GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 775
Display Settings
Translations
ਹਰਿਜ​ਅਰਿ​ਰਵਨਿਨਿ​ਆਦਿ​ਬਖਾਨੋ​॥​
ਪਹਿਲਾਂ 'ਹਰਿਜ ਅਰਿ ਰਵਨਿਨਿ' (ਸੂਰਜ ਦੇ ਜਾਏ ਪੁੱਤਰ ਦਿਨ ਦੀ ਵੈਰਨ ਰਾਤ ਨੂੰ ਰਮਣ ਕਰਨ ਵਾਲੇ ਚੰਦ੍ਰਮਾ ਨਾਲ ਸੰਬੰਧਿਤ) ਕਹੋ।
हरिज अरि रवनिनि आदि बखानो ॥
ਸੁਤ​ਚਰ​ਕਹਿ​ਪਤਿ​ਸਬਦ​ਪ੍ਰਮਾਨੋ​॥​
(ਫਿਰ) 'ਸੁਤ੍ਰੁ ਚਰ ਪਤਿ' ਸ਼ਬਦ ਜੋੜੋ।
सुत चर कहि पति सबद प्रमानो ॥
ਤਾ​ਕੇ​ਅੰਤਿ​ਸਤ੍ਰੁ​ਪਦ​ਕਹੋ​॥​
ਉਸ ਦੇ ਅੰਤ ਉਤੇ 'ਸਤ੍ਰੁ' ਪਦ ਕਥਨ ਕਰੋ।
ता के अंति सत्रु पद कहो ॥
ਸਭ​ਸ੍ਰੀ​ਨਾਮ​ਤੁਪਕ​ਕੇ​ਲਹੋ​॥੯੫੮॥​
(ਇਸ ਨੂੰ) ਸਭ ਤੁਪਕ ਦੇ ਨਾਮ ਸਮਝੋ ॥੯੫੮॥
Saying firstly the word “Harija-ari-ramanani” and add the words “Satchar-pati”, then add “shatru” and know all names of Tupak.958.
सभ स्री नाम तुपक के लहो ॥९५८॥
ਤਿਮ੍ਰਿਯਰਿ​ਸੋ​ਰਵਨਨਿ​ਪਦ​ਕਹੀਐ​॥​
ਪਹਿਲਾਂ 'ਤਿਮ੍ਰਿਯਰਿ' (ਸੂਰਜ ਦੀ ਵੈਰਨ ਰਾਤ) ਨਾਲ 'ਰਵਨਨਿ' ਪਦ ਕਥਨ ਕਰੋ।
तिम्रियरि सो रवननि पद कहीऐ ॥
ਸੁਤ​ਚਰ​ਕਹਿ​ਨਾਇਕ​ਪਦ​ਗਹੀਐ​॥​
(ਫਿਰ) 'ਸੁਤ ਚਰ ਨਾਇਕ' ਪਦ ਜੋੜੋ।
सुत चर कहि नाइक पद गहीऐ ॥
ਸਤ੍ਰੁ​ਸਬਦ​ਤਿਹ​ਅੰਤਿ​ਕਹਿਜੈ​॥​
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।
सत्रु सबद तिह अंति कहिजै ॥
ਨਾਮ​ਤੁਪਕ​ਕੇ​ਸਭ​ਲਹਿ​ਲਿਜੈ​॥੯੫੯॥​
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੯੫੯॥
Saying firstly the word “Nimir-ramanani”, add the words “Satchar-nayak-shatru” and know all the names of Tupak.959.
नाम तुपक के सभ लहि लिजै ॥९५९॥
ਹਰਿਜਰਿ​ਰਵਨਿਨਿ​ਆਦਿ​ਬਖਾਨੋ​॥​
ਪਹਿਲਾਂ 'ਹਰਿਜਰਿ' (ਦਿਨ ਦੀ ਵੈਰਣ ਰਾਤ) ਰਵਨਿਨਿ' ਕਥਨ ਕਰੋ।
हरिजरि रवनिनि आदि बखानो ॥
ਜਾ​ਚਰ​ਕਹਿ​ਨਾਇਕ​ਪਦ​ਠਾਨੋ​॥​
(ਫਿਰ 'ਜਾ ਚਰ ਨਾਇਕ' ਪਦ ਜੋੜੋ।
जा चर कहि नाइक पद ठानो ॥
ਸਤ੍ਰੁ​ਸਬਦ​ਕਹੁ​ਬਹੁਰਿ​ਉਚਰੀਐ​॥​
ਮਗਰੋਂ 'ਸਤ੍ਰੁ' ਸ਼ਬਦ ਨੂੰ ਉਚਾਰੋ।
सत्रु सबद कहु बहुरि उचरीऐ ॥
ਨਾਮ​ਤੁਪਕ​ਕੇ​ਸੁਕਬਿ​ਬਿਚਰੀਐ​॥੯੬੦॥​
(ਇਸ ਨੂੰ) ਕਵੀ ਲੋਗ ਤੁਪਕ ਦਾ ਨਾਮ ਸਮਝ ਲੈਣ ॥੯੬੦॥
Saying firstly the word “Harjari-ramnan”, add the words “Jachar-nayak-shatru” and know all the names of Tupak.960.
नाम तुपक के सुकबि बिचरीऐ ॥९६०॥
ਰਵਿਜਰਿ​ਰਵਨਿਨਿ​ਆਦਿ​ਬਖਾਨਹੁ​॥​
ਪਹਿਲਾਂ 'ਰਵਿਜਰਿ ਰਵਨਿਨਿ' (ਸ਼ਬਦ) ਕਥਨ ਕਰੋ।
रविजरि रवनिनि आदि बखानहु ॥
ਜਾ​ਚਰ​ਕਹਿ​ਪਤਿ​ਸਬਦ​ਪ੍ਰਮਾਨਹੁ​॥​
ਫਿਰ 'ਜਾ ਚਰ ਪਤਿ' ਸ਼ਬਦ ਨੂੰ ਜੋੜੋ।
जा चर कहि पति सबद प्रमानहु ॥
ਸਤ੍ਰੁ​ਸਬਦ​ਕਹੁ​ਬਹੁਰੋ​ਭਾਖਹੁ​॥​
ਮਗਰੋਂ 'ਸਤ੍ਰੁ' ਸ਼ਬਦ ਦਾ ਉਚਾਰਨ ਕਰੋ।
सत्रु सबद कहु बहुरो भाखहु ॥
ਸਭ​ਸ੍ਰੀ​ਨਾਮ​ਤੁਪਕ​ਲਖਿ​ਰਾਖਹੁ​॥੯੬੧॥​
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੯੬੧॥
Saying firstly the word “Ravijari-ramnan”, add the words “Jaachar-pati-shatru”, and know all the names of Tupak.961.
सभ स्री नाम तुपक लखि राखहु ॥९६१॥
ਭਾਨੁਜ​ਅਰਿ​ਕਹਿ​ਰਵਨਿ​ਭਨੀਜੈ​॥​
ਪਹਿਲਾਂ 'ਭਾਨੁਜ ਅਰਿ' (ਸੂਰਜ ਦੇ ਪੁੱਤਰ ਦੀ ਵੈਰਨ ਰਾਤ) ਕਹਿ ਕੇ ਫਿਰ 'ਰਵਨਿ' (ਰਮਣ ਕਰਨ ਵਾਲਾ) ਕਥਨ ਕਰੋ।
भानुज अरि कहि रवनि भनीजै ॥
ਜਾ​ਚਰ​ਕਹਿ​ਨਾਇਕ​ਪਦ​ਦੀਜੈ​॥​
(ਫਿਰ) 'ਜਾ ਚਰ ਨਾਇਕ' ਪਦ ਜੋੜੋ।
जा चर कहि नाइक पद दीजै ॥
ਸਤ੍ਰੁ​ਸਬਦ​ਕਹੁ​ਬਹੁਰਿ​ਬਖਾਨਹੁ​॥​
ਮਗਰੋਂ 'ਸਤ੍ਰੁ' ਸ਼ਬਦ ਨੂੰ ਉਚਾਰੋ।
सत्रु सबद कहु बहुरि बखानहु ॥
ਸਭ​ਸ੍ਰੀ​ਨਾਮ​ਤੁਪਕ​ਕੇ​ਜਾਨਹੁ​॥੯੬੨॥​
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੬੨॥
Saying firstly the word “Bhaanuj-ari”, add the word “raman” and then and then add “Jaachar-nayak-shatru” and in this way, know all the name of Tupak.962.
सभ स्री नाम तुपक के जानहु ॥९६२॥
ਸੂਰਜਰਿ​ਰਵਨਿ​ਆਦਿ​ਪਦ​ਕਹੀਐ​॥​
ਪਹਿਲਾਂ 'ਸੂਰਜਰਿ ਰਵਨਿ' ਪਦ ਕਥਨ ਕਰੋ।
सूरजरि रवनि आदि पद कहीऐ ॥
ਜਾ​ਚਰ​ਕਹਿ​ਨਾਇਕ​ਪਦ​ਗਹੀਐ​॥​
(ਫਿਰ) 'ਜਾ ਚਰ ਨਾਇਕ' ਪਦ ਜੋੜੋ।
जा चर कहि नाइक पद गहीऐ ॥
ਸਤ੍ਰੁ​ਸਬਦ​ਕੋ​ਬਹੁਰਿ​ਉਚਾਰੋ​॥​
ਮਗਰੋਂ 'ਸਤ੍ਰੁ' ਸ਼ਬਦ ਉਚਾਰੋ।
सत्रु सबद को बहुरि उचारो ॥
ਨਾਮ​ਤੁਪਕ​ਕੇ​ਸਭ​ਜੀਅ​ਧਾਰੋ​॥੯੬੩॥​
(ਇਸ ਨੂੰ) ਸਭ ਲੋਗ ਮਨ ਵਿਚ ਤੁਪਕ ਦੇ ਨਾਮ ਵਜੋਂ ਧਾਰਨ ਕਰੋ ॥੯੬੩॥
Saying firstly the word “Surya-ari-raman”, utter the words “Jaachar-nayak-shatu” and know the names of Tupak in your mind.963.
नाम तुपक के सभ जीअ धारो ॥९६३॥
ਭਾਨੁਜਾਰਿ​ਰਵਨਿਨਿ​ਪਦ​ਭਾਖੋ​॥​
ਪਹਿਲਾਂ 'ਭਾਨੁਜਾਰਿ ਰਵਨਿਨਿ' ਪਦ ਕਥਨ ਕਰੋ।
भानुजारि रवनिनि पद भाखो ॥
ਸੁਤ​ਚਰ​ਕਹਿ​ਪਤਿ​ਪਦ​ਪੁਨਿ​ਰਾਖੋ​॥​
ਫਿਰ 'ਸੁਤ ਚਰ ਪਤਿ' ਪਦ ਜੋੜੋ।
सुत चर कहि पति पद पुनि राखो ॥
ਸਤ੍ਰੁ​ਸਬਦ​ਕਹੁ​ਬਹੁਰਿ​ਬਖਾਨਹੁ​॥​
ਮਗਰੋਂ 'ਸਤ੍ਰੁ' ਸ਼ਬਦ ਨੂੰ ਉਚਾਰੋ।
सत्रु सबद कहु बहुरि बखानहु ॥
ਨਾਮ​ਤੁਪਕ​ਕੇ​ਸਕਲ​ਪ੍ਰਮਾਨਹੁ​॥੯੬੪॥​
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੬੪॥
Saying firstly the word “Bhaanjari-raman”, utter the words “satchar-pati-shatru” and know all the names of Tupak.964.
नाम तुपक के सकल प्रमानहु ॥९६४॥
ਅੜਿਲ​॥​
ਅੜਿਲ:
ARIL
अड़िल ॥
ਦਿਨਧੁਜ​ਅਰਿ​ਰਵਨਿਨਿ​ਕੋ​ਆਦਿ​ਉਚਾਰੀਐ​॥​
ਪਹਿਲਾਂ 'ਦਿਨਧੁਜ ਅਰਿ ਰਵਨਿਨਿ' (ਸ਼ਬਦ) ਉਚਾਰੋ।
दिनधुज अरि रवनिनि को आदि उचारीऐ ॥
ਜਾ​ਚਰ​ਕਹਿ​ਕੈ​ਨਾਥ​ਸਬਦ​ਦੇ​ਡਾਰੀਐ​॥​
(ਫਿਰ) 'ਜਾ ਚਰ ਨਾਥ' ਸ਼ਬਦ ਜੋੜੋ।
जा चर कहि कै नाथ सबद दे डारीऐ ॥
ਸਤ੍ਰੁ​ਸਬਦ​ਕੋ​ਤਾ​ਕੇ​ਅੰਤਿ​ਬਖਾਨੀਐ​॥​
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।
सत्रु सबद को ता के अंति बखानीऐ ॥
ਹੋ​ਸਕਲ​ਤੁਪਕ​ਕੇ​ਨਾਮ​ਪ੍ਰਬੀਨ​ਪ੍ਰਮਾਨੀਐ​॥੯੬੫॥​
(ਇਸ ਨੂੰ) ਸਭ ਪ੍ਰਬੀਨ ਤੁਪਕ ਦਾ ਨਾਮ ਸਮਝ ਲੈਣ ॥੯੬੫॥
Uttering the word “Dindvaj-ari-ramanan”, speak the words “Jaachar-naath-shatru” and know all the names of Tupak.965.
हो सकल तुपक के नाम प्रबीन प्रमानीऐ ॥९६५॥
ਦਿਨਰਾਜਿ​ਅਰਿ​ਰਵਨਿਨੀ​ਸੁ​ਆਦਿ​ਬਖਾਨੀਐ​॥​
ਪਹਿਲਾਂ 'ਦਿਨਰਾਜਿ ਅਰਿ ਰਵਨਿਨੀ' (ਸ਼ਬਦ) ਕਥਨ ਕਰੋ।
दिनराजि अरि रवनिनी सु आदि बखानीऐ ॥
ਜਾ​ਚਰ​ਕਹਿ​ਕੈ​ਨਾਥ​ਸਬਦ​ਪੁਨਿ​ਠਾਨੀਐ​॥​
ਫਿਰ 'ਜਾ ਚਰ ਨਾਥ' ਸ਼ਬਦ ਜੋੜੋ।
जा चर कहि कै नाथ सबद पुनि ठानीऐ ॥
ਸਤ੍ਰੁ​ਸਬਦ​ਕਹੁ​ਤਾ​ਕੇ​ਅੰਤਿ​ਉਚਾਰੀਐ​॥​
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਉਚਾਰੋ।
सत्रु सबद कहु ता के अंति उचारीऐ ॥
ਹੋ​ਸਕਲ​ਤੁਪਕ​ਕੇ​ਨਾਮ​ਸੁਬੁਧ​ਬਿਚਾਰੀਐ​॥੯੬੬॥​
(ਇਸ ਨੂੰ) ਸਭ ਬੁੱਧੀਮਾਨ ਤੁਪਕ ਦਾ ਨਾਮ ਸਮਝ ਲੈਣ ॥੯੬੬॥
Saying firstly the word “Din-raaj-ramanani”, utter the words “Jaachar-naath-shatru” and consider all the names of Tupak.966.
हो सकल तुपक के नाम सुबुध बिचारीऐ ॥९६६॥
ਚੌਪਈ​॥​
ਚੌਪਈ:
CHAUPAI
चौपई ॥
ਦਿਨਿਸ​ਅਰਿ​ਰਵਨਿਨਿ​ਆਦਿ​ਉਚਾਰੋ​॥​
ਪਹਿਲਾਂ 'ਦਿਨਿਸ ਅਰਿ ਰਵਨਿਨਿ' (ਸ਼ਬਦ) ਕਥਨ ਕਰੋ।
दिनिस अरि रवनिनि आदि उचारो ॥
ਜਾ​ਚਰ​ਕਹਿ​ਨਾਇਕ​ਪਦ​ਡਾਰੋ​॥​
(ਫਿਰ) 'ਜਾ ਚਰ ਨਾਇਕ' ਪਦ ਨੂੰ ਜੋੜੋ।
जा चर कहि नाइक पद डारो ॥
ਸਤ੍ਰੁ​ਸਬਦ​ਕਹੁ​ਪੁਨਿ​ਕਹਿ​ਲੀਜੈ​॥​
ਮਗਰੋਂ 'ਸਤ੍ਰੁ' ਸ਼ਬਦ ਨੂੰ ਉਚਾਰੋ।
सत्रु सबद कहु पुनि कहि लीजै ॥
ਨਾਮ​ਤੁਪਕ​ਕੇ​ਸਕਲ​ਪਤੀਜੈ​॥੯੬੭॥​
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੬੭॥
Saying firstly the word “Dinas-ari-ramnan”, utter the words “Jaachar-nayak-shatru”, know all the names of Tupak.967.
नाम तुपक के सकल पतीजै ॥९६७॥
ਤਮ​ਅਰਿ​ਜਰਿ​ਰਵਨਿਨਿ​ਪਦ​ਭਾਖੋ​॥​
ਪਹਿਲਾਂ 'ਤਮ ਅਰਿ ਜਰਿ (ਹਨੇਰੇ ਦੇ ਵੈਰੀ ਸੂਰਜ ਤੋਂ ਪੈਦਾ ਹੋਇਆ ਦਿਨ, ਉਸ ਦੀ ਵੈਰੀ ਰਾਤ, ਉਸ ਨੂੰ ਰਮਣ ਕਰਨ ਵਾਲਾ ਚੰਦ੍ਰਮਾ) ਰਵਨਿਨਿ' ਪਦ ਕਥਨ ਕਰੋ।
तम अरि जरि रवनिनि पद भाखो ॥
ਜਾ​ਚਰ​ਕਹਿ​ਨਾਇਕ​ਪਦ​ਰਾਖੋ​॥​
(ਫਿਰ) 'ਜਾ ਚਰ ਨਾਇਕ' ਪਦ ਨੂੰ ਜੋੜੋ।
जा चर कहि नाइक पद राखो ॥
ਸਤ੍ਰੁ​ਸਬਦ​ਤਿਹ​ਅੰਤਿ​ਭਣਿਜੈ​॥​
ਫਿਰ ਅੰਤ ਵਿਚ 'ਸਤ੍ਰੁ' ਸ਼ਬਦ ਉਚਾਰੋ।
सत्रु सबद तिह अंति भणिजै ॥
ਨਾਮ​ਤੁਪਕ​ਕੇ​ਸਕਲ​ਪਤਿਜੈ​॥੯੬੮॥​
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੬੮॥
Saying firstly the word “Tam-arijari-ramnan” add the words “Jaachar, nayak and shatru” at the end and know all the names of Tupak.968.
नाम तुपक के सकल पतिजै ॥९६८॥
ਚੰਦ੍ਰ​ਜੋਨਨੀ​ਆਦਿ​ਬਖਾਨੋ​॥​
ਪਹਿਲਾਂ 'ਚੰਦ੍ਰ ਜੋਨਨੀ' (ਚੰਦ੍ਰਮਾ ਦੀ ਚਾਨਣੀ ਵਰਗੀ ਚੰਨ੍ਹਾ ਨਦੀ ਵਾਲੀ ਧਰਤੀ) (ਸ਼ਬਦ) ਕਹੋ।
चंद्र जोननी आदि बखानो ॥
ਜਾ​ਚਰ​ਕਹਿ​ਨਾਇਕ​ਪਦ​ਠਾਨੋ​॥​
(ਫਿਰ) 'ਜਾ ਚਰ ਨਾਇਕ' ਪਦ ਜੋੜੋ।
जा चर कहि नाइक पद ठानो ॥