ਰਾਣੀਆਦਿਬਖਾਨਿਕੈ॥
ਪਹਿਲਾਂ 'ਇੰਦ੍ਰੇਣੀ ਇੰਦ੍ਰਾਣੀ' ਸ਼ਬਦ ਕਹੋ।
इंद्रेणी इंद्राणी आदि बखानि कै ॥