GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 779
Display Settings
Translations
ਤਿਮਰ​ਨਾਸ​ਕਰਿ​ਭਗਣਨਿ​ਭਾਖੋ​॥​
ਪਹਿਲਾਂ 'ਤਿਮਰ ਨਾਸ ਕਰਿ ਭਗਣਨਿ' ਕਹੋ।
तिमर नास करि भगणनि भाखो ॥
ਸੁਤ​ਚਰ​ਕਹਿ​ਨਾਇਕ​ਪਦ​ਰਾਖੋ​॥​
(ਫਿਰ) 'ਸੁਤ ਚਰ ਨਾਇਕ' ਪਦ ਜੋੜੋ।
सुत चर कहि नाइक पद राखो ॥
ਸਤ੍ਰੁ​ਸਬਦ​ਕੋ​ਬਹੁਰਿ​ਬਖਾਨਹੁ​॥​
ਮਗਰੋਂ 'ਸਤ੍ਰੁ' ਸ਼ਬਦ ਬਖਾਨ ਕਰੋ।
सत्रु सबद को बहुरि बखानहु ॥
ਸਕਲ​ਤੁਪਕ​ਕੇ​ਨਾਮ​ਪ੍ਰਮਾਨਹੁ​॥੧੦੦੪॥​
(ਇਸ ਨੂੰ) ਸਭ ਤੁਪਕ ਦੇ ਨਾਮ ਸਮਝੋ ॥੧੦੦੪॥
Saying the words “Timir-naashkar-bhagnani”, utter the words “Satchar-nayak-shatru” and know all the names of Tupak.1004.
सकल तुपक के नाम प्रमानहु ॥१००४॥
ਤਿਮਰ​ਰਦਨ​ਭਗਣਨੀ​ਬਖਾਨੋ​॥​
ਪਹਿਲਾਂ 'ਤਿਮਰ ਰਦਨ (ਨਸ਼ਟ ਕਰਨ ਵਾਲਾ) ਭਗਣਨੀ' ਕਥਨ ਕਰੋ।
तिमर रदन भगणनी बखानो ॥
ਸੁਤ​ਚਰ​ਕਹਿ​ਨਾਇਕ​ਪਦ​ਠਾਨੋ​॥​
(ਫਿਰ) 'ਸੁਤ ਚਰ ਨਾਇਕ' ਪਦ ਜੋੜੋ।
सुत चर कहि नाइक पद ठानो ॥
ਸਤ੍ਰੁ​ਸਬਦ​ਕਹੁ​ਬਹੁਰਿ​ਭਣੀਜੈ​॥​
ਮਗਰੋਂ 'ਸਤ੍ਰੁ' ਸ਼ਬਦ ਕਥਨ ਕਰੋ।
सत्रु सबद कहु बहुरि भणीजै ॥
ਨਾਮ​ਤੁਪਕ​ਕੇ​ਸਭ​ਲਹਿ​ਲੀਜੈ​॥੧੦੦੫॥​
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੧੦੦੫॥
Saying the words “Timir-radan-bhagnani”, utter the words “Satchar-nayak-shatru” and know all the names of Tupak.1005.
नाम तुपक के सभ लहि लीजै ॥१००५॥
ਤਿਮਰ​ਉਚਰਿ​ਹਾ​ਭਗਣ​ਬਖਾਨਹੁ​॥​
ਪਹਿਲਾਂ 'ਤਿਮਰ ਹਾ ਭਗਣਿ' (ਸ਼ਬਦ) ਉਚਾਰੋ।
तिमर उचरि हा भगण बखानहु ॥
ਸੁਤ​ਚਰ​ਕਹਿ​ਪਤਿ​ਸਬਦ​ਪ੍ਰਮਾਨਹੁ​॥​
(ਫਿਰ) 'ਸੁਤ ਚਰ ਪਤਿ' ਸ਼ਬਦ ਜੋੜੋ।
सुत चर कहि पति सबद प्रमानहु ॥
ਸਤ੍ਰੁ​ਸਬਦ​ਤਿਹ​ਅੰਤਿ​ਭਣੀਜੈ​॥​
ਉਸ ਦੇ ਅੰਤ ਉਤੇ 'ਸਤ੍ਰੁ' ਪਦ ਕਥਨ ਕਰੋ।
सत्रु सबद तिह अंति भणीजै ॥
ਨਾਮ​ਤੁਪਕ​ਕੇ​ਸਭ​ਲਹਿ​ਲੀਜੈ​॥੧੦੦੬॥​
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੧੦੦੬॥
Saying “Rimir”, add the words “Haa-bhagani”, then add the words “Satchar-pati-shatru” and in this way know all the names of Tupak.1006.
नाम तुपक के सभ लहि लीजै ॥१००६॥
ਤਿਮਰ​ਨਿਕੰਦਨਿ​ਆਦਿ​ਉਚਰੀਐ​॥​
ਪਹਿਲਾਂ 'ਤਿਮਰ ਨਿਕੰਦਨਿ' (ਸ਼ਬਦ) ਉਚਾਰੋ।
तिमर निकंदनि आदि उचरीऐ ॥
ਭਗਣਿਨਿ​ਸੁਤ​ਚਰ​ਪੁਨਿ​ਪਤਿ​ਧਰੀਐ​॥​
ਫਿਰ 'ਭਗਣਿਨਿ ਸੁਤ ਚਰ ਪਤਿ' ਸ਼ਬਦ ਜੋੜੋ।
भगणिनि सुत चर पुनि पति धरीऐ ॥
ਸਤ੍ਰੁ​ਸਬਦ​ਤਿਹ​ਅੰਤਿ​ਬਖਾਨਹੁ​॥​
ਉਸ ਦੇ ਅੰਤ ਉਤੇ 'ਸਤ੍ਰੁ' ਪਦ ਕਥਨ ਕਰੋ।
सत्रु सबद तिह अंति बखानहु ॥
ਸਕਲ​ਤੁਪਕ​ਕੇ​ਨਾਮ​ਪ੍ਰਮਾਨਹੁ​॥੧੦੦੭॥​
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੧੦੦੭॥
Saying the words “Timir-nikandan”, add the words “Bhagnin satchar” and then uttering the word “shatru”, know the names of Tupak.1007.
सकल तुपक के नाम प्रमानहु ॥१००७॥
ਤਿਮਰਮੰਦ​ਭਗਣਿਨੀ​ਭਣਿਜੈ​॥​
ਪਹਿਲਾਂ 'ਤਿਮਰ ਮੰਦ (ਹਨੇਰੇ ਨੂੰ ਘਟਾਉਣ ਵਾਲਾ) ਭਗਣਿਨੀ' (ਸ਼ਬਦ) ਕਹੋ।
तिमरमंद भगणिनी भणिजै ॥
ਸੁਤ​ਚਰ​ਕਹਿ​ਪਤਿ​ਸਬਦ​ਧਰਿਜੈ​॥​
(ਫਿਰ) 'ਸੁਤ ਚਰ ਪਤਿ' ਸ਼ਬਦ ਜੋੜੋ।
सुत चर कहि पति सबद धरिजै ॥
ਸਤ੍ਰੁ​ਸਬਦ​ਤਿਹ​ਅੰਤਿ​ਬਖਾਨਹੁ​॥​
ਉਸ ਦੇ ਅੰਤ ਵਿਚ 'ਸਤ੍ਰੁ' ਪਦ ਕਥਨ ਕਰੋ।
सत्रु सबद तिह अंति बखानहु ॥
ਸਕਲ​ਤੁਪਕ​ਕੇ​ਨਾਮ​ਅਨੁਮਾਨਹੁ​॥੧੦੦੮॥​
(ਇਸ ਨੂੰ) ਸਭ ਤੁਪਕ ਦਾ ਨਾਮ ਅਨੁਮਾਨ ਕਰੋ ॥੧੦੦੮॥
Saying “Timir-mand-bhagnini”, add the words “Satchar-pati-shatru” and know all the names of Tupak.1008.
सकल तुपक के नाम अनुमानहु ॥१००८॥
ਤਿਮਰਯਾਤ​ਕਹਿ​ਭਗਣਿਨਿ​ਭਾਖੋ​॥​
ਪਹਿਲਾਂ 'ਤਿਮਰਯਾਂਤ ਭਗਣਿਨਿ' ਕਥਨ ਕਰੋ।
तिमरयात कहि भगणिनि भाखो ॥
ਸੁਤ​ਚਰ​ਕਹਿ​ਨਾਇਕ​ਪਦ​ਰਾਖੋ​॥​
(ਫਿਰ) 'ਸੁਤ ਚਰ ਨਾਇਕ' ਪਦ ਜੋੜੋ।
सुत चर कहि नाइक पद राखो ॥
ਸਤ੍ਰੁ​ਸਬਦ​ਤਿਹ​ਅੰਤਿ​ਬਖਾਨਹੁ​॥​
ਉਸ ਦੇ ਅੰਤ ਵਿਚ 'ਸਤ੍ਰੁ' ਸ਼ਬਦ ਬਖਾਨ ਕਰੋ।
सत्रु सबद तिह अंति बखानहु ॥
ਨਾਮ​ਤੁਪਕ​ਕੇ​ਸਕਲ​ਪ੍ਰਮਾਨਹੁ​॥੧੦੦੯॥​
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ॥੧੦੦੯॥
Saying the word “Timir-yaant”, speak “Bhagnin”, then add the word “Satchar-nayak-shatru” at the end and in this way know all the names of Tupak.1009.
नाम तुपक के सकल प्रमानहु ॥१००९॥