GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 789
Display Settings
Translations
ਅਰਿਣੀਸਬਦਅੰਤਿਤਿਹਠਾਨੋ
ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।
अरिणी सबद अंति तिह ठानो ॥
ਸਭਸ੍ਰੀਨਾਮਤੁਪਕਕੇਲਹੀਐ
ਸਭ (ਇਸ ਨੂੰ) ਤੁਪਕ ਦਾ ਨਾਮ ਸਮਝੋ।
सभ स्री नाम तुपक के लहीऐ ॥
ਜਵਨੈਠਵਰਰੁਚੈਤਹਕਹੀਐ॥੧੧੦੮॥
ਜਿਥੇ ਚੰਗਾ ਲਗੇ, ਉਥੇ ਕਹਿ ਦਿਓ ॥੧੧੦੮॥
Add the word “Arini” after saying the word “Bhoopatani” and know all the names of Tupak for using them as desired.1108.
जवनै ठवर रुचै तह कहीऐ ॥११०८॥
ਆਦਿਭੂਪਣੀਸਬਦਬਖਾਨਹੁ
ਪਹਿਲਾਂ 'ਭੂਪਣੀ' ਸ਼ਬਦ ਕਥਨ ਕਰੋ।
आदि भूपणी सबद बखानहु ॥
ਅਰਿਪਦਅੰਤਿਤਵਨਕੇਠਾਨਹੁ
ਉਸ ਦੇ ਅੰਤ ਵਿਚ 'ਅਰਿ' ਪਦ ਜੋੜੋ।
अरि पद अंति तवन के ठानहु ॥
ਨਾਮਤੁਪਕਕੇਸਕਲਪਛਾਨੋ
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
नाम तुपक के सकल पछानो ॥
ਜਿਹਠਾਰੁਚੈਸੁਤਹੀਪ੍ਰਮਾਨੋ॥੧੧੦੯॥
ਜਿਥੇ ਠੀਕ ਲਗੇ, ਉਥੇ ਵਰਤ ਲਵੋ ॥੧੧੦੯॥
Saying the word “Bhoopani”, add the word “ari” and recognize the names of Tupak.1109.
जिह ठा रुचै सु तही प्रमानो ॥११०९॥
ਅੜਿਲ
ਅੜਿਲ:
ARIL
अड़िल ॥
ਬਧਕਰਣੀਮੁਖਤੇਸਬਦਾਦਿਉਚਾਰੀਐ
'ਬਧਕਰਣੀ' ਸ਼ਬਦ ਪਹਿਲਾਂ ਮੁਖ ਤੋਂ ਉਚਾਰੋ।
बधकरणी मुख ते सबदादि उचारीऐ ॥
ਅਰਿਣੀਤਾਕੇਅੰਤਿਸਬਦਕੋਡਾਰੀਐ
(ਫਿਰ) ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।
अरिणी ता के अंति सबद को डारीऐ ॥
ਸਕਲਤੁਪਕਕੇਨਾਮਜਾਨਜੀਅਲੀਜੀਐ
ਸਭ (ਇਸ ਨੂੰ) ਤੁਪਕ ਦਾ ਨਾਮ ਮਨ ਵਿਚ ਸਮਝ ਲਵੋ।
सकल तुपक के नाम जान जीअ लीजीऐ ॥
ਹੋਜਵਨਠਵਰਰੁਚਿਹੋਇਤਹੀਤੇਦੀਜੀਐ॥੧੧੧੦॥
ਜਿਥੇ ਮਨ ਕਰੇ, ਉਥੇ ਵਰਤ ਲਵੋ ॥੧੧੧੦॥
Uttering the word “Vadhkarni” from your month, add the word “Arini” at the end and know all the names of Tupak.1110.
हो जवन ठवर रुचि होइ तही ते दीजीऐ ॥१११०॥
ਕਿੰਕਰਣੀਸਬਦਾਦਿਉਚਾਰਨਕੀਜੀਐ
ਪਹਿਲਾਂ 'ਕਿੰਕਰਣੀ' (ਦਾਸਾਂ ਦੀ ਸੈਨਾ) ਸ਼ਬਦ ਉਚਾਰਨ ਕਰੋ।
किंकरणी सबदादि उचारन कीजीऐ ॥
ਅਰਿਣੀਤਾਕੇਅੰਤਿਸਬਦਕੋਦੀਜੀਐ
ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।
अरिणी ता के अंति सबद को दीजीऐ ॥
ਸਕਲਤੁਪਕਕੇਨਾਮਪਛਾਨਪ੍ਰਬੀਨਚਿਤਿ
(ਇਸ ਨੂੰ) ਸਭ ਪ੍ਰਬੀਨੋ! ਤੁਪਕ ਦਾ ਨਾਮ ਸਮਝ ਲਵੋ।
सकल तुपक के नाम पछान प्रबीन चिति ॥
ਹੋਜਿਹਚਾਹੋਇਹਨਾਮਦੇਹੁਭੀਤਰਕਬਿਤ॥੧੧੧੧॥
ਜਿਥੇ ਠੀਕ ਲਗੇ, ਕਬਿੱਤਾ ਵਿਚ ਵਰਤ ਲਵੋ ॥੧੧੧੧॥
Saying firstly the word “Kinkarni”, add the word “Arini” at the end recognizing all the names of Tupak, use them in poetry wherever you want.1111.
हो जिह चाहो इह नाम देहु भीतर कबित ॥११११॥
ਚੌਪਈ
ਚੌਪਈ:
CHAUPAI
चौपई ॥
ਅਨੁਚਰਨੀਸਬਦਾਦਿਉਚਰੀਐ
ਪਹਿਲਾਂ 'ਅਨੁਚਰਨੀ' (ਨੌਕਰ ਸੈਨਾ) ਸ਼ਬਦ ਉਚਾਰਨ ਕਰੋ।
अनुचरनी सबदादि उचरीऐ ॥
ਅਰਿਪਦਅੰਤਿਤਵਨਕੇਡਰੀਐ
ਉਸ ਦੇ ਅੰਤ ਵਿਚ 'ਅਰਿ' ਸ਼ਬਦ ਜੋੜੋ।
अरि पद अंति तवन के डरीऐ ॥
ਸਭਸ੍ਰੀਨਾਮਤੁਪਕਕੇਲਹੀਐ
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
सभ स्री नाम तुपक के लहीऐ ॥
ਉਚਰੋਤਹਾਠਵਰਜਿਹਚਹੀਐ॥੧੧੧੨॥
ਜਿਥੇ ਲੋੜ ਸਮਝੋ, ਉਥੇ ਵਰਤੋ ॥੧੧੧੨॥
Saying firstly the word “Anucharni”, add the word “ari” t the end and know all the names of TUpak.1112.
उचरो तहा ठवर जिह चहीऐ ॥१११२॥
ਅੜਿਲ
ਅੜਿਲ:
ARIL
अड़िल ॥
ਆਦਿਅਨੁਗਨੀਸਬਦਉਚਾਰਨਕੀਜੀਐ
ਪਹਿਲਾਂ 'ਅਨੁਗਨੀ' (ਹੁਕਮ ਵਿਚ ਬੰਨ੍ਹੀ ਸੈਨਾ) ਸ਼ਬਦ ਉਚਾਰਨ ਕਰੋ।
आदि अनुगनी सबद उचारन कीजीऐ ॥
ਹਨਨੀਤਾਕੇਅੰਤਿਸਬਦਕੋਦੀਜੀਐ
(ਫਿਰ) ਉਸ ਦੇ ਅੰਤ ਵਿਚ 'ਹਨਨੀ' ਸ਼ਬਦ ਜੋੜੋ।
हननी ता के अंति सबद को दीजीऐ ॥
ਸਕਲਤੁਪਕਕੇਨਾਮਸੁਘਰਲਹਿਲੀਜੀਐ
(ਇਸ ਨੂੰ) ਸਾਰੇ ਸੁਘੜ ਲੋਕ ਤੁਪਕ ਦਾ ਨਾਮ ਸਮਝ ਲੈਣ।
सकल तुपक के नाम सुघर लहि लीजीऐ ॥
ਹੋਜਹਜਹਸਬਦਚਹੀਜੈਤਹਤਹਦੀਜੀਐ॥੧੧੧੩॥
ਜਿਥੇ ਕਿਥੇ ਲੋੜ ਸਮਝਣ, (ਇਹ) ਸ਼ਬਦ ਵਰਤ ਲੈਣ ॥੧੧੧੩॥
Saying firstly the word “Anugani”, add the word “Hanani” at the end and know all the names of Tupak.1113.
हो जह जह सबद चहीजै तह तह दीजीऐ ॥१११३॥
ਕਿੰਕਰਣੀਮੁਖਤੇਸਬਦਾਦਿਉਚਾਰੀਐ
ਪਹਿਲਾਂ ਮੁਖ ਤੋਂ 'ਕਿੰਕਰਣੀ' ਸ਼ਬਦ ਉਚਾਰਨ ਕਰੋ।
किंकरणी मुख ते सबदादि उचारीऐ ॥
ਮਥਣੀਤਾਕੇਅੰਤਿਸਬਦਕੋਡਾਰੀਐ
(ਫਿਰ) ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਨੂੰ ਜੋੜੋ।
मथणी ता के अंति सबद को डारीऐ ॥
ਸਕਲਤੁਪਕਕੇਨਾਮਸੁਘਰਜੀਅਜਾਨਿਲੈ
(ਇਸ ਨੂੰ) ਸਭ ਸੁਘੜ ਵਿਅਕਤੀ ਮਨ ਵਿਚ ਤੁਪਕ ਦਾ ਨਾਮ ਸਮਝਣ।
सकल तुपक के नाम सुघर जीअ जानि लै ॥
ਹੋਜਵਨਠਵਰਮੋਚਹੋਤਹੀਸਬਦਦੈ॥੧੧੧੪॥
ਜਿਥੇ ਚਾਹਣ, ਇਸ ਸ਼ਬਦ ਦੀ ਵਰਤੋਂ ਕਰ ਲੈਣ ॥੧੧੧੪॥
Utter the word “Kinkarni” from your mouth, add the word “Mathani” at the end and know the names of Tupak for using them as desired.1114.
हो जवन ठवर मो चहो तही ए सबद दै ॥१११४॥
ਦੋਹਰਾ
ਦੋਹਰਾ:
DOHRA
दोहरा ॥
ਪ੍ਰਤਨਾਆਦਿਉਚਾਰਿਕੈਅਰਿਪਦਅੰਤਿਉਚਾਰ
ਪਹਿਲਾਂ 'ਪ੍ਰਤਨਾ' (ਸੈਨਾ) (ਸ਼ਬਦ) ਉਚਾਰ ਕੇ ਅੰਤ ਉਤੇ 'ਅਰਿ' ਸ਼ਬਦ ਕਥਨ ਕਰੋ।
प्रतना आदि उचारि कै अरि पद अंति उचार ॥
ਸਭਸ੍ਰੀਨਾਮਤੁਫੰਗਕੇਲੀਜੈਸੁਕਬਿਸੁਧਾਰ॥੧੧੧੫॥
ਇਹ ਨਾਮ ਤੁਫੰਗ ਦਾ ਹੈ। ਕਵੀਓ! ਹਿਰਦੇ ਵਿਚ ਵਿਚਾਰ ਲਵੋ ॥੧੧੧੫॥
Saying firstly the word “Pratnaa”, add the word “ari” at the end and know correctly all the names of Tupak.1115.
सभ स्री नाम तुफंग के लीजै सुकबि सु धार ॥१११५॥
ਧੁਜਨੀਆਦਿਬਖਾਨਿਕੈਅਰਿਪਦਭਾਖੋਅੰਤਿ
ਪਹਿਲਾਂ 'ਧੁਜਨੀ' (ਸੈਨਾ) ਕਹਿ ਕੇ ਉਸ ਦੇ ਅੰਤ ਉਤੇ 'ਅਰਿ' ਸ਼ਬਦ ਕਹੋ।
धुजनी आदि बखानि कै अरि पद भाखो अंति ॥
ਸਭਸ੍ਰੀਨਾਮਤੁਫੰਗਕੇਨਿਕਸਤਚਲੈਅਨੰਤ॥੧੧੧੬॥
(ਇਸ ਤਰ੍ਹਾਂ) ਤੁਫੰਗ ਦੇ ਨਾਮ ਬਣਦੇ ਚਲੇ ਜਾਣਗੇ ॥੧੧੧੬॥
Saying firstly the word “Dhujani”, add the word “ari” at the end, whereby the names of Tupak continue to be evolved.1116.
सभ स्री नाम तुफंग के निकसत चलै अनंत ॥१११६॥
ਆਦਿਬਾਹਨੀਸਬਦਕਹਿਅੰਤਸਤ੍ਰੁਪਦਦੀਨ
ਪਹਿਲਾਂ 'ਬਾਹਨੀ' ਸ਼ਬਦ ਕਹਿ ਕੇ ਅੰਤ ਉਤੇ 'ਸਤ੍ਰੁ' ਪਦ ਜੋੜੋ।
आदि बाहनी सबद कहि अंत सत्रु पद दीन ॥
ਨਾਮਤੁਪਕਕੇਹੋਤਹੈਲੀਜੋਸਮਝਪ੍ਰਬੀਨ॥੧੧੧੭॥
(ਇਸ ਨੂੰ) ਸਭ ਪ੍ਰਬੀਨੋ, ਤੁਪਕ ਦਾ ਨਾਮ ਸਮਝ ਲਵੋ ॥੧੧੧੭॥
Saying the word “Vaahini” and adding the word “Shatru” at the end, O wise men! the names of Tupak are formed.1117.
नाम तुपक के होत है लीजो समझ प्रबीन ॥१११७॥
ਕਾਮਿਆਦਿਸਬਦੋਚਰਿਕੈਅਰਿਪਦਅੰਤਿਸੁਦੇਹੁ
ਪਹਿਲਾਂ 'ਕਾਮਿ' (ਕਵਚ-ਧਾਰੀ ਸੈਨਾ) ਪਦ ਕਹਿ ਕੇ (ਫਿਰ) ਅੰਤ ਉਤੇ 'ਅਰਿ' ਪਦ ਜੋੜ ਦਿਓ।
कामि आदि सबदोचरि कै अरि पद अंति सु देहु ॥
ਨਾਮਤੁਪਕਕੇਹੋਤਹੈਚੀਨਚਤੁਰਚਿਤਿਲੇਹੁ॥੧੧੧੮॥
(ਇਹ) ਪ੍ਰਬੀਨੋ! ਤੁਪਕ ਦਾ ਨਾਮ ਬਣੇਗਾ। ਸੂਝਵਾਨ ਮਨ ਵਿਚ ਵਿਚਾਰ ਲੈਣ ॥੧੧੧੮॥
Saying firstly the word “Kaami” and adding the word “ari”, O wise men! the names of Tupak are formed.1118.
नाम तुपक के होत है चीन चतुर चिति लेहु ॥१११८॥
ਕਾਮਿਆਦਿਸਬਦੋਚਰਿਕੈਅਰਿਪਦਅੰਤਿਬਖਾਨ
ਪਹਿਲਾਂ 'ਕਾਮਿ' ਸ਼ਬਦ ਉਚਾਰ ਕੇ, (ਫਿਰ) ਅੰਤ ਉਤੇ 'ਅਰਿ' ਸ਼ਬਦ ਕਥਨ ਕਰੋ।
कामि आदि सबदोचरि कै अरि पद अंति बखान ॥
ਨਾਮਤੁਪਕਕੇਹੋਤਹੈਲੀਜਹੁਸਮਝਸੁਜਾਨ॥੧੧੧੯॥
(ਇਹ) ਨਾਮ ਤੁਪਕ ਦਾ ਹੋਵੇਗਾ, ਸੁਜਾਨ ਸਮਝ ਲੈਣ ॥੧੧੧੯॥
Saying firstly the word “Kaami” and adding the word “ari” at the end, O wise men! the names of Tupak are formed.1119.
नाम तुपक के होत है लीजहु समझ सुजान ॥१११९॥
ਆਦਿਬਿਰੂਥਨਿਸਬਦਕਹਿਅਤਿਸਤ੍ਰੁਪਦਦੀਨ
ਪਹਿਲਾਂ 'ਬਿਰੂਥਨਿ' (ਕਵਚਧਾਰੀ ਸੈਨਾ) ਕਹਿ ਕੇ ਅੰਤ ਉਤੇ 'ਸਤ੍ਰੁ' ਪਦ ਜੋੜੋ।
आदि बिरूथनि सबद कहि अति सत्रु पद दीन ॥
ਨਾਮਤੁਪਕਕੇਹੋਤਹੈਲੀਜਹੁਸਮਝਪ੍ਰਬੀਨ॥੧੧੨੦॥
(ਇਹ) ਨਾਮ ਤੁਪਕ ਦਾ ਹੋਵੇਗਾ, ਪ੍ਰਬੀਨ ਸਮਝ ਲੈਣ ॥੧੧੨੦॥
Saying firstly the word “Varikshani” and adding the word “Shatru” at the end, the names of Tupak are formed.1120.
नाम तुपक के होत है लीजहु समझ प्रबीन ॥११२०॥
ਸੈਨਾਆਦਿਬਖਾਨਿਕੈਅਰਿਪਦਅੰਤਿਬਖਾਨ
ਪਹਿਲਾਂ 'ਸੈਨਾ' ਸ਼ਬਦ ਕਹਿ ਕੇ (ਫਿਰ) ਅੰਤ ਉਤੇ 'ਅਰਿ' ਪਦ ਜੋੜੋ।
सैना आदि बखानि कै अरि पद अंति बखान ॥
ਨਾਮਤੁਪਕਕੇਹੋਤਹੈਲੀਜਹੁਸਮਝਸੁਜਾਨ॥੧੧੨੧॥
(ਇਹ) ਨਾਮ ਤੁਪਕ ਦਾ ਹੋਵੇਗਾ। (ਇਸ ਨੂੰ) ਸੁਜਾਨ ਸਮਝ ਲੈਣ ॥੧੧੨੧॥
Saying firstly the word “Senaa” and adding the word “ari” at end, the names of Tupak are formed.1121.
नाम तुपक के होत है लीजहु समझ सुजान ॥११२१॥
ਧਨੁਨੀਆਦਿਬਖਾਨਿਕੈਅਰਿਣੀਅੰਤਿਬਖਾਨ
ਪਹਿਲਾਂ 'ਧਨੁਨੀ' (ਸੈਨਾ) ਸ਼ਬਦ ਕਥਨ ਕਰ ਕੇ (ਫਿਰ) 'ਅਰਿਣੀ' (ਸ਼ਬਦ) ਅੰਤ ਉਤੇ ਜੋੜੋ।
धनुनी आदि बखानि कै अरिणी अंति बखान ॥
ਨਾਮਤੁਪਕਕੇਹੋਤਹੈਲੀਜਹੁਸਮਝਸੁਜਾਨ॥੧੧੨੨॥
(ਇਹ) ਤੁਪਕ ਦਾ ਨਾਮ ਹੋਵੇਗਾ। ਸੁਜਾਨੋ! ਵਿਚਾਰ ਲਵੋ ॥੧੧੨੨॥
Saying firstly the word “Dhanani” and adding the word “Arini” at the end, O wise men! the names of Tupak are formed.1122.
नाम तुपक के होत है लीजहु समझ सुजान ॥११२२॥
ਅੜਿਲ
ਅੜਿਲ:
ARIL
अड़िल ॥