ਅਹੰਕਾਰਨੀਆਦਿਉਚਾਰੋ॥
ਪਹਿਲਾਂ 'ਅਹੰਕਾਰਨੀ' (ਸ਼ਬਦ) ਦਾ ਉਚਾਰਨ ਕਰੋ।
अहंकारनी आदि उचारो ॥
ਸੁਤਚਰਕਹਿਪਤਿਪਦਕਹੁਡਾਰੋ॥
(ਫਿਰ) 'ਸੁਤ ਚਰ ਪਤਿ' ਸ਼ਬਦ ਜੋੜੋ।
सुत चर कहि पति पद कहु डारो ॥
ਸਤ੍ਰੁਸਬਦਕੋਬਹੁਰਿਭਣਿਜੈ॥
ਮਗਰੋਂ 'ਸਤ੍ਰੁ' ਸ਼ਬਦ ਕਥਨ ਕਰੋ।
सत्रु सबद को बहुरि भणिजै ॥
ਨਾਮਤੁਪਕਕੇਸਭਲਹਿਲਿਜੈ॥੧੦੪੪॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੧੦੪੪॥
Saying firstly the word “Ahamkaarini”, utter the words “Satchar-pati-shatru” and know all the names of Tupak.1044.
नाम तुपक के सभ लहि लिजै ॥१०४४॥
ਪੀਅਣੀਣਿਆਦਿਉਚਾਰਣਕੀਜੈ॥
ਪਹਿਲਾਂ 'ਪੀਅਣੀਣਿ' (ਨਦੀ ਵਾਲੀ ਧਰਤੀ) (ਸ਼ਬਦ) ਦਾ ਉਚਾਰਨ ਕਰੋ।
पीअणीणि आदि उचारण कीजै ॥
ਸੁਤਚਰਕਹਿਪਤਿਸਬਦਭਣੀਜੈ॥
(ਫਿਰ) 'ਸੁਤ ਚਰ ਪਤਿ' ਸ਼ਬਦ ਜੋੜੋ।
सुत चर कहि पति सबद भणीजै ॥
ਰਿਪੁਪਦਤਾਕੇਅੰਤਿਬਖਾਣਹੁ॥
ਉਸ ਦੇ ਅੰਤ ਉਤੇ 'ਰਿਪੁ' ਪਦ ਕਥਨ ਕਰੋ।
रिपु पद ता के अंति बखाणहु ॥
ਸਭਸ੍ਰੀਨਾਮਤੁਪਕਕੇਜਾਣਹੁ॥੧੦੪੫॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੧੦੪੫॥
Saying firstly the word “Pee-anin”, utter the word “Satchar-pati-ripu” and know the names of Tupak.1045.
सभ स्री नाम तुपक के जाणहु ॥१०४५॥
ਦੋਹਰਾ॥
ਦੋਹਰਾ:
DOHRA
दोहरा ॥
ਧਿਖਣੀਆਦਿਬਖਾਨਕੈਰਿਪੁਪਦਅੰਤਿਉਚਾਰ॥
ਪਹਿਲਾਂ 'ਧਿਖਣੀ' (ਸੈਨਾ) ਕਥਨ ਕਰਕੇ (ਫਿਰ) ਅੰਤ ਉਤੇ 'ਰਿਪੁ' ਪਦ ਉਚਾਰੋ।
धिखणी आदि बखान कै रिपु पद अंति उचार ॥
ਸਭਸ੍ਰੀਨਾਮਤੁਫੰਗਕੇਲੀਜਹੁਸੁਕਬਿਸੁਧਾਰ॥੧੦੪੬॥
(ਇਸ ਨੂੰ) ਸਭ ਕਵੀ ਤੁਫੰਗ ਦਾ ਨਾਮ ਸਮਝੋ ॥੧੦੪੬॥
Saying firstly the word “Pikhani”, put the word “Ripu” at the end, and know correctly all the names of Tupak.1046.
सभ स्री नाम तुफंग के लीजहु सुकबि सु धार ॥१०४६॥
ਮੇਧਣਿਆਦਿਉਚਾਰਿਕੈਰਿਪੁਪਦਕਹੀਐਅੰਤਿ॥
ਪਹਿਲਾਂ 'ਮੇਧਣਿ' (ਸੈਨਾ) (ਸ਼ਬਦ) ਉਚਾਰ ਕੇ ਅੰਤ ਉਤੇ 'ਰਿਪੁ' ਪਦ ਕਹੋ।
मेधणि आदि उचारि कै रिपु पद कहीऐ अंति ॥
ਸਭਸ੍ਰੀਨਾਮਤੁਫੰਗਕੇਨਿਕਸਤਚਲੈਅਨੰਤ॥੧੦੪੭॥
(ਇਹ) ਸਭ ਤੁਫੰਗ ਦੇ ਅਨੰਤ ਨਾਮ ਬਣਦੇ ਜਾਣਗੇ ॥੧੦੪੭॥
Saying firstly the word “Medhani” and uttering the word “Ripu” at the end, all the names of Tupak continue to be evolved.1047.
सभ स्री नाम तुफंग के निकसत चलै अनंत ॥१०४७॥
ਸੇਮੁਖਿਨੀਸਬਦਾਦਿਕਹਿਅਰਿਪਦਅੰਤਿਬਖਾਨ॥
ਪਹਿਲਾਂ 'ਸੇਮੁਖਿਨੀ' ਸ਼ਬਦ ਕਹਿ ਕੇ ਅੰਤ ਉਤੇ 'ਅਰਿ' ਸ਼ਬਦ ਕਥਨ ਕਰੋ।
सेमुखिनी सबदादि कहि अरि पद अंति बखान ॥
ਸਕਲਤੁਪਕਕੇਨਾਮਏਲਹਿਲੀਜੋਬੁਧਿਵਾਨ॥੧੦੪੮॥
(ਇਸ ਨੂੰ) ਸਭ ਬੁੱਧੀਮਾਨ ਤੁਪਕ ਦਾ ਨਾਮ ਸਮਝ ਲਵੋ ॥੧੦੪੮॥
Saying the word “Semukhani” in the beginning and the word “ari” at the end, O wise men! know all the names of Tupak.1048.
सकल तुपक के नाम ए लहि लीजो बुधिवान ॥१०४८॥
ਆਦਿਮਨੀਖਨਿਸਬਦਕਹਿਰਿਪੁਪਦਬਹੁਰਿਉਚਾਰ॥
ਪਹਿਲਾਂ 'ਮਨੀਖਨਿ' (ਸੈਨਾ) ਸ਼ਬਦ ਕਹਿ ਕੇ ਮਗਰੋਂ 'ਰਿਪੁ' ਪਦ ਨੂੰ ਉਚਾਰੋ।
आदि मनीखनि सबद कहि रिपु पद बहुरि उचार ॥
ਨਾਮਤੁਪਕਕੇਹੋਤਹੈਲੀਜਹੁਸੁਕਬਿਸੁਧਾਰ॥੧੦੪੯॥
(ਇਸ ਤਰ੍ਹਾਂ) ਤੁਪਕ ਦਾ ਨਾਮ ਹੁੰਦਾ ਹੈ। ਕਵੀਓ! ਧਾਰਨ ਕਰ ਲਵੋ ॥੧੦੪੯॥
Saying firstly the word “Manikhan” and the word “Ripu” after that, and know correctly the names of Tupak.1049.
नाम तुपक के होत है लीजहु सुकबि सु धार ॥१०४९॥
ਬੁਧਨੀਆਦਿਬਖਾਨਕੈਅੰਤਿਸਬਦਅਰਿਦੇਹੁ॥
ਪਹਿਲਾਂ 'ਬੁਧਨੀ' (ਸੈਨਾ) (ਸ਼ਬਦ) ਕਹਿ ਕੇ ਅੰਤ ਉਤੇ 'ਅਰਿ' ਸ਼ਬਦ ਜੋੜ ਦਿਓ।
बुधनी आदि बखान कै अंति सबद अरि देहु ॥
ਨਾਮਤੁਪਕਕੇਹੋਤਹੈਚੀਨਚਤੁਰਚਿਤਿਲੇਹੁ॥੧੦੫੦॥
(ਇਹ) ਤੁਪਕ ਦਾ ਨਾਮ ਬਣਦਾ ਹੈ। ਸੂਝਵਾਨ ਸਮਝ ਲੈਣ ॥੧੦੫੦॥
Saying the word “Buddhani” in the beginning and the word “Ari” at the end, O wise men! recognize the names of Tupak.1050.
नाम तुपक के होत है चीन चतुर चिति लेहु ॥१०५०॥
ਚੌਪਈ॥
ਚੌਪਈ:
CHAUPAI
चौपई ॥
ਭਾਨੀਆਦਿਬਖਾਨਨਕੀਜੈ॥
ਪਹਿਲਾਂ 'ਭਾਨੀ' (ਸੈਨਾ) (ਸ਼ਬਦ) ਦਾ ਬਖਾਨ ਕਰੋ।
भानी आदि बखानन कीजै ॥
ਰਿਪੁਪਦਤਾਕੇਅੰਤਿਭਣੀਜੈ॥
(ਫਿਰ) ਉਸ ਦੇ ਅੰਤ ਉਤੇ 'ਰਿਪੁ' ਸ਼ਬਦ ਕਥਨ ਕਰੋ।
रिपु पद ता के अंति भणीजै ॥
ਸਭਸ੍ਰੀਨਾਮਤੁਪਕਕੇਜਾਨਹੁ॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
सभ स्री नाम तुपक के जानहु ॥
ਯਾਮੈਭੇਦਕਛੂਨਹਿਮਾਨਹੁ॥੧੦੫੧॥
ਇਸ ਵਿਚ ਕੋਈ ਭੇਦ ਨਾ ਸਮਝੋ ॥੧੦੫੧॥
Saying the word “Bhaani” in the beginning and the word “Ripu” at the end, and know all the names of Tupak without any discrimination.1051.
या मै भेद कछू नहि मानहु ॥१०५१॥
ਦੋਹਰਾ॥
ਦੋਹਰਾ:
DOHRA
दोहरा ॥
ਆਦਿਆਭਾਨੀਸਬਦਕਹਿਰਿਪੁਪਦਅੰਤਿਬਖਾਨ॥
ਪਹਿਲਾ 'ਭਾਨੀ' (ਸੈਨਾ) ਸ਼ਬਦ ਕਹਿ ਕੇ ਫਿਰ ਅੰਤ ਉਤੇ 'ਰਿਪੁ' ਪਦ ਦਾ ਬਖਾਨ ਕਰੋ।
आदि आभानी सबद कहि रिपु पद अंति बखान ॥
ਨਾਮਸਕਲਸ੍ਰੀਤੁਪਕਕੇਲੀਜਹੁਸੁਕਬਿਪਛਾਨ॥੧੦੫੨॥
(ਇਸ ਨੂੰ) ਸਭ ਕਵੀ ਤੁਪਕ ਦਾ ਨਾਮ ਸਮਝ ਲਵੋ ॥੧੦੫੨॥
Say the word “Abhaani” in the beginning and the word “Ripu” at the end and know the names of Tupak without the slight difference.1052.
नाम सकल स्री तुपक के लीजहु सुकबि पछान ॥१०५२॥
ਅੜਿਲ॥
ਅੜਿਲ:
ARIL
अड़िल ॥
ਆਦਿਸੋਭਨੀਸਬਦਉਚਾਰਨਕੀਜੀਐ॥
ਪਹਿਲਾਂ 'ਸੋਭਨੀ' (ਸੈਨਾ) ਸ਼ਬਦ ਦਾ ਉਚਾਰਨ ਕਰੋ।
आदि सोभनी सबद उचारन कीजीऐ ॥
ਸਤ੍ਰੁਸਬਦਕੋਤਾਕੇਅੰਤਿਭਣੀਜੀਐ॥
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਹੋ।
सत्रु सबद को ता के अंति भणीजीऐ ॥
ਸਕਲਤੁਪਕਕੇਨਾਮਚਤੁਰਜੀਅਜਾਨੀਐ॥
(ਇਸ ਨੂੰ) ਸਭ ਚਤੁਰ ਤੁਪਕ ਦਾ ਨਾਮ ਸਮਝਣ।
सकल तुपक के नाम चतुर जीअ जानीऐ ॥
ਹੋਯਾਕੇਭੀਤਰਭੇਦਨੈਕੁਨਹੀਮਾਨੀਐ॥੧੦੫੩॥
ਇਸ ਵਿਚ ਕਿਸੇ ਕਿਸਮ ਦਾ ਭੇਦ ਨਾ ਸਮਝੋ ॥੧੦੫੩॥
Saying firstly the word “Shobhani”, add the word “Shatru” at the end, and know the names of Tupak without the slight difference.1053.
हो या के भीतर भेद नैकु नही मानीऐ ॥१०५३॥
ਪ੍ਰਭਾਧਰਨਿਮੁਖਤੇਸਬਦਾਦਿਬਖਾਨੀਐ॥
ਪਹਿਲਾਂ ਮੂੰਹ ਤੋਂ 'ਪ੍ਰਭਾ ਧਰਨਿ' (ਸੈਨਾ) ਸ਼ਬਦ ਬਖਾਨ ਕਰੋ।
प्रभा धरनि मुख ते सबदादि बखानीऐ ॥
ਸਤ੍ਰੁਸਬਦਕੋਤਾਕੇਅੰਤਿਪ੍ਰਮਾਨੀਐ॥
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਜੋੜੋ।
सत्रु सबद को ता के अंति प्रमानीऐ ॥
ਤਾਤੇਉਤਰਤੁਪਕਕੋਨਾਮਭਨੀਜੀਐ॥
ਉਸ ਦਾ ਉਤਰ ਤੁਪਕ ਦਾ ਨਾਮ ਬਣ ਜਾਂਦਾ ਹੈ।
ता ते उतर तुपक को नाम भनीजीऐ ॥
ਹੋਯਾਕੇਭੀਤਰਭੇਦਜਾਨਨਹੀਲੀਜੀਐ॥੧੦੫੪॥
ਇਸ ਵਿਚ ਕੋਈ ਭੇਦ ਨਾ ਸਮਝਿਆ ਜਾਵੇ ॥੧੦੫੪॥
Saying the word “Prabhaadharni” from your mouth, add the word “Shatru” at the end, and know the names of Tupak without slight difference.1054.
हो या के भीतर भेद जान नही लीजीऐ ॥१०५४॥
ਸੁਖਮਨਿਪਦਕੋਮੁਖਤੇਆਦਿਉਚਾਰੀਐ॥
ਪਹਿਲਾਂ ਮੁਖ ਤੋਂ 'ਸੁਖਮਨਿ' (ਸੈਨਾ) ਸ਼ਬਦ ਉਚਾਰਿਆ ਜਾਵੇ।
सुखमनि पद को मुख ते आदि उचारीऐ ॥
ਸਤ੍ਰੁਸਬਦਕੋਤਾਕੇਅੰਤਹਿਡਾਰੀਐ॥
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਜੋੜਿਆ ਜਾਵੇ।
सत्रु सबद को ता के अंतहि डारीऐ ॥
ਸਕਲਤੁਪਕਕੇਨਾਮਜਾਨਜੀਅਲੀਜੀਐ॥
(ਇਸ ਨੂੰ) ਸਭ ਮਨ ਵਿਚ ਤੁਪਕ ਦਾ ਨਾਮ ਸਮਝ ਲਵੋ।
सकल तुपक के नाम जान जीअ लीजीऐ ॥
ਹੋਯਾਕੇਭੀਤਰਭੇਦਨੈਕੁਨਹੀਕੀਜੀਐ॥੧੦੫੫॥
ਇਸ ਵਿਚ ਕਿਸੇ ਪ੍ਰਕਾਰ ਦਾ ਕੋਈ ਭੇਦ ਨਾ ਸਮਝੋ ॥੧੦੫੫॥
Say the word “Sukhmani” then add the word “Shatru” and know all the names of Tupak without any difference.1055.
हो या के भीतर भेद नैकु नही कीजीऐ ॥१०५५॥
ਚੌਪਈ॥
ਚੌਪਈ:
CHAUPAI
चौपई ॥
ਧੀਮਨਿਪਦਕੋਆਦਿਬਖਾਨਹੁ॥
ਪਹਿਲਾਂ 'ਧੀਮਨਿ' (ਸੈਨਾ) ਪਦ ਕਥਨ ਕਰੋ।
धीमनि पद को आदि बखानहु ॥
ਤਾਕੇਅੰਤਿਸਤ੍ਰੁਪਦਠਾਨਹੁ॥
ਉਸ ਦੇ ਅੰਤ ਉਤੇ 'ਸਤ੍ਰੁ' ਪਦ ਜੋੜੋ।
ता के अंति सत्रु पद ठानहु ॥
ਸਰਬਤੁਪਕਕੇਨਾਮਲਹੀਜੈ॥
(ਇਸ ਨੂੰ) ਸਾਰੇ ਤੁਪਕ ਦਾ ਨਾਮ ਸਮਝੋ।
सरब तुपक के नाम लहीजै ॥
ਯਾਮੈਭੇਦਨੈਕੁਨਹੀਕੀਜੈ॥੧੦੫੬॥
ਇਸ ਵਿਚ ਕੋਈ ਭੇਦ ਨਾ ਸਮਝੋ ॥੧੦੫੬॥
Say the word “Dharman” in the beginning and the word “Shatru” at the end, and know all the names of Tupak without the slight difference.1056.
या मै भेद नैकु नही कीजै ॥१०५६॥
ਆਦਿਕ੍ਰਾਤਨੀਸਬਦਉਚਾਰੋ॥
ਪਹਿਲਾਂ 'ਕ੍ਰਾਂਤਨੀ' (ਸੈਨਾ) ਸ਼ਬਦ ਉਚਾਰੋ।
आदि क्रातनी सबद उचारो ॥
ਤਾਕੇਅੰਤਿਸਤ੍ਰੁਪਦਡਾਰੋ॥
ਉਸ ਦੇ ਅੰਤ ਵਿਚ 'ਸਤ੍ਰੁ' ਪਦ ਨੂੰ ਜੋੜੋ।
ता के अंति सत्रु पद डारो ॥
ਸਭਸ੍ਰੀਨਾਮਤੁਪਕਕੇਜਾਨਹੁ॥
(ਇਸ ਨੂੰ) ਸਾਰੇ ਤੁਪਕ ਦਾ ਨਾਮ ਸਮਝੋ।
सभ स्री नाम तुपक के जानहु ॥