ਯਾਮੈਭੇਦਰਤੀਕੁਨਜਾਨੋ॥੧੧੮੨॥
ਇਸ ਵਿਚ ਇਕ ਰਤੀ ਜਿੰਨਾ ਭੇਦ ਨਾ ਮੰਨੋ ॥੧੧੮੨॥
Saying the word “Neeraalayani”, add the word “Naasik-arini” and know all the names of Tupak without any discrimination.1182.
या मै भेद रतीकु न जानो ॥११८२॥
ਆਦਿਜਲਾਲਯਣੀਪਦਦਿਜੈ॥
ਪਹਿਲਾਂ 'ਜਲਾਲਯਣੀ' (ਧਰਤੀ) ਪਦ ਰਖੋ।
आदि जलालयणी पद दिजै ॥
ਪਤਿਅਰਿਣੀਪਦਬਹੁਰਿਭਣਿਜੈ॥
ਮਗਰੋਂ 'ਪਤਿ ਅਰਿਣੀ' ਸ਼ਬਦ ਕਥਨ ਕਰੋ।
पति अरिणी पद बहुरि भणिजै ॥
ਸਕਲਤੁਪਕਕੇਨਾਮਪਛਾਨਹੁ॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
सकल तुपक के नाम पछानहु ॥
ਸਕਲਸੁਜਨਜਨਸੁਨਤਬਖਾਨਹੁ॥੧੧੮੩॥
ਸਾਰੇ ਸੁਜਾਨੋ! ਇਸ ਨੂੰ ਸੁਣ ਕੇ ਵਰਣਨ ਕਰੋ ॥੧੧੮੩॥
Saying firstly the word “Jaalayani” utter the words “Patiarini” and recognize all the names of Tupak.1183.
सकल सुजन जन सुनत बखानहु ॥११८३॥
ਬਾਰਿਧਣੀਸਬਦਾਦਿਉਚਰੀਐ॥
ਪਹਿਲਾਂ 'ਬਾਰਿਧਣੀ' (ਧਰਤੀ) ਸ਼ਬਦ ਉਚਾਰਨ ਕਰੋ।
बारिधणी सबदादि उचरीऐ ॥
ਪਤਿਅਰਿਅੰਤਿਸਬਦਕੋਧਰੀਐ॥
ਅੰਤ ਉਤੇ 'ਪਤਿ ਅਰਿ' ਸ਼ਬਦ ਜੋੜੋ।
पति अरि अंति सबद को धरीऐ ॥
ਸਕਲਤੁਪਕਕੇਨਾਮਕਹੀਜੈ॥
(ਇਸ ਨੂੰ) ਸਭ ਤੁਪਕ ਦਾ ਨਾਮ ਕਹੋ।
सकल तुपक के नाम कहीजै ॥
ਸਕਲਗੁਨਿਜਨਨਸੁਨਤਭਨੀਜੈ॥੧੧੮੪॥
ਇਸ ਨੂੰ ਸਾਰੇ ਗੁਣੀ ਜਨੋ! ਸੁਣ ਕੇ ਕਥਨ ਕਰੋ ॥੧੧੮੪॥
Saying firstly the word “Vaaridhini”, add the word “Pati ari” and speak the names of Tupak for the talented people.1184.
सकल गुनिजनन सुनत भनीजै ॥११८४॥
ਧਰਾਏਸਣੀਆਦਿਸਬਦਕਹਿ॥
ਪਹਿਲਾਂ 'ਧਰਾਏਸਣੀ' ਸ਼ਬਦ ਦਾ ਕਥਨ ਕਰੋ।
धराएसणी आदि सबद कहि ॥
ਮਥਣੀਅੰਤਿਤਵਨਕੇਪਦਗਹਿ॥
ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਜੋੜੋ।
मथणी अंति तवन के पद गहि ॥
ਸਕਲਤੁਪਕਕੇਨਾਮਲਹਿਜੈ॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
सकल तुपक के नाम लहिजै ॥
ਸੰਕਛੋਰਿਬਿਨਸੰਕਭਣਿਜੈ॥੧੧੮੫॥
ਸੰਗ ਛਡ ਕੇ ਨਿਸੰਗ ਹੋ ਕੇ ਕਥਨ ਕਰੋ ॥੧੧੮੫॥
Saying the word “Dhareshani” add the word “Mathani” at the end and know all the names of Tupak without any doubt.1185.
संक छोरि बिन संक भणिजै ॥११८५॥
ਲੋਰਭਰੇਸਣੀਆਦਿਉਚਰੀਐ॥
ਪਹਿਲਾਂ 'ਉਰਬਰੇਸਣੀ' (ਰਾਜੇ ਦੀ ਸੈਨਾ) ਕਥਨ ਕਰੋ।
लोरभरेसणी आदि उचरीऐ ॥
ਅੰਤਿਸਬਦਮਥਣੀਕਹੁਧਰੀਐ॥
ਅੰਤ ਉਤੇ 'ਮਥਣੀ' ਸ਼ਬਦ ਜੋੜੋ।
अंति सबद मथणी कहु धरीऐ ॥
ਸਕਲਤੁਪਕਕੇਨਾਮਪਛਾਨਹੁ॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
सकल तुपक के नाम पछानहु ॥
ਸੰਕਛੋਰਿਬਿਨੁਸੰਕਬਖਾਨਹੁ॥੧੧੮੬॥
ਸ਼ੰਕਾ ਛਡ ਕੇ ਨਿਸੰਗ ਹੋ ਕੇ ਇਸ ਦਾ ਬਖਾਨ ਕਰੋ ॥੧੧੮੬॥
Saying the word “Lorbhareshani”, add the word “mathani” and recognize all the names of Tupak.1186.
संक छोरि बिनु संक बखानहु ॥११८६॥
ਗੋਰਾਆਦਿਉਚਾਰਨਕੀਜੈ॥
ਪਹਿਲਾਂ 'ਗੋਰਾ' (ਪ੍ਰਿਥਵੀ) (ਸ਼ਬਦ) ਉਚਾਰਨ ਕਰੋ।
गोरा आदि उचारन कीजै ॥
ਏਸਅੰਤਕਣੀਅੰਤਿਭਣੀਜੈ॥
(ਫਿਰ) ਅੰਤ ਉਤੇ 'ਏਸ ਅੰਤਕਣੀ' ਸ਼ਬਦ ਜੋੜੋ।
एस अंतकणी अंति भणीजै ॥
ਨਾਮਤੁਪਕਕੇਸਕਲਪਛਾਨੋ॥
ਸਭ (ਇਸ ਨੂੰ) ਤੁਪਕ ਦਾ ਨਾਮ ਸਮਝੋ।
नाम तुपक के सकल पछानो ॥
ਜਹਾਰੁਚੈਤਿਹਠਵਰਪ੍ਰਮਾਨੋ॥੧੧੮੭॥
ਜਿਥੇ ਜੀ ਕਰੇ, ਉਥੇ ਵਰਤੋ ॥੧੧੮੭॥
Uttering the word “Goraa”, add the words “Ish-antakni” at the end and recognize all the names of Tupak.1187.
जहा रुचै तिह ठवर प्रमानो ॥११८७॥
ਅਵਨੇਸਣੀਪਦਾਦਿਕਹੀਜੈ॥
ਪਹਿਲਾਂ 'ਅਵਨੇਸਣੀ' (ਰਾਜ ਸੈਨਾ) ਸ਼ਬਦ ਕਹੋ।
अवनेसणी पदादि कहीजै ॥
ਮਥਣੀਸਬਦਅੰਤਿਤਿਹਦੀਜੈ॥
(ਫਿਰ) ਅੰਤ ਉਤੇ 'ਮਥਣੀ' ਸ਼ਬਦ ਜੋੜੋ।
मथणी सबद अंति तिह दीजै ॥
ਸਭਸ੍ਰੀਨਾਮਤੁਪਕਕੇਲਹੀਐ॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
सभ स्री नाम तुपक के लहीऐ ॥
ਭੈਨਿਵਾਰਿਨਿਰਭੈਹੁਇਕਹੀਐ॥੧੧੮੮॥
ਭੈ ਨੂੰ ਤਿਆਗ ਕੇ ਨਿਡਰ ਹੋ ਕੇ ਡਟ ਕੇ ਕਹੋ ॥੧੧੮੮॥
Saying the word “Avneeshani”, add the word “mathani” and know fearlessly all the names of Tupak.1188.
भै निवारि निरभै हुइ कहीऐ ॥११८८॥
ਦਿਗਜਨੀਸਬਦਾਦਿਭਣਿਜੈ॥
ਪਹਿਲਾਂ 'ਦਿਗਜਨੀ' (ਧਰਤੀ) ਸ਼ਬਦ ਕਥਨ ਕਰੋ।
दिगजनी सबदादि भणिजै ॥
ਏਸਾਰਦਨੀਅੰਤਿਕਹਿਜੈ॥
ਅੰਤ ਉਤੇ 'ਏਸਾਰਦਨੀ' ਸ਼ਬਦ ਜੋੜੋ।
एसारदनी अंति कहिजै ॥
ਸਕਲਸੁਨਾਮਤੁਪਕਕੇਚੀਨਹੁ॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
सकल सु नाम तुपक के चीनहु ॥
ਜਹਚਾਹੋਤਹਕਹੋਪ੍ਰੀਬਨਹੁ॥੧੧੮੯॥
ਜਿਥੇ ਚਾਹੋ, ਪ੍ਰਬੀਨੋ! ਉਥੇ ਵਰਤੋ ॥੧੧੮੯॥
Saying firstly the word “Diggajani”, speak the word “Ishhaaradani” at the end and recognize the names of Tupak for using them according to your inclination.1189.
जह चाहो तह कहो प्रीबनहु ॥११८९॥
ਕੁੰਭਿਨੇਸਨੀਆਦਿਉਚਰੀਐ॥
ਪਹਿਲਾਂ 'ਕੁੰਭਿਨੇਸਨੀ' ਸ਼ਬਦ ਉਚਾਰੋ।
कुंभिनेसनी आदि उचरीऐ ॥
ਅਰਿਣੀਅੰਤਿਸਬਦਕਹੁਧਰੀਐ॥
ਅੰਤ ਉਤੇ 'ਅਰਿਣੀ' ਸ਼ਬਦ ਜੋੜੋ।
अरिणी अंति सबद कहु धरीऐ ॥
ਸਭੈਤੁਪਕਕੇਨਾਮਪਛਾਨੋ॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
सभै तुपक के नाम पछानो ॥
ਯਾਮਹਿਝੂਠਨੈਕਨਹੀਜਾਨੋ॥੧੧੯੦॥
ਇਸ ਵਿਚ ਕੋਈ ਝੂਠ ਨਾ ਸਮਝੋ ॥੧੧੯੦॥
Saying firstly the word “Kumbhaashini”, add the word “arini” at the end and recognize all the names of Tupak.1190.
या महि झूठ नैक नही जानो ॥११९०॥
ਮਹਿਏਸਣੀਪਦਾਦਿਭਣਿਜੈ॥
ਪਹਿਲਾਂ 'ਮਹਿ ਏਸਣੀ' (ਰਾਜ ਸੈਨਾ) ਸ਼ਬਦ ਦੀ ਵਰਤੋਂ ਕਰੋ।
महिएसणी पदादि भणिजै ॥
ਅਰਿਣੀਸਬਦਅੰਤਿਮਹਿਦਿਜੈ॥
ਫਿਰ 'ਅਰਿਣੀ' ਸ਼ਬਦ ਅੰਤ ਵਿਚ ਜੋੜੋ।
अरिणी सबद अंति महि दिजै ॥
ਸਕਲਤੁਪਕਕੇਨਾਮਕਹੀਜੈ॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
सकल तुपक के नाम कहीजै ॥
ਜਹਹੀਚਹੋਤਹੀਲੈਦੀਜੈ॥੧੧੯੧॥
ਜਿਥੇ ਚਾਹੋ ਉਥੇ ਹੀ ਵਰਤ ਲਵੋ ॥੧੧੯੧॥
Saying firstly the word “Maheeshani”, add the word “arini” at the end and know all the names of Tupak.1191.
जह ही चहो तही लै दीजै ॥११९१॥
ਮੇਦਣੇਸਣੀਆਦਿਉਚਰੀਐ॥
ਪਹਿਲਾਂ 'ਮੈਦਏਸਣੀ' ਸ਼ਬਦ ਉਚਾਰੋ।
मेदणेसणी आदि उचरीऐ ॥
ਘਾਰੀਅੰਤਿਸਬਦਕਹੁਧਰੀਐ॥
ਅੰਤ ਉਤੇ 'ਘਾਰੀ' (ਨਾਸ਼ਕ) ਸ਼ਬਦ ਜੋੜੋ।
घारी अंति सबद कहु धरीऐ ॥
ਨਾਮਸੁਜਾਨਤੁਪਕਕੇਸਭਹੀ॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
नाम सु जान तुपक के सभ ही ॥
ਚਾਹੋਜਹਾਉਚਰਹੁਤਬਹੀ॥੧੧੯੨॥
ਜਿਥੇ ਚਾਹੋ, ਉਥੇ ਹੀ ਤਦ ਉਚਾਰ ਦਿਓ ॥੧੧੯੨॥
Placing firstly the word “Meneeshani”, add the word “Ghaayak” at the end and recognize all the names of Tupak.1192.
चाहो जहा उचरहु तब ही ॥११९२॥
ਅੜਿਲ॥
ਅੜਿਲ:
ARIL
अड़िल ॥
ਬਸੁੰਧਰੇਸਣੀਆਦਿਉਚਾਰਨਕੀਜੀਐ॥
ਪਹਿਲਾਂ 'ਬਸੁੰਧਰੇਸਣੀ' (ਪ੍ਰਿਥਵੀ ਪਤੀ ਦੀ ਸੈਨਾ) (ਸ਼ਬਦ) ਨੂੰ ਉਚਾਰੋ।
बसुंधरेसणी आदि उचारन कीजीऐ ॥
ਸਬਦਦਾਹਨੀਅੰਤਿਤਵਨਕੇਦੀਜੀਐ॥
ਉਸ ਦੇ ਅੰਤ ਉਤੇ 'ਦਾਹਨੀ' ਸ਼ਬਦ ਜੋੜੋ।
सबद दाहनी अंति तवन के दीजीऐ ॥
ਸਕਲਤੁਪਕਕੇਨਾਮਜਾਨਜੀਯਲੀਜੀਅਹਿ॥
(ਇਸ ਨੂੰ) ਸਭ ਤੁਪਕ ਦਾ ਨਾਮ ਚਿਤ ਵਿਚ ਸਮਝ ਲਵੋ।
सकल तुपक के नाम जान जीय लीजीअहि ॥
ਹੋਪ੍ਰਗਟਸਭਾਕੇਮਾਝਉਚਾਰਨਕੀਜੀਅਹਿ॥੧੧੯੩॥
ਸਭਾ ਵਿਚ ਪ੍ਰਗਟ ਰੂਪ ਵਿਚ ਇਸ ਦਾ ਕਥਨ ਕਰੋ ॥੧੧੯੩॥
Saying firstly the word “Vasundhreshani”, add the word “Daahni” and know all the names of Tupak in your mind.1193.
हो प्रगट सभा के माझ उचारन कीजीअहि ॥११९३॥
ਚੌਪਈ॥
ਚੌਪਈ:
CHAUPAI
चौपई ॥
ਸੁੰਧਰੇਸਣੀਆਦਿਉਚਰੀਐ॥
ਪਹਿਲਾਂ 'ਬਸੁੰਧਰੇਸਣੀ' (ਸ਼ਬਦ) ਉਚਾਰਨ ਕਰੋ।
सुंधरेसणी आदि उचरीऐ ॥