GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 784
Display Settings
Translations
ਯਾਕੇਬਿਖੈਭੇਦਨਹੀਮਾਨਹੁ॥੧੦੫੭॥
ਇਸ ਵਿਚ ਕੋਈ ਫਰਕ ਨਾ ਸਮਝੋ ॥੧੦੫੭॥
Utter the word “Krantii” in the beginning and the word “Shatru” at the end, and know the names of Tupak without any discrimination.1057.
या के बिखै भेद नही मानहु ॥१०५७॥
ਛਬਿਨੀਆਦਿਉਚਾਰਨਕੀਜੈ
ਪਹਿਲਾਂ 'ਛਬਿਨੀ' (ਸੈਨਾ) ਸ਼ਬਦ ਦਾ ਉਚਾਰਨ ਕਰੋ।
छबिनी आदि उचारन कीजै ॥
ਰਿਪੁਪਦਅੰਤਿਤਵਨਕੇਦੀਜੈ
ਉਸ ਦੇ ਅੰਤ ਉਤੇ 'ਰਿਪੁ' ਸ਼ਬਦ ਨੂੰ ਜੋੜੋ।
रिपु पद अंति तवन के दीजै ॥
ਨਾਮਤੁਪਕਕੇਸਕਲਪਛਾਨਹੁ
(ਇਸ ਨੂੰ) ਸਭ ਤੁਪਕ ਦੇ ਨਾਮ ਸਮਝੋ।
नाम तुपक के सकल पछानहु ॥
ਯਾਕੇਬਿਖੈਭੇਦਨਹੀਮਾਨਹੁ॥੧੦੫੮॥
ਇਸ ਵਿਚ ਕਿਸੇ ਪ੍ਰਕਾਰ ਦਾ ਕੋਈ ਭੇਦ ਨਾ ਸਮਝੋ ॥੧੦੫੮॥
Say the word “Chhavini” in the beginning and “Ripu” at the end, and recognize all the names of Tupak without any difference.1058.
या के बिखै भेद नही मानहु ॥१०५८॥
ਪ੍ਰਿਥਮਬਾਜਨੀਸਬਦਬਖਾਨਹੁ
ਪਹਿਲਾਂ 'ਬਾਜਨੀ' (ਸੈਨਾ) ਸ਼ਬਦ ਕਥਨ ਕਰੋ।
प्रिथम बाजनी सबद बखानहु ॥
ਅਰਿਪਦਅੰਤਿਤਵਨਕੇਠਾਨਹੁ
ਉਸ ਦੇ ਅੰਤ ਉਤੇ 'ਅਰਿ' ਪਦ ਜੋੜੇ।
अरि पद अंति तवन के ठानहु ॥
ਸਭਸ੍ਰੀਨਾਮਤੁਪਕਕੇਲਹੀਐ
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
सभ स्री नाम तुपक के लहीऐ ॥
ਚਿਤਮੈਰੁਚੈਤਿਸੀਠਾਕਹੀਐ॥੧੦੫੯॥
ਜਿਥੇ ਚੰਗਾ ਲੱਗੇ, ਉਥੇ ਕਹੋ ॥੧੦੫੯॥
Say the word “Baajhini” in the beginning and the word “ari” at the end, and announcing the name of Tupak, use them as desired.1059.
चित मै रुचै तिसी ठा कहीऐ ॥१०५९॥
ਅੜਿਲ
ਅੜਿਲ:
ARIL
अड़िल ॥
ਆਦਿਬਾਹਨੀਸਬਦਬਖਾਨਨਕੀਜੀਐ
ਪਹਿਲਾਂ 'ਬਾਹਨੀ' (ਸੈਨਾ) ਸ਼ਬਦ ਉਚਾਰੋ।
आदि बाहनी सबद बखानन कीजीऐ ॥
ਤਾਕੇਪਾਛੇਸਤ੍ਰੁਸਬਦਕਹੁਦੀਜੀਐ
ਉਸ ਵਿਚ ਪਿਛੋਂ 'ਸਤ੍ਰੁ' ਪਦ ਕਹਿ ਦਿਓ।
ता के पाछे सत्रु सबद कहु दीजीऐ ॥
ਸਕਲਤੁਪਕਕੇਨਾਮਚਤੁਰਜੀਅਜਾਨੀਐ
(ਇਸ ਨੂੰ) ਸਾਰੇ ਸੂਝਵਾਨ ਮਨ ਵਿਚ ਤੁਪਕ ਦਾ ਨਾਮ ਸਮਝੋ।
सकल तुपक के नाम चतुर जीअ जानीऐ ॥
ਹੋਚਹੀਐਜਵਨੈਠਵਰਸੁਤਹਾਬਖਾਨੀਐ॥੧੦੬੦॥
ਜਿਥੇ ਲੋੜ ਪਵੇ ਉਥੇ ਵਰਤ ਲਵੋ ॥੧੦੬੦॥
Say the word “Vaahini” in the beginning and “Shatru” at the end, and knowing all the names of Tupak, use them as desired.1060.
हो चहीऐ जवनै ठवर सु तहा बखानीऐ ॥१०६०॥
ਆਦਿਤੁਰੰਗਨੀਮੁਖਤੇਸਬਦਬਖਾਨੀਐ
ਪਹਿਲਾਂ ਮੂੰਹ ਵਿਚੋਂ 'ਤੁਰੰਗਨੀ' ਸ਼ਬਦ ਨੂੰ ਉਚਾਰੋ।
आदि तुरंगनी मुख ते सबद बखानीऐ ॥
ਅਰਿਪਦਤਾਕੇਅੰਤਿਸੁਬਹੁਰਿਪ੍ਰਮਾਨੀਐ
ਉਸ ਪਿਛੋਂ ਅੰਤ ਉਤੇ 'ਅਰਿ' ਸ਼ਬਦ ਜੋੜੋ।
अरि पद ता के अंति सु बहुरि प्रमानीऐ ॥
ਸਕਲਤੁਪਕਕੇਨਾਮਸੁਘਰਲਹਿਲੀਜੀਐ
(ਇਸ ਨੂੰ) ਸਾਰੇ ਸੂਝਵਾਨ ਤੁਪਕ ਦਾ ਨਾਮ ਸਮਝ ਲਵੋ।
सकल तुपक के नाम सुघर लहि लीजीऐ ॥
ਹੋਯਾਕੇਭੀਤਰਭੇਦਨੈਕੁਨਹੀਕੀਜੀਐ॥੧੦੬੧॥
ਇਸ ਵਿਚ ਕਿਸੇ ਪ੍ਰਕਾਰ ਦਾ ਅੰਤਰ ਨਾ ਜਾਣੋ ॥੧੦੬੧॥
Say firstly the word “Turangani” and add the word “ari” at the end, and know all the names of Tupak without any discrimination.1061.
हो या के भीतर भेद नैकु नही कीजीऐ ॥१०६१॥
ਹਯਨੀਸਬਦਹਿਮੁਖਤੇਆਦਿਉਚਾਰੀਐ
ਪਹਿਲਾਂ 'ਹਯਨੀ' (ਸੈਨਾ) ਸ਼ਬਦ ਮੁਖ ਤੋਂ ਉਚਾਰੋ।
हयनी सबदहि मुख ते आदि उचारीऐ ॥
ਤਾਕੇਅੰਤਿਅੰਤਕਰਿਪਦਕੋਡਾਰੀਐ
ਉਸ ਦੇ ਅੰਤ ਉਤੇ 'ਅੰਕਰਿ' ਸ਼ਬਦ ਜੋੜੋ।
ता के अंति अंतकरि पद को डारीऐ ॥
ਸਕਲਤੁਪਕਕੇਨਾਮਸੁਘਰਜੀਅਜਾਨੀਯੋ
(ਇਸ ਨੂੰ) ਸਾਰੇ ਸੁਝਵਾਨੋ! ਮਨ ਵਿਚ ਤੁਪਕ ਦਾ ਨਾਮ ਸਮਝੋ।
सकल तुपक के नाम सुघर जीअ जानीयो ॥
ਹੋਦੀਯੋਜਹਾਤੁਮਚਹੋਸੁਤਹੀਬਖਾਨੀਯੋ॥੧੦੬੨॥
ਜਿਥੇ ਤੁਸੀਂ ਵਰਤਣਾ ਚਾਹੋ, ਉਥੇ ਕਹਿ ਦਿਓ ॥੧੦੬੨॥
Utter the words “Hayani” from your mouth, then add the word “Antkar” and knowing the names of Tupak, use them as desired.1062.
हो दीयो जहा तुम चहो सु तही बखानीयो ॥१०६२॥
ਚੌਪਈ
ਚੌਪਈ:
CHAUPAI
चौपई ॥
ਸੈਂਧਵਨੀਸਬਦਾਦਿਉਚਾਰੋ
ਪਹਿਲਾਂ 'ਸੈਂਧਵਨੀ' (ਸੈਨਾ) ਸ਼ਬਦ ਉਚਾਰੋ।
सैंधवनी सबदादि उचारो ॥
ਅਰਿਪਦਅੰਤਿਤਵਨਕੇਡਾਰੋ
ਉਸ ਦੇ ਅੰਤ ਉਤੇ 'ਅਰਿ' ਪਦ ਜੋੜੋ।
अरि पद अंति तवन के डारो ॥
ਸਕਲਤੁਪਕਕੇਨਾਮਪਛਾਨਹੁ
(ਇਸ ਨੂੰ) ਸਭ ਤੁਪਕ ਦੇ ਨਾਮ ਸਮਝੋ।
सकल तुपक के नाम पछानहु ॥
ਯਾਮੈਭੇਦਨੈਕੁਨਹੀਮਾਨਹੁ॥੧੦੬੩॥
ਇਸ ਵਿਚ ਕੋਈ ਅੰਤਰਨ ਮੰਨੋ ॥੧੦੬੩॥
Say the word “Saindhavani” in the beginning, add the word “ari” at the end, and know all the names of Tupak without any difference.1063.
या मै भेद नैकु नही मानहु ॥१०६३॥
ਆਦਿਅਰਬਿਨੀਸਬਦਬਖਾਨਹੁ
ਪਹਿਲਾਂ 'ਅਰਬਿਨੀ' (ਸੈਨਾ) ਸ਼ਬਦ ਕਥਨ ਕਰੋ।
आदि अरबिनी सबद बखानहु ॥
ਅਰਿਪਦਅੰਤਿਤਵਨਕੇਠਾਨਹੁ
ਉਸ ਦੇ ਅੰਤ ਵਿਚ 'ਅਰਿ' ਪਦ ਜੋੜੋ।
अरि पद अंति तवन के ठानहु ॥
ਸਕਲਤੁਪਕਕੇਨਾਮਪਛਾਨਹੁ
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ
सकल तुपक के नाम पछानहु ॥
ਯਾਮੈਭੇਦਨੈਕੁਨਹੀਜਾਨਹੁ॥੧੦੬੪॥
ਇਸ ਵਿਚ ਕੋਈ ਫਰਕ ਨਾ ਮੰਨੋ ॥੧੦੬੪॥
Say the word “Arbani” in the beginning and “ari” at the end, and know all the names of Tupak without any difference.1064.
या मै भेद नैकु नही जानहु ॥१०६४॥
ਆਦਿਤੁਰੰਗਨੀਸਬਦਬਖਾਨਹੁ
ਪਹਿਲਾਂ 'ਤੁਰੰਗਨੀ' (ਸੈਨਾ) ਸ਼ਬਦ ਕਥਨ ਕਰੋ।
आदि तुरंगनी सबद बखानहु ॥
ਅਰਿਪਦਤਾਕੇਅੰਤਪ੍ਰਮਾਨਹੁ
(ਫਿਰ) ਉਸ ਦੇ ਅੰਤ ਵਿਚ 'ਅਰਿ' ਸ਼ਬਦ ਜੋੜੋ।
अरि पद ता के अंत प्रमानहु ॥
ਸਭਸ੍ਰੀਨਾਮਤੁਪਕਕੇਲਈਐ
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
सभ स्री नाम तुपक के लईऐ ॥
ਜਹਚਿਤਰੁਚੈਤਹੀਤੇਕਹੀਐ॥੧੦੬੫॥
ਜਿਥੇ ਜੀ ਕਰੇ, ਉਥੇ ਕਹੋ ॥੧੦੬੫॥
Add the word “ari” after speaking the word “Turangni” and use the name of Tupak as desired.1065.
जह चित रुचै तही ते कहीऐ ॥१०६५॥
ਆਦਿਘੋਰਨੀਸਬਦਭਨੀਜੈ
ਪਹਿਲਾਂ 'ਘੋਰਨੀ' (ਸੈਨਾ) ਸ਼ਬਦ ਕਹੋ।
आदि घोरनी सबद भनीजै ॥
ਅਰਿਪਦਅੰਤਿਤਵਨਕੇਦੀਜੈ
ਉਸ ਵਿਚ ਅੰਤ ਉਤੇ 'ਅਰਿ' ਪਦ ਜੋੜੋ।
अरि पद अंति तवन के दीजै ॥
ਸਭੈਤੁਪਕਕੇਨਾਮਬਿਚਾਰੋ
(ਇਸ ਨੂੰ) ਸਾਰੇ ਤੁਪਕ ਦਾ ਨਾਮ ਸਮਝੋ।
सभै तुपक के नाम बिचारो ॥
ਜਹਚਾਹੋਤਿਨਤਹੀਉਚਾਰੋ॥੧੦੬੬॥
ਜਿਥੇ ਚਾਹੋ, ਉਥੇ ਉਚਾਰੋ ॥੧੦੬੬॥
Add the word “ari” after the word “Ghorni” and use name of Tupak as desired.1066.
जह चाहो तिन तही उचारो ॥१०६६॥
ਆਦਿਹਸਤਿਨੀਸਬਦਉਚਾਰੋ
ਪਹਿਲਾਂ 'ਹਸਤਿਨੀ' (ਹਾਥੀਆਂ ਵਾਲੀ ਸੈਨਾ) ਸ਼ਬਦ ਉਚਾਰੋ।
आदि हसतिनी सबद उचारो ॥
ਰਿਪੁਪਦਅੰਤਿਤਵਨਕੇਡਾਰੋ
ਉਸ ਦੇ ਅੰਤ ਉਤੇ 'ਰਿਪੁ' ਸ਼ਬਦ ਜੋੜੋ।
रिपु पद अंति तवन के डारो ॥
ਸਭੈਤੁਪਕਕੇਨਾਮਲਹਿਜੈ
ਇਸ ਨੂੰ) ਸਾਰੇ ਤੁਪਕ ਦਾ ਨਾਮ ਸਮਝ ਲਵੋ।
सभै तुपक के नाम लहिजै ॥
ਜਹਚਾਹੋਤੇਤਹੀਭਣਿਜੈ॥੧੦੬੭॥
ਜਿਥੇ ਚਾਹੋ, ਉਥੇ ਉਚਾਰੋ ॥੧੦੬੭॥
Uttering the word “Hastine” add word “Ripu” at the end, and in know all the names of Tupak for speaking them in the desired way.1067.
जह चाहो ते तही भणिजै ॥१०६७॥
ਅੜਿਲ
ਅੜਿਲ:
ARIL
अड़िल ॥
ਆਦਿਦੰਤਿਨੀਸਬਦਉਚਾਰਨਕੀਜੀਐ
ਪਹਿਲਾਂ 'ਦੰਤਿਨੀ' (ਸੈਨਾ) ਸ਼ਬਦ ਦਾ ਉਚਾਰਨ ਕਰੋ।
आदि दंतिनी सबद उचारन कीजीऐ ॥
ਸਤ੍ਰੁਸਬਦੁਕੋਅੰਤਿਤਵਨਕੇਦੀਜੀਐ
ਉਸ ਦੇ ਅੰਤ ਵਿਚ 'ਸਤ੍ਰੁ' ਸ਼ਬਦ ਜੋੜੋ।
सत्रु सबदु को अंति तवन के दीजीऐ ॥
ਸਕਲਤੁਪਕਕੇਨਾਮਸੁਬੁਧਿਪਛਾਨੀਐ
(ਇਸ ਨੂੰ) ਸਾਰੇ ਬੁੱਧੀਮਾਨ ਤੁਪਕ ਦਾ ਨਾਮ ਸਮਝੋ।
सकल तुपक के नाम सुबुधि पछानीऐ ॥
ਹੋਯਾਕੇਭੀਤਰਭੇਦਨੈਕੁਨਹੀਮਾਨੀਐ॥੧੦੬੮॥
ਇਸ ਵਿਚ ਕਿਸੇ ਕਿਸਮ ਦਾ ਕੋਈ ਫਰਕ ਨਾ ਸਮਝੋ ॥੧੦੬੮॥
Uttering the word “Dantini”, add the word “Shatru” at the end and recognize all the names of Tupak without any discrimination.1068.
हो या के भीतर भेद नैकु नही मानीऐ ॥१०६८॥