GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 778
Display Settings
Translations
ਸਤ੍ਰੁ​ਸਬਦ​ਕਹੁ​ਬਹੁਰਿ​ਬਖਾਨਹੁ​॥​
ਮਗਰੋਂ 'ਸਤ੍ਰੁ' ਸ਼ਬਦ ਕਥਨ ਕਰੋ।
सत्रु सबद कहु बहुरि बखानहु ॥
ਸਕਲ​ਤੁਪਕ​ਕੇ​ਨਾਮ​ਅਨੁਮਾਨਹੁ​॥੯੯੨॥​
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੯੨॥
Utter the words “Nadi-raat-sut-bhagini”, then speak the words “Jaachar-pati-shatru” and determine all the names of Tupak.992.
सकल तुपक के नाम अनुमानहु ॥९९२॥
ਸਮੁਦ੍ਰਜ​ਭਗਣਿਨਿ​ਆਦਿ​ਭਣਿਜੈ​॥​
ਪਹਿਲਾਂ 'ਸਮੁਦ੍ਰਜ ਭਗਣਿਨਿ' ਸ਼ਬਦ ਕਹੋ।
समुद्रज भगणिनि आदि भणिजै ॥
ਜਾ​ਚਰ​ਕਹਿ​ਪਤਿ​ਸਬਦ​ਧਰਿਜੈ​॥​
(ਫਿਰ) 'ਜਾ ਚਰ ਪਤਿ' ਸ਼ਬਦ ਨੂੰ ਜੋੜੋ।
जा चर कहि पति सबद धरिजै ॥
ਸਤ੍ਰੁ​ਸਬਦ​ਤਿਹ​ਅੰਤਿ​ਬਖਾਨਹੁ​॥​
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਹੋ।
सत्रु सबद तिह अंति बखानहु ॥
ਸਭ​ਸ੍ਰੀ​ਨਾਮ​ਤੁਪਕ​ਕੇ​ਜਾਨਹੁ​॥੯੯੩॥​
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੯੩॥
Saying the word “Samudraj-bhagnin”, utter the words “Jaachar-pati-shatru” and know all the names of Tupak.993.
सभ स्री नाम तुपक के जानहु ॥९९३॥
ਮ੍ਰਿਗਜਾ​ਭਗਣਿਨਿ​ਆਦਿ​ਉਚਾਰੋ​॥​
ਪਹਿਲਾਂ 'ਮ੍ਰਿਗਜਾ ਭਗਣਿਨਿ' (ਸ਼ਬਦ) ਉਚਾਰੋ।
म्रिगजा भगणिनि आदि उचारो ॥
ਜਾ​ਚਰ​ਕਹਿ​ਪਤਿ​ਪਦ​ਦੇ​ਡਾਰੋ​॥​
(ਫਿਰ) 'ਜਾ ਚਰ ਪਤਿ' ਪਦ ਨੂੰ ਜੋੜੋ।
जा चर कहि पति पद दे डारो ॥
ਰਿਪੁ​ਪਦ​ਤਾ​ਕੇ​ਅੰਤਿ​ਬਖਾਨਹੁ​॥​
ਉਸ ਦੇ ਅੰਤ ਉਤੇ 'ਰਿਪੁ' ਸ਼ਬਦ ਜੋੜੋ।
रिपु पद ता के अंति बखानहु ॥
ਸਕਲ​ਤੁਪਕ​ਕੇ​ਨਾਮ​ਅਨੁਮਾਨਹੁ​॥੯੯੪॥​
(ਇਸ ਨੂੰ) ਸਭ ਤੁਪਕ ਦਾ ਨਾਮ ਮੰਨ ਲਵੋ ॥੯੯੪॥
Saying the word “Mrig-jaa-bhaginin”, utter the words “jaachar-pati-ripu” and know all the names of Tupak.994.
सकल तुपक के नाम अनुमानहु ॥९९४॥
ਨਦਿਸਜ​ਭਗਣਿ​ਆਦਿ​ਪਦ​ਦੀਜੈ​॥​
ਪਹਿਲਾਂ 'ਨਦਿਸਜ ਭਗਣਿ' ਸ਼ਬਦ ਕਥਨ ਕਰੋ।
नदिसज भगणि आदि पद दीजै ॥
ਜਾ​ਚਰ​ਕਹਿ​ਪਤਿ​ਸਬਦ​ਧਰੀਜੈ​॥​
(ਫਿਰ) 'ਜਾ ਚਰ ਪਤਿ' ਸ਼ਬਦ ਕਹੋ।
जा चर कहि पति सबद धरीजै ॥
ਸਤ੍ਰੁ​ਸਬਦ​ਕੋ​ਬਹੁਰਿ​ਬਖਾਨਹੁ​॥​
ਮਗਰੋਂ 'ਸਤ੍ਰੁ' ਸ਼ਬਦ ਨੂੰ ਬਖਾਨ ਕਰੋ।
सत्रु सबद को बहुरि बखानहु ॥
ਸਭ​ਸ੍ਰੀ​ਨਾਮ​ਤੁਪਕ​ਕੇ​ਜਾਨਹੁ​॥੯੯੫॥​
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੯੫॥
Saying the word “Nadishaj-bhagini”, utter the words “Jaachar-pati-shatru” nad know all the names of Tupak.995.
सभ स्री नाम तुपक के जानहु ॥९९५॥
ਨਦਿ​ਨਾਇਕ​ਕਹਿ​ਭਗਣਿਨਿ​ਭਾਖੋ​॥​
ਪਹਿਲਾਂ 'ਨਦਿ ਨਾਇਕ ਭਗਣਿਨਿ' ਸ਼ਬਦ ਕਹੋ।
नदि नाइक कहि भगणिनि भाखो ॥
ਸੁਤ​ਚਰ​ਕਹਿ​ਨਾਇਕ​ਪਦ​ਰਾਖੋ​॥​
(ਫਿਰ) 'ਸੁਤ ਚਰ ਨਾਇਕ' ਪਦ ਜੋੜੋ।
सुत चर कहि नाइक पद राखो ॥
ਸਤ੍ਰੁ​ਸਬਦ​ਤਿਹ​ਅੰਤਿ​ਬਖਾਨੋ​॥​
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਬਖਾਨੋ।
सत्रु सबद तिह अंति बखानो ॥
ਸਭ​ਸ੍ਰੀ​ਨਾਮ​ਤੁਪਕ​ਕੋ​ਜਾਨੋ​॥੯੯੬॥​
(ਇਸ ਨੂੰ) ਸਭ ਤੁਪਕ ਦਾ ਨਾਮ ਜਾਣ ਲਵੋ ॥੯੯੬॥
Saying “Nadi-nayak”, add the word “Bhaginin”, then mention the words “Satchar-nayak-shatru” and in this way know all the names of Tupak.996.
सभ स्री नाम तुपक को जानो ॥९९६॥
ਸਰਿਤਿਸ​ਭਗਣਿਨਿ​ਆਦਿ​ਭਣਿਜੈ​॥​
ਪਹਿਲਾਂ 'ਸਰਿਤਿਸ ਭਗਣਿਨਿ' (ਸ਼ਬਦ) ਕਹੋ।
सरितिस भगणिनि आदि भणिजै ॥
ਸੁਤ​ਚਰ​ਕਹਿ​ਪਤਿ​ਸਬਦ​ਧਰਿਜੈ​॥​
(ਫਿਰ) 'ਸੁਤ ਚਰ ਪਤਿ' ਸ਼ਬਦ ਜੋੜੋ।
सुत चर कहि पति सबद धरिजै ॥
ਸਤ੍ਰੁ​ਸਬਦ​ਤਿਹ​ਅੰਤਿ​ਬਖਾਨਹੁ​॥​
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।
सत्रु सबद तिह अंति बखानहु ॥
ਸਭ​ਸ੍ਰੀ​ਨਾਮ​ਤੁਪਕ​ਕੇ​ਜਾਨਹੁ​॥੯੯੭॥​
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੯੭॥
Saying the words “Sarit-Ish-bhaginin, add the words “Sattchar-Pati-shatru” nad know all the names of Tupak.997.
सभ स्री नाम तुपक के जानहु ॥९९७॥
ਸਰਿਤ​ਇੰਦ੍ਰ​ਭਗਣਨੀ​ਭਣਿਜੈ​॥​
ਪਹਿਲਾਂ 'ਸਰਤਿ ਇੰਦ੍ਰ ਭਗਣਨੀ' (ਸ਼ਬਦ) ਕਹੋ।
सरित इंद्र भगणनी भणिजै ॥
ਸੁਤ​ਚਰ​ਕਹਿ​ਪਤਿ​ਸਬਦ​ਧਰਿਜੈ​॥​
(ਫਿਰ) 'ਸੁਤ ਚਰ ਪਤਿ' ਸ਼ਬਦ ਜੋੜੋ।
सुत चर कहि पति सबद धरिजै ॥
ਸਤ੍ਰੁ​ਸਬਦ​ਕੋ​ਬਹੁਰਿ​ਬਖਾਨਹੁ​॥​
ਮਗਰੋਂ 'ਸਤ੍ਰੁ' ਸ਼ਬਦ ਕਥਨ ਕਰੋ।
सत्रु सबद को बहुरि बखानहु ॥
ਸਭ​ਸ੍ਰੀ​ਨਾਮ​ਤੁਪਕ​ਪਹਿਚਾਨਹੁ​॥੯੯੮॥​
(ਇਸ ਨੂੰ) ਸਭ ਤੁਪਕ ਦਾ ਨਾਮ ਪਛਾਣੋ ॥੯੯੮॥
Saying the words “Sarit-indra-bhaginin”, add the words “Satchar-pati-shatru” nd recognize all the names of Tupak.998.
सभ स्री नाम तुपक पहिचानहु ॥९९८॥
ਅੜਿਲ​॥​
ਅੜਿਲ:
ARIL
अड़िल ॥
ਨਿਸਸਿਣਿ​ਕਹਿ​ਭਗਣਿਨਿ​ਪਦ​ਆਦਿ​ਬਖਾਨੀਐ​॥​
ਪਹਿਲਾਂ 'ਨਿਸਸਿਣਿ ਭਗਣਿਨਿ' ਪਦ ਕਥਨ ਕਰੋ।
निससिणि कहि भगणिनि पद आदि बखानीऐ ॥
ਜਾ​ਚਰ​ਕਹਿ​ਨਾਇਕ​ਪਦ​ਬਹੁਰਿ​ਪ੍ਰਮਾਨੀਐ​॥​
ਫਿਰ 'ਜਾ ਚਰ ਨਾਇਕ' ਪਦ ਜੋੜੋ।
जा चर कहि नाइक पद बहुरि प्रमानीऐ ॥
ਸਤ੍ਰੁ​ਸਬਦ​ਕਹੁ​ਤਾ​ਕੇ​ਅੰਤਿ​ਭਨੀਜੀਐ​॥​
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਉਚਾਰੋ।
सत्रु सबद कहु ता के अंति भनीजीऐ ॥
ਹੋ​ਸਕਲ​ਤੁਪਕ​ਕੇ​ਨਾਮ​ਸੁਕਬਿ​ਲਖਿ​ਲੀਜੀਐ​॥੯੯੯॥​
(ਇਸ ਨੂੰ) ਕਵੀ ਜਨ ਤੁਪਕ ਦਾ ਨਾਮ ਸਮਝ ਲੈਣ ॥੯੯੯॥
Saying “Nishishni”, add the word “Bhagnin”, then add the words “Jaachar-nayak-shatru” and know all the names of Tupak.999.
हो सकल तुपक के नाम सुकबि लखि लीजीऐ ॥९९९॥
ਤਮ​ਹਰ​ਭਗਣਿਨਿ​ਮੁਖ​ਤੇ​ਆਦਿ​ਬਖਾਨੀਐ​॥​
ਪਹਿਲਾਂ 'ਤਮ ਹਰ ਭਗਣਿਨਿ' ਸ਼ਬਦ ਨੂੰ ਮੁਖ ਤੋਂ ਕਹੋ।
तम हर भगणिनि मुख ते आदि बखानीऐ ॥
ਜਾ​ਚਰ​ਕਹਿ​ਕੇ​ਪਤਿ​ਪਦ​ਬਹੁਰਿ​ਪ੍ਰਮਾਨੀਐ​॥​
ਫਿਰ 'ਜਾ ਚਰ ਪਤਿ' ਪਦ ਨਾਲ ਜੋੜੋ।
जा चर कहि के पति पद बहुरि प्रमानीऐ ॥
ਸਤ੍ਰੁ​ਸਬਦ​ਕੋ​ਤਾ​ਕੇ​ਅੰਤਿ​ਉਚਾਰੀਐ​॥​
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਉਚਾਰੋ।
सत्रु सबद को ता के अंति उचारीऐ ॥
ਹੋ​ਸਕਲ​ਤੁਪਕ​ਕੇ​ਨਾਮ​ਸੁਬੁਧਿ​ਬਿਚਾਰੀਐ​॥੧੦੦੦॥​
(ਇਸ ਨੂੰ) ਸਾਰੇ ਬੁੱਧੀਮਾਨੋ! ਤੁਪਕ ਦਾ ਨਾਮ ਸਮਝ ਲਵੋ ॥੧੦੦੦॥
Saying “Tamchar-bhaginin”, utter the words “Jaachar-pati-shaatru” and consider all the names of Tupak.1000.
हो सकल तुपक के नाम सुबुधि बिचारीऐ ॥१०००॥
ਤਮ​ਹਰ​ਭਗਣਿਨਿ​ਆਦਿ​ਬਖਾਨਨ​ਕੀਜੀਐ​॥​
ਪਹਿਲਾਂ 'ਤਮ ਹਰ ਭਗਣਿਨਿ' ਸ਼ਬਦ ਕਹੋ।
तम हर भगणिनि आदि बखानन कीजीऐ ॥
ਸੁਤ​ਚਰ​ਕਹਿ​ਕੈ​ਪਤਿ​ਪਦ​ਅੰਤਿ​ਭਣੀਜੀਐ​॥​
(ਫਿਰ) 'ਸੁਤ ਚਰ ਪਤਿ' ਸ਼ਬਦ ਅੰਤ ਉਤੇ ਕਥਨ ਕਰੋ।
सुत चर कहि कै पति पद अंति भणीजीऐ ॥
ਸਤ੍ਰੁ​ਸਬਦ​ਕਹੁ​ਤਾ​ਕੇ​ਅੰਤਿ​ਸੁਬੁਧਿ​ਕਹੁ​॥​
ਉਸ ਦੇ ਅੰਤ ਉਤੇ ਸਮਝਦਾਰੋ, 'ਸਤ੍ਰੁ' ਪਦ ਕਹੋ।
सत्रु सबद कहु ता के अंति सुबुधि कहु ॥
ਹੋ​ਸਕਲ​ਤੁਪਕ​ਕੇ​ਨਾਮ​ਅਨੇਕ​ਪ੍ਰਬੀਨ​ਲਹੁ​॥੧੦੦੧॥​
(ਇਸ ਨੂੰ) ਸਾਰੇ ਬੁੱਧੀਮਾਨੋ, ਤੁਪਕ ਦਾ ਨਾਮ ਸਮਝ ਲਵੋ ॥੧੦੦੧॥
Saying the word “Tamhar-bhagnin”, utter the word “Satchar-pati”, then speaking “Shatru” know all the names of Tupak.1001.
हो सकल तुपक के नाम अनेक प्रबीन लहु ॥१००१॥
ਤਮ​ਅਰਿ​ਭਗਣਾਣਨਿ​ਪਦ​ਪ੍ਰਿਥਮ​ਕਹੀਜੀਐ​॥​
ਪਹਿਲਾਂ 'ਤਮ ਅਰਿ ਭਗਣਾਣਨਿ' ਪਦ ਕਹੋ।
तम अरि भगणाणनि पद प्रिथम कहीजीऐ ॥
ਸੁਤ​ਚਰ​ਕਹਿ​ਪਤਿ​ਸਬਦ​ਅੰਤਿ​ਤਿਹੁ​ਦੀਜੀਐ​॥​
(ਫਿਰ) 'ਸੁਤ ਚਰ ਪਤਿ' ਸ਼ਬਦ ਅੰਤ ਉਤੇ ਕਹੋ।
सुत चर कहि पति सबद अंति तिहु दीजीऐ ॥
ਸਤ੍ਰੁ​ਸਬਦ​ਕੋ​ਤਾ​ਕੇ​ਅੰਤਿ​ਬਖਾਨੀਐ​॥​
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਦਾ ਬਖਾਨ ਕਰੋ।
सत्रु सबद को ता के अंति बखानीऐ ॥
ਹੋ​ਸਕਲ​ਤੁਪਕ​ਕੇ​ਨਾਮ​ਸੁਬੁਧਿ​ਪ੍ਰਮਾਨੀਐ​॥੧੦੦੨॥​
(ਇਸ ਨੂੰ) ਸਭ ਬੁੱਧੀਮਾਨ ਤੁਪਕ ਦਾ ਨਾਮ ਸਮਝ ਲੈਣ ॥੧੦੦੨॥
Say firstly “Tam-ari-bhagnaanin”, then add the words “Satchar-pati-shatru” and know all the names of Tupak.1002.
हो सकल तुपक के नाम सुबुधि प्रमानीऐ ॥१००२॥
ਚੌਪਈ​॥​
ਚੌਪਈ:
CHAUPAI
चौपई ॥
ਤਿਮਰਰਿ​ਭਗਣਣਿ​ਆਦਿ​ਭਣਿਜੈ​॥​
ਪਹਿਲਾਂ 'ਤਿਮਰਰਿ ਭਗਣਣਿ' (ਸ਼ਬਦ) ਕਹੋ।
तिमररि भगणणि आदि भणिजै ॥
ਸੁਤ​ਚਰ​ਕਹਿ​ਪਤਿ​ਸਬਦ​ਧਰਿਜੈ​॥​
(ਫਿਰ) 'ਸੁਤ ਚਰ ਪਤਿ' ਸ਼ਬਦ ਜੋੜੋ।
सुत चर कहि पति सबद धरिजै ॥
ਸਤ੍ਰੁ​ਸਬਦ​ਤਿਹ​ਅੰਤਿ​ਬਖਾਨੋ​॥​
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।
सत्रु सबद तिह अंति बखानो ॥
ਸਕਲ​ਤੁਕ​ਕੇ​ਨਾਮ​ਪਛਾਨੋ​॥੧੦੦੩॥​
(ਇਸ ਨੂੰ) ਸਭ ਤੁਪਕ ਦਾ ਨਾਮ ਪਛਾਣੋ ॥੧੦੦੩॥
Saying the words “Timirari-bhagnani”, add the words “Satchar-pati-shatru” nad know all the names of Tupak.1003.
सकल तुक के नाम पछानो ॥१००३॥