ਅੜਿਲ॥
ਅੜਿਲ:
ARIL
अड़िल ॥
ਤਿਮਰਨਾਸਕਰਿਭਗਣਿਨਿਆਦਿਬਖਾਨੀਐ॥
ਪਹਿਲਾਂ 'ਤਿਮਰ ਨਾਸ ਕਰਿ ਭਗਣਿਨਿ' (ਸ਼ਬਦ) ਕਹੋ।
तिमर नास करि भगणिनि आदि बखानीऐ ॥
ਸੁਤਚਰਕਹਿਕਰਨਾਥਸਬਦਕਹੁਠਾਨੀਐ॥
(ਫਿਰ) 'ਸੁਤ ਚਰ ਨਾਥ' ਸ਼ਬਦ ਜੋੜੋ।
सुत चर कहि कर नाथ सबद कहु ठानीऐ ॥
ਰਿਪੁਪਦਕੋਤਾਕੇਪੁਨਿਅੰਤਿਉਚਾਰੀਐ॥
ਫਿਰ ਉਸ ਦੇ ਅੰਤ ਉਤੇ 'ਰਿਪੁ' ਪਦ ਦਾ ਉਚਾਰਨ ਕਰੋ।
रिपु पद को ता के पुनि अंति उचारीऐ ॥
ਹੋਸਕਲਤੁਪਕਕੇਨਾਮਸੁਬੁਧਿਬਿਚਾਰੀਐ॥੧੦੧੦॥
(ਇਸ ਨੂੰ) ਸਭ ਬੁੱਧੀਮਾਨ ਲੋਗ ਤੁਪਕ ਦਾ ਨਾਮ ਸਮਝਣ ॥੧੦੧੦॥
Saying the word “Timir-naash-bhagnin”, utter the word “Satchar-naath-ripu” and know all the names fo Tupak.1010.
हो सकल तुपक के नाम सुबुधि बिचारीऐ ॥१०१०॥
ਉਡਗਰਾਜਕਹਿਭਗਣਿਨਿਆਦਿਬਖਾਨੀਐ॥
ਪਹਿਲਾਂ 'ਉਡਗ (ਤਾਰੇ) ਰਾਜ ਭਗਣਿਨਿ' (ਸ਼ਬਦ) ਕਹੋ।
उडगराज कहि भगणिनि आदि बखानीऐ ॥
ਸੁਤਚਰਕਹਿਕੇਨਾਥਸਬਦਕਹੁਠਾਨੀਐ॥
(ਫਿਰ) 'ਸੁਤ ਚਰ ਨਾਥ' ਸ਼ਬਦ ਨੂੰ ਜੋੜੋ।
सुत चर कहि के नाथ सबद कहु ठानीऐ ॥
ਸਤ੍ਰੁਸਬਦਕਹੁਤਾਕੇਅੰਤਿਉਚਾਰੀਐ॥
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਉਚਾਰੋ।
सत्रु सबद कहु ता के अंति उचारीऐ ॥
ਹੋਸਕਲਤੁਪਕਕੇਨਾਮਸੁਮੰਤ੍ਰਬਿਚਾਰੀਐ॥੧੦੧੧॥
(ਇਸ ਨੂੰ) ਸਭ ਮਿਤਰ ਤੁਪਕ ਦਾ ਨਾਮ ਸਮਝਣ ॥੧੦੧੧॥
Saying the word “Urag-raaj”, utter firstly the word “Bhagnin” and then “Satchar-naath-shatru” and in this way know all the names of Tupak.1011.
हो सकल तुपक के नाम सुमंत्र बिचारीऐ ॥१०११॥
ਚੌਪਈ॥
ਚੌਪਈ:
CHAUPAI
चौपई ॥
ਉਡਗਿਸਕਹਿਭਗਣਿਨੀਭਣਿਜੈ॥
ਪਹਿਲਾਂ 'ਉਡਗਿਸ ਭਗਣਿਨੀ' ਪਦ ਕਹੋ।
उडगिस कहि भगणिनी भणिजै ॥
ਸੁਤਚਰਕਹਿਨਾਇਕਪਦਦਿਜੈ॥
(ਫਿਰ) 'ਸੁਤ ਚਰ ਨਾਇਕ' ਪਦ ਜੋੜੋ।
सुत चर कहि नाइक पद दिजै ॥
ਅਰਿਪਦਤਾਕੇਅੰਤਿਬਖਾਨਹੁ॥
ਉਸ ਦੇ ਅੰਤ ਉਤੇ 'ਅਰਿ' ਪਦ ਕਥਨ ਕਰੋ।
अरि पद ता के अंति बखानहु ॥
ਨਾਮਤੁਪਕਕੇਸਭਜੀਅਜਾਨਹੁ॥੧੦੧੨॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੧੦੧੨॥
Saying the words “Urgesh-bhagnini”, add the word “Satchar-nayak-ari” know all then names of Tupak in your mind.1012.
नाम तुपक के सभ जीअ जानहु ॥१०१२॥
ਉਡਗਨਾਥਕਹਿਭਗਣਿਉਚਾਰੋ॥
ਪਹਿਲਾਂ 'ਉਡਗ ਨਾਥ ਭਗਣਿ' (ਸ਼ਬਦ) ਉਚਾਰੋ।
उडग नाथ कहि भगणि उचारो ॥
ਸੁਤਚਰਕਹਿਪਤਿਪਦਕਹੁਡਾਰੋ॥
(ਫਿਰ) 'ਸੁਤ ਚਰ ਪਤਿ' ਪਦ ਨੂੰ ਜੋੜੋ।
सुत चर कहि पति पद कहु डारो ॥
ਰਿਪੁਪਦਤਾਕੇਅੰਤਿਬਖਾਨਹੁ॥
ਉਸ ਦੇ ਅੰਤ ਉਤੇ 'ਰਿਪੁ' ਪਦ ਕਥਨ ਕਰੋ।
रिपु पद ता के अंति बखानहु ॥
ਸਭਸ੍ਰੀਨਾਮਤੁਪਕਜੀਅਜਾਨਹੁ॥੧੦੧੩॥
(ਇਸ ਨੂੰ) ਸਭ ਮਨ ਵਿਚ ਤੁਪਕ ਦਾ ਨਾਮ ਸਮਝੋ ॥੧੦੧੩॥
Saying “Uragnaath”, utter the word “Bhagini”, then add the words “Satchar-pati-ripu” and know all the names of Tupak.1013.
सभ स्री नाम तुपक जीअ जानहु ॥१०१३॥
ਉਡਗਨ੍ਰਿਪਤਿਕਹਿਭਗਣਿਨੀਭਣੀਜੈ॥
ਪਹਿਲਾਂ 'ਉਡਗ ਨ੍ਰਿਪਤਿ ਭਗਣਿਨੀ' (ਸ਼ਬਦ) ਕਥਨ ਕਰੋ।
उडग न्रिपति कहि भगणिनी भणीजै ॥
ਸੁਤਚਰਕਹਿਨਾਇਕਪਦਦੀਜੈ॥
(ਫਿਰ) 'ਸੁਤ ਚਰ ਨਾਇਕ' ਪਦ ਨੂੰ ਜੋੜੋ।
सुत चर कहि नाइक पद दीजै ॥
ਅਰਿਪਦਤਾਕੇਅੰਤਿਬਖਾਨਹੁ॥
ਉਸ ਦੇ ਅੰਤ ਵਿਚ 'ਅਰਿ' ਪਦ ਉਚਾਰੋ।
अरि पद ता के अंति बखानहु ॥
ਸਭਸ੍ਰੀਨਾਮਤੁਪਕਕੇਜਾਨਹੁ॥੧੦੧੪॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੧੦੧੪॥
Saying the words “Urag-nrapati”, and the word “Bhagini”, then speak the words “Satchar-nayak-shatru” and know all the names of Tupak.1014.
सभ स्री नाम तुपक के जानहु ॥१०१४॥
ਉਡਗਨ੍ਰਿਪਤਿਕਹਿਭਗਣਿਭਣੀਜੈ॥
ਪਹਿਲਾਂ 'ਉਡਗ ਨ੍ਰਿਪਤਿ ਭਗਣਿ' (ਸ਼ਬਦ) ਕਹੋ।
उडग न्रिपति कहि भगणि भणीजै ॥
ਸੁਤਚਰਕਹਿਨਾਇਕਪਦਦੀਜੈ॥
(ਫਿਰ) 'ਸੁਤ ਚਰ ਨਾਇਕ' ਪਦ ਨੂੰ ਜੋੜੋ।
सुत चर कहि नाइक पद दीजै ॥
ਸਤ੍ਰੁਸਬਦਤਿਹਅੰਤਿਬਖਾਨੋ॥
(ਮਗਰੋਂ) ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।
सत्रु सबद तिह अंति बखानो ॥
ਸਭਸ੍ਰੀਨਾਮਤੁਪਕਕੇਜਾਨੋ॥੧੦੧੫॥
(ਇਸ ਨੂੰ) ਸਭ ਤੁਪਕ ਦੇ ਨਾਮ ਸਮਝੋ ॥੧੦੧੫॥
Saying “Uragnrapati”, utter the word “Bhagani”, then speak the words “Satchar-nayak-shatru” and know the names of Tupak.1015.
सभ स्री नाम तुपक के जानो ॥१०१५॥
ਅੜਿਲ॥
ਅੜਿਲ:
ARIL
अड़िल ॥
ਉਡਗਏਸਭਗਣਿਨਿਸਬਦਾਦਿਬਖਾਨੀਐ॥
ਪਹਿਲਾਂ 'ਉਡਗਏਸ ਭਗਣਿਨਿ' ਸ਼ਬਦ ਕਥਨ ਕਰੋ।
उडगएस भगणिनि सबदादि बखानीऐ ॥
ਸੁਤਚਰਕਹਿਕਰਨਾਥਸਬਦਕੋਠਾਨੀਐ॥
(ਫਿਰ) 'ਸੁਤ ਚਰ ਨਾਥ' ਸ਼ਬਦ ਨੂੰ ਜੋੜੋ।
सुत चर कहि कर नाथ सबद को ठानीऐ ॥
ਸਤ੍ਰੁਸਬਦਕੋਤਾਕੇਅੰਤਿਉਚਾਰੀਐ॥
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਉਚਾਰੋ।
सत्रु सबद को ता के अंति उचारीऐ ॥
ਹੋਸਕਲਤੁਪਕਕੇਨਾਮਸੁਬੁਧਿਜੀਅਧਾਰੀਐ॥੧੦੧੬॥
(ਇਸ ਨੂੰ) ਸਭ ਬੁੱਧੀਮਾਨ ਚਿਤ ਵਿਚ ਤੁਪਕ ਦਾ ਨਾਮ ਸਮਝਣ ॥੧੦੧੬॥
Saying the words “Urag-Ish-bhagnin”, utter the words “Satchar-naath-shatru” nd know all the names of Tupak.1016.
हो सकल तुपक के नाम सुबुधि जीअ धारीऐ ॥१०१६॥
ਉਡਪਤਿਭਗਣਿਨਿਆਦਿਉਚਾਰਨਕੀਜੀਐ॥
ਪਹਿਲਾਂ 'ਉਡਪਤਿ ਭਗਣਿਨਿ' (ਸ਼ਬਦ) ਦਾ ਉਚਾਰਨ ਕਰੋ।
उडपति भगणिनि आदि उचारन कीजीऐ ॥
ਸੁਤਚਰਕਹਿਕਰਨਾਥਸਬਦਕੋਦੀਜੀਐ॥
(ਫਿਰ) 'ਸੁਤ ਚਰ ਨਾਥ' ਸ਼ਬਦ ਜੋੜੋ।
सुत चर कहि कर नाथ सबद को दीजीऐ ॥
ਸਤ੍ਰੁਸਬਦਕਹੁਤਾਕੇਅੰਤਿਬਖਾਨੀਐ॥
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਦਾ ਬਖਾਨ ਕਰੋ।
सत्रु सबद कहु ता के अंति बखानीऐ ॥
ਹੋਸਕਲਤੁਪਕਕੇਨਾਮਪ੍ਰਬੀਨਪ੍ਰਮਾਨੀਐ॥੧੦੧੭॥
(ਇਸ ਨੂੰ) ਸਭ ਪ੍ਰਬੀਨ ਤੁਪਕ ਦਾ ਨਾਮ ਸਮਝਣ ॥੧੦੧੭॥
Saying the words “Urpati-bhagnin”, add the words “Satchar-naath-shatru” nd know all the names of Tupak.1017.
हो सकल तुपक के नाम प्रबीन प्रमानीऐ ॥१०१७॥
ਚੌਪਈ॥
ਚੌਪਈ:
CHAUPAI
चौपई ॥
ਉਡਗਭੂਪਣੀਭੂਪਿਬਖਾਨੋ॥
ਪਹਿਲਾਂ 'ਉਡਗ ਭੂਪਣੀ ਭੂਪਿ' ਕਥਨ ਕਰੋ।
उडग भूपणी भूपि बखानो ॥
ਸੁਤਚਰਕਹਿਨਾਇਕਪਦਠਾਨੋ॥
ਫਿਰ 'ਸਤੁ ਚਰ ਨਾਇਕ' ਪਦ ਜੋੜੋ।
सुत चर कहि नाइक पद ठानो ॥
ਸਤ੍ਰੁਸਬਦਕਹੁਬਹੁਰਿਭਣਿਜੈ॥
ਮਗਰੋਂ 'ਸਤ੍ਰੁ' ਸ਼ਬਦ ਨੂੰ ਉਚਾਰੋ।
सत्रु सबद कहु बहुरि भणिजै ॥
ਨਾਮਤੁਪਕਕੇਸਭਲਹਿਲਿਜੈ॥੧੦੧੮॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੧੦੧੮॥
Saying the words “Urag-bhoopani-bhoop”, add the words “Satchar-nayak-shatru” and know the names of Tupak.1018.
नाम तुपक के सभ लहि लिजै ॥१०१८॥
ਤਾਰਾਪਤਿਕਹਿਭਗਣਿਨਿਭਾਖੋ॥
ਪਹਿਲਾਂ 'ਤਾਰਾਪਤਿ ਭਗਣਿਨਿ' ਕਥਨ ਕਰੋ।
तारापति कहि भगणिनि भाखो ॥
ਸੁਤਚਰਕਹਿਨਾਇਕਪਦਰਾਖੋ॥
(ਫਿਰ) 'ਸੁਤ ਚਰ ਨਾਇਕ' ਪਦ ਰਖੋ।
सुत चर कहि नाइक पद राखो ॥
ਸਤ੍ਰੁਸਬਦਕਹੁਬਹੁਰਿਉਚਾਰਹੁ॥
ਮਗਰੋਂ 'ਸਤ੍ਰੁ' ਸ਼ਬਦ ਨੂੰ ਉਚਾਰੋ।
सत्रु सबद कहु बहुरि उचारहु ॥
ਸਭਸ੍ਰੀਨਾਮਤੁਪਕਜੀਅਧਾਰਹੁ॥੧੦੧੯॥
(ਇਸ ਨੂੰ) ਸਭ ਮਨ ਵਿਚ ਤੁਪਕ ਦਾ ਨਾਮ ਸਮਝੋ ॥੧੦੧੯॥
Saying the word “Taaraapati-bhagnin”, utter the words “Satchar-nayak-shatru” and know the names of Tupak.1019.
सभ स्री नाम तुपक जीअ धारहु ॥१०१९॥
ਤਾਰੇਸਰਕਹਿਭਗਣਿਉਚਾਰੋ॥
(ਪਹਿਲਾਂ) 'ਤਾਰੇਸਰ ਭਗਣਿ' (ਸ਼ਬਦ) ਉਚਾਰਨ ਕਰੋ।
तारेसर कहि भगणि उचारो ॥
ਸੁਤਚਰਕਹਿਨਾਇਕਪਦਡਾਰੋ॥
(ਫਿਰ) 'ਸੁਤ ਚਰ ਨਾਇਕ' ਪਦ ਜੋੜੋ।
सुत चर कहि नाइक पद डारो ॥
ਸਤ੍ਰੁਸਬਦਤਿਹਅੰਤਿਬਖਾਨਹੁ॥
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਹੋ।
सत्रु सबद तिह अंति बखानहु ॥
ਸਭਸ੍ਰੀਨਾਮਤੁਪਕਕੇਜਾਨਹੁ॥੧੦੨੦॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੧੦੨੦॥
Saying “Taareshwar”, add the word “bhagini”, then add the words “Satchar-nayak-shatru” and know the names of Tupak.1020.
सभ स्री नाम तुपक के जानहु ॥१०२०॥