GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 786
Display Settings
Translations
ਅਰਿ​ਪਦ​ਅੰਤਿ​ਤਵਨ​ਕੇ​ਦੀਜੈ​॥​
ਉਸ ਦੇ ਅੰਤ ਵਿਚ 'ਅਰਿ' ਸ਼ਬਦ ਜੋੜ।
अरि पद अंति तवन के दीजै ॥
ਸਭ​ਸ੍ਰੀ​ਨਾਮ​ਤੁਪਕ​ਕੇ​ਹੋਵੇ​॥​
(ਇਸ ਨੂੰ) ਤੁਪਕ ਦਾ ਨਾਮ ਸਮਝੋ।
सभ स्री नाम तुपक के होवे ॥
ਜਾ​ਕੋ​ਸਕਲ​ਸੁਕਬਿ​ਕੁਲ​ਜੋਵੈ​॥੧੦੭੪॥​
ਇਸ ਨੂੰ ਸਾਰੀ ਕਵੀ ਕੁਲ ਸਮਝ ਲਵੋ ॥੧੦੭੪॥
Utter the word “Imbhani” and add the word “ari” at the end, then the comprehensible names for all the poets are formed.1074.
जा को सकल सुकबि कुल जोवै ॥१०७४॥
ਪ੍ਰਥਮ​ਕੁੰਭਣੀ​ਸਬਦ​ਬਖਾਨਹੁ​॥​
ਪਹਿਲਾਂ 'ਭੰਭਣੀ' (ਹਾਥੀ-ਸੈਨਾ) ਸ਼ਬਦ ਕਹੋ।
प्रथम कुंभणी सबद बखानहु ॥
ਅਰਿ​ਪਦ​ਅੰਤਿ​ਤਵਨ​ਕੇ​ਜਾਨਹੁ​॥​
(ਫਿਰ) ਉਸ ਦੇ ਅੰਤ ਉਤੇ 'ਅਰਿ' ਪਦ ਜਾਣੋ।
अरि पद अंति तवन के जानहु ॥
ਸਕਲ​ਤੁਪਕ​ਕੇ​ਨਾਮ​ਲਹੀਜੈ​॥​
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
सकल तुपक के नाम लहीजै ॥
ਨਿਤਪ੍ਰਤਿ​ਮੁਖ​ਤੇ​ਪਾਠ​ਕਰੀਜੈ​॥੧੦੭੫॥​
ਨਿੱਤ ਮੁਖ ਤੋਂ ਇਸ ਦਾ ਪਾਠ ਕਰੋ ॥੧੦੭੫॥
Saying the word “Kumbhani”, add the word “ari” at the end and in this way know the names of Tupak for regular recitation.1075.
नितप्रति मुख ते पाठ करीजै ॥१०७५॥
ਅੜਿਲ​॥​
ਅੜਿਲ:
ARIL
अड़िल ॥
ਕੁੰਜਰਣੀ​ਸਬਦਾਦਿ​ਉਚਾਰਨ​ਕੀਜੀਐ​॥​
ਪਹਿਲਾਂ 'ਭੰਜਰਣੀ' (ਹਾਥੀ-ਸੈਨਾ) ਸ਼ਬਦ ਨੂੰ ਉਚਾਰਨ ਕਰੋ।
कुंजरणी सबदादि उचारन कीजीऐ ॥
ਅਰਿ​ਪਦ​ਤਾ​ਕੇ​ਅੰਤ​ਬਹੁਰ​ਕਹਿ​ਦੀਜੀਐ​॥​
ਫਿਰ ਉਸ ਦੇ ਅੰਤ ਵਿਚ 'ਅਰਿ' ਪਦ ਕਹਿ ਦਿਓ।
अरि पद ता के अंत बहुर कहि दीजीऐ ॥
ਸਕਲ​ਤੁਪਕ​ਕੇ​ਨਾਮ​ਸੁਬੁਧਿ​ਜੀਅ​ਜਾਨੀਐ​॥​
(ਇਸ ਨੂੰ) ਸਾਰੇ ਵਿਦਵਾਨ ਮਨ ਵਿਚ ਤੁਪਕ ਦਾ ਨਾਮ ਸਮਝੋ।
सकल तुपक के नाम सुबुधि जीअ जानीऐ ॥
ਹੋ​ਯਾ​ਕੇ​ਭੀਤਰ​ਭੇਦ​ਨੈਕੁ​ਨਹੀ​ਮਾਨੀਐ​॥੧੦੭੬॥​
ਇਸ ਵਿਚ ਕਿਸੇ ਪ੍ਰਕਾਰ ਦਾ ਕੋਈ ਭੇਦ ਨਾ ਮੰਨੋ ॥੧੦੭੬॥
Saying the word “kunjarni”, add the word “ari” at the end and know all the names of Tupak wihtou any discrimination.1076.
हो या के भीतर भेद नैकु नही मानीऐ ॥१०७६॥
ਕਰਿਨੀ​ਸਬਦਿ​ਸੁ​ਮੁਖ​ਤੇ​ਆਦਿ​ਬਖਾਨੀਐ​॥​
ਪਹਿਲਾਂ 'ਕਰਿਨੀ' (ਹਾਥੀ ਸੈਨਾ) ਸ਼ਬਦ ਮੁਖ ਤੋਂ ਕਹੋ।
करिनी सबदि सु मुख ते आदि बखानीऐ ॥
ਸਤ੍ਰੁ​ਸਬਦ​ਕੋ​ਅੰਤਿ​ਤਵਨ​ਕੇ​ਠਾਨੀਐ​॥​
(ਫਿਰ) 'ਸਤ੍ਰੁ' ਸ਼ਬਦ ਨੂੰ ਅੰਤ ਉਤੇ ਉਚਾਰੋ।
सत्रु सबद को अंति तवन के ठानीऐ ॥
ਸਕਲ​ਤੁਪਕ​ਕੇ​ਨਾਮ​ਸੁਕਬਿ​ਲਹਿ​ਲੀਜੀਐ​॥​
(ਇਸ ਨੂੰ) ਸਭ ਕਵੀ ਤੁਪਕ ਦਾ ਨਾਮ ਸਮਝ ਲਵੋ।
सकल तुपक के नाम सुकबि लहि लीजीऐ ॥
ਹੋ​ਦੀਯੋ​ਚਹੋ​ਜਿਹ​ਠਵਰ​ਤਹਾ​ਹੀ​ਦੀਜੀਐ​॥੧੦੭੭॥​
ਜਿਥੇ ਲੋੜ ਸਮਝੋ, ਉਥੇ ਵਰਤ ਲਵੋ ॥੧੦੭੭॥
Saying the word “Karini”, add the word “Shatru” at the end and know the names of Tupak for using them as desired.1077.
हो दीयो चहो जिह ठवर तहा ही दीजीऐ ॥१०७७॥
ਮਦ੍ਰਯ​ਧਰਨਨੀ​ਮੁਖ​ਤੇ​ਆਦਿ​ਭਨੀਜੀਐ​॥​
ਪਹਿਲਾਂ 'ਮਦ੍ਯ ਧਰਨਨੀ' (ਹਾਥੀ-ਸੈਨਾ) (ਸ਼ਬਦ) ਮੁਖ ਤੋਂ ਕਹੋ।
मद्रय धरननी मुख ते आदि भनीजीऐ ॥
ਹੰਤਾ​ਤਾ​ਕੇ​ਅੰਤਿ​ਸਬਦ​ਕੋ​ਦੀਜੀਐ​॥​
(ਫਿਰ) ਉਸ ਦੇ ਅੰਤ ਉਤੇ 'ਹੰਤਾ' (ਮਾਰਨ ਵਾਲੀ) ਸ਼ਬਦ ਜੋੜੋ।
हंता ता के अंति सबद को दीजीऐ ॥
ਸਕਲ​ਤੁਪਕ​ਕੇ​ਨਾਮ​ਚਤੁਰ​ਚਿਤ​ਮੈ​ਲਹੋ​॥​
(ਇਸ ਨੂੰ) ਸਾਰੇ ਚਤੁਰ ਲੋਗ ਚਿਤ ਵਿਚ ਤੁਪਕ ਦਾ ਨਾਮ ਸਮਝਣ।
सकल तुपक के नाम चतुर चित मै लहो ॥
ਹੋ​ਕਹ੍ਯੋ​ਚਹੋ​ਇਨ​ਜਹਾ​ਤਹਾ​ਇਨ​ਕੌ​ਕਹੋ​॥੧੦੭੮॥​
ਜਿਥੇ ਇਸ ਨੂੰ ਕਹਿਣਾ ਚਾਹੋ, ਉਥੇ ਇਸ ਨੂੰ ਵਰਤੋ ॥੧੦੭੮॥
Saying the word “Madyadharnani”, add the word “Hantaa’ at the end and know all the names of Tupak.1078.
हो कह्यो चहो इन जहा तहा इन कौ कहो ॥१०७८॥
ਸਿੰਧੁਰਨੀ​ਮੁਖ​ਤੇ​ਸਬਦਾਦਿ​ਬਖਾਨੀਐ​॥​
ਪਹਿਲਾਂ 'ਸਿੰਧੁਰਨੀ' (ਹਾਥੀ-ਸੈਨਾ) ਸ਼ਬਦ ਨੂੰ ਮੁਖ ਤੋਂ ਬਖਾਨੋ।
सिंधुरनी मुख ते सबदादि बखानीऐ ॥
ਸਤ੍ਰੁ​ਸਬਦ​ਕੋ​ਅੰਤਿ​ਤਵਨ​ਕੇ​ਠਾਨੀਐ​॥​
ਉਸ ਦੇ ਅੰਤ ਵਿਚ 'ਸਤ੍ਰੁ' ਸ਼ਬਦ ਜੋੜੋ।
सत्रु सबद को अंति तवन के ठानीऐ ॥
ਸਕਲ​ਤੁਪਕ​ਕੇ​ਨਾਮ​ਸੁਕਬਿ​ਜੀਅ​ਜਾਨੀਐ​॥​
(ਇਸ ਨੂੰ) ਸਾਰੇ ਕਵੀ ਤੁਪਕ ਦਾ ਨਾਮ ਮਨ ਵਿਚ ਜਾਣੋ।
सकल तुपक के नाम सुकबि जीअ जानीऐ ॥
ਹੋ​ਯਾ​ਕੇ​ਭੀਤਰ​ਭੇਦ​ਨੈਕ​ਨਹੀ​ਮਾਨੀਐ​॥੧੦੭੯॥​
ਇਸ ਵਿਚ ਕਿਸੇ ਪ੍ਰਕਾਰ ਦਾ ਕੋਈ ਭੇਦ ਨਾ ਸਮਝੋ ॥੧੦੭੯॥
Saying firstly the word “Sindhurni”, add the word “Shatru” at the end and know all the names of Tupak without any discrimination.1079.
हो या के भीतर भेद नैक नही मानीऐ ॥१०७९॥
ਅਨਕਪਨੀ​ਪਦ​ਮੁਖ​ਤੇ​ਪ੍ਰਿਥਮ​ਭਣੀਜੀਐ​॥​
ਪਹਿਲਾਂ 'ਅਨਕਪਨੀ' (ਹਾਥੀ-ਸੈਨਾ) ਸ਼ਬਦ ਮੁਖ ਤੋਂ ਕਹੋ।
अनकपनी पद मुख ते प्रिथम भणीजीऐ ॥
ਸਤ੍ਰੁ​ਸਬਦ​ਕੋ​ਅੰਤਿ​ਤਵਨ​ਕੇ​ਦੀਜੀਐ​॥​
(ਫਿਰ) ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਜੋੜੋ।
सत्रु सबद को अंति तवन के दीजीऐ ॥
ਸਕਲ​ਤੁਪਕ​ਕੇ​ਨਾਮ​ਚਤੁਰ​ਜੀਅ​ਜਾਨੀਐ​॥​
(ਇਸ ਨੂੰ) ਸਭ ਚਤੁਰ ਵਿਅਕਤੀ ਮਨ ਵਿਚ ਤੁਪਕ ਦਾ ਨਾਮ ਸਮਝਣ।
सकल तुपक के नाम चतुर जीअ जानीऐ ॥
ਹੋ​ਦਯੋ​ਚਹੋ​ਜਿਹ​ਠਵਰੈ​ਤਹੀ​ਪ੍ਰਮਾਨੀਐ​॥੧੦੮੦॥​
ਜਿਥੇ ਦੇਣਾ ਚਾਹੋ, ਉਥੇ ਵਰਤ ਲਵੋ ॥੧੦੮੦॥
Utter the word “Anikpani” from your mouth, then add the word “Shatu” at the end and know all the names of Tupak to say them as desired.1080.
हो दयो चहो जिह ठवरै तही प्रमानीऐ ॥१०८०॥
ਪ੍ਰਿਥਮ​ਨਾਗਨੀ​ਮੁਖ​ਤੇ​ਸਬਦ​ਉਚਾਰੀਐ​॥​
ਪਹਿਲਾਂ 'ਨਾਗਨੀ' (ਹਾਥੀ-ਸੈਨਾ) ਸ਼ਬਦ ਮੁਖ ਤੋਂ ਉਚਾਰੋ।
प्रिथम नागनी मुख ते सबद उचारीऐ ॥
ਸਤ੍ਰੁ​ਸਬਦ​ਕਹੁ​ਅੰਤਿ​ਤਵਨ​ਕੇ​ਡਾਰੀਐ​॥​
(ਫਿਰ) ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਜੋੜੋ।
सत्रु सबद कहु अंति तवन के डारीऐ ॥
ਸਕਲ​ਤੁਪਕ​ਕੇ​ਨਾਮ​ਸੁਘਰ​ਲਹਿ​ਲੀਜੀਐ​॥​
(ਇਸ ਨੂੰ) ਸਾਰੇ ਸੁਘੜ-ਜਨ ਤੁਪਕ ਦਾ ਨਾਮ ਸਮਝ ਲੈਣ।
सकल तुपक के नाम सुघर लहि लीजीऐ ॥
ਹੋ​ਯਾ​ਕੇ​ਭੀਤਰ​ਭੇਦ​ਨੈਕੁ​ਨਹੀ​ਕੀਜੀਐ​॥੧੦੮੧॥​
ਇਸ ਵਿਚ ਕਿਸੇ ਪ੍ਰਕਾਰ ਦਾ ਕੋਈ ਫਰਕ ਨਾ ਕਰੋ ॥੧੦੮੧॥
Saying firstly the word “Naagini”, add the word “Shatru” at the end and know all the names of tupak without any discrimination1081.
हो या के भीतर भेद नैकु नही कीजीऐ ॥१०८१॥
ਹਰਿਨੀ​ਸਬਦ​ਸੁ​ਮੁਖ​ਤੇ​ਆਦਿ​ਬਖਾਨੀਐ​॥​
ਪਹਿਲਾਂ 'ਹਰਿਨੀ' (ਗਜ ਸੈਨਾ) (ਸ਼ਬਦ) ਮੁਖ ਤੋਂ ਕਹੋ।
हरिनी सबद सु मुख ते आदि बखानीऐ ॥
ਸਤ੍ਰੁ​ਸਬਦ​ਕੋ​ਤਾ​ਕੇ​ਅੰਤਿ​ਪ੍ਰਮਾਨੀਐ​॥​
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਜੋੜੋ।
सत्रु सबद को ता के अंति प्रमानीऐ ॥
ਸਭ​ਸ੍ਰੀ​ਨਾਮ​ਤੁਪਕ​ਕੇ​ਚਤੁਰ​ਪਛਾਨੀਅਉ​॥​
(ਇਸ ਨੂੰ) ਸਭ ਸੂਝਵਾਨ ਤੁਪਕ ਦਾ ਨਾਮ ਸਮਝੋ।
सभ स्री नाम तुपक के चतुर पछानीअउ ॥
ਹੋ​ਜਵਨੈ​ਠਵਰ​ਸੁ​ਚਹੀਐ​ਤਹੀ​ਬਖਾਨੀਅਉ​॥੧੦੮੨॥​
ਜਿਥੇ ਵਰਤਣਾ ਚਾਹੋ, ਉਥੇ ਕਥਨ ਕਰ ਦਿਓ ॥੧੦੮੨॥
Know the name of Tupak for desired use, saying the word “Harni” and then adding the word “Shatru” to it.1082.
हो जवनै ठवर सु चहीऐ तही बखानीअउ ॥१०८२॥
ਗਜਨੀ​ਸਬਦ​ਬਕਤ੍ਰ​ਤੇ​ਆਦਿ​ਭਨੀਜੀਐ​॥​
ਪਹਿਲਾਂ 'ਗਜਨੀ' (ਹਾਥੀ-ਸੈਨਾ) ਸ਼ਬਦ ਨੂੰ ਮੁਖ ਤੋਂ ਉਚਾਰੋ।
गजनी सबद बकत्र ते आदि भनीजीऐ ॥
ਸਤ੍ਰੁ​ਸਬਦ​ਕੋ​ਅੰਤਿ​ਤਵਨ​ਕੇ​ਦੀਜੀਐ​॥​
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਜੋੜੋ।
सत्रु सबद को अंति तवन के दीजीऐ ॥
ਚਤੁਰ​ਤੁਪਕ​ਕੇ​ਨਾਮ​ਸਕਲ​ਲਹਿ​ਲੀਜੀਐ​॥​
(ਇਸ ਨੂੰ) ਸਾਰੇ ਚਤੁਰ ਵਿਅਕਤੀ ਤੁਪਕ ਦਾ ਨਾਮ ਸਮਝ ਲੈਣ।
चतुर तुपक के नाम सकल लहि लीजीऐ ॥
ਹੋ​ਜਿਹ​ਚਾਹੋ​ਤਿਹ​ਠਵਰ​ਉਚਾਰਨ​ਕੀਜੀਐ​॥੧੦੮੩॥​
ਜਿਥੇ ਚਾਹੋ, ਉਥੇ ਇਸ ਦਾ ਉਚਾਰਨ ਕਰੋ ॥੧੦੮੩॥
Saying firstly the word “Gajni”, add the word “Shatru” and in this way know the names of Tupak for desired use.1083.
हो जिह चाहो तिह ठवर उचारन कीजीऐ ॥१०८३॥
ਚੌਪਈ​॥​
ਚੌਪਈ:
CHAUPAI
चौपई ॥
ਸਾਵਜਨੀ​ਸਬਦਾਦਿ​ਬਖਾਨਹੁ​॥​
ਪਹਿਲਾਂ 'ਸਾਵਜਨੀ' (ਹਾਥੀ-ਸੈਨਾ) ਸ਼ਬਦ ਕਥਨ ਕਰੋ।
सावजनी सबदादि बखानहु ॥
ਅਰਿ​ਪਦ​ਅੰਤਿ​ਤਵਨ​ਕੇ​ਠਾਨਹੁ​॥​
ਉਸ ਦੇ ਅੰਤ ਵਿਚ 'ਅਰਿ' ਪਦ ਜੋੜੋ।
अरि पद अंति तवन के ठानहु ॥
ਸਭ​ਸ੍ਰੀ​ਨਾਮ​ਤੁਪਕ​ਕੇ​ਲਹੀਐ​॥​
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ।
सभ स्री नाम तुपक के लहीऐ ॥
ਜਿਹ​ਠਾ​ਚਹੋ​ਤਹੀ​ਤੇ​ਕਹੀਐ​॥੧੦੮੪॥​
ਜਿਥੇ ਚਾਹੋ, ਉਥੇ ਕਹਿ ਦਿਓ ॥੧੦੮੪॥
Saying the word “Saavjani”, add the word “ari” at the end and know all the know all the names of Tupak.1084.
जिह ठा चहो तही ते कहीऐ ॥१०८४॥
ਮਾਤੰਗਨੀ​ਪਦਾਦਿ​ਭਣਿਜੈ​॥​
ਪਹਿਲਾਂ 'ਮਾਤੰਗਨੀ' (ਹਾਥੀ-ਸੈਨਾ) ਸ਼ਬਦ ਕਥਨ ਕਰੋ।
मातंगनी पदादि भणिजै ॥
ਅਰਿ​ਪਦ​ਅੰਤਿ​ਤਵਨ​ਕੇ​ਦਿਜੈ​॥​
ਉਸ ਦੇ ਅੰਤ ਵਿਚ 'ਅਰਿ' ਪਦ ਜੋੜੋ।
अरि पद अंति तवन के दिजै ॥
ਸਭ​ਸ੍ਰੀ​ਨਾਮ​ਤੁਪਕ​ਕੇ​ਹੋਵੈ​॥​
(ਇਹ) ਸਭ ਤੁਪਕ ਦਾ ਨਾਮ ਹੋਵੇਗਾ।
सभ स्री नाम तुपक के होवै ॥