GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 791
Display Settings
Translations
ਹਰਿ​ਸਕਤਣਿ​ਪਦ​ਆਣਿ​ਭਣਿਜੈ​॥​
ਪਹਿਲਾਂ 'ਹਰਿ ਸਕਤਣਿ' (ਸ਼ੇਰ ਦੀ ਤਾਕਤ ਵਾਲੀ ਸੈਨਾ) ਸ਼ਬਦ ਕਹੋ।
हरि सकतणि पद आणि भणिजै ॥
ਅਰਿਣੀ​ਸਬਦ​ਅੰਤਿ​ਤਿਹ​ਦਿਜੈ​॥​
ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।
अरिणी सबद अंति तिह दिजै ॥
ਨਾਮ​ਤੁਪਕ​ਕੇ​ਸਕਲ​ਲਹੀਜੈ​॥​
ਇਸ ਨੂੰ ਸਭ ਤੁਪਕ ਦਾ ਨਾਮ ਕਥਨ ਕਰੋ।
नाम तुपक के सकल लहीजै ॥
ਜਹੀ​ਠਵਰ​ਚਹੀਐ​ਤਹ​ਦੀਜੈ​॥੧੧੩੪॥​
ਜਿਥੇ ਲੋੜ ਹੋਵੇ, ਉਥੇ ਵਰਤ ਲਵੋ ॥੧੧੩੪॥
Saying firstly the word “Harishkitni”, add the word “arnini” at the end and know all the names of Tupak for using them as desired.1134.
जही ठवर चहीऐ तह दीजै ॥११३४॥
ਅੜਿਲ​॥​
ਅੜਿਲ:
ARIL
अड़िल ॥
ਬਿਸਿਖ​ਬਰਸਣੀ​ਆਦਿ​ਉਚਾਰਣ​ਕੀਜੀਐ​॥​
ਪਹਿਲਾਂ 'ਬਿਸਿਖ (ਬਾਣ) ਬਰਸਣੀ' (ਸ਼ਬਦ) ਉਚਾਰਨ ਕਰੋ।
बिसिख बरसणी आदि उचारण कीजीऐ ॥
ਅਰਿਣੀ​ਤਾ​ਕੇ​ਅੰਤਿ​ਸਬਦ​ਕੋ​ਦੀਜੀਐ​॥​
ਉਸ ਦੇ ਅੰਤ ਵਿਚ 'ਅਰਿਣੀ' ਸ਼ਬਦ ਨੂੰ ਜੋੜੋ।
अरिणी ता के अंति सबद को दीजीऐ ॥
ਸਕਲ​ਤੁਪਕ​ਕੇ​ਨਾਮ​ਚਤੁਰ​ਜੀਅ​ਜਾਨੀਐ​॥​
(ਇਸ ਨੂੰ) ਸਭ ਸਿਆਣੇ ਲੋਗ ਤੁਪਕ ਦਾ ਨਾਮ ਮਨ ਵਿਚ ਸਮਝਣ।
सकल तुपक के नाम चतुर जीअ जानीऐ ॥
ਹੋ​ਕਾਬਿ​ਕਬਿਤ​ਕੇ​ਭੀਤਰ​ਸਦਾ​ਪ੍ਰਮਾਨੀਐ​॥੧੧੩੫॥​
ਕਵੀ ਲੋਗ ਇਸ ਨੂੰ ਸਦਾ ਕਬਿੱਤਾ ਵਿਚ ਵਰਤਣ ॥੧੧੩੫॥
Saying firstly the word “Vishkh-varshani”, add the word “arini” at the end and know all the names of Tupak in your mind.1135.
हो काबि कबित के भीतर सदा प्रमानीऐ ॥११३५॥
ਚੌਪਈ​॥​
ਚੌਪਈ:
CHAUPAI
चौपई ॥
ਬਾਨ​ਬਰਖਣੀ​ਆਦਿ​ਉਚਰੀਐ​॥​
ਪਹਿਲਾਂ 'ਬਾਨ ਬਰਖਣੀ' (ਸ਼ਬਦ) ਉਚਾਰੋ।
बान बरखणी आदि उचरीऐ ॥
ਅਰਿਣੀ​ਸਬਦ​ਅੰਤਿ​ਤਿਹ​ਧਰੀਐ​॥​
ਉਸ ਦੇ ਅੰਤ ਤੇ 'ਅਰਿਣੀ' (ਸ਼ਬਦ) ਜੋੜੋ।
अरिणी सबद अंति तिह धरीऐ ॥
ਸਕਲ​ਤੁਪਕ​ਕੇ​ਨਾਮ​ਲਹੀਜੈ​॥​
(ਇਸ ਤਰ੍ਹਾਂ) ਸਭ ਤੁਪਕ ਦਾ ਨਾਮ ਗ੍ਰਹਿਣ ਕਰੋ।
सकल तुपक के नाम लहीजै ॥
ਜਿਹ​ਚਾਹੋ​ਤਿਹ​ਠਵਰ​ਭਣੀਜੈ​॥੧੧੩੬॥​
ਜਿਥੇ ਚਾਹੋ, ਉਥੇ ਕਥਨ ਕਰ ਦਿਓ ॥੧੧੩੬॥
Saying firstly the word “Baan-varshani”, add the word “arini” at the end and know all the names of Tupak.1136.
जिह चाहो तिह ठवर भणीजै ॥११३६॥
ਅੜਿਲ​॥​
ਅੜਿਲ:
ARIL
अड़िल ॥
ਆਦਿ​ਬਾਨਨੀ​ਸਬਦਹਿ​ਅਭੂਲਿ​ਬਖਾਨੀਐ​॥​
ਪਹਿਲਾਂ 'ਬਾਨਨੀ' ਸ਼ਬਦ ਬਿਨਾ ਭੁਲੇ ਕਥਨ ਕਰੋ।
आदि बाननी सबदहि अभूलि बखानीऐ ॥
ਅਰਿਣੀ​ਤਾ​ਕੇ​ਅੰਤਿ​ਸਬਦ​ਕੋ​ਠਾਨੀਐ​॥​
ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।
अरिणी ता के अंति सबद को ठानीऐ ॥
ਨਾਮ​ਤੁਪਕ​ਕੇ​ਸਕਲ​ਜਾਨ​ਜੀਅ​ਲੀਜੀਐ​॥​
(ਇਸ ਨੂੰ) ਸਭ ਮਨ ਵਿਚ ਤੁਪਕ ਦਾ ਨਾਮ ਸਮਝ ਲਵੋ।
नाम तुपक के सकल जान जीअ लीजीऐ ॥
ਹੋ​ਜਹ​ਚਾਹੋ​ਤਹ​ਸਬਦ​ਤਹੀ​ਤੇ​ਦੀਜੀਐ​॥੧੧੩੭॥​
ਜਿਥੇ ਚਾਹੋ, ਇਸ ਸ਼ਬਦ ਨੂੰ ਵਰਤ ਲਵੋ ॥੧੧੩੭॥
Saying firstly the wood “Baanani”, add the word “arini” at the end and know all the names of Tupak in your mind.1137.
हो जह चाहो तह सबद तही ते दीजीऐ ॥११३७॥
ਚੌਪਈ​॥​
ਚੌਪਈ:
CHAUPAI
चौपई ॥
ਆਦਿ​ਪਨਚਨੀ​ਸਬਦ​ਬਖਾਨੋ​॥​
ਪਹਿਲਾਂ 'ਪਨਚਨੀ' (ਧਨੁਸ਼ਧਾਰੀ ਸੈਨਾ) ਸ਼ਬਦ ਕਥਨ ਕਰੋ।
आदि पनचनी सबद बखानो ॥
ਮਥਣੀ​ਸਬਦ​ਅੰਤਿ​ਤਿਹ​ਠਾਨੋ​॥​
(ਫਿਰ) ਅੰਤ ਉਤੇ 'ਮਥਣੀ' ਸ਼ਬਦ ਨੂੰ ਜੋੜੋ।
मथणी सबद अंति तिह ठानो ॥
ਸਭ​ਸ੍ਰੀ​ਨਾਮ​ਤੁਪਕ​ਕੇ​ਲਹੀਐ​॥​
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
सभ स्री नाम तुपक के लहीऐ ॥
ਰੁਚਿ​ਜੈ​ਜਹੀ​ਤਹੀ​ਤੇ​ਕਹੀਐ​॥੧੧੩੮॥​
ਜਿਥੇ ਰੁਚੀ ਹੋਵੇ, ਉਥੇ ਹੀ ਕਹੋ ॥੧੧੩੮॥
Saying the word “Panchani”, add the word “Mathani” at the end and know all the names of Tupak for speaking them according to your inclination.1138.
रुचि जै जही तही ते कहीऐ ॥११३८॥