GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 777
Display Settings
Translations
ਜਉਨਕਰਣਕਹਿਭਗਣਿਬਖਾਨੋ
ਪਹਿਲਾ 'ਜਉਨ (ਚਾਂਦਨੀ) ਕਰਣ ਭਗਣਿ' (ਸ਼ਬਦ) ਕਹੋ।
जउन करण कहि भगणि बखानो ॥
ਜਾਚਰਕਹਿਨਾਇਕਪਦਠਾਨੋ
(ਫਿਰ) 'ਜਾ ਚਰ ਨਾਇਕ' ਪਦ ਜੋੜੋ।
जा चर कहि नाइक पद ठानो ॥
ਸਤ੍ਰੁਸਬਦਕੋਬਹੁਰਿਭਣਿਜੈ
ਮਗਰੋਂ 'ਸਤ੍ਰੁ' ਸ਼ਬਦ ਦਾ ਕਥਨ ਕਰੋ।
सत्रु सबद को बहुरि भणिजै ॥
ਨਾਮਤੁਪਕਕੇਸਭਲਹਿਲੀਜੈ॥੯੮੧॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੮੧॥
Saying “Jaunkaran”, utter the word “Bhagan”, then add the words “Jaachar-nayak-shatru” and know the names of Tupak.981.
नाम तुपक के सभ लहि लीजै ॥९८१॥
ਕਿਰਣਧਰਣਕਹਿਭਗਣਿਕਹੀਜੈ
ਪਹਿਲਾਂ 'ਕਿਰਣ ਧਰਣ ਭਗਣਿ' ਕਹੋ।
किरण धरण कहि भगणि कहीजै ॥
ਸੁਤਚਰਕਹਿਪਤਿਸਬਦਧਰੀਜੈ
(ਫਿਰ) 'ਸੁਤ ਚਰ ਪਤਿ' ਸ਼ਬਦ ਜੋੜੋ।
सुत चर कहि पति सबद धरीजै ॥
ਸਤ੍ਰੁਸਬਦਕਹੁਬਹੁਰਿਬਖਾਨਹੁ
ਮਗਰੋਂ 'ਸਤ੍ਰੁ' ਸ਼ਬਦ ਕਥਨ ਕਰੋ।
सत्रु सबद कहु बहुरि बखानहु ॥
ਨਾਮਤੁਪਕਕੇਸਭਅਨੁਮਾਨਹੁ॥੯੮੨॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੮੨॥
Saying the word “Kirandharan”, then speak the word “Bhagini”, then utter the words “Satchar-pati-shatru” and determine all the names of Tupak.982.
नाम तुपक के सभ अनुमानहु ॥९८२॥
ਮਯੰਕਸਬਦਕਹਿਭਗਣਿਭਣਿਜੈ
ਪਹਿਲਾਂ 'ਮਯੰਕ (ਚੰਦ੍ਰਮਾ) ਭਗਣਿ' ਸ਼ਬਦ ਕਹੋ।
मयंक सबद कहि भगणि भणिजै ॥
ਸਤੁਚਰਕਹਿਪਦਨਾਥਧਰਿਜੈ
(ਫਿਰ) 'ਸੁਤ ਚਰ ਨਾਥ' ਪਦ ਜੋੜੋ।
सतु चर कहि पद नाथ धरिजै ॥
ਸਤ੍ਰੁਸਬਦਕੋਬਹੁਰਿਉਚਰੀਐ
ਮਗਰੋਂ 'ਸਤ੍ਰੁ' ਸ਼ਬਦ ਦਾ ਕਥਨ ਕਰੋ।
सत्रु सबद को बहुरि उचरीऐ ॥
ਨਾਮਤੁਪਕਕੇਸਕਲਸੁਧਰੀਐ॥੯੮੩॥
(ਇਸ ਨੂੰ) ਸਭ ਤੁਪਕ ਦਾ ਨਾਮ ਧਰ ਦਿਓ ॥੯੮੩॥
Saying the word “Mayank”, speak the word “Bhagini”, then utter the words “Satchar-naath-shatru” and know correctly all the names of Tupak.983.
नाम तुपक के सकल सु धरीऐ ॥९८३॥
ਮ੍ਰਿਗਬਾਹਨਿਕਹਿਭਗਣਿਬਖਾਨੋ
ਪਹਿਲਾ 'ਮ੍ਰਿਗ ਬਾਹਨਿ (ਚੰਦ੍ਰਮਾ) ਭਗਣਿ' ਦਾ ਬਖਾਨ ਕਰੋ।
म्रिग बाहनि कहि भगणि बखानो ॥
ਸੁਤਚਰਕਹਿਪਤਿਸਬਦਪ੍ਰਮਾਨੋ
(ਫਿਰ) 'ਸੁਤ ਚਰ ਪਤਿ' ਸ਼ਬਦ ਕਹੋ।
सुत चर कहि पति सबद प्रमानो ॥
ਸਤ੍ਰੁਸਬਦਤਿਹਅੰਤਿਉਚਾਰਹੁ
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਉਚਾਰੋ।
सत्रु सबद तिह अंति उचारहु ॥
ਸਭਸ੍ਰੀਨਾਮਤੁਪਕਚਿਤਿਧਾਰਹੁ॥੯੮੪॥
(ਇਸ ਨੂੰ) ਸਭ ਤੁਪਕ ਦਾ ਨਾਮ ਚਿਤ ਵਿਚ ਧਾਰਨ ਕਰੋ ॥੯੮੪॥
Saying the word “Mrig-vahan” and then “Bhagini”, then utter the words “Satchar-pati-shatru” and adopt all the names of Tupak in your mind.984.
सभ स्री नाम तुपक चिति धारहु ॥९८४॥
ਹਿਰਣਰਾਟਕਹਿਭਗਣਿਉਚਾਰਹੁ
ਪਹਿਲਾਂ 'ਹਿਰਣ ਰਾਟ ਭਗਣਿ' (ਸ਼ਬਦ) ਉਚਾਰਨ ਕਰੋ।
हिरण राट कहि भगणि उचारहु ॥
ਸੁਤਚਰਕਹਿਨਾਇਕਪਦਡਾਰਹੁ
(ਫਿਰ) 'ਸੁਤ ਚਰ ਨਾਇਕ' ਪਦ ਜੋੜੋ।
सुत चर कहि नाइक पद डारहु ॥
ਸਤ੍ਰੁਸਬਦਕੋਬਹੁਰਿਭਣਿਜੈ
ਮਗਰੋਂ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।
सत्रु सबद को बहुरि भणिजै ॥
ਨਾਮਤੁਪਕਕੇਸਕਲਲਹਿਜੈ॥੯੮੫॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੮੫॥
Saying “hiran-raat”, utter the word “Bhagini”, then speak the words “Satchar-nayak-shatru” and in this way know all the names of Tupak.985.
नाम तुपक के सकल लहिजै ॥९८५॥
ਸ੍ਰਿੰਗਬਾਹਣੀਭਗਾਭਣਿਜੈ
ਪਹਿਲਾਂ 'ਸ੍ਰਿੰਗ ਬਾਹਣੀ (ਚੰਦ੍ਰ) ਭਗਾ' ਕਥਨ ਕਰੋ।
स्रिंग बाहणी भगा भणिजै ॥
ਜਾਚਰਕਹਿਪਤਿਸਬਦਧਰਿਜੈ
(ਫਿਰ) 'ਜਾ ਚਰ ਪਤਿ' ਸ਼ਬਦ ਨੂੰ ਧਾਰਨ ਕਰੋ।
जा चर कहि पति सबद धरिजै ॥
ਸਤ੍ਰੁਸਬਦਕੋਬਹੁਰਿਬਖਾਨਹੁ
ਮਗਰੋਂ 'ਸਤ੍ਰੁ' ਸ਼ਬਦ ਦਾ ਉਚਾਰਨ ਕਰੋ।
सत्रु सबद को बहुरि बखानहु ॥
ਸਭਸ੍ਰੀਨਾਮਤੁਪਕਕੇਜਾਨਹੁ॥੯੮੬॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੮੬॥
Saying “Shrang-vahani-bhagga”, add the words “Jaachar-pati-shatru” and know all the names of Tupak.986.
सभ स्री नाम तुपक के जानहु ॥९८६॥
ਮ੍ਰਿਗਪਤਿਣੀਕਹਿਭਗਣਿਭਣਿਜੈ
ਪਹਿਲਾਂ 'ਮ੍ਰਿਗ ਪਤਿਣੀ ਭਗਣਿ' ਸ਼ਬਦ ਕਥਨ ਕਰੋ।
म्रिग पतिणी कहि भगणि भणिजै ॥
ਜਾਚਰਕਹਿਪਤਿਸਬਦਧਰਿਜੈ
ਫਿਰ 'ਜਾ ਚਰ ਪਤਿ' ਸ਼ਬਦ ਜੋੜੋ।
जा चर कहि पति सबद धरिजै ॥
ਸਤ੍ਰੁਸਬਦਕੋਬਹੁਰਿਬਖਾਨਹੁ
ਮਗਰੋਂ 'ਸਤ੍ਰੁ' ਸ਼ਬਦ ਦਾ ਬਖਾਨ ਕਰੋ।
सत्रु सबद को बहुरि बखानहु ॥
ਸਕਲਤੁਪਕਕੇਨਾਮਪ੍ਰਮਾਨਹੁ॥੯੮੭॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੮੭॥
Saying “Mrig-patini”, then speak the word “Bhagini” then utter the words “Jaachar-pati-shatru” and know all the names of Tupak.987.
सकल तुपक के नाम प्रमानहु ॥९८७॥
ਪ੍ਰਜਾਪਤਿਕਹਿਭਗਣਿਭਣਿਜੈ
ਪਹਿਲਾਂ 'ਪ੍ਰਜਾ ਪਤਿ (ਚੰਦ੍ਰਮਾ) ਭਗਣਿ' ਸ਼ਬਦ ਕਹੋ।
प्रजापति कहि भगणि भणिजै ॥
ਸੁਤਚਰਕਹਿਪਤਿਸਬਦਧਰਿਜੈ
(ਫਿਰ) 'ਸੁਤ ਚਰ ਪਤਿ' ਸ਼ਬਦ ਜੋੜੋ।
सुत चर कहि पति सबद धरिजै ॥
ਸਤ੍ਰੁਸਬਦਕੋਬਹੁਰਿਬਖਾਨਹੁ
ਮਗਰੋਂ 'ਸਤ੍ਰੁ' ਸ਼ਬਦ ਦਾ ਬਖਾਨ ਕਰੋ।
सत्रु सबद को बहुरि बखानहु ॥
ਸਕਲਤੁਪਕਕੇਨਾਮਪ੍ਰਮਾਨਹੁ॥੯੮੮॥
(ਇਸ ਨੂੰ) ਸਭ ਤੁਪਕ ਦਾ ਨਾਮ ਵਿਚਾਰੋ ॥੯੮੮॥
Saying “Prajaapati”, add “Bhagini” and then mentioning the words “satchar-pati-shatru” and know all the names of Tupak.988.
सकल तुपक के नाम प्रमानहु ॥९८८॥
ਛੰਦ
ਛੰਦ:
CHHAND
छंद ॥
ਮ੍ਰਿਗਨਾਥਭਗਣਣਿਭਾਖੁ
(ਪਹਿਲਾਂ) 'ਮ੍ਰਿਗ ਨਾਥ ਭਗਣਣਿ' ਕਹੋ।
म्रिग नाथ भगणणि भाखु ॥
ਰਿਪੁਨਾਥਚਰਪਤਿਰਾਖੁ
(ਫਿਰ) 'ਰਿਪੁ ਨਾਥ ਚਰ ਪਤਿ' ਜੋੜੋ।
रिपु नाथ चर पति राखु ॥
ਰਿਪੁਸਬਦਬਹੁਰਿਬਖਾਨ
ਮਗਰੋਂ 'ਰਿਪੁ' ਸ਼ਬਦ ਕਥਨ ਕਰੋ।
रिपु सबद बहुरि बखान ॥
ਸਭਨਾਮਤੁਪਕਪ੍ਰਮਾਨ॥੯੮੯॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੮੯॥
Saying the words “Mrignaath bhaginini”, utter the words “Ripu-naath-char-pati-ripu” and in this way know all the names of Tupak.989.
सभ नाम तुपक प्रमान ॥९८९॥
ਚੌਪਈ
ਚੌਪਈ:
CHAUPAI
चौपई ॥
ਨਦੀਰਾਟਸੁਤਭਗਣਿਭਣਿਜੈ
ਪਹਿਲਾਂ 'ਨਦੀ ਰਾਟ ਸੁਤ ਭਗਣਿ' ਕਥਨ ਕਰੋ।
नदी राट सुत भगणि भणिजै ॥
ਜਾਚਰਕਹਿਪਤਿਸਬਦਧਰਿਜੈ
(ਫਿਰ) 'ਜਾ ਚਰ ਪਤਿ' ਸ਼ਬਦ ਜੋੜੋ।
जा चर कहि पति सबद धरिजै ॥
ਸਤ੍ਰੁਸਬਦਤਿਹਅੰਤਿਬਖਾਨਹੁ
ਉਸ ਦੇ ਅੰਤ ਉਪਰ 'ਸਤ੍ਰੁ' ਸ਼ਬਦ ਬਖਾਨ ਕਰੋ।
सत्रु सबद तिह अंति बखानहु ॥
ਸਭਸ੍ਰੀਨਾਮਤੁਪਕਅਨੁਮਾਨਹੁ॥੯੯੦॥
(ਇਸ ਨੂੰ) ਸਭ ਤੁਪਕ ਦਾ ਨਾਮ ਅਨੁਮਾਨੋ ॥੯੯੦॥
Saying the words “Nadi-raat, sut-bhagini”, utter the words “Jaachar-pati-shatru” and know the names of Tupak.990.
सभ स्री नाम तुपक अनुमानहु ॥९९०॥
ਸਾਮੁੰਦ੍ਰਜਕਹਿਭਗਣਿਭਣਿਜੈ
ਪਹਿਲਾਂ 'ਸਾਮੁੰਦ੍ਰਜ (ਚੰਦ੍ਰਮਾ) ਭਗਣਿ' ਕਹੋ।
सामुंद्रज कहि भगणि भणिजै ॥
ਜਾਚਰਕਹਿਪਤਿਸਬਦਧਰਿਜੈ
(ਫਿਰ) 'ਜਾ ਚਰ ਪਤਿ' ਸ਼ਬਦ ਨੂੰ ਜੋੜੋ।
जा चर कहि पति सबद धरिजै ॥
ਸਤ੍ਰੁਸਬਦਤਿਹਅੰਤਿਉਚਾਰੋ
ਉਸ ਦੇ ਅੰਤ ਉਪਰ 'ਸਤ੍ਰੁ' ਸ਼ਬਦ ਕਥਨ ਕਰੋ।
सत्रु सबद तिह अंति उचारो ॥
ਨਾਮਤੁਪਕਕੇਸਭਜੀਅਧਾਰੋ॥੯੯੧॥
(ਇਸ ਨੂੰ) ਸਭ ਮਨ ਵਿਚ ਤੁਪਕ ਦਾ ਨਾਮ ਸਮਝੋ ॥੯੯੧॥
Saying “Samudraj”, add the word “Bhagini”, then utter the words “Jaachar-pati-shatru” and in this way know all the names of Tupak in your mind.991.
नाम तुपक के सभ जीअ धारो ॥९९१॥
ਨਦੀਰਾਟਸੁਤਭਗਣਿਉਚਾਰੋ
(ਪਹਿਲਾਂ) 'ਨਦੀ ਰਾਟ ਸੁਤ ਭਗਣਿ' (ਸ਼ਬਦ) ਉਚਾਰੋ।
नदी राट सुत भगणि उचारो ॥
ਜਾਚਰਕਹਿਪਤਿਪਦਦੇਡਾਰੋ
(ਫਿਰ) 'ਜਾ ਚਰ ਪਤਿ' ਸ਼ਬਦ ਜੋੜੋ।
जा चर कहि पति पद दे डारो ॥