GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 795
Display Settings
Translations
ਸਭਨਸੁਨਤਬਿਨੁਸੰਕਭਣਿਜਹਿ॥੧੧੭੧॥
ਸਭ ਦੇ ਸੁਣਦਿਆਂ ਨਿਸੰਗ ਹੋ ਕੇ ਕਹੋ ॥੧੧੭੧॥
Saying firstly the word “Vasumanteshani”, add the word ‘arini” at the and know all the names of Tupak.1171.
सभन सुनत बिनु संक भणिजहि ॥११७१॥
ਅੜਿਲ
ਅੜਿਲ:
ARIL
अड़िल ॥
ਬਸੁਧੇਸਣੀਸਬਦਕੋਆਦਿਉਚਾਰੀਐ
ਪਹਿਲਾਂ 'ਬਸੁਧੇਸਣੀ' (ਰਾਜ ਸੈਨਾ) ਸ਼ਬਦ ਨੂੰ ਉਚਾਰੋ।
बसुधेसणी सबद को आदि उचारीऐ ॥
ਤਾਕੇਮਥਣੀਅੰਤਿਸਬਦਕੋਡਾਰੀਐ
ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਜੋੜੋ।
ता के मथणी अंति सबद को डारीऐ ॥
ਸਕਲਤੁਪਕਕੇਨਾਮਚਤੁਰਚਿਤਚੀਨਲੈ
(ਇਸ ਨੂੰ) ਸਾਰੇ ਚਤੁਰ ਜਨ ਤੁਪਕ ਦਾ ਨਾਮ ਸਮਝੋ।
सकल तुपक के नाम चतुर चित चीन लै ॥
ਹੋਜਵਨਠਵਰਮੈਚਹੋਤਹੀਤੇਸਬਦਦੈ॥੧੧੭੨॥
ਜਿਥੇ ਚਾਹੋ, ਉਥੇ ਹੀ ਇਸ ਦੀ ਵਰਤੋਂ ਕਰੋ ॥੧੧੭੨॥
Uttering the word “Vasundheshani”, add the word “mathani” at the end and know all the names of Tupak.1172.
हो जवन ठवर मै चहो तही ते सबद दै ॥११७२॥
ਬੈਸੁੰਧੁਰਾਏਸਨੀਆਦਿਬਖਾਨੀਐ
ਪਹਿਲਾਂ 'ਬੈਸੁੰਧਰਾਏਸਣੀ' (ਰਾਜੇ ਦੀ ਸੈਨਾ) (ਸ਼ਬਦ) ਕਥਨ ਕਰੋ।
बैसुंधुराएसनी आदि बखानीऐ ॥
ਅਰਿਣੀਤਾਕੇਅੰਤਿਸਬਦਕੋਠਾਨੀਐ
(ਫਿਰ) ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਨੂੰ ਜੋੜੋ।
अरिणी ता के अंति सबद को ठानीऐ ॥
ਨਾਮਤੁਪਕਕੇਜਾਨਚਤੁਰਜੀਅਲੀਜੀਅਹਿ
(ਇਸ ਨੂੰ) ਸਭ ਚਤੁਰ ਜਨ ਮਨ ਵਿਚ ਤੁਪਕ ਦਾ ਨਾਮ ਸਮਝਣ।
नाम तुपक के जान चतुर जीअ लीजीअहि ॥
ਹੋਜਵਨਠਵਰਮੋਚਹੋਤਹੀਤੇਦੀਜੀਅਹਿ॥੧੧੭੩॥
ਜਿਥੇ ਚਾਹੁਣ, ਉਥੇ ਹੀ ਇਸ ਦਾ ਕਥਨ ਕਰਨ ॥੧੧੭੩॥
Saying firstly the word “Vasundhreshani” add the word, “arini” at the end and know all the names of Tupak cleverly in your mind.1173.
हो जवन ठवर मो चहो तही ते दीजीअहि ॥११७३॥
ਬਸੁਮਤੇਸਣੀਪ੍ਰਿਥਮਸਬਦਕੋਭਾਖੀਐ
ਪਹਿਲਾਂ 'ਬਸੁਮਤੇਸਣੀ' (ਰਾਜ ਸੈਨਾ) ਸ਼ਬਦ ਦਾ ਕਥਨ ਕਰੋ।
बसुमतेसणी प्रिथम सबद को भाखीऐ ॥
ਅਰਿਣੀਤਾਕੇਅੰਤਿਬਹੁਰਿਪਦਰਾਖੀਐ
(ਫਿਰ) ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।
अरिणी ता के अंति बहुरि पद राखीऐ ॥
ਨਾਮਤੁਪਕਕੇਚਤੁਰਸਕਲਜੀਅਜਾਨੀਐ
(ਇਸ ਨੂੰ) ਸਭ ਸਿਆਣਿਓ! ਤੁਪਕ ਦਾ ਨਾਮ ਹਿਰਦੇ ਵਿਚ ਸਮਝੋ।
नाम तुपक के चतुर सकल जीअ जानीऐ ॥
ਹੋਜਹਾਜਹਾਚਹੀਐਪਦਤਹੀਬਖਾਨੀਐ॥੧੧੭੪॥
ਜਿਥੇ ਜਿਥੇ ਚਾਹੋ ਇਸ ਸ਼ਬਦ ਨੂੰ ਉਥੇ ਹੀ ਵਰਤੋ ॥੧੧੭੪॥
Saying firstly the word “Vasumteshani”, add the word “arini” at the end and know all the names of Tupak.1174.
हो जहा जहा चहीऐ पद तही बखानीऐ ॥११७४॥
ਚੌਪਈ
ਚੌਪਈ:
CHAUPAI
चौपई ॥
ਸਾਮੁੰਦ੍ਰਣੀਏਸਣੀਕਹੀਐ
(ਪਹਿਲਾਂ) 'ਸਾਮੁੰਦ੍ਰਣੀ ਏਸਣੀ' (ਸ਼ਬਦ) ਕਹੋ।
सामुंद्रणी एसणी कहीऐ ॥
ਅਰਿਣੀਅੰਤਿਸਬਦਕਹੁਗਹੀਐ
(ਉਸ ਦੇ) ਅੰਤ ਉਤੇ 'ਅਰਿਣੀ' ਸ਼ਬਦ ਜੋੜੋ।
अरिणी अंति सबद कहु गहीऐ ॥
ਨਾਮਤੁਪਕਕੇਲੇਹੁਸੁਜਨਜਨ
(ਇਸ ਨੂੰ) ਸਭ ਸੁਜਾਨ ਪੁਰਸ਼ ਆਪਣੇ ਆਪਣੇ ਮਨ ਵਿਚ
नाम तुपक के लेहु सुजन जन ॥
ਅਪਨੇਅਪਨੇਬੀਚਸਕਲਮਨਿ॥੧੧੭੫॥
ਤੁਪਕ ਦਾ ਨਾਮ ਸਮਝ ਲੈਣ ॥੧੧੭੫॥
Saying firstly the word “Samundra-neeshani”, speak the word “arini” and O good men! know the names of Tupak in your mind.1175
अपने अपने बीच सकल मनि ॥११७५॥
ਸਾਮੁੰਦ੍ਰਣੀਏਸਣੀਭਾਖੋ
(ਪਹਿਲਾਂ) 'ਸਾਮੁੰਦ੍ਰਣੀ ਏਸਣੀ' (ਸ਼ਬਦ) ਕਥਨ ਕਰੋ।
सामुंद्रणीएसणी भाखो ॥
ਅਰਿਣੀਸਬਦਅੰਤਿਤਿਹਰਾਖੋ
ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਕਥਨ ਕਰੋ।
अरिणी सबद अंति तिह राखो ॥
ਨਾਮਤੁਪਕਕੇਸਕਲਲਹਿਜੈ
(ਇਸ ਨੂੰ) ਸਭ ਲੋਗ ਤੁਪਕ ਦਾ ਨਾਮ ਸਮਝੋ।
नाम तुपक के सकल लहिजै ॥
ਸਕਲਸੁਕਬਿਜਨਸੁਨਤਭਣਿਜੈ॥੧੧੭੬॥
ਇਸ ਨੂੰ ਸਾਰੇ ਕਵੀਓ! ਸੁਣਾ ਕੇ ਵਰਤੋਂ ਵਿਚ ਲਿਆਓ ॥੧੧੭੬॥
Saying the word “Samundra-neeshani”, add the word “arini” and know all the names of Tupak.1176.
सकल सुकबि जन सुनत भणिजै ॥११७६॥
ਅਚਲਾਇਸਣੀਆਦਿਭਣਿਜੈ
ਪਹਿਲਾਂ 'ਅਚਲਾ ਇਸਣੀ' (ਸੈਨਾ) (ਪਦ) ਕਥਨ ਕਰੋ।
अचलाइसणी आदि भणिजै ॥
ਮਥਣੀਸਬਦਅੰਤਿਤਿਹਦਿਜੈ
ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਜੋੜੋ।
मथणी सबद अंति तिह दिजै ॥
ਸਕਲਤੁਪਕਕੇਨਾਮਲਹੀਜੈ
(ਇਸ ਨੂੰ) ਸਭ ਤੁਪਕ ਦੇ ਨਾਮ ਸਮਝੋ।
सकल तुपक के नाम लहीजै ॥
ਜਵਨਠਵਰਚਹੀਐਤਹਦੀਜੈ॥੧੧੭੭॥
ਜਿਥੇ ਚਾਹੋ, ਇਸ ਦੀ ਵਰਤੋਂ ਕਰੋ ॥੧੧੭੭॥
Saying firstly the word “Achleshni”, add the word “mathani” at the end and know the names of Tupak for using them as desired.1177.
जवन ठवर चहीऐ तह दीजै ॥११७७॥
ਵਿਪਲੀਸਿਣੀਪਦਾਦਿਉਚਾਰੋ
ਪਹਿਲਾਂ 'ਵਿਪਲੀਸਿਣੀ' (ਧਰਤੀ ਦੇ ਸੁਆਮੀ ਦੀ ਸੈਨਾ) ਪਦ ਕਥਨ ਕਰੋ।
विपलीसिणी पदादि उचारो ॥
ਅਰਿਣੀਸਬਦਅੰਤਿਤਿਹਧਾਰੋ
ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।
अरिणी सबद अंति तिह धारो ॥
ਸਕਲਤੁਪਕਕੇਨਾਮਪਛਾਨੋ
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
सकल तुपक के नाम पछानो ॥
ਯਾਮੈਭੇਦਰੰਚਕਜਾਨੋ॥੧੧੭੮॥
ਇਸ ਵਿਚ ਜ਼ਰਾ ਜਿੰਨਾ ਕੋਈ ਭੇਦ ਨਾ ਸਮਝੋ ॥੧੧੭੮॥
Saying firstly the word “Vipleeshani”, add the word “arini” at the end and recognize all the names of Tupak without any discrimination1178.
या मै भेद न रंचक जानो ॥११७८॥
ਅੜਿਲ
ਅੜਿਲ:
ARIL
अड़िल ॥
ਆਦਿਸਾਗਰਾਸਬਦਬਖਾਨਨਕੀਜੀਐ
ਪਹਿਲਾਂ 'ਸਾਗਰਾ' (ਧਰਤੀ) ਸ਼ਬਦ ਕਥਨ ਕਰੋ।
आदि सागरा सबद बखानन कीजीऐ ॥
ਏਸਦਰਰਨੀਅੰਤਿਤਵਨਕੋਦੀਜੀਐ
ਉਸ ਦੇ ਅੰਤ ਉਤੇ 'ਏਸ ਦਰਰਨੀ' ਸ਼ਬਦ ਜੋੜੋ।
एस दररनी अंति तवन को दीजीऐ ॥
ਸਕਲਤੁਪਕਕੇਨਾਮਸੁਘਰਲਹਿਲੀਜੀਅਹਿ
(ਇਸ ਨੂੰ) ਸਭ ਸੁਘੜੋ! ਤੁਪਕ ਦਾ ਨਾਮ ਸਮਝ ਲਵੋ।
सकल तुपक के नाम सुघर लहि लीजीअहि ॥
ਹੋਕਬਿਤਕਾਬਿਕੇਬੀਚਚਹੋਤਹਦੀਜੀਅਹਿ॥੧੧੭੯॥
ਜਿਥੇ ਚਾਹੋ, ਕਬਿੱਤਾਂ ਅਤੇ ਕਾਵਿ ਵਿਚ ਵਰਤੋ ॥੧੧੭੯॥
Saying firstly the word “Saagraa”, add the word “Ish-dalanani” and know all the names of Tupak for using them in poetry.1179.
हो कबित काबि के बीच चहो तह दीजीअहि ॥११७९॥
ਮਹਾਅਰਣਵੀਸਬਦਹਿਆਦਿਉਚਾਰੀਐ
ਪਹਿਲਾਂ 'ਮਹਾਅਰਣਵੀ' ਸ਼ਬਦ ਦਾ ਉਚਾਰਨ ਕਰੋ।
महाअरणवी सबदहि आदि उचारीऐ ॥
ਪਤਿਮਰਦਨਨੀਹਅੰਤਿਸਬਦਕਹੁਡਾਰੀਐ
ਉਸ ਦੇ ਅੰਤ ਤੇ 'ਪਤਿ ਮਰਦਨਨੀ' ਸ਼ਬਦ ਜੋੜੋ।
पति मरदननीह अंति सबद कहु डारीऐ ॥
ਨਾਮਤੁਪਕਕੇਸਕਲਜਾਨਜੀਯਰਾਖਅਹਿ
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਕੇ ਹਿਰਦੇ ਵਿਚ ਰਖੋ।
नाम तुपक के सकल जान जीय राखअहि ॥
ਹੋਸਕਲਸੁਜਨਜਨਸੁਨਤਨਿਡਰਹੁਇਭਾਖੀਅਹਿ॥੧੧੮੦॥
ਇਸ ਨੂੰ ਸੁਜਾਨਾਂ ਦੀ ਸਭਾ ਵਿਚ ਨਿਸੰਗ ਹੋ ਕੇ ਕਹੋ ॥੧੧੮੦॥
Saying firstly the word “Mahaa-ranavi”, add the word “Pat-mardanani” at eh end and fearlessly know all the names of Tupak.1180.
हो सकल सुजन जन सुनत निडर हुइ भाखीअहि ॥११८०॥
ਚੌਪਈ
ਚੌਪਈ:
CHAUPAI
चौपई ॥
ਆਦਿਸਿੰਧੁਣੀਸਬਦਭਣੀਜੈ
ਪਹਿਲਾਂ 'ਸਿੰਧਣੀ' (ਧਰਤੀ) ਸ਼ਬਦ ਕਥਨ ਕਰੋ।
आदि सिंधुणी सबद भणीजै ॥
ਪਤਿਅਰਦਨੀਪਦਾਤਕਹੀਜੈ
(ਫਿਰ) ਅੰਤ ਉਤੇ 'ਪਤਿ ਅਰਦਨੀ' ਸ਼ਬਦ ਕਹੋ।
पति अरदनी पदात कहीजै ॥
ਸਭਸ੍ਰੀਨਾਮਤੁਪਕਕੇਲਹੋ
(ਇਸ ਨੂੰ) ਸਭ ਲੋਗ ਤੁਪਕ ਦਾ ਨਾਮ ਸਮਝੋ।
सभ स्री नाम तुपक के लहो ॥
ਸਕਲਸੁਜਨਜਨਸੁਨਤੇਕਹੋ॥੧੧੮੧॥
ਇਸ ਨੂੰ ਸਾਰੇ ਵਿਦਵਾਨਾਂ ਨੂੰ ਸੁਣਾ ਕੇ ਕਥਨ ਕਰੋ ॥੧੧੮੧॥
Saying firstly the word “Sindhuni”, add the word “ardani” afterwards and know all the names of Tupak.1181.
सकल सुजन जन सुनते कहो ॥११८१॥
ਨੀਰਾਲਯਨੀਆਦਿਉਚਰੋ
ਪਹਿਲਾਂ 'ਨੀਰਾਲਯਨੀ' (ਧਰਤੀ) (ਸ਼ਬਦ) ਦਾ ਉਚਾਰਨ ਕਰੋ।
नीरालयनी आदि उचरो ॥
ਨਾਇਕਅਰਿਣੀਪੁਨਿਪਦਧਰੋ
(ਫਿਰ) 'ਨਾਇਕ ਅਰਿਣੀ' ਸ਼ਬਦ ਜੋੜੋ।
नाइक अरिणी पुनि पद धरो ॥
ਸਕਲਤੁਪਕਕੇਨਾਮਪਛਾਨੋ
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
सकल तुपक के नाम पछानो ॥